ਭੜਕਾਊ ਭਾਸ਼ਣ ਮਾਮਲੇ 'ਚ ਅਮਿਤ ਸ਼ਾਹ ਨੂੰ ਕਲੀਨ ਚਿੱਟ
-ਪੁਲਸ ਨੇ ਏਸੀਜੇਐਮ ਅਦਾਲਤ 'ਚ ਦਾਖਲ ਕੀਤੀ ਫਾਈਨਲ ਰਿਪੋਰਟ, 30 ਨੂੰ ਹੋਵੇਗੀ ਸੁਣਵਾਈ ਸਟਾਫ ਰਿਪੋਰਟਰ, ਮੁਜ਼ੱਫਰਨਗਰ: ਚੋਣ ਰੈਲੀ 'ਚ ਭੜਕਾਊ ਭਾਸ਼ਣ ਦੇਣ ਦੇ ਮਾਮਲੇ 'ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਖ਼ਿਲਾਫ਼ ਦਰਜ ਮੁਕੱਦਮੇ 'ਚ ਪੁਲਸ ਨੇ...
View Articleਬਚਪਨ ਵਿਚ ਹੀ ਭਾਫ ਦੀ ਸ਼ਕਤੀ ਦਾ ਅਹਿਸਾਸ ਕਰ ਲਿਆ ਸੀ ਜੇਮਜ਼ ਵਾਟ ਨੇ
ਲੰਡਨ (ਏਜੰਸੀ) : ਦੁਨੀਆਂ ਵਿਚ ਸਨਅਤੀ ਯਾਂਤੀ ਲਿਆਉਣ ਵਾਲੇ ਜੇਮਜ਼ ਵਾਟ ਨੇ ਬਚਪਨ ਵਿਚ ਹੀ ਭਾਫ ਦੀ ਸ਼ਕਤੀ ਦਾ ਅਹਿਸਾਸ ਕਰ ਲਿਆ ਸੀ ਅਤੇ ਆਪਣੇ ਇਸੇ ਵਿਸ਼ਲੇਸ਼ਣ ਸ਼ਕਤੀ ਦੇ ਬਲਬੂਤੇ ਉਹ ਅੱਗੇ ਚੱਲ ਕੇ ਭਾਫ ਇੰਜਨ ਬਣਾਉਣ ਵਿਚ ਕਾਮਯਾਬ ਹੋਏ। 19 ਜਨਵਰੀ, 1736...
View Articleਹਾਰਟ ਟਰਾਂਸਪਲਾਂਟ ਲਈ ਦੋ ਸੂਬਿਆਂ 'ਚ ਬਣਿਆ ਗ੍ਰੀਨ ਕੋਰੀਡੋਰ
-ਗੁਜਰਾਤ ਦੇ ਹਿੰਮਤ ਲਾਲ ਦਾ ਦਿਲ ਧੜਕਣ ਲੱਗਾ ਨਵੀ ਮੁੁੰਬਈ ਵਾਸੀ ਦੀ ਛਾਤੀ 'ਚ -ਮੁੰਬਈ 'ਚ ਸੱਤਵਾਂ ਹਾਰਟ ਟਰਾਂਸਪਲਾਂਟ, ਇਸ ਸਾਲ ਦਾ ਦੂਜਾ ਮੁੰਬਈ (ਮਿਡ ਡੇ): ਅੰਗਦਾਦਾ ਦੀ ਪਵਿੱਤਰ ਭਾਵਨਾ, ਗ੍ਰੀਨ ਕੋਰੀਡੋਰ ਤੋਂ ਦੋ ਸੂਿੂਬਆਂ ਵਿਚਾਲੇ ਦੂਰੀ ਖ਼ਤਮ...
View Articleਕਾਲੇ ਬਿੱਲੇ ਲਗਾ ਕੇ ਮਨੀਸਿਟਰੀਅਲ ਮੁਲਾਜ਼ਮਾਂ ਨੇ ਪ੍ਰਗਟਾਇਆ ਰੋਸ
-22 ਤੇ 25 ਜਨਵਰੀ ਨੂੰ ਕੀਤੀ ਜਾਵੇਗੀ ਕਲਮ ਛੱਡ ਹੜਤਾਲ ਜੇਐਨਐਨ, ਕਪੂਰਥਲਾ : ਪੰਜਾਬ ਸਟੇਟ ਮਨੀਸਟਰੀਅਲ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਯੂਨਿਟ ਵੱਲੋਂ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਦੇ ਮਨੀਸਟਰੀਅਲ ਮੈਂਬਰ ਜੈਮਲ ਸਿੰਘ ਉੱਚਾ ਨੂੰ ਨਾਜਾਇਜ਼ ਤੌਰ 'ਤੇ ਜ਼ਿਲ੍ਹਾ...
