ਦੋ ਦੁਕਾਨਾਂ ਸੀਲ, ਐਫਸੀਆਈ ਨੂੰ 7 ਲੱਖ ਦੇਣ ਲਈ 24 ਘੰਟਿਆਂ ਦੀ ਮੋਹਲਤ
ਜਲੰਧਰ (ਜੇਐੱਨਐੱਨ) : ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਨੇ ਵੀਰਵਾਰ ਹਾਊਸ ਟੈਕਸ ਦੇ ਬਕਾਏ ਸਬੰਧੀ ਗਾਜ਼ੀ ਗੁੱਲਾ 'ਚ ਦੋ ਦੁਕਾਨਾਂ ਸੀਲ ਕਰ ਦਿੱਤੀਆਂ। ਜਦਕਿ ਮਕਸੂਦਾਂ 'ਚ ਮੌਕੇ 'ਤੇ 30 ਹਜ਼ਾਰ ਦਾ ਭੁਗਤਾਨ ਕਰਨ ਕਾਰਨ ਦੁਕਾਨ ਦੀ ਸੀਲਿੰਗ ਰੋਕ ਦਿੱਤੀ...
View Articleਜਲੰਧਰ 'ਚ ਮੈਰਿਜ ਰਜਿਸਟਰੇਸ਼ਨ, ਐਸਸੀਬੀਸੀ ਸਰਟੀਫਿਕੇਟ ਲਈ ਮਿਲ ਰਹੀ ਜੂਨ ਦੀ ਤਰੀਕ
ਜਲੰਧਰ (ਜੇਐੱਨਐੱਨ) : ਲਗਪਗ ਇਕ ਹਫ਼ਤੇ ਤੋਂ ਜਲੰਧਰ 'ਚ ਚਾਰ ਮੁੱਖ ਸੇਵਾਵਾਂ ਪ੍ਰਭਾਵਤ ਹਨ। ਵਿਆਹ ਰਜਿਸਟਰੇਸ਼ਨ, ਐਸਸੀਬੀਸੀ ਸਰਟੀਫਿਕੇਟ ਦੇ ਬਿਨੈ, ਕਾਊਂਟਰ ਸਾਈਨ ਤੇ ਅਸਲਾ ਲਾਇਸੈਂਸ ਨਾਲ ਸਬੰਧਤ ਸੇਵਾਵਾਂ ਲਈ ਲੋਕਾਂ ਨੂੰ ਜੂਨ ਮਹੀਨੇ ਦੇ ਆਖ਼ਰੀ ਹਫ਼ਤੇ...
View Articleਪੀਐਮ ਇਕ ਸੰਤ ਵਾਂਗ : ਸਾਕਸ਼ੀ
ਨਈ ਦੁਨੀਆ, ਨਲਖੇੜਾ : ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਬਣ ਕੇ ਰਹੇਗਾ। ਇਸ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੇ ਬਹੁਤ ਪਹਿਲ ਕੀਤੀ ਹੈ। ਉਨ੍ਹਾਂ ਨੇ ਵਿਸ਼ਵ ਭਲਾਈ ਦਾ ਸੰਕਲਪ ਲਿਆ ਹੈ। ਉਹ ਖ਼ੁਦ ਇਕ ਸੰਤ ਵਾਂਗ...
View Articleਕੋਟ ਸਦੀਕ 'ਚ ਦੇਹ ਵਪਾਰ ਦਾ ਅੱਡਾ ਬੇਨਕਾਬ
==ਆਏ ਅੜਿੱਕੇ -3 ਅੌਰਤਾਂ ਤੇ 1 ਨੌਜਵਾਨ ਮੌਕੇ 'ਤੋਂ ਕਾਬੂ, ਮਾਮਲਾ ਦਰਜ ਰਮਨ ਉੱਪਲ, ਜਲੰਧਰ ਥਾਣਾ-5 ਵਿਚ ਤਾਇਨਾਤ ਆਈ.ਪੀ.ਐਸ. ਸੁਡਰਵਿਲੀ ਨੇ ਕੋਟ ਸਦੀਕ ਵਿਖੇ ਚੱਲ ਰਹੇ ਇਕ ਹੋਰ ਸੈਕਸ ਰੈਕਟ ਨੂੰ ਬੇਨਕਾਬ ਕੀਤਾ ਹੈ। ਪੁਲਸ ਨੇ ਮੌਕੇ ਤੋਂ ਤਿੰਨ...
View Articleਸਮਿੱਥ, ਰੈਨਾ ਨੇ ਲਾਇਨਜ਼ ਨੂੰ ਪਲੇਆਫ ਦੇ ਨੇੜੇ ਪੁਜਾਇਆ
ਕਾਨਪੁਰ (ਪੀਟੀਆਈ) : ਡਾਇਨੇ ਸਮਿੱਥ ਦੀ ਸ਼ਾਨਦਾਰੀ ਗੇਂਦਬਾਜ਼ੀ ਤੇ ਸੁਰੇਸ਼ ਰੈਨਾ ਦੇ ਨੀਮ ਸੈਂਕੜੇ ਸਦਕਾ ਵੀਰਵਾਰ ਨੂੰ ਕਾਨਪੁਰ ਦੇ ਗਰੀਨ ਪਾਰਕ ਸਟੇਡੀਅਮ ਵਿਚ ਆਈਪੀਐਲ ਦੇ ਇਕ ਮੈਚ ਵਿਚ ਗੁਜਰਾਤ ਲਾਇਨਜ਼ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ 6 ਵਿਕਟਾਂ ਨਾਲ...
View Articleਹੈਰੋਇਨ ਸਮੇਤ ਇਕ ਮੁਲਜ਼ਮ ਕਾਬੂ
ਕਰਾਈਮ ਰਿਪੋਰਟਰ, ਲੁਧਿਆਣਾ : ਥਾਣਾ ਕੂੰਮਕਲਾਂ ਦੀ ਪੁਲਸ ਨੇ 44 ਗਰਾਮ ਹੈਰੋਇਨ ਸਮੇਤ ਇਕ ਮੁਲਜ਼ਮ ਨੂੰੂ ਕਾਬੂ ਕੀਤਾ ਹੈ। ਪੁਲਸ ਮੁਤਾਬਕ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਮੀਆਂ ਮੁਹੱਲਾ ਮਾਛੀਵਾੜਾ ਦੇ ਵਾਸੀ ਮਨਦੀਪ ਸਿੰਘ ਦੇ ਰੂਪ 'ਚ ਹੋਈ ਹੈ। ਪੁਲਸ ਨੇ...
View Articleਮੰਡ ਨੇ ਅਮਰਦੀਪ ਸਿੰਘ ਤੇ ਕਰਨ ਪਾਲ ਸਿੰਘ ਸੇਖੋਂ ਨੂੰ ਕੈਪਟਨ ਦਾ ਓਐਸਡੀ ਬਣਨ ਤੇ ਦਿੱਤੀ ਵਧਾਈ
ਪੱਤਰ ਪ੍ਰੇਰਕ, ਲਿੁਧਆਣਾ : ਗੁਰਸਮਿਰਨ ਸਿੰਘ ਮੰਡ ਸਾਬਕਾ ਉਪ ਚੇਅਰਮੈਨ ਪੰਜਾਬ ਪ੫ਦੇਸ਼ ਕਾਂਗਰਸ ਕਮੇਟੀ ਲੋਕਲ ਬਾਡੀਜ਼ ਸੈੱਲ ਪੰਜਾਬ ਨੇ ਪ੫ੈੱਸ ਨੂੰ ਬਿਆਨ ਜਾਰੀ ਕਰਦਿਆ ਕਿਹਾ ਿੁਕ ਮੇਜਰ ਅਮਰਦੀਪ ਸਿੰਘ ਅਤੇ ਕਰਨ ਪਾਲ ਸਿੰਘ ਸੇਖੋਂ ਨੂੰ ਕੈਪਟਨ ਅਮਰਿੰਦਰ...
View Articleਸਵੀਪਿੰਗ ਮਸ਼ੀਨ ਦਾ ਠੇਕਾ ਠੱਗੀ-ਠੋਰੀ : ਕੌਂਸਲਰ ਗੁਪਤਾ
ਜਲੰਧਰ (ਜੇਐੱਨਐੱਨ) : ਸ਼ਹਿਰ ਦੀਆਂ ਜ਼ਰੂਰਤਾਂ ਤੇ ਵਿਕਾਸ ਸਕੀਮਾਂ ਸਬੰਧੀ ਚੱਲ ਰਹੀਆਂ ਤਿਆਰੀਆਂ 'ਤੇ ਨਿਗਮ ਵੱਲੋਂ ਸਥਾਨਕ ਹੋਟਲ 'ਚ ਸੱਦੀ ਗਈ ਪ੍ਰੈਜੇਂਟੇਸ਼ਨ ਮੀਟਿੰਗ ਨੂੰ ਵੀ ਸ਼ਹਿਰ ਦੇ ਕੌਂਸਲਰਾਂ ਨੇ ਨਿਗਮ ਸਦਨ ਦਾ ਅਖਾੜਾ ਬਣਾ ਦਿੱਤਾ। ਵੀਰਵਾਰ ਸ਼ਾਮ 4...
