ਬਿਸਕੁਟ, ਚਿਪਸ ਤੇ ਇੰਸਟੈਂਟ ਨੂਡਲਜ਼ ਘਟਾਓ, ਅੰਤੜੀਆਂ ਦੇ ਕੈਂਸਰ ਦਾ ਖ਼ਤਰਾ ਹੋ ਸਕਦੈ ਘੱਟ;...
ਦ ਕਨਵਰਸੇਸ਼ਨ, ਨਵੀਂ ਦਿੱਲੀ : ਅੱਜਕੱਲ੍ਹ ਥੋੜ੍ਹੀ ਜਿਹੀ ਭੁੱਖ ਲੱਗਣ 'ਤੇ ਤੁਰੰਤ ਫ਼ੋਨ ਚੁੱਕ ਕੇ ਖਾਣਾ ਆਰਡਰ ਕਰਨਾ ਸਾਡੀ ਰੋਜ਼ਾਨਾ ਦੀ ਆਦਤ ਬਣ ਗਈ ਹੈ, ਪਰ ਇਸ ਆਦਤ ਨਾਲ ਸਾਡੀ ਖੁਰਾਕ 'ਚ ਪ੍ਰੋਸੈਸਡ ਫੂਡ ਦੀ ਮਾਤਰਾ ਵੀ ਤੇਜ਼ੀ ਨਾਲ ਵਧ ਰਹੀ ਹੈ।...
View Articleਫਰਜ਼ੀ ਡਿਗਰੀ ਸਹਾਰੇ ਮਿਲੀ ਸਰਕਾਰੀ ਨੌਕਰੀ, 14 ਸਾਲ ਦੀ ਸੇਵਾ ਵੀ ਨਾ ਬਚਾਅ ਸਕੀ; ਹਾਈ ਕੋਰਟ...
ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫਰਜ਼ੀ ਵਿੱਦਿਅਕ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀ ਹਾਸਲ ਕਰਨ ਵਾਲੀ ਈਟੀਟੀ ਅਧਿਆਪਕਾ ਦੀ ਅਪੀਲ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜਿਸ ਸੰਸਥਾ ਦੀ...
View Article₹2 ਲੱਖ ਦਾ ਟੀਕਾ ਹੁਣ ₹64000 'ਚ ! ਕੈਂਸਰ ਰੋਕੂ 137 ਦਵਾਈਆਂ ਹੋਣਗੀਆਂ ਸਸਤੀਆਂ; ਦੇਖੋ...
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਕੈਂਸਰ ਦੇ ਇਲਾਜ 'ਤੇ ਹੋਣ ਵਾਲੇ ਲੱਖਾਂ ਰੁਪਏ ਦੇ ਖ਼ਰਚ ਨੂੰ ਘਟਾਉਣ ਦੀ ਤਿਆਰੀ ਹੈ। ਦਿੱਤੀ ਗਈ ਰਿਪੋਰਟ ਮੁਤਾਬਕ, ਕੇਂਦਰ ਸਰਕਾਰ ਨੇ ਕੈਂਸਰ-ਰੋਕੂ 137 ਦਵਾਈਆਂ 'ਤੇ ਵਪਾਰਕ ਮਾਰਜਿਨ ਦੀ ਹੱਦ 30 ਫ਼ੀਸਦੀ ਤੈਅ ਕੀਤੀ...
View ArticleUS Midterm Elections: ਮੱਧਕਾਲੀ ਚੋਣਾਂ ਤੋਂ ਪਹਿਲਾਂ ਅਮਰੀਕਾ 'ਚ ‘ਨੋ ਕਿੰਗਜ਼’ ਰੈਲੀਆਂ,...
ਡਿਜੀਟਲ ਡੈਸਕ, ਵਾਸ਼ਿੰਗਟਨ। ਅਮਰੀਕਾ ਵਿੱਚ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ‘ਨੋ ਕਿੰਗਜ਼’ ਨੈੱਟਵਰਕ ਵੱਲੋਂ ਵੱਡੇ ਪੱਧਰ ’ਤੇ ਰੈਲੀਆਂ ਅਤੇ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ਰੈਲੀਆਂ ਦਾ ਮੁੱਖ...
