ਸਰਜੀਕਲ ਸਟ੫ਾਈਕ 'ਤੇ ਸਾਰੀਆਂ ਪਾਰਟੀਆਂ ਇਕਜੁੱਟ
ਜਾਗਰਣ ਬਿਊਰੋ, ਨਵੀਂ ਦਿੱਲੀ :ਅੱਤਵਾਦ ਦੀ ਪਨਾਹਗਾਹ ਬਣ ਚੁੱਕੇ ਪਾਕਿਸਤਾਨ ਨੂੰ ਸਬਕ ਸਿਖਾਉੁਣ ਨੂੰ ਲੈ ਕੇ ਦੇਸ਼ 'ਚ ਪੂਰੀ ਤਰ੍ਹਾਂ ਸਿਆਸੀ ਇਕਜੁੱਟਤਾ ਬਣ ਗਈ ਹੈ। ਕੰਟਰੋਲ ਰੇਖਾ ਪਾਰ ਜਾ ਕੇ ਕਾਰਵਾਈ 'ਤੇ ਸਰਕਾਰ ਨੂੰ ਮੁੱਖ ਵਿਰੋਧੀ ਪਾਰਟੀ ਕਾਂਗਰਸ...
View Articleਅਫੀਸਰਜ਼ ਐਸੋਸੀਏਸ਼ਨ ਨੇ ਮੰਗਾਂ ਸਬੰਧੀ ਦਿੱਤਾ ਵਧੀਕ ਡੀਸੀ ਨੂੰ ਮੰਗ ਪੱਤਰ
ਨਿੱਜੀ ਪੱਤਰ ਪ੫ੇਰਕ, ਜੋਧਾਂ : ਆਪਣੀਆਂ ਮੰਗਾਂ ਦੇ ਸਬੰਧ 'ਚ ਬੂਥ ਲੈਵਲ ਅਫੀਸਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਲੁਧਿਆਣਾ ਦਾ ਇਕ ਵਫ਼ਦ ਅਮਰੀਕ ਸਿੰਘ ਘੰੁਗਰਾਣਾ ਤੇ ਸੁਖਵਿੰਦਰ ਸਿੰਘ ਲੀਲ੍ਹ ਦੀ ਅਗਵਾਈ 'ਚ ਜ਼ਿਲ੍ਹਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਪਨੀਤ...
View Articleਸੁਪਰੀਮ ਕੋਰਟ ਦੀ ਫਟਕਾਰ ਪਿੱਛੋਂ ਬੀਸੀਸੀਆਈ ਦੀ ਐੱਸਜੀਐੱਮ ਅੱਜ
ਮੁੰਬਈ (ਪੀਟੀਆਈ) : ਜਸਟਿਸ ਆਰਐੱਮ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਦੀ ਪਾਲਣਾ ਨਾ ਕਰਨ 'ਤੇ ਸੁਪਰੀਮ ਕੋਰਟ ਵੱਲੋਂ ਫਟਕਾਰ ਲਗਾਏ ਜਾਣ ਪਿੱਛੋਂ ਵਿਵਾਦਾਂ 'ਚ ਿਘਰੇ ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ) ਕੋਲ ਸ਼ੁੱਕਰਵਾਰ ਨੂੰ ਇਥੇ ਹੋਣ ਵਾਲੀ ਵਿਸ਼ੇਸ਼...
View Articleਪੰਜਾਬ 'ਚ ਜੰਗ ਵਰਗੇ ਹਾਲਾਤ
ਜੇਐੱਨਐੱਨ, ਜਲੰਧਰ : ਉੜੀ ਅੱਤਵਾਦੀ ਹਮਲੇ ਦੇ ਜਵਾਬ 'ਚ ਪੀਓਕੇ ਸਥਿਤ ਅੱਤਵਾਦੀ ਕੈਂਪਾਂ 'ਤੇ ਭਾਰਤੀ ਫ਼ੌਜ ਦੀ ਕਾਰਵਾਈ ਮਗਰੋਂ ਪੰਜਾਬ ਦੇ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਤੋਂ ਲੋਕਾਂ ਦੀ ਹਿਜਰਤ ਸ਼ੁਰੂ ਹੋ ਗਈ ਹੈ। ਕੇਂਦਰੀ ਗ੫ਹਿ ਮੰਤਰੀ...
