ਡਾ. ਪਰੂਥੀ ਨੇ ਬੇਸਹਾਰਾ ਬੱਚਿਆਂ ਨਾਲ ਮਨਾਇਆ ਫਾਦਰ ਡੇਅ
ਤਸਵੀਰ : 19ਐਮਕੇਟੀਪੀ08 ਕੈਪਸ਼ਨ : ਬੇਸਹਾਰਾ ਬੱਚਿਆਂ ਨਾਲ ਸੈਲਪੀ ਲੈਂਦੇ ਹੋਏ ਡਾ. ਨਰੇਸ਼ ਪਰੂਥੀ। ------- ਸਟਾਫ ਰਿਪੋਰਟਰ, ਸ੫ੀ ਮੁਕਤਸਰ ਸਾਹਿਬ : ਵਿਸ਼ਵ ਪੱਧਰ ਤੇ ਮਨਾਏ ਜਾ ਰਹੇ ਫਾਦਰ ਡੇਅ ਦੇ ਸਬੰਧ ਵਿਚ ਸਮਾਜ ਸੇਵਕ ਅਤੇ ਮਾਨਵਤਾ ਫਾਊਡੇਂਸ਼ਨ ਦੇ...
View Article'ਬਿਨਾਂ ਸਰਟੀਫਿਕੇਟ ਕੋਈ ਸਿੰਘ ਨਹੀਂ ਕਰੇਗਾ ਪਾਠ'
ਗੁਰਜੰਟ ਸਿੰਘ, ਮੋਗਾ : ਗੁਰਮਤਿ ਰਾਗੀ ਗ੫ੰਥੀ ਸਭਾ ਜ਼ਿਲ੍ਹਾ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੫ਧਾਨ ਭਾਈ ਰਣਜੀਤ ਸਿੰਘ ਸਿੰਘਾਂਵਾਲਾ ਤੇ ਸ਼ਹਿਰੀ ਪ੫ਧਾਨ ਭਾਈ ਸੋਹਣ ਸਿੰਘ ਖਾਲਸਾ ਦੀ ਪ੫ਧਾਨਗੀ ਹੇਠ ਗੁਰਦੁਆਰਾ ਸਰਦਾਰ ਨਗਰ 'ਚ ਮੋਗਾ ਵਿਖੇ ਹੋਈ। ਮੀਟਿੰਗ 'ਚ...
View Articleਦੋ ਮਜ਼ਦੂਰਾਂ ਨੂੰ ਸੱਪ ਨੇ ਡੱਸਿਆ, ਇਕ ਫਰੀਦਕੋਟ ਰੈਫ਼ਰ
ਪੱਤਰ ਪ੫ੇਰਕ, ਮੋਗਾ : ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਖੇਤਾਂ 'ਚ ਝੋਨਾ ਲਾਉਂਦੇ ਦੋ ਮਜ਼ਦੂਰਾਂ ਨੂੰ ਸੱਪਾਂ ਨੇ ਡੰਗ ਲਿਆ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ। ਇਥੋਂ ਇੱਕ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਫਰੀਦਕੋਟ...
View Articleਸਹਿਯੋਗ ਨਾਲ ਘਟਨਾਵਾਂ 'ਤੇ ਲੱਗ ਸਕਦੀ ਐ ਰੋਕ : ਗੁਲਬਧਰ
19 ਐਫਜੈਡਕੇ 07 : ਫਾਜ਼ਿਲਕਾ ਦੇ ਅਰੋੜਵੰਸ਼ ਭਵਨ ਵਿਚ ਵਪਾਰ ਮੰਡਲ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਪ੫ਧਾਨ ਅਸ਼ੋਕ ਗੁਲਬਧਰ। --- -ਵਪਾਰ ਮੰਡਲ ਨੇ ਸ਼ਹਿਰ ਵਿਚ ਵੱਧ ਰਹੀਆਂ ਕਰਾਈਮ ਦੀਆਂ ਘਟਨਾਵਾਂ ਤੇ ਪ੫ਗਟਾਈ ਚਿੰਤਾਂ --- ਹਰਮੀਤ ਸਿੰਘ ਖਾਲਸਾ, ਫਾਜ਼ਿਲਕਾ...
