ਪੱਤਰ ਪ੍ਰੇਰਕ, ਲਿੁਧਆਣਾ : ਗੁਰਸਮਿਰਨ ਸਿੰਘ ਮੰਡ ਸਾਬਕਾ ਉਪ ਚੇਅਰਮੈਨ ਪੰਜਾਬ ਪ੫ਦੇਸ਼ ਕਾਂਗਰਸ ਕਮੇਟੀ ਲੋਕਲ ਬਾਡੀਜ਼ ਸੈੱਲ ਪੰਜਾਬ ਨੇ ਪ੫ੈੱਸ ਨੂੰ ਬਿਆਨ ਜਾਰੀ ਕਰਦਿਆ ਕਿਹਾ ਿੁਕ ਮੇਜਰ ਅਮਰਦੀਪ ਸਿੰਘ ਅਤੇ ਕਰਨ ਪਾਲ ਸਿੰਘ ਸੇਖੋਂ ਨੂੰ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਪੰਜਾਬ ਪ੫ਦੇਸ਼ ਕਾਂਗਰਸ ਕਮੇਟੀ ਪ੫ਧਾਨ ਦਾ ਓਐਸਡੀ ਬਣਨ 'ਤੇ ਬਹੁਤ ਮੁਬਾਰਕਾਂ। ਮੰਡ ਨੇ ਅੱਗੇ ਕਿਹਾ ਕਿ ਇਹ ਦੋਵੇਂ ਜ਼ਿੰਮੇਵਾਰ ਅਫਸਰ ਰਹੇ ਹਨ। ਇਹ ਦੋਵੇਂ ਆਗੂ ਬਹੁਤ ਹੀ ਸੂਝਵਾਨ ਸੋਚ ਦੇ ਮਾਲਕ ਹਨ।
↧