View Articleਜਸਪ੫ੀਤ ਕੌਰ ਤਲਵੰਡੀ ਸਾਬੋ ਤੇ ਗੁਰਪ੫ੀਤ ਸਿੰਘ ਬੁਢਲਾਡਾ ਬੈਸਟ ਖਿਡਾਰੀ ਐਲਾਨੇ
ਪੰਜਾਬੀ ਜਾਗਰਣ ਕੇਂਦਰ, ਮਸਤੂਆਣਾ ਸਾਹਿਬ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਗੱਤਕਾ ਮੁਕਾਬਲੇ ਅਕਾਲ ਡਿਗਰੀ ਕਾਲਜ ਮਸਤੂਆਣਾ ਵਿਖੇ ਡਾ. ਉਂਕਾਰ ਸਿੰਘ ਪਿ੫ੰਸੀਪਲ ਦੀ ਦੇਖ-ਰੇਖ ਹੇਠ ਸਫਲਤਾਪੂਰਬਕ ਸਮਾਪਤ ਹੋਏ। ਪ੫ੋ. ਨਿਰਪਜੀਤ ਸਿੰਘ ਅਤੇ...
View Articleਪ੍ਰੋ. ਕਬੱਡੀ ਲੀਗ ਦਾ ਆਗਾਜ਼ 30 ਤੋਂ
ਜੇਐਨਐਨ, ਨਵੀਂ ਦਿੱਲੀ : ਪਿਛਲੇ 2 ਸੈਸ਼ਨਾਂ ਵਿਚ ਸਫਲਤਾ ਮਗਰੋਂ ਪ੍ਰੋ ਕਬੱਡੀ ਲੀਗ ਦਾ ਤੀਜਾ ਐਡੀਸ਼ਨ 30 ਜਨਵਰੀ ਤੋਂ ਵਿਸ਼ਾਖਾਪਟਨਮ ਵਿਚ ਸ਼ੁਰੂ ਹੋਵੇਗਾ। ਵੀਰਵਾਰ ਨੂੰ ਦਿੱਲੀ ਵਿਚ ਹੋਏ ਇਕ ਪ੍ਰੋਗਰਾਮ ਵਿਚ ਅਦਾਕਾਰ ਤੇ ਜੈਪੁਰ ਪਿੰਕ ਪੈਂਥਰ ਟੀਮ ਦੇ ਮਾਲਕ...
View Articleਬਾਕਸਰ ਵਿਜੇਂਦਰ ਮਾਮਲੇ ਵਿਚ ਸੁਣਵਾਈ 22 ਮਾਰਚ ਤਕ ਮੁਲਤਵੀ
ਜੇਐਨਐਨ, ਚੰਡੀਗੜ੍ਹ : ਬਾਕਸਰ ਵਿਜੇਂਦਰ ਦੇ ਵਿਦੇਸ਼ ਜਾ ਕੇ ਪ੍ਰੋਫੈਸ਼ਨਲ ਬਾਕਸਿੰਗ ਕਰਨ ਅਤੇ ਸੂਬਾ ਸਰਕਾਰ ਦੀ ਖੇਡ ਨੀਤੀ ਵਿਚ ਖਾਮੀਆਂ 'ਤੇ ਹਾਈ ਕੋਰਟ ਵੱਲੋਂ ਧਿਆਨ ਦੇਣ ਮਗਰੋਂ ਦਾਖਲ ਪਟੀਸ਼ਨ 'ਤੇ ਬੈਂਚ ਨੇ ਸੁਣਵਾਈ 22 ਮਾਰਚ ਤਕ ਮੁਲਤਵੀ ਕਰ ਦਿੱਤੀ...
View Articleਭਾਰਤ-ਪਾਕਿ ਗੱਲਬਾਤ 'ਤੇ ਹਾਲੇ ਕੋਈ ਫ਼ੈਸਲਾ ਨਹੀਂ
ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ 'ਤੇ ਹਾਲੇ ਤਕ ਕੋਈ ਫ਼ੈਸਲਾ ਨਹੀਂ ਹੋਇਆ ਹੈ। ਦੋਵੇਂ ਦੇਸ਼ਾਂ ਦੇ ਵਿਦੇਸ਼ ਸਕੱਤਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਇਕ ਦੂਜੇ ਦੇ ਸੰਪਰਕ 'ਚ ਹਨ ਪਰ ਦੁਵੱਲੀ...