View Articleਉੜੀ ਦਾ ਬਦਲਾ : 18 ਬਦਲੇ 40 ਢੇਰ
ਜੇਐੱਨਐੱਨ, ਨਵੀਂ ਦਿੱਲੀ : ਹਿੰਦੁਸਤਾਨ ਦੀ ਫ਼ੌਜ ਨੇ ਅੱਜ ਉੜੀ ਹਮਲੇ ਦੀ ਭਾਜੀ ਪਾਕਿਸਤਾਨ ਨੂੰ ਮੋੜ ਦਿੱਤੀ ਹੈ। ਬੁੱਧਵਾਰ ਵੱਡੇ ਤੜਕੇ ਤਕ ਚੱਲੀ ਕਾਰਵਾਈ 'ਚ ਫ਼ੌਜ ਨੇ 38 ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ ਕਈ ਗਿੱਟਿਆਂ ਨੂੰ }ੱਕ ਲਾ ਕੇ ਭੱਜ ਗਏ। ਫ਼ੌਜ...
View Articleਇਰਾਕ ਤੇ ਈਰਾਨ ਵਿਚਾਲੇ ਹੋਵੇਗਾ ਫਾਈਨਲ
ਬੰਬੋਲਿਨ (ਏਜੰਸੀ) : ਈਰਾਨ ਤੇ ਇਰਾਕ ਵਿਚਾਲੇ ਏਐੱਫਸੀ ਅੰਡਰ 16 ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਖੇਡਿਆ ਜਾਵੇਗਾ। ਬੰਬੋਲਿਨ (ਏਜੰਸੀ) : ਈਰਾਨ ਤੇ ਇਰਾਕ ਵਿਚਾਲੇ ਏਐੱਫਸੀ ਅੰਡਰ 16 ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਖੇਡਿਆ ਜਾਵੇਗਾ। ਬੰਬੋਲਿਨ...
View Articleਦੂਜੇ ਦਿਨ ਵੀ ਹਿਜਰਤ ਜਾਰੀ, ਹਜ਼ਾਰਾਂ ਨੇ ਛੱਡਿਆ ਘਰ
ਪੰਜਾਬੀ ਜਾਗਰਣ ਟੀਮ, ਅੰਮਿ੍ਰਤਸਰ/ਫਿਰੋਜ਼ਪੁਰ : ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਦੀ ਸਰਜੀਕਲ ਸਟ੫ਾਈਕ ਤੋਂ ਬਾਅਦ ਵਧੇ ਤਣਾਅ ਦੇ ਮੱਦੇਨਜ਼ਰ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਵਿਚ ਸ਼ੁੱਕਰਵਾਰ ਨੂੰ ਵੀ ਲੋਕਾਂ ਦੀ ਹਿਜਰਤ ਜਾਰੀ ਰਹੀ।...
View Articleਬਾਜ਼ਾਰ ਗਿਆ ਨੌਜਵਾਨ ਲਾਪਤਾ
ਲੁਧਿਆਣਾ (ਕਰਾਈਮ ਰਿਪੋਰਟਰ) : ਸ਼ਹਿਰ ਦੇ ਅੰਦਰੂਨੀ ਇਲਾਕੇ 'ਚ ਰਹਿਣ ਵਾਲਾ ਇਕ ਨੌਜਵਾਨ ਘਰੋਂ ਬਾਜ਼ਾਰ ਜਾਣ ਸਮੇਂ ਅਚਾਨਕ ਲਾਪਤਾ ਹੋ ਗਿਆ। ਇਸ ਮਾਮਲੇ 'ਚ ਬਾਜਵਾ ਮੁਹੱਲਾ ਵਾਸੀ ਰਵਿੰਦਰ ਪਾਧਿਆਏ ਨੇ ਥਾਣਾ-3 ਦੀ ਪੁਲਿਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ...
View Articleਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਲੁਧਿਆਣਾ (ਕਰਾਈਮ ਰਿਪੋਰਟਰ) : ਮੋਟਰਸਾਈਕਲ 'ਚ ਤੇਲ ਪੁਆ ਕੇ ਵਾਪਿਸ ਮੁੜ ਰਹੇ ਨੌਜਵਾਨ ਨੂੰੂ ਤੇਜ਼ ਰਫਤਾਰ ਸਕੂਟਰ ਨੇ ਟੱਕਰ ਮਾਰ ਦਿੱਤੀ ਜਿਸ ਦੇ ਸਿੱਟੇ ਵਜੋਂ ਉਹ ਗੰਭੀਰ ਜ਼ਖ਼ਮੀ ਹੋ ਗਿਆ। ਰਾਹਗੀਰਾਂ ਨੇ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ, ਜਿੱਥੇ...