View Articleਛੱਪੜ 'ਚ ਡੱੁਬਣ ਨਾਲ ਮਾਸੂਮ ਭੈਣ ਭਰਾ ਦੀ ਮੌਤ
ਫੋਟੋ ਫਾਈਲ: 19 ਐੱਫਜੈਡਆਰ 05 ਕੈਪਸ਼ਨ: ਮਿ੫ਤਕ ਭੈਣ ਭਰਾ ਆਪਣੇ ਪਰਿਵਾਰਕ ਮੈਂਬਰ ਨਾਲ ਫਾਈਲ ਫੋਟੋ। --------- ਤ੫ਾਸਦੀ -ਕਤੂਰੇ ਮਗਰ ਭੱਜੇ ਜਾਂਦੇ ਵੜ ਗਏ ਛੱਪੜ 'ਚ ------- ਜੋਗਿੰਦਰ ਸਿੰਘ ਭੋਲਾ, ਮਮਦੋਟ (ਫਿਰੋਜ਼ਪੁਰ) ਥਾਣਾ ਮਮਦੋਟ ਦੇ ਅਧੀਨ...
View Articleਕਰਜ਼ੇ 'ਚ ਡੁੱਬੇ ਕਿਸਾਨ ਵੱਲੋਂ ਚੁੰਨੀ ਨਾਲ ਲਟਕ ਕੇ ਖ਼ੁਦਕੁਸ਼ੀ
ਫੋਟੋ ਕੈਪਸ਼ਨ : 20 ਐਫਜੈਡਕੇ 05 : ਮਿ੫ਤਕ ਬਲਵੀਰ ਸਿੰਘ ਦੀ ਪੁਰਾਣੀ ਤਸਵੀਰ। ਸਟਾਫ ਰਿਪੋਰਟਰ, ਫਾਜ਼ਿਲਕਾ : ਆਰਥਿਕ ਤੰਗੀ ਦੇ ਚੱਲਦਿਆਂ ਅਤੇ ਕਰਜ਼ੇ ਹੇਠ ਦੱਬੇ ਇਕ ਕਿਸਾਨ ਨੇ ਬੀਤੀ ਸ਼ਾਮ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ। ਵਿਧਾਨ ਸਭਾ ਹਲਕਾ...
View Articleਜੰਮੂ-ਕਸ਼ਮੀਰ ਸਰਕਾਰ ਦਾ ਸਾੜਿਆ ਪੁਤਲਾ
ਨਾਅਰੇਬਾਜ਼ੀ -ਭਾਜਪਾ ਨੂੰੂ ਕਰਨਾ ਪਵੇਗਾ ਹਿੰਦੂਆਂ ਦੀ ਅਣਦੇਖੀ ਦਾ ਸਾਹਮਣਾ : ਸ਼ਿਵ ਸੈਨਾ ਹਿੰਦੁਸਤਾਨ ਕੈਪਸ਼ਨ : ਮੋਗਾ ਵਿਖੇ ਜੰਮੂ ਕਸ਼ਮੀਰ ਸਰਕਾਰ ਦਾ ਪੁਤਲਾ ਫੂਕਦੇ ਹੋਏ ਸ਼ਿਵ ਸੈਨਾ ਹਿੰਦੁਸਤਾਨ ਦੇ ਅਹੁਦੇਦਾਰ ਤੇ ਮੈਂਬਰ। ਨੰਬਰ : 19 ਮੋਗਾ 20 ਪੀ...
View Articleਪਿ੍ਰਅੰਕਾ ਚੋਪੜਾ ਦੇ ਜਨਮ ਦਿਨ ਲਈ ਪ੍ਰਸ਼ੰਸਕਾਂ ਦੀ ਖਾਸ ਮੁਹਿੰਮ
ਮੁੰਬਈ (ਮਿਡ ਡੇ) : ਪਿ੍ਰਅੰਕਾ ਚੋਪੜਾ ਦਾ ਜਨਮ ਦਿਨ ਤਾਂ ਹਾਲੇ ਇਕ ਮਹੀਨਾ ਦੂਰ ਹੈ ਪਰ ਉਸ ਦੇ ਲੱਖਾਂ ਆਨਲਾਈਨ ਪ੍ਰਸ਼ੰਸਕਾਂ ਨੇ ਤਾਂ ਇਸ ਨੂੰ ਹੁਣ ਤੋਂ ਹੀ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਪਿ੍ਰਅੰਕਾ ਆਉਣ ਵਾਲੀ 18 ਜੁਲਾਈ ਨੂੰ 34 ਸਾਲ ਦੀ ਹੋ ਰਹੀ ਹੈ...