View Articleਪਾਵਰ ਲਿਫਟਿੰਗ 'ਚ ਰਾਜਪ੍ਰੀਤ ਨੂੰ ਮਿਲਿਆ ਕਾਂਸੇ ਦਾ ਮੈਡਲ
101)ਲੁਧਿਆਣਾ ਦੇ ਜੀਸੀਜੀ ਕਾਲਜ ਦੀ ਪਿੰ੍ਰਸੀਪਲ ਡਾ. ਮੋਹਿੰਦਰ ਕੌਰ ਗਰੇਵਾਲ ਰਾਜਪ੍ਰੀਤ ਦੇ ਨਾਲ। ਪੰਜਾਬੀ ਜਾਗਰਣ ਜੇਐਨਐਨ, ਲੁਧਿਆਣਾ : ਗੌਰਮਿੰਟ ਕਾਲਜ ਫਾਰ ਗਰਲਜ਼ ਦੀ ਬੀਏ ਫਾਈਨਲ ਦੀ ਰਾਜਪ੍ਰੀਤ ਕੌਰ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਪਾਵਰ...
View Articleਮੰਤਰੀਆਂ ਨੂੰ ਦੇਣਾ ਪਵੇਗਾ ਹਿਸਾਬ-ਕਿਤਾਬ
ਆਸ਼ੂਤੋਸ਼ ਝਾਅ, ਨਵੀਂ ਦਿੱਲੀ : ਜਨਤਾ ਨੂੰ ਆਪਣੇ ਕਾਰਜਕਾਲ ਦੇ ਇਕ-ਇਕ ਦਿਨ ਦਾ ਹਿਸਾਬ ਦੇਣ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਆਪਣੇ ਮੰਤਰੀਆਂ ਨੂੰ ਉਸੇ ਕਸੌਟੀ 'ਤੇ ਪਰਖਣਾ ਸ਼ੁਰੂ ਕਰ ਦਿੱਤਾ ਹੈ। ਮੌਜੂਦਾ ਸਰਕਾਰ ਦਾ ਇਕ ਤਿਹਾਈ...
View Articleਆਪਣੇ ਸਕੂਲ ਦੀ ਵੈਨ ਹੇਠ ਆਉਣ ਨਾਲ ਪਹਿਲੀ ਜਮਾਤ ਦੇ ਬੱਚੇ ਦੀ ਮੌਤ
ਪੀਬੀਟੀਟੀ299 -ਬੱਸ 'ਚ ਸਵਾਰ ਹੋਣ ਮੌਕੇ ਵੈਨ ਦੀ ਪਿਛਲੇ ਟਾਇਰ ਥੱਲੇ ਆ ਗਿਆ ਬੱਚਾ -ਨਾਨਕੇ ਪਿੰਡ ਰਹਿੰਦਾ ਸੀ ਹਰਸ਼ਦੀਪ ਸਿੰਘ ਬੱਲੂ ਮਹਿਤਾ, ਪੱਟੀ ਇਥੇ ਨੇੜਲੇ ਪਿੰਡ ਭੱਗੂਪੁਰ ਵਿਖੇ ਸਥਿਤ ਅਕਾਲ ਅਕੈਡਮੀ ਦੇ ਪਹਿਲੀ ਕਲਾਸ ਦੇ ਵਿਦਿਆਰਥੀ ਦੀ ਵੀਰਵਾਰ...
View Articleਬਿਜਲੀ ਰਹੇਗੀ ਬੰਦ
ਜੇਐਨਐਨ, ਲੁਧਿਆਣਾ : ਗਯਾਸਪੁਰ ਬਿਜਲੀ ਦਫਤਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ 11 ਕੇਵੀ ਕੰਗਨਵਾਲ ਫੀਡਰ ਮਿਤੀ 22 ਜਨਵਰੀ ਸ਼ੁਕਰਵਾਰ ਦੀ ਸਵੇਰੇ 10 ਵਜੇਂ ਤੋਂ ਸ਼ਾਮ 5 ਵਜੇਂ ਤਕ ਬਿਜਲੀ ਬੰਦ ਰਹੇਗੀ। 66 ਕੇਵੀ ਕੰਗਨਵਾਲ ਸਬ ਸਟੇਸ਼ਨ ਰੋਡ ਤੇ ਸਥਿਤ ਆਉਂਦੇ...
