ਜੇਐਨਐਨ, ਲੁਧਿਆਣਾ : ਗਯਾਸਪੁਰ ਬਿਜਲੀ ਦਫਤਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ 11 ਕੇਵੀ ਕੰਗਨਵਾਲ ਫੀਡਰ ਮਿਤੀ 22 ਜਨਵਰੀ ਸ਼ੁਕਰਵਾਰ ਦੀ ਸਵੇਰੇ 10 ਵਜੇਂ ਤੋਂ ਸ਼ਾਮ 5 ਵਜੇਂ ਤਕ ਬਿਜਲੀ ਬੰਦ ਰਹੇਗੀ। 66 ਕੇਵੀ ਕੰਗਨਵਾਲ ਸਬ ਸਟੇਸ਼ਨ ਰੋਡ ਤੇ ਸਥਿਤ ਆਉਂਦੇ ਪਿੰਡ ਕੰਗਨਵਾਲ ਟੇਕਸਟ ਟੀਵੀ ਰੋਡ ਆਦਿ ਇਲਾਕਿਆਂ 'ਚ ਬਿਜਲੀ ਬੰਦ ਰਹੇਗੀ। ਏਡਿਸਨਲ ਐਸਡੀਓ ਰਣਜੀਤ ਸਿੰਘ ਨੇ ਦੱਸਿਆ ਕਿ ਫੀਡਰ ਦੀ ਮੁਰੰਮਤ ਦੇ ਬਾਅਦ ਹੀ ਬਿਜਲੀ ਬਹਾਲ ਕਰ ਦਿੱਤੀ ਜਾਵੇਗੀ।
↧