View Articleਅਫ਼ਗਾਨਿਸਤਾਨ 'ਚ ਆਤਮਘਾਤੀ ਹਮਲੇ; 14 ਨੇਪਾਲੀ ਮਰੇ
- ਦੂਤਘਰਾਂ ਦੀ ਸੁਰੱਖਿਆ 'ਚ ਸਨ ਤਾਇਨਾਤ - ਤਾਲਿਬਾਨ ਨੇ ਲਈ ਘਟਨਾ ਦੀ ਜ਼ਿੰਮੇਵਾਰੀ - ਦੋ ਹੋਰ ਅੱਤਵਾਦੀ ਹਮਲਿਆਂ 'ਚ 11 ਮਰੇ ਕਾਬੁਲ (ਏਐੱਫਪੀ) : ਅਫ਼ਗਾਨਿਸਤਾਨ 'ਚ ਸੋਮਵਾਰ ਨੂੰ ਹੋਏ ਤਿੰਨ ਅੱਤਵਾਦੀ ਹਮਲਿਆਂ 'ਚ 25 ਲੋਕ ਮਾਰੇ ਗਏ ਤੇ 44 ਜ਼ਖਮੀ ਹੋਏ।...
View Articleਜਾਨਲੇਵਾ ਹਮਲਾ ਕਰ ਕੇ ਲੁੱਟੇ 15000
20 ਐਫਜੈਡਕੇ 08 : ਫਾਜ਼ਿਲਕਾ ਵਿਚ ਲੁੱਟ ਦਾ ਸ਼ਿਕਾਰ ਹੋਏ ਜ਼ਖ਼ਮੀ ਸੌਰਵ ਦਾ ਇਲਾਜ ਕਰਦੇ ਡਾਕਟਰ। --- ਵਾਰਦਾਤ -ਲੁਟੇਰਿਆਂ ਨੇ ਬਣਾਇਆ ਕਰਿਆਨਾ ਵਪਾਰੀ ਨੂੰ ਨਿਸ਼ਾਨਾ -5 ਦਿਨਾਂ ਵਿਚ ਲੁੱਟਖੋਹ ਦੀਆਂ ਹੋ ਚੁੱਕੀਆਂ 4 ਘਟਨਾਵਾਂ --- ਹਰਮੀਤ ਸਿੰਘ...
View Articleਹਾਕਮ ਧਿਰ ਤੇ ਪਿੰਡ ਵਾਸੀ ਟਕਰਾਅ ਦੇ ਮੂਡ 'ਚ
ਤਸਵੀਰ : 20ਐਮਕੇਟੀਪੀ14 ਕੈਪਸ਼ਨ : ਵਿਵਾਦਾਂ 'ਚ ਿਘਰੇ ਨਿਰਮਾਣ ਅਧੀਨ ਗੁਰਦੁਆਰੇ 'ਚ ਜੁੜੀ ਸੰਗਤ ਪੱਤਰਕਾਰਾਂ ਨੂੰ ਮਸਲੇ ਦੀ ਜਾਣਕਾਰੀ ਦਿੰਦੀ ਹੋਈ। ------- ਪਿੰਡ 'ਚ ਤਣਾਅ -ਮਾਮਲਾ ਗੋਨੇਆਣਾ 'ਚ ਨਵ ਨਿਰਮਾਣ ਗੁਰਦੁਆਰੇ ਦਾ -ਸ਼ਰਧਾਲੂ ਮੁਲਾਜ਼ਮਾਂ...
View Articleਦੁਨੀਆਂ ਨੇ ਦੇਖਿਆ ਧਿਆਨਚੰਦ ਦੀ ਸਟਿਕ ਦਾ ਜਾਦੂ
ਰਿਓ ਓਲੰਪਿਕ 45 ਦਿਨ ਬਾਕੀ ਲਾਸ ਏਂਜਲਜ਼ ਓਲੰਪਿਕ ਤੋਂ ਹਾਕੀ ਦਾ ਆਧੁਨਿਕ ਫਾਰਮੈਟ ਹੋਂਦ ਵਿਚ ਆਇਆ ਤਾਂ ਬਰਲਿਨ ਓਲੰਪਿਕ 'ਚ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੀ ਸਟਿਕ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ। ਲਾਸ ਏਂਜਲਜ਼ (1932) 30 ਜੁਲਾਈ ਤੋਂ...