View Articleਚਰਚ 'ਚ ਹੋਈ ਮੁਲਾਕਾਤ, ਫਿਰ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਨਾਲ ਜੁੜਿਆ ਗੌਰਵ ਮਸੀਹ!...
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਹੁਸ਼ਿਆਰਪੁਰ ਜੇਲ੍ਹ 'ਚ ਬੰਦ ਆਸ਼ੀਸ਼ ਮਸੀਹ ’ਤੇ ਜੇਲ੍ਹ ਅੰਦਰੋਂ ਹੀ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦਾ ਨੈੱਟਵਰਕ ਚਲਾਉਣ ਦੇ ਦੋਸ਼ ਹਨ। ਪੁਲਿਸ ਜਾਂਚ ਅਨੁਸਾਰ ਉਸ ਦੇ ਇਸ਼ਾਰੇ ’ਤੇ ਮਾਝਾ ਖੇਤਰ ਦੇ...
View Articleਤੇਜ਼ ਰਫ਼ਤਾਰ ਦਾ ਕਹਿਰ : ਬੇਕਾਬੂ ਹੋਈ ਥਾਰ ਡਿਵਾਈਡਰ ਤੋੜ ਕੇ ਪਲਟੀ, 3 ਦੀ ਮੌਤ; 2 ਗੰਭੀਰ...
ਜਾਸ, ਨਾਗਲ (ਸਹਾਰਨਪੁਰ) : ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ 'ਤੇ ਬੇਲਦਾ ਜੁਨਾਰਦਾਰ ਨੇੜੇ ਇੱਕ ਗੋਲ ਚੱਕਰ ਕੋਲ ਤੇਜ਼ ਰਫ਼ਤਾਰ 'ਥਾਰ' ਗੱਡੀ ਬੇਕਾਬੂ ਹੋ ਗਈ। ਗੱਡੀ ਸੜਕ ਦੇ ਵਿਚਕਾਰਲੇ ਡਿਵਾਈਡਰ ਨੂੰ ਤੋੜਦੀ ਹੋਈ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ।...
View Articleਦੇਸ਼ ਦੇ 106 ਨੌਜਵਾਨ ਕਲਾਕਾਰਾਂ ਦਾ ਹੋਵੇਗਾ ਸਨਮਾਨ, 2024 ਤੇ 2025 ਲਈ ਉਸਤਾਦ ਬਿਸਮਿੱਲਾਹ...
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਸ਼ਾਸਤਰੀ ਸੰਗੀਤ ਦੀ ਸੁਰ ਸਾਧਨਾ, ਨ੍ਰਿਤ ਦੇ ਵੱਖ-ਵੱਖ ਰੂਪਾਂ, ਰੰਗਮੰਚ ’ਤੇ ਅਦਾਕਾਰੀ ਅਤੇ ਦੇਸ਼ ਦੀ ਲੋਕ-ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਾਲੇ 106 ਨੌਜਵਾਨ ਕਲਾਕਾਰਾਂ ਨੂੰ ਉਸਤਾਦ ਬਿਸਮਿੱਲਾਹ ਖਾਂ ਯੁਵਾ...
View Articleਦਾਣੇ-ਦਾਣੇ ਨੂੰ ਤਰਸ ਰਿਹਾ ਪਾਕਿਸਤਾਨ! ਦੁਨੀਆ ਦੇ 10 ਸਭ ਤੋਂ ਗੰਭੀਰ ਖੁਰਾਕੀ ਸੰਕਟ ਵਾਲੇ...
ਇਸਲਾਮਾਬਾਦ (ਏਐੱਨਆਈ) : ਕੌਮਾਂਤਰੀ ਸੰਸਥਾ ‘ਐਕਸ਼ਨ ਅਗੇਂਸਟ ਹੰਗਰ’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੁਨੀਆ ਦੇ ਉਨ੍ਹਾਂ 10 ਦੇਸ਼ਾਂ ਵਿਚ ਸ਼ਾਮਲ ਹੈ, ਜਿੱਥੇ ਸਭ ਤੋਂ ਗੰਭੀਰ ਖੁਰਾਕੀ ਸੰਕਟ ਬਣਿਆ ਹੋਇਆ ਹੈ। ਗਰੀਬੀ, ਜਲਵਾਯੂ ਆਫ਼ਤਾਂ ਅਤੇ ਮਨੁੱਖੀ...