View Articleਨੀਟ ਪ੍ਰੀਖਿਆ ਆਪਣੇ ਸਮੇਂ 'ਤੇ ਹੋਵੇਗੀ : ਨੱਡਾ
ਪ੍ਰੀਖਿਆ ਰੋਕਣ ਲਈ ਆਰਡੀਨੈਂਸ ਲਿਆਉਣ ਦੀਆਂ ਗੱਲਾਂ ਪੂਰੀ ਤਰ੍ਹਾਂ ਗ਼ਲਤ : ਸਿਹਤ ਮੰਤਰੀ ਇਕ ਸਾਲ ਲਈ ਸੂਬਿਆਂ ਨੂੰ ਆਪਣੀ ਪ੍ਰੀਖਿਆ ਕਰਵਾਉਣ ਦੀ ਛੋਟ ਦੇਣ ਦੀ ਸੀ ਤਜਵੀਜ਼ ਜਾਗਰਣ ਬਿਊਰੋ, ਨਵੀਂ ਦਿੱਲੀ : ਮੈਡੀਕਲ ਕਾਲਜਾਂ 'ਚ ਦਾਖਲੇ ਦੀ ਰਾਸ਼ਟਰੀ ਪਾਤਰਤਾ...
View Articleਲੋਕਾਂ ਦੀਆਂ ਭਾਵਨਾਵਾਂ ਨਾਲ ਸਿਆਸਤ ਨਾ ਖੇਡਣ ਆਪ ਆਗੂ : ਚੰਨੀ
ਮਨਦੀਪ ਸ਼ਰਮਾ, ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਪੀੜ੍ਹਤਾਂ ਦੇ ਦੁੱਖ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦੀ ਬਜਾਏ ਪੰਜਾਬ ਨੂੰ ਦਰਪੇਸ਼ ਮੁੱਦਿਆਂ 'ਤੇ ਸਿਆਸਤ ਕਰਨ।...
View Articleਬੇਰਸਤੋ ਨੇ ਲਾਇਆ ਸੈਂਕੜਾ
ਲੀਡਸ (ਏਐਫਪੀ) : ਵਿਕਟਕੀਪਰ ਬੱਲੇਬਾਜ਼ ਜਾਨੀ ਬੇਰਸਤੋ ਦੇ ਕਰੀਅਰ ਦੇ ਦੂਜੇ ਟੈਸਟ ਸੈਂਕੜੇ ਦੀ ਬਦੌਲਤ ਸ੍ਰੀਲੰਕਾ ਖ਼ਿਲਾਫ਼ ਪਿ ਲੀਡਸ (ਏਐਫਪੀ) : ਵਿਕਟਕੀਪਰ ਬੱਲੇਬਾਜ਼ ਜਾਨੀ ਬੇਰਸਤੋ ਦੇ ਕਰੀਅਰ ਦੇ ਦੂਜੇ ਟੈਸਟ ਸੈਂਕੜੇ ਦੀ ਬਦੌਲਤ ਸ੍ਰੀਲੰਕਾ ਖ਼ਿਲਾਫ਼ ਪਿ...
View Articleਨਹੀਂ ਮੰਨੀ ਭਾਜਪਾ ਦੀ ਟੀਮ, ਹੋਇਆ ਜ਼ਬਰਦਸਤ ਹੰਗਾਮਾ
ਸਿਟੀ-ਪੀ6) ਜ਼ਿਲ੍ਹਾ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ। ਸਿਟੀ-ਪੀ14) ਮਨੀਸ਼ ਵਿਜ ਨੂੰ ਸਨਮਾਨਿਤ ਕਰਦੇ ਹੋਏ ਕੈਬਨਿਟ ਮੰਤਰੀ ਭਗਤ ਚੂਨੀ ਲਾਲ, ਮੋਹਿੰਦਰ ਭਗਤ, ਵਰੇਸ਼ ਮਿੰਟੂ ਤੇ ਹੋਰ। ਪੰਜਾਬੀ ਜਾਗਰਣ --ਜ਼ਿਲ੍ਹਾ ਪ੍ਰਧਾਨ ਰਮੇਸ਼ ਸ਼ਰਮਾ ਨਾਲ ਕੀਤੀ ਮੀਟਿੰਗ...
