ਫੋੋਟੋ ਫਾਈਲ: 21 ਐਫਜੈਡਆਰ 19
ਕੈਪਸ਼ਨ: ਹਰਪ੫ੀਤ ਸਿੰਘ ਸੈਣੀ ਦੀ ਫਾਈਲ ਫੋਟੋ।
-------
ਪੱਤਰ ਪੇ੫ਰਕ, ਫਿਰੋਜ਼ਪੁਰ : ਹਰਪ੫ੀਤ ਸਿੰਘ ਸੈਣੀ ਪੁੱਤਰ ਗੁਰਤੇਜ ਸਿੰਘ ਸੈਣੀ ਬਸਤੀ ਗੁਰਬਚਨ ਸਿੰਘ ਦਾ ਬੀਤੀ 13 ਜੂਨ 2016 ਨੂੰ ਅਚਾਨਕ ਦੇਹਾਂਤ ਹੋ ਗਿਆ ਸੀ। ਜਿਨ੍ਹਾਂ ਦੀ ਅੰਤਿਮ ਅਰਦਾਸ ਲਈ ਰੱਖੇ ਸ਼੫ੀ ਆਖੰਡ ਪਾਠ ਸਾਹਿਬ ਦੇ ਭੋਗ ਖਾਲਸਾ ਗੁਰਦੁਆਰਾ ਫਿਰੋਜ਼ਪੁਰ ਕੈਂਟ ਵਿਖੇ 23 ਜੂਨ 2016 ਨੂੰ ਦੁਪਹਿਰ 12 ਤੋਂ 1 ਵਜੇ ਤੱਕ ਪਾਏ ਜਾਣਗੇ। ਇਸ ਮੌਕੇ ਪਰਿਵਾਰਿਕ ਮੈਂਬਰ ਸਾਬਕਾ ਚੇਅਰਪਰਸਨ ਬਲਾਕ ਸੰਮਤੀ ਹਰਜਿੰਦਰ ਕੌਰ ਸੈਣੀ, ਗੁਰਬਿੰਦਰ ਸਿੰਘ ਸੈਣੀ, ਜਗਵਿੰਦਰ ਸਿੰਘ, ਗੁਰਪ੫ੀਤ ਸਿੰਘ, ਗੁਰਸ਼ਰਨ ਸਿੰਘ, ਗੁਰਦੇਵ ਸਿੰਘ ਨਾਲ ਵੱਖ ਵੱਖ ਸਿਆਸੀ ਪਾਰਟੀਆਂ, ਸਮਾਜ ਸੇਵੀਆਂ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ।