ਪੱਤਰ ਪ੫ੇਰਕ, ਅੰਮਿ੫ਤਸਰ :
ਜੈਗੁਵਾਰ ਲੈਂਡ ਰੋਵਰ ਇੰਡੀਆ ਨੇ ਭਾਰਤ ਵਿਚ ਜੈਗੁਵਾਰ ਦੇ ਪਹਿਲੇ ਪਰਫਾਰਮੈਂਸ ਐੱਸਯੂਵੀ ਨਵੇਂ ਐੱਫ-ਪੇਸ ਨੂੰ 20 ਅਕਤੂਬਰ ਨੂੰ ਮੁੰਬਈ ਵਿਚ ਕੀਤੇ ਜਾਣ ਵਾਲੇ ਇਕ ਸ਼ਾਨਦਾਰ ਸਮਾਰੋਹ ਵਿਚ ਲਾਂਚ ਕਰਨ ਦਾ ਐਲਾਨ ਕੀਤਾ ਹੈ। ਜੈਗੁਆਰ ਲੈਂਡ ਰੋਵਰ ਇੰਡੀਆ ਲਿਮਟਿਡ ਦੇ ਪ੫ਧਾਨ ਰੋਹਿਤ ਸੂਰੀ ਨੇ ਦੱਸਿਆ ਕਿ ਜੈਗੁਵਾਰ ਐੱਫ-ਪੇਸ ਦੀ ਲਾਂਚਿੰਗ ਸਹੀ ਵਿਚ ਭਾਰਤ ਵਿਚ ਬਰਾਂਡ ਲਈ ਇਕ ਸ਼ਾਨਦਾਰ ਮੌਕੇ ਹੋਵੇਗਾ। ਲਾਂਚ ਸਮਾਰੋਹ ਦੀ ਲਾਈਵ ਵੈਬਕਾਸਟ ਪ੫ਮੁੱਖ ਖਿੱਚ ਹੋਵੇਗੀ।