View Articleਸਾਕਾ ਨੀਲਾ ਤਾਰਾ ਦਿਵਸ ਮਨਾਇਆ
ਹੈਰੀ ਬੋਪਾਰਾਏ, ਰੋਮ : ਗੁਰਦੁਆਰਾ ਗੋਬਿੰਦਸਰ ਸਾਹਿਬ ਲਾਵੀਨੀਓ ਵਿਖੇ ਨੌਜਵਾਨ ਸਭਾ ਲੀਦੋ ਦੀ ਪੀਨੀ ਵੱਲੋਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਸਾਕਾ ਨੀਲਾ ਤਾਰਾ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਬੜੀ ਹੀ ਸ਼ਰਧਾ ਭਾਵਨਾ ਨਾਲ...
View Articleਭਾਰਤ ਦੀ ਦਰਜਾਬੰਦੀ ਵਿਅਕਤੀ ਨਹੀਂ, ਨੀਤੀਆਂ ਕਰਨੀਆਂ ਤੈਅ : ਫਿਚ
ਨਵੀਂ ਦਿੱਲੀ (ਏਜੰਸੀ) : ਮੁਖ ਕੌਮਾਂਤਰੀ ਯੈਡਿਟ ਦਰਜਾਬੰਦੀ ਏਜੰਸੀ ਫਿਚ ਨੇ ਰਿਜ਼ਰਵ ਬੈਂਕ ਗਵਰਨਰ ਰਘੁਰਾਮ ਰਾਜਨ ਦੇ ਜਾਣ ਨਾਲ ਭਾਰਤ ਦੀ ਵਿੱਤੀ ਸਾਖ 'ਤੇ ਕਿਸੇ ਤਰ੍ਹਾਂ ਦੇ ਖ਼ਤਰੇ ਦੇ ਖਦਸ਼ਿਆਂ ਨੂੰ ਖਾਰਜ ਕੀਤਾ ਹੈ। ਏਜੰਸੀ ਨੇ ਕਿਹਾ ਕਿ 'ਵਿਅਕਤੀਆਂ...
View Articleਸੜਕ ਹਾਦਸੇ 'ਚ ਮਜ਼ਦੂਰ ਦੀ ਮੌਤ
ਪੱਤਰ ਪ੍ਰੇਰਕ, ਰਾਜਪੁਰਾ : ਕੌਮੀ ਸ਼ਾਹ ਮਾਰਗ ਨੰਬਰ 1 ਰਾਜਪੁਰਾ-ਸਰਹਿੰਦ ਰੋਡ ਤੇ ਵਾਪਰੇ ਸੜਕ ਹਾਦਸੇ 'ਚ ਇਕ ਸਾਈਕਲ ਸਵਾਰ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਤੀਸ਼ ਕੁਮਾਰ (45) ਵਾਸੀ ਜਲੰਧਰ ਜੋ ਕਿ ਅੱਜ ਨੇੜਲੇ ਪਿੰਡ ਪਤਾਰਸੀ ਵਿਖੇ ਆਪਣੀ...
View Articleਧੋਨੀ ਦੇ ਸੰਨਿਆਸ ਤੋਂ ਬਾਅਦ ਰੜਕੇਗੀ ਉਨ੍ਹਾਂ ਦੀ ਘਾਟ : ਜੋਂਸ
-ਕਿਹਾ, ਕੋਹਲੀ ਕੋਲ ਸਾਰੇ ਫਾਰਮੈਟਾਂ 'ਚ ਕਪਤਾਨੀ ਸੰਭਾਲਣ ਲਈ ਬਹੁਤ ਸਮਾਂ ਕੋਲਕਾਤਾ (ਪੀਟੀਆਈ) : ਸਾਬਕਾ ਆਸਟ੫ੇਲੀਆਈ ਬੱਲੇਬਾਜ਼ ਡੀਨ ਜੋਂਸ ਦਾ ਮੰਨਣਾ ਹੈ ਕਿ ਜਦ ਮਹਿੰਦਰ ਸਿੰਘ ਧੋਨੀ ਆਪਣੇ ਸ਼ਾਨਦਾਰ ਕਰੀਅਰ ਨੂੰ ਅਲਵਿਦਾ ਕਹਿਣਗੇ ਤਾਂ ਸਭ ਨੂੰ ਉਨ੍ਹਾਂ...