View Articleਸਿਆਸਤ ਤੋਂ ਪ੍ਰਕਾਸ਼ ਝਾਅ ਦਾ ਹੋਇਆ ਮੋਹ ਭੰਗ
ਜਾਗਰਣ ਬਿਊਰੋ, ਕੋਲਕਾਤਾ : ਐਮਪੀ ਬਣਨ ਦੀ ਚਾਹਤ ਰੱਖਣ ਵਾਲੇ ਫਿਲਮਕਾਰ ਪ੍ਰਕਾਸ਼ ਝਾਅ ਨੂੰ ਸਿਆਸੀ ਮੈਦਾਨ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਹੁਣ ਸਿਆਸਤ ਤੋਂ ਮੋਹ ਭੰਗ ਹੋ ਗਿਆ ਹੈ। ਹੁਣ ਉਹ ਕਿਸੇ ਵੀ ਸਿਆਸੀ ਦਲ 'ਚ ਸ਼ਾਮਲ ਹੋਣ ਲਈ ਇਛੁੱਕ ਨਹੀਂ ਹੈ।...
View Articleਸ਼ਨੀ ਮੰਦਿਰ 'ਚ ਮਹਿਲਾਵਾਂ ਦੇ ਵਿਰੋਧ ਪ੍ਰਦਰਸ਼ਨ 'ਤੇ ਰੋਕ
ਮੁੰਬਈ (ਏਜੰਸੀ) : ਅਹਿਮਦਨਗਰ ਜ਼ਿਲ੍ਹੇ ਦੇ ਸ਼ਿੰਗਣਾਪੁਰ ਸਥਿਥ ਪ੍ਰਸਿੱਧ ਸ਼ਨੀ ਮੰਦਿਰ 'ਚ 26 ਜਨਵਰੀ ਨੂੰ ਮਹਿਲਾਵਾਂ ਦੇ ਇਕ ਸੰਗਠਨ ਦੇ ਵਿਰੋਧ ਪ੍ਰਦਰਸ਼ਨ 'ਤੇ ਪ੍ਰਸ਼ਾਸਨ ਨੇ ਰੋਕ ਲਗਾ ਦਿੱਤੀ ਹੈ। ਸੰਗਠਨ ਨੇ ਇਸ ਪਵਿੱਤਰ ਸਥਾਨ 'ਤੇ ਪੂਜਾ-ਅਰਚਨਾ ਦੇ...
View Articleਠੰਡ ਕਾਰਨ ਘੱਟਣ ਲੱਗਾ ਪਸ਼ੂਆਂ ਦਾ ਦੁੱਧ ਉਤਪਾਦਨ
11111 -ਜ਼ਿਆਦਾ ਠੰਢ ਹੋਣ ਕਾਰਨ ਪਸ਼ੂਆਂ ਨੂੰ ਠੰਢ ਤੋਂ ਬਚਾਉਣਾ ਹੋ ਰਿਹਾ ਹੈ ਮੁਸ਼ਕਲ ਨਿੱਜੀ ਪੱਤਰ ਪ੍ਰੇਰਕ, ਕਪੂਰਥਲਾ ਕੜਾਕੇ ਦੀ ਠੰਢ 'ਚ ਦੁਧਾਰੂ ਪਸ਼ੂਆਂ 'ਚ ਦੁੱਧ ਦੀ ਮਾਤਰਾ ਘੱਟ ਰਹੀ ਹੈ, ਜਿਸਦੇ ਚਲਦੇ ਪਸ਼ੂ ਪਾਲਣ ਦੇ ਕਿੱਤੇ 'ਤੇ ਅਸਰ ਪੈ ਰਿਹਾ ਹੈ।...
View Articleਪੜ੍ਹਾਈ 'ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਿੱਖ ਮਿਸ਼ਨਰੀ ਪਬਲਿਕ ਸਕੂਲ ਪਾਂਸ਼ਟਾ 'ਚ ਕਰਵਾਇਆ ਧਾਰਮਿਕ ਸਮਾਗਮ ਗੁਰਪਾਲ ਸਿੰਘ ਪਰਹਾਰ, ਪਾਂਸ਼ਟਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼ਹੀਦਗੰਜ਼ ਸਾਹਿਬ ਪਾਂਸ਼ਟਾ ਦੀ ਦੇਖਰੇਖ ਹੇਠ ਚਲ ਰਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਿੱਖ...