View ArticleTriple Murder : ਸਰਫ਼ਿੰਗ ਟ੍ਰਿਪ 'ਤੇ ਗਏ 2 ਆਸਟ੍ਰੇਲਿਆਈ ਭਰਾਵਾਂ ਤੇ ਅਮਰੀਕੀ ਦੋਸਤ ਦਾ...
ਮੈਕਸੀਕੋ ਸਿਟੀ (ਰਾਇਟਰਜ਼) : ਮੈਕਸੀਕੋ ਦੀ ਇਕ ਅਦਾਲਤ ਦੇ ਜੱਜ ਨੇ ਸ਼ੁੱਕਰਵਾਰ ਨੂੰ ਤਿੰਨ ਵਿਅਕਤੀਆਂ ਨੂੰ 158 ਸਾਲ ਅਤੇ ਨੌਂ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਇਹ ਸਜ਼ਾ 2024 ਵਿਚ ਕੈਲੀਫੋਰਨੀਆ ਸੂਬੇ ਵਿਚ ਸਰਫ਼ਿੰਗ ਦੌਰੇ ਦੌਰਾਨ ਦੋ ਆਸਟ੍ਰੇਲਿਆਈ...
View Article'ਪੰਜਾਬ ਸੜ ਰਿਹੈ, ਮਾਨ ਪਤਨੀ ਨਾਲ ਜਨਮ ਦਿਨ ਮਨਾਉਣ ਫਰਾਂਸ ਜਾ ਰਹੇ', ਭਾਜਪਾ ਦਾ ਮੁੱਖ ਮੰਤਰੀ...
ਨਵੀਂ ਦਿੱਲੀ, (ਪੀਟੀਆਈ) : ਭਾਜਪਾ ਨੇ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਸੜ ਰਿਹਾ ਹੈ, ਪਰ ਉਹ ਪਤਨੀ ਨਾਲ ਜਨਮ ਦਿਨ ਮਨਾਉਣ ਫਰਾਂਸ ਜਾ ਰਹੇ ਹਨ। ਪਾਰਟੀ ਨੇ ਸਵਾਲ ਕੀਤਾ ਕਿ ਜਦੋਂ ਸੂਬਾ...
View Articleਦਰਦਨਾਕ ਹਾਦਸਾ : ਦਿੱਲੀ-ਮੁੰਬਈ ਐਕਸਪ੍ਰੈੱਸਵੇਅ 'ਤੇ ਬੇਕਾਬੂ ਬੱਸ 15 ਫੁੱਟ ਡੂੰਘੇ ਨਾਲੇ 'ਚ...
ਡਿਜੀਟਲ ਡੈਸਕ, ਜੈਪੁਰ : ਰਾਜਸਥਾਨ ਦੇ ਕੋਟਾ ਵਿੱਚ ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਸ਼ਨੀਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। ਦਿੱਲੀ ਤੋਂ ਮੁੰਬਈ ਜਾ ਰਹੀ ਇੱਕ ਯਾਤਰੀ ਬੱਸ ਕੋਟਾ ਜ਼ਿਲ੍ਹੇ ਦੇ ਕਰਾਡੀਆ ਨੇੜੇ 15 ਫੁੱਟ ਡੂੰਘੇ ਨਾਲੇ ਵਿੱਚ ਡਿੱਗ...
View Articleਰੂਸ ਤੋਂ ਤੇਲ-ਗੈਸ ਖਰੀਦਣ 'ਤੇ ਨਹੀਂ ਲੱਗੇਗਾ ਕੋਈ ਟੈਰਿਫ, ਟਰੰਪ ਨੇ ਭਾਰਤ ਸਮੇਤ ਪੰਜ ਦੇਸ਼ਾਂ...