View Articleਤਣਾਅ ਦੇ ਬਾਵਜੂਦ ਬਿਨਾਂ ਰੁਕਾਵਟ ਚੱਲਿਆ ਵਪਾਰ
ਅਸ਼ੋਕ ਨੀਰ, ਅਟਾਰੀ : ਭਾਰਤੀ ਫ਼ੌਜ ਵਲੋਂ ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀ ਟਿਕਾਣਿਆਂ 'ਤੇ ਕੀਤੇ ਗਏ ਸਰਜੀਕਲ ਸਟ੫ਾਈਕ ਦੇ ਬਾਅਦ ਦੋਨਾਂ ਦੇਸ਼ਾਂ ਦਰਮਿਆਨ ਪੈਦਾ ਹੋਏ ਤਣਾਅ ਦੇ ਬਾਵਜੂਦ ਕੌਮਾਂਤਰੀ ਅਟਾਰੀ ਸੜਕ ਸਰਹੱਦ 'ਤੇ ਸਥਿਤ ਇੰਟੈਗ੍ਰੇਟਿਡ ਚੈੱਕ ਪੋਸਟ...
View Articleਟਰੱਕ ਖੜ੍ਹਾ ਕਰਕੇ ਚੌਲ ਤੇ ਵੀਹ ਹਜ਼ਾਰ ਰੁਪਏ ਲੈ ਉਡਿਆ ਡਰਾਈਵਰ
ਲੁਧਿਆਣਾ (ਕਰਾਈਮ ਰਿਪੋਰਟਰ) : ਚੌਲਾਂ ਨਾਲ ਭਰਿਆ ਟਰੱਕ ਛੱਡ ਕੇ ਵੀਹ ਹਜ਼ਾਰ ਰੁਪਏ ਟਰੱਕ ਡਰਾਈਵਰ ਵੱਲੋਂ ਲੈ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਅਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੫ਾਂਸਪੋਰਟ ਨਗਰ ਦੇ ਟ੫ਾਂਸਪੋਰਟਰ ਤਰਲੋਚਨ ਸਿੰਘ ਨੇ ਦੱਸਿਆ...
View Articleਮਕਬੂਜ਼ਾ ਕਸ਼ਮੀਰ ਤੋਂ ਭੱਜੇ ਅੱਤਵਾਦੀ
ਨੀਲੂ ਰੰਜਨ, ਨਵੀਂ ਦਿੱਲੀ : ਭਾਰਤੀ ਫ਼ੌਜ ਦੇ ਸਰਜੀਕਲ ਸਟ੫ਾਈਕ ਦੇ ਬਾਅਦ ਅੱਤਵਾਦੀ ਮਕਬੂਜ਼ਾ ਕਸ਼ਮੀਰ ਛੱਡ ਕੇ ਭੱਜ ਗਏ ਹਨ। ਸਰਹੱਦ ਪਾਰ ਤੋਂ ਆ ਰਹੀਆਂ ਖੁਫੀਆ ਸੂਚਨਾਵਾਂ ਮੁਤਾਬਕ ਹਮਲੇ ਦੇ ਇਕ ਦਿਨ ਦੇ ਅੰਦਰ ਅੱਤਵਾਦੀਆਂ ਦੇ ਕਈ ਬੇਸ ਕੈਂਪ ਚੱਲ ਰਹੇ ਹਨ।...
View Articleਪਾਕਿਸਤਾਨੀ ਕਲਾਕਾਰਾਂ ਦੇ ਹੱਕ 'ਚ ਆਏ ਸਲਮਾਨ
ਨਵੀਂ ਦਿੱਲੀ (ਪੀਟੀਆਈ) : ਬਾਲੀਵੁੱਡ ਦੇ ਇਕ ਹੋਰ ਸਟਾਰ ਨੇ ਪਾਕਿਸਤਾਨੀ ਕਲਾਕਾਰਾਂ ਦਾ ਸਮਰਥਨ ਕੀਤਾ ਹੈ। ਸੁਪਰਸਟਾਰ ਸਲਮਾਨ ਖਾਨ ਨੇ ਕਿਹਾ ਕਿ ਪਾਕਿਸਤਾਨੀ ਕਲਾਕਾਰਾਂ ਨਾਲ ਅੱਤਵਾਦੀਆਂ ਵਰਗਾ ਸਲੂਕ ਨਹੀਂ ਕੀਤਾ ਜਾਣਾ ਚਾਹੀਦਾ। ਕਲਾ ਦੀ ਅੱਤਵਾਦ ਨਾਲ...
