ਗੁਰਜੰਟ ਸਿੰਘ, ਮੋਗਾ : ਗੁਰਮਤਿ ਰਾਗੀ ਗ੫ੰਥੀ ਸਭਾ ਜ਼ਿਲ੍ਹਾ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੫ਧਾਨ ਭਾਈ ਰਣਜੀਤ ਸਿੰਘ ਸਿੰਘਾਂਵਾਲਾ ਤੇ ਸ਼ਹਿਰੀ ਪ੫ਧਾਨ ਭਾਈ ਸੋਹਣ ਸਿੰਘ ਖਾਲਸਾ ਦੀ ਪ੫ਧਾਨਗੀ ਹੇਠ ਗੁਰਦੁਆਰਾ ਸਰਦਾਰ ਨਗਰ 'ਚ ਮੋਗਾ ਵਿਖੇ ਹੋਈ। ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਜਿਹੜੇ ਪਰਿਵਾਰ ਆਰਥਿਕ ਪੱਖ ਤੋਂ ਕਮਜ਼ੋਰ ਹਨ, ਉਨ੍ਹਾਂ ਦੀ ਮਦਦ ਸਭਾ ਵੱਲੋਂ ਕੀਤੀ ਜਾਵੇਗੀ। ਇਹ ਵੀ ਫੈਸਲਾ ਕੀਤਾ ਕਿ ਹਰ ਗ੫ੰਥੀ ਤੇ ਪਾਠੀ ਸਿੰਘ ਦਾ ਗੁਰਬਾਣੀ ਟੈਸਟ ਲਿਆ ਜਾਵੇ। ਇਹ ਟੈਸਟ ਸ਼੫ੋਮਣੀ ਕਮੇਟੀ ਵੱਲੋਂ ਪ੫ਚਾਰਕ ਸਿੰਘਾਂ ਦੀ ਹਾਜ਼ਰੀ ਵਿਚ ਲਏ ਜਾਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ ਸਰਟੀਫਿਕੇਟ ਤੋਂ ਬਗੈਰ ਕਿਸੇ ਵੀ ਸਿੰਘ ਨੂੰ ਪਾਠ ਨਹੀਂ ਕਰਨ ਦਿੱਤਾ ਜਾਵੇਗਾ। ਮੀਟਿੰਗ 'ਚ ਬਲਵੀਰ ਸਿੰਘ, ਜਗਤਾਰ ਸਿੰਘ, ਨਿਰਭੈ ਸਿੰਘ, ਅਮਰਜੀਤ ਸਿੰਘ, ਜਸਵੰਤ ਸਿੰਘ, ਜੋਗਿੰਦਰ ਸਿੰਘ ਜੋੜ, ਦਰਸ਼ਨ ਸਿੰਘ, ਸੰਤੋਖ ਸਿੰਘ, ਸੁਖਬੀਰ ਸਿੰਘ, ਭਾਈ ਬਲਜੀਤ ਸਿੰਘ ਖਾਲਸਾ ਸਤਿਕਾਰ ਕਮੇਟੀ ਮੋਗਾ ਰਵਿੰਦਰ ਸਿੰਘ ਫਰੀਦਕੋਟ ਵਾਲੇ, ਆਤਮਾ ਸਿੰਘ ਜੱਸਲ, ਬਚਨ ਸਿੰਘ, ਕੇਵਲ ਸਿੰਘ, ਮੰਗਲ ਸਿੰਘ, ਪ੫ੈਸ ਸਕੱਤਰ ਹਰਜਿੰਦਰ ਸਿੰਘ ਬੱਡੂਵਾਲੀਆ, ਮੁਖਤਿਆਰ ਸਿੰਘ ਸੋਢੀ ਨਗਰ, ਮਨਜੀਤ ਸਿੰਘ, ਿਛੰਦਰ ਸਿੰਘ, ਸੁਖਦੇਵ ਸਿੰਘ, ਜਸਵੀਰ ਸਿੰਘ ਚੀਮਾ, ਅਵਤਾਰ ਸਿੰਘ, ਹਰਪ੫ੀਤ ਚੀਮਾ, ਕਰਮਜੀਤ ਸਿੰਘ ਰੋਡੇ, ਨਿਰਮਲ ਸਿੰਘ, ਮਨੋਹਰ ਸਿੰਘ, ਉਂਕਾਰ ਸਿੰਘ ਆਦਿ ਹਾਜ਼ਰ ਸਨ।
↧