View Articleਪਿੰਡ 'ਚ 12 ਕਨੈਕਸ਼ਨ ਕੱਟੇ, ਤਹਿਸੀਲ 'ਚ ਬਰਬਾਦੀ ਜਾਰੀ
ਲਖਬੀਰ, ਜਲੰਧਰ : ਜਿਥੇ ਇਕ ਪਾਸੇ ਪਾਣੀ ਦੀ ਬਰਬਾਦੀ ਰੋਕਣ ਲਈ ਨਗਰ ਨਿਗਮ ਲੋਕਾਂ 'ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਦਿਆਂ ਚਾਲਾਨ ਕਰ ਰਹੀ ਹੈ, ਉਥੇ ਦੂਜੇ ਪਾਸੇ ਪਿੰਡ ਬੱਲਾਂ 'ਚ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਤੇ ਪਿੰਡ ਦੀ ਵਾਟਰ ਸਪਲਾਈ ਕਮੇਟੀ ਨੇ...
View Articleਸਿੱਖ ਤਾਲਮੇਲ ਕਮੇਟੀ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ
ਪ੫ਗਟਾਵਾ ਸ਼ਿਵ ਸੈਨਾ ਆਗੂਆਂ 'ਤੇ ਕਾਰਵਾਈ ਦੀ ਕੀਤੀ ਮੰਗ ਸਿਟੀ-ਪੀ35) ਪ੍ਰਸ਼ਾਸਨ ਦੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਦਾ ਐਲਾਨ ਕਰਦੇ ਸਿੱਖ ਜਥੇਬੰਦੀਆਂ ਦੇ ਆਗੂ। ਕੁਲਵਿੰਦਰ ਸਿੰਘ, ਜਲੰਧਰ : ਨਵਾਂਸ਼ਹਿਰ ਵਿੱਚ ਸਿੱਖ ਵੀਰ ਦੀ ਕੁੱਟਮਾਰ ਕਰਨ ਅਤੇ ਸ਼ਿਵ...
View Articleਐੱਚਐਸ ਕੁੱਕੂ ਸਰਬਸੰਮਤੀ ਨਾਲ ਬਣੇ ਪ੍ਰਧਾਨ
ਸਟਾਫ ਰਿਪੋਰਟਰ, ਜਲੰਧਰ : ਸਬਜ਼ੀ ਮੰਡੀ ਮਕਸੂਦਾਂ ਵਿਖੇ ਫਲ ਮੰਡੀ ਦੇ ਪ੍ਰਧਾਨ ਵੱਲੋਂ ਅਸਤੀਫ਼ਾ ਦਿੱਤੇ ਜਾਣ 'ਤੇ ਐਸੋਸੀਏਸ਼ਨ ਵੱਲੋਂ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਤੇ ਨਾਲ ਹੀ ਐੱਚਐੱਸ ਕੁੱਕੂ ਨੂੰ ਸਮੂਹ ਐਸੋਸੀਏਸ਼ਨ ਦੇ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਧਾਨ...
View Articleਬੱਚੀਆਂ ਨੂੰ ਛੇੜਿਆ ਤਾਂ ਅੌਰਤਾਂ ਨੇ 'ਸੇਵਾ' ਲਈ ਘੇਰਿਆ...
ਮਨਦੀਪ ਸ਼ਰਮਾ, ਜਲੰਧਰ : ਦੋਆਬਾ ਚੌਕ ਨੇੜੇ ਇਕ ਸ਼ਰਾਬੀ ਦਾ ਨਸ਼ਾ ਅੌਰਤਾਂ ਨੇ ਚੱਪਲਾਂ ਤੇ ਥੱਪੜਾਂ ਨਾਲ ਉਤਾਰਿਆ। ਪਹਿਲਾਂ ਤਾਂ ਸ਼ਰਾਬੀ ਬੇਹੋਸ਼ ਹੋਣ ਦੀ ਐਕਟਿੰਗ ਕਰਨ ਲੱਗ ਪਿਆ ਤੇ ਬਾਅਦ 'ਚ ਮਾਫ਼ੀ ਮੰਗ ਕੇ ਜਾਨ ਛੁਡਾਉਣ ਦੀ ਕੋਸ਼ਿਸ਼ ਕੀਤੀ। ਮਾਮਲਾ ਕਰੀਬ 12...