View Articleਸਮਰਾਟ ਸਿਟੀ ਮਿਸ਼ਨ ਵਰਕਸ਼ਾਪ 3 ਅਕਤੂਬਰ ਤੋਂ ਸ਼ੁਰੂ :¤ਥੌਰੀ
ਸਤਵਿੰਦਰ ਸ਼ਰਮਾ, ਲੁਧਿਆਣਾ : ਨਗਰ ਨਿਗਮ ਲੁਧਿਆਣਾ ਵੱਲੋਂ ਪਿਛਲੇ ਸਾਲ ਦੌਰਾਨ ਕਈ ਅਹਿਮ ਮੁਕਾਮ ਸਰ ਕੀਤੇ ਗਏ ਹੁਣ ਇਨ੍ਹਾਂ ਨੂੰ ਅੱਗੇ ਵਧਾਉਣ ਲਈ ਨਗਰ ਨਿਗਮ ਵੱਲੋਂ ਪ੫ਾਈਵੇਟ ਕੰਪਨੀਆਂ ਦੇ ਨਾਲ ਨਾਲ ਸ਼ਹਿਰ ਵਾਸੀਆਂ ਦੇ ਸੁਝਾਅ ਲੈਣ ਦੀ ਤਿਆਰੀ ਕੀਤੀ ਗਈ...
View Articleਜੁਗਾੜੂ ਵੈਨ 'ਚ ਲੱਗੀ ਅੱਗ, ਵਾਲ-ਵਾਲ ਬਚੇ 22 ਵਿਦਿਆਰਥੀ
ਜੇਐੱਨਐੱਨ, ਲੁਧਿਆਣਾ : ਫਿਰੋਜ਼ਪੁਰ ਰੋਡ ਸਥਿਤ ਪਿੰਡ ਝਾਂਡੇ 'ਚ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਬੱਦੋਵਾਲ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਪ੍ਰਾਇਮਰੀ ਦੀ ਜੁਗਾੜੂ ਸਕੂਲ ਵੈਨ 'ਚ ਸਪਾਰਕਿੰਗ ਨਾਲ ਗੈਸ ਪਾਈਪ ਤੋਂ ਅੱਗ ਲੱਗ ਗਈ। ਡਰਾਈਵਰ ਨੇ...
View Articleਵਾਦੀ 'ਚ ਲਾਲ ਚੌਕ ਮਾਰਚ ਨਾਕਾਮ, ਹਿੰਸਾ
ਸਟੇਟ ਬਿਊਰੋ, ਸ੍ਰੀਨਗਰ : ਕਸ਼ਮੀਰ ਵਾਦੀ 'ਚ ਸ਼ੁੱਕਰਵਾਰ ਨੂੰ ਵੱਖਵਾਦੀਆਂ ਦਾ ਲਗਾਤਾਰ 84ਵੇਂ ਦਿਨ ਬੰਦ ਤਾਂ ਕਿਸੇ ਤਰ੍ਹਾਂ ਕਾਮਯਾਬ ਰਿਹਾ, ਪਰ ਲਾਲ ਚੌਕ ਮਾਰਚ ਪੂਰੀ ਤਰ੍ਹਾਂ ਨਾਕਾਮ ਰਿਹਾ। ਇਸ ਦੌਰਾਨ ਸੁਰੱਖਿਆ ਬਲਾਂ ਤੇ ਵੱਖਵਾਦੀਆਂ ਦੇ ਸਮਰਥਕਾਂ...
View Articleਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ 70 ਐਂਬੂਲੈਂਸਾਂ ਤਾਇਨਾਤ
-ਸਰਹੱਦੀ ਲੋਕਾਂ ਨੂੰ ਕੈਂਪਾਂ 'ਚ ਦਿੱਤੀਆਂ ਜਾਣਗੀਆਂ ਉੱਚ ਸਿਹਤ ਸਹੂਲਤਾਂ : ਮਹਾਜਨ ਜੇਐੱਨਐੱਨ, ਜਲੰਧਰ : ਸਰਜੀਕਲ ਸਟ੫ਾਈਕ ਤੋਂ ਬਾਅਦ ਸਰਹੱਦੀ ਇਲਾਕਿਆਂ 'ਚ ਤਣਾਅ ਦੀ ਸਥਿਤੀ ਬਰਕਰਾਰ ਹੈ। ਪਿੰਡਾਂ ਤੋਂ ਵੱਡੀ ਗਿਣਤੀ 'ਚ ਲੋਕ ਕੂਚ ਕਰਕੇ ਸੁਰੱਖਿਅਤ...
View Articleਢੱਕੀ ਸਾਹਿਬ ਮਕਸੂਦੜਾ 'ਚ ਮੱਸਿਆ ਦੇ ਦਿਹਾੜੇ ਖ਼ੁਸ਼ੀਆਂ ਦਾ ਆਇਆ ਸੈਲਾਬ
ਗੁਰਜੀਤ ਸਿੰਘ ਖਾਲਸਾ, ਰਾੜਾ ਸਾਹਿਬ : ਗੁਰਦੁਆਰਾ ਤਪੋਬਨ ਢੱਕੀ ਸਾਹਿਬ ਮਕਸੂਦੜਾ ਵਿਖੇ ਮੱਸਿਆ ਦਾ ਦਿਹਾੜਾ ਅਸਥਾਨ ਨਾਲ ਜੁੜੀਆਂ ਸੰਗਤਾਂ ਲਈ ਖੁਸ਼ੀਆਂ ਦਾ ਸੈਲਾਬ ਲੈ ਆਇਆ। ਅੱਜ ਪਹਿਲਾਂ ਦੇ ਮੁਕਾਬਲੇ ਸੰਗਤਾਂ ਦੀ ਵੱਡੀ ਗਿਣਤੀ 'ਚ ਹਾਜ਼ਰੀ ਬੀਤੇ ਸਤਾਰਾਂ...
View Articleਵੇਰਕਾ ਡੇਅਰੀ 'ਚ ਹੋਇਆ ਜਲੰਧਰ ਦਾ 30ਵਾਂ ਆਮ ਇਜਲਾਸ
ਪੰਜਾਬੀ ਜਾਗਰਣ ਕੇਂਦਰ, ਜਲੰਧਰ : ਵੇਰਕਾ ਡੇਅਰੀ ਵੱਲੋਂ ਆਪਣਾ 30ਵਾਂ ਸਾਲਾਨਾ ਆਮ ਇਜਲਾਸ ਹਰਪਾਲ ਸਿੰਘ ਧਨੋਆ ਚੇਅਰਮੈਨ ਵੇਰਕਾ ਡੇਅਰੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਦੁੱਧ ਸਭਾਵਾਂ ਤੋਂ ਹਾਜ਼ਰ ਹੋਏ ਪ੍ਰਧਾਨ ਤੇ ਕਮੇਟੀ ਮੈਂਬਰਾਂ...
View Articleਅੰਬੈਸਡਰ ਰਮੇਸ਼ ਚੰਦਰ ਨੇ ਪੱਛਮੀ ਹਲਕੇ ਤੋਂ ਠੋਕੀ ਦਾਅਵੇਦਾਰੀ
ਸਿਟੀ-ਪੀ32) ਜਲੰਧਰ ਪੱਛਮੀ ਹਲਕੇ ਲਈ ਆਪਣੀ ਦਾਅਵੇਦਾਰੀ ਸਬੰਧੀ ਬਿਨੈ ਪੱਤਰ ਜ਼ੋਨਲ ਦਫ਼ਤਰ 'ਚ ਸੌਂਪਦੇ ਅੰਬੈਸਡਰ ਰਮੇਸ਼ ਚੰਦਰ। ਆਰਕੇ ਆਨੰਦ, ਜਲੰਧਰ : ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਤੋਂ ਟਿਕਟ ਦੇ ਚਾਹਵਾਨ ਅੰਬੈਸਡਰ ਰਮੇਸ਼ ਚੰਦਰ ਨੇ ਸ਼ਨਿਚਰਵਾਰ ਨੂੰ...
View Article