ਡਿਜੀਟਲ ਡੈਸਕ, ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਵਪਾਰਕ ਟੈਰਿਫਾਂ ਦੇ ਮਾਮਲੇ ਵਿੱਚ ਰਾਹਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਰੂਸ ਨਾਲ ਜੁੜੀਆਂ ਕਈ ਪਾਬੰਦੀਆਂ ਅਤੇ ਟੈਰਿਫ ਲਾਗੂ ਕਰਨ 'ਤੇ ਰੋਕ ਲਗਾਉਣ ਦਾ ਫ਼ੈਸਲਾ...
View Articleਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਈ ਜਾਵੇਗੀ ਪਰਵਿੰਦਰ ਸਿੰਘ ਝੋਟਾ...
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ: ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ। ਇਹ ਐਲਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...
View Articleਭਿਆਨਕ ਹਾਦਸਾ: ਕਾਰ-ਮੋਟਰਸਾਈਕਲ ਦੀ ਟੱਕਰ ’ਚ ਪਤੀ-ਪਤਨੀ ਦੀ ਮੌਤ, ਕਾਰ ਸਵਾਰ ਇੱਕੋ ਪਰਿਵਾਰ...
ਭੰਵਰਾ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ: ਪਿੰਡ ਭੂੰਦੜ ਤੇ ਮਹਿਰਾਜ ਵਾਲਾ ਦੀ ਦਾਣਾ ਮੰਡੀ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਪਤੀ-ਪਤਨੀ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਕਾਰ ਸਵਾਰ ਇੱਕੋ ਪਰਿਵਾਰ ਦੇ ਤਿੰਨ ਜੀਅ ਜ਼ਖ਼ਮੀ ਹੋ ਗਏ।...
View Articleਰਾਹਤ! ਇੰਨੇ ਗਜ਼ ਤੱਕ ਦੇ ਮਕਾਨਾਂ ਦੇ ਨਕਸ਼ੇ ਆਸਾਨੀ ਨਾਲ ਹੋਣਗੇ ਮਨਜ਼ੂਰ, ਆਰਕੀਟੈਕਟ ਦੇ...
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ: ਪੰਜਾਬ ਸਰਕਾਰ ਨੇ 500 ਵਰਗ ਗਜ਼ (418 ਵਰਗ ਮੀਟਰ) ਤੱਕ ਦੇ ਰਿਹਾਇਸ਼ੀ ਪਲਾਟਾਂ ਦੇ ਨਕਸ਼ੇ ਮਨਜ਼ੂਰ ਕਰਵਾਉਣ ਲਈ ਸੈਲਫ਼-ਸਰਟੀਫਿਕੇਸ਼ਨ ਦੀ ਵਿਵਸਥਾ ਕੀਤੀ ਹੈ। ਇਸ ਤਹਿਤ ਈ-ਨਕਸ਼ਾ ਪੋਰਟਲ ’ਤੇ ਸੂਚੀਬੱਧ ਆਰਕੀਟੈਕਟ,...
View Articleਲੁਧਿਆਣਾ ਰਜਿਸਟਰੀ ਘੁਟਾਲਾ: 950 ਮਾਮਲਿਆਂ ’ਚ ਐੱਫਆਈਆਰ ਦੇ ਹੁਕਮ, 2013 ਤੋਂ 2016 ਤੱਕ...
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ: ਲੁਧਿਆਣਾ ਵਿੱਚ ਜ਼ਮੀਨ ਦੀਆਂ ਰਜਿਸਟਰੀਆਂ ’ਚ ਸਟੈਂਪ ਡਿਊਟੀ ਅਤੇ ਸੈੱਸ ਨਾਲ ਜੁੜੀਆਂ ਬੇਨਿਯਮੀਆਂ ਦੇ ਮਾਮਲੇ ਵਿੱਚ 950 ਰਜਿਸਟਰੀਆਂ ਸਬੰਧੀ ਤੁਰੰਤ ਐੱਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ...
View Articleਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ, ਜਥੇਦਾਰ ਨੇ ਕਿਹਾ-ਨਫ਼ਰਤ ਫੈਲਾਉਮ ਦਾ...
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ’ਚ ਜਾਣ ਤੋਂ ਰੋਕੇ ਜਾਣ ਮਗਰੋਂ ਜਾਤੀ ਵਿਤਕਰੇ ਦੇ ਦੋਸ਼ ਲਗਾਉਣ ਵਾਲੇ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸ੍ਰੀ ਅਕਾਲ...
View Articleਪੰਜਾਬ ਸਰਕਾਰ ਲਵੇਗੀ 800 ਕਰੋੜ ਰੁਪਏ ਦਾ ਕਰਜ਼ਾ, 7.65% ਵਿਆਜ ਦਰ ’ਤੇ ਜਾਰੀ ਹੋਣਗੇ 17...
ਰਾਜ ਬਿਊਰੋ, ਚੰਡੀਗੜ੍ਹ: ਪੰਜਾਬ ਸਰਕਾਰ ਵਿਕਾਸ ਯੋਜਨਾਵਾਂ ਅਤੇ ਪੂੰਜੀਗਤ ਖ਼ਰਚਿਆਂ ਨੂੰ ਪੂਰਾ ਕਰਨ ਲਈ 800 ਕਰੋੜ ਰੁਪਏ ਦਾ ਕਰਜ਼ਾ ਜੁਟਾਏਗੀ। ਇਸ ਲਈ ਸਰਕਾਰ 7.65 ਫ਼ੀਸਦੀ ਸਾਲਾਨਾ ਵਿਆਜ ਦਰ ਵਾਲੇ ਪੰਜਾਬ ਐੱਸਜੀਐੱਸ 2043 ਸਰਕਾਰੀ ਬਾਂਡ ਮੁੜ ਜਾਰੀ...
View Articleਆਸਟ੍ਰੇਲੀਆ ਦੇ ਵੀਜ਼ਾ ਅਪੀਲਾਂ ਦੇ ਨਿਪਟਾਰੇ ਲਈ ਭਾਰਤੀ ਵਿਦਿਆਰਥੀਆਂ ਨੂੰ 16 ਮਹੀਨੇ ਦੀ...
ਤੇਜਿੰਦਰ ਸਿੰਘ ਸਹਿਗਲ, ਸਿਡਨੀ : ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਦੇ ਰੱਦ ਵੀਜ਼ਿਆਂ ਵਿਰੁੱਧ ਸਮੀਖਿਆ ਅਰਜ਼ੀਆਂ ਦੇ ਨਿਪਟਾਰੇ ਵਿੱਚ ਲੱਗਦਾ ਸਮਾਂ 2023–24 ਦੇ 49 ਹਫ਼ਤਿਆਂ ਤੋਂ ਵਧ ਕੇ 2025–26 ਵਿੱਚ 68 ਹਫ਼ਤੇ, ਯਾਨੀ ਲਗਭਗ 16 ਮਹੀਨੇ ਹੋ...
View Articleਪਤੀ ਦਾ ਕਤਲ ਕਰ ਮੰਜੇ ’ਤੇ ਸੱਪ ਛੱਡਣ ਵਾਲੀ ਰਵਿਤਾ ਤੇ ਪ੍ਰੇਮੀ ਅਮਰਦੀਪ ਨੂੰ ਮੌਤ ਦੀ ਸਜ਼ਾ,...
ਜਾਗਰਣ ਸੰਵਾਦਦਾਤਾ, ਮੇਰਠ: ਨੀਲੇ ਡਰੰਮ ਕਾਂਡ ਤੋਂ ਬਾਅਦ, ਪਤੀ ਦਾ ਕਤਲ ਕਰ ਕੇ ਮੰਜੇ ’ਤੇ ਸੱਪ ਛੱਡਣ ਵਾਲੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਵੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਫ਼ੈਸਲੇ ਵਿਚ ਅਦਾਲਤ ਨੇ ਸੱਤਿਆਵਾਨ-ਸਵਿੱਤਰੀ ਦੇ ਵਿਆਹੁਤਾ...
View Article