View Articleਕੁਲੀ ਦੀ ਅਸਾਮੀ ਲਈ 984 ਗ੍ਰੈਜੁਏਟ, ਪੰਜ ਐੱਮਫਿਲ ਨੇ ਦਿੱਤੀ ਅਰਜ਼ੀ
ਮੁੰਬਈ (ਪੀਟੀਆਈ) : ਰੁਜ਼ਗਾਰ ਨੂੰ ਲੈ ਕੇ ਭਾਵੇਂ ਵੱਡੇ-ਵੱਡੇ ਦਾਅਵੇ ਕੀਤਾ ਜਾ ਰਹੇ ਹਨ, ਪਰ ਸੱਚਾਈ ਕੁਝ ਹੋਰ ਹੀ ਹੈ। ਮਹਾਰਾਸ਼ਟਰ 'ਚ ਪੰਜ ਹਮਾਲ (ਕੁਲੀ) ਦੀ ਅਸਾਮੀ ਲਈ 984 ਗ੍ਰੈਜੁਏਟ ਅਤੇ ਪੰਜ ਐੱਮਫਿਲ ਡਿਗਰੀਧਾਰਕਾਂ ਨੇ ਅਰਜ਼ੀ ਦਿੱਤੀ ਹੈ ਜਦਕਿ ਇਸ...
View Articleਸਟਾਰ ਟਰੈਕ ਦੇ ਅਦਾਕਾਰ ਐਂਟੋਨ ਦੀ ਹਾਦਸੇ 'ਚ ਮੌਤ
ਲਾਸ ਏਂਜਲਿਸ (ਪੀਟੀਆਈ) : 'ਸਟਾਰ ਟਰੈਕ' ਦੇ ਅਦਾਕਾਰ ਐਂਟੋਨ ਯੈਲਚਿਨ ਦੀ ਕਾਰ ਹਾਦਸੇ 'ਚ ਮੌਤ ਹੋ ਗਈ। ਉਹ 27 ਸਾਲ ਦੇ ਸਨ। ਉਨ੍ਹਾਂ ਦੀ ਇਸ ਸੀਰੀਜ਼ ਦੀ ਤੀਜੀ ਫਿਲਮ 'ਸਟਾਰ ਟਰੈਕ ਬਿਆਂਡ' 22 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। 'ਪੀਪਲ' ਮੈਗਜ਼ੀਨ...
View Articleਹਰਪ੫ੀਤ ਸੈਣੀ ਨਮਿੱਤ ਅੰਤਿਮ ਅਰਦਾਸ ਭਲਕੇ
ਫੋੋਟੋ ਫਾਈਲ: 21 ਐਫਜੈਡਆਰ 19 ਕੈਪਸ਼ਨ: ਹਰਪ੫ੀਤ ਸਿੰਘ ਸੈਣੀ ਦੀ ਫਾਈਲ ਫੋਟੋ। ------- ਪੱਤਰ ਪੇ੫ਰਕ, ਫਿਰੋਜ਼ਪੁਰ : ਹਰਪ੫ੀਤ ਸਿੰਘ ਸੈਣੀ ਪੁੱਤਰ ਗੁਰਤੇਜ ਸਿੰਘ ਸੈਣੀ ਬਸਤੀ ਗੁਰਬਚਨ ਸਿੰਘ ਦਾ ਬੀਤੀ 13 ਜੂਨ 2016 ਨੂੰ ਅਚਾਨਕ ਦੇਹਾਂਤ ਹੋ ਗਿਆ ਸੀ।...
View Articleਓਬਾਮਾ ਨੇ ਵਿਦੇਸ਼ੀ ਕੰਪਨੀਆਂ ਨੂੰ ਨਿਵੇਸ਼ ਲਈ ਕੀਤੀ ਅਪੀਲ
ਵਾਸ਼ਿੰਗਟਨ (ਏਜੰਸੀ) : ਭਾਰਤੀ ਖੇਤੀ ਤਕਨੀਕ ਕੰਪਨੀ ਦੀ ਮਿਸਾਲ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਵਿਦੇਸ਼ੀ ਕੰਪਨੀਆਂ ਨੂੰ ਇਥੇ ਮੈਨੂਫੈਕਚਰਿੰਗ ਕੇਂਦਰ ਸਥਾਪਤ ਕਰਨ ਦਾ ਸੱਦਾ ਦਿੱਤਾ ਅਤੇ ਅਪੀਲ ਕੀਤੀ ਕਿ ਉਹ ਅਮਰੀਕਾ 'ਚ ਨਿਵੇਸ਼ ਕਰਨ।...
View Article