View Articleਖ਼ਾਲੀ ਪਲਾਟਾਂ ਨੂੰ ਨਹੀਂ ਮਿਲੇਗੀ ਐਨਓਸੀ
ਪੱਤਰ ਪ੍ਰੇਰਕ, ਜਲੰਧਰ : ਨਾਜਾਇਜ਼ ਕਾਲੋਨੀਆਂ ਤੇ ਪਲਾਟਾਂ ਨੂੰ ਐਨਓਸੀ ਦੇਣ ਲਈ ਸਰਕਾਰ ਨੇ ਪੰਜ ਫਰਵਰੀ ਤਕ ਪਾਲਿਸੀ ਤਾਂ ਖੋਲ੍ਹ ਦਿੱਤੀ ਹੈ। ਪਰ ਸਰਕਾਰ ਵੱਲੋਂ ਦਿੱਤੀ ਗਈ ਇਹ ਰਾਹਤ ਖਾਲੀ ਪਲਾਟ ਮਾਲਕਾਂ ਲਈ ਆਫਤ ਸਾਬਤ ਹੋ ਰਹੀ ਹੈ। ਕਿਉਂਕਿ ਮੌਜੂਦਾ...
View Articleਗਣਤੰਤਰ ਦਿਵਸ ਸਬੰਧੀ ਜ਼ਿਲ੍ਹਾ ਪੁਲਸ ਦੀਆਂ ਤਿਆਰੀਆਂ ਜ਼ੋਰਾਂ 'ਤੇ
--ਜਾਣਕਾਰੀ -ਜ਼ਿਲ੍ਹੇ 'ਚ ਚਾਰ ਥਾਵਾਂ 'ਤੇ ਹੋਵੇਗਾ ਪ੍ਰੋਗਰਾਮ - ਕਰੀਬ 1500 ਮੁਲਾਜ਼ਮ ਤਾਇਨਾਤ ਹੋਣਗੇ ਸੁਰੱਖਿਆ ਪ੍ਰਬੰਧ ਬਹਾਲ ਰੱਖਣ ਲਈ ਗੁਰਪ੍ਰੀਤ ਸਿੰਘ ਸੰਧੂ, ਕਪੂਰਥਲਾ ਗਣਤੰਤਰ ਦਿਵਸ 26 ਜਨਵਰੀ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਕੇ ਇਹ ਅਹਿਮ...
View Articleਪੈਟਰੋਲ ਤੇ ਡੀਜ਼ਲ 'ਤੇ ਫਿਰ ਉਤਪਾਦ ਟੈਕਸ ਵਧਣ ਦੀ ਸੰਭਾਵਨਾ
ਨਵੀਂ ਦਿੱਲੀ (ਪੀਟੀਆਈ): ਸਰਕਾਰ ਆਮ ਬਜਟ ਤੋਂ ਪਹਿਲਾਂ ਪੈਟਰੋਲ 'ਤੇ ਉਤਪਾਦ ਟੈਕਸ 'ਚ ਇਕ ਵਾਰੀ ਹੋਰ ਵਾਧਾ ਕਰਨ 'ਤੇ ਵਿਚਾਰ ਕਰ ਰਹੀ ਹੈ ਜਿਸ ਨਾਲ ਮਾਲੀਆ ਵੱਧ ਕੇ ਮੌਜੂਦਾ ਵਿੱਤ ਸਾਲ 2015-16 ਲਈ ਸਰਕਾਰੀ ਖਜ਼ਾਨੇ 'ਤੇ ਘਾਟਾ ਬਜਟ ਅਨੁਮਾਨ ਤਕ ਸੀਮਤ...
View Articleਕੋਲੰਬੀਆ ਕਿਸ਼ਤੀ ਹਾਦਸੇ 'ਚ ਮਿ੍ਰਤਕਾਂ ਦੀ ਗਿਣਤੀ ਸਵਾਲਾਂ ਦੇ ਘੇਰੇ 'ਚ
ਗੁਰਪ੍ਰੀਤ ਸਿੰਘ ਸੰਧੂ, ਕਪੂਰਥਲਾ ਬੀਤੇ ਦਿਨੀਂ ਅਮਰੀਕਾ ਜਾਣ ਦੇ ਚਾਹਵਾਨ 20 ਨੌਜਵਾਨਾਂ ਦੇ ਕੋਲੰਬੀਆ 'ਚ ਇਕ ਬੇੜੀ ਹਾਦਸੇ ਦੌਰਾਨ ਡੁੱਬ ਕੇ ਮਰ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਪੰਜਾਬ ਭਰ ਹੀ ਨਹੀਂ ਬਲਕਿ ਦੇਸ਼ ਭਰ 'ਚ ਸਨਸਨੀ ਫੈਲ ਗਈ ਸੀ। ਇੱਥੋਂ ਤਕ ਕਿ...
View Article