ਲੁਧਿਆਣਾ (ਕਰਾਈਮ ਰਿਪੋਰਟਰ) : ਮੋਟਰਸਾਈਕਲ 'ਚ ਤੇਲ ਪੁਆ ਕੇ ਵਾਪਿਸ ਮੁੜ ਰਹੇ ਨੌਜਵਾਨ ਨੂੰੂ ਤੇਜ਼ ਰਫਤਾਰ ਸਕੂਟਰ ਨੇ ਟੱਕਰ ਮਾਰ ਦਿੱਤੀ ਜਿਸ ਦੇ ਸਿੱਟੇ ਵਜੋਂ ਉਹ ਗੰਭੀਰ ਜ਼ਖ਼ਮੀ ਹੋ ਗਿਆ। ਰਾਹਗੀਰਾਂ ਨੇ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਮਾਡਲ ਟਾਊਨ ਦੀ ਪੁਲਿਸ ਮੁਤਾਬਕ ਮਿ੫ਤਕ ਦੀ ਪਛਾਣ ਮਾਡਲ ਟਾਊਨ ਵਾਸੀ ਦਿਲ ਬਹਾਦੁਰ ਵਜੋਂ ਹੋਈ ਹੈ। ਪੁਲਿਸ ਨੇ ਦਿਲ ਬਹਾਦੁਰ ਦੇ ਪਿਤਾ ਪ੫ੇਮ ਬਹਾਦੁਰ ਦੇ ਬਿਆਨਾਂ 'ਤੇ ਗੁਰਪ੫ੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
↧