View Articleਮਾੜੇ ਹਾਲ ਬਿਜਲੀ ਖ਼ਿਲਾਫ਼ ਲੋਕਾਂ ਨੇ ਲਾਇਆ ਧਰਨਾ
ਮਨਦੀਪ ਸ਼ਰਮਾ, ਜਲੰਧਰ : ਜਾਨ ਕੱਢਣ ਵਾਲੀ ਗਰਮੀ 'ਚ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਖ਼ਿਲਾਫ਼ ਆਮ ਆਦਮੀ ਪਾਰਟੀ ਆਗੂਆਂ ਦੀ ਅਗਵਾਈ ਹੇਠ ਬਸਤੀ ਪੀਰਦਾਦ, ਅਨੂਪ ਨਗਰ ਦੇ ਇਲਾਕਾ ਵਾਸੀਆਂ ਨੇ ਮਕਸੂਦਾਂ ਬਿਜਲੀ ਘਰ ਵਿਖੇ ਧਰਨਾ ਲਗਾ ਦਿੱਤਾ। ਇਸ ਤੋਂ ਬਾਅਦ...
View Articleਦਿੱਲੀ ਦੀਆਂ ਉਮੀਦਾਂ ਕਾਇਮ
-ਹੈਦਰਾਬਾਦ ਨੂੰ ਛੇ ਵਿਕਟਾਂ ਨਾਲ ਹਰਾਇਆ -ਆਖ਼ਰੀ ਗੇਂਦ 'ਤੇ ਜਿੱਤੇ ਡੇਅਰਡੇਵਿਲਜ਼ -ਕਰੁਣ ਨੇ ਖੇਡੀ ਅਜੇਤੂ ਅਰਧ ਸੈਂਕੜੇ ਦੀ ਪਾਰੀ ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਕਰੁਣ ਨਾਇਰ (ਅਜੇਤੂ 83, 59 ਗੇਂਦਾਂ, 08 ਚੌਕੇ, 03 ਛੱਕੇ) ਦੇ ਅਰਧ ਸੈਂਕੜੇ...
View Articleਸਾਲਿਡ ਵੇਸਟ 'ਤੇ 25 ਮਈ ਨੂੰ ਗ੍ਰੀਨ ਟਿ੫ਬਿਊਨਲ 'ਚ ਖੁੱਲ੍ਹੇਗੀ ਸਰਕਾਰ ਦੀ ਰਿਪੋਰਟ
-- ਕਾਰਵਾਈ - ਨਿਗਮ ਨੇ ਸ਼ਨਿਚਰਵਾਰ ਨੂੰ ਜਿੰਦਲ ਕੰਪਨੀ ਦੀਆਂ ਸਾਰੀਆਂ ਗੱਡੀਆਂ ਜਬਤ ਕਰਕੇ ਆਪਣੇ ਹੱਥ ਲੈ ਲਈ ਸੀ ਕਮਾਂਡ ਜਲੰਧਰ (ਜੇਐੱਨਐੱਨ) : ਸਾਲਿਡ ਵੇਸਟ ਪ੍ਰਾਜੈਕਟ 'ਤੇ ਸੂਬਾ ਸਰਕਾਰ ਬੁਰੀ ਤਰ੍ਹਾਂ ਫੱਸਦੀ ਨਜ਼ਰ ਆ ਰਹੀ ਹੈ। ਇਕ ਪਾਸੇ ਪ੍ਰਾਜੈਕਟ...
View Articleਇੰਗਲੈਂਡ ਨੇ ਜਿੱਤਿਆ ਪਹਿਲਾ ਟੈਸਟ
ਲੀਡਸ (ਏਐੱਫਪੀ) : ਜੇਮਜ਼ ਐਂਡਰਸਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਸ੍ਰੀਲੰਕਾ ਨੂੰ ਪਹਿਲੇ ਟੈਸਟ ਦੇ ਤੀਜੇ ਲੀਡਸ (ਏਐੱਫਪੀ) : ਜੇਮਜ਼ ਐਂਡਰਸਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਸ੍ਰੀਲੰਕਾ ਨੂੰ ਪਹਿਲੇ ਟੈਸਟ ਦੇ ਤੀਜੇ...
View Article