Quantcast
Channel: Punjabi News -punjabi.jagran.com
Viewing all articles
Browse latest Browse all 44017

ਸ਼ੈਤਾਨ ਪਤੀ ਅਬਦੁਰ ਰਹੀਮ ਮੀਆ ਅਤੇ ਬੇਕਸੂਰ ਪਤਨੀ ਅਫਰੋਜ਼ ਮੀਆ

$
0
0

ਸੀਐਨਟੀ 704

ਨਿਊਜ਼ੀਲੈਂਡ 'ਚ ਏ. ਐੱਨ.ਜ਼ੈੱਡ ਬੈਂਕ ਨੇ 'ਐਪਲ ਪੇਅ' ਸਰਵਿਸ ਸ਼ੁਰੂ ਕੀਤੀ

-ਹੁਣ ਫੋਨ ਜਾਂ ਘੜੀ ਤੋਂ ਪੈਸੇ ਅਦਾ ਕਰੋ

ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਏ. ਐੱਨ. ਜ਼ੈੱਡ. ਬੈਂਕ ਵੱਲੋਂ ਐਪਲ ਫੋਨ ਅਤੇ ਘੜੀ ਬੰਨ੍ਹ ਕੇ ਅੱਜ ਦੇ ਸਮਾਟ ਯੁੱਗ 'ਚ ਰਹਿਣ ਵਾਲੇ ਆਪਣੇ ਸਾਰੇ ਗਾਹਕਾਂ ਨੂੰ ਆਪਣੇ ਬੈਂਕ ਦੀ ਐਪ ਰਾਹੀਂ ਨਿਰਧਾਰਤ ਮੋਹਰੀ ਸਟੋਰਾਂ 'ਤੇ ਪੈਸੇ ਅਦਾ ਕਰਨ ਦਾ ਇਕ ਹੋਰ ਸਰਲ ਤਰੀਕਾ ਅੱਜ ਦਿੱਤਾ ਹੈ। ਹੁਣ ਲੋਕ ਬੀ.ਪੀ. ਪੰਪ, ਬਰਗਰ ਕਿੰਗ, ਕਾਊਂਟ ਡਾਊਨ, ਨੋਇਲ ਲੀਮਿੰਗ ਅਤੇ ਦਾ ਵੇਅਰਹਾਊਸ ਦੇ ਕੈਸ਼ ਕਾਊਂਟਰ 'ਤੇ ਜਾ ਕੇ ਆਪਣੇ ਫੋਨ ਅਤੇ ਘੜੀ ਨੂੰ ਵੇਵ (ਲਾਗੇ ਕਰਕੇ) ਪੈਸੇ ਅਦਾ ਕਰ ਸਕਦੇ ਹਨ। ਇਸ ਨੂੰ ਐਪਲ ਪੇਅ ਦਾ ਨਾਂਅ ਦਿੱਤਾ ਗਿਆ ਹੈ। ਨਿਊਜ਼ੀਲੈਂਡ ਦੇ ਕਿਸੇ ਹੋਰ ਬੈਂਕ ਨੇ ਅਜੇ ਐਪਲ ਪੇਅ ਸਰਵਿਸ ਸ਼ੁਰੂ ਨਹੀਂ ਕੀਤੀ ਹੈ। ਇਹ ਬਹੁਤ ਹੀ ਸੌਖਾ ਅਤੇ ਸੁਰੱਖਿਅਤ ਤਰੀਕਾ ਹੈ। ਸੈੱਟਅਪ ਕਰਨ ਵਾਸਤੇ ਬੈਂਕ ਦਾ ਵੀਜ਼ਾ ਡੈਬਿਟ ਜਾਂ ਨਿੱਜੀ ਯੈਡਿਟ ਕਾਰਡ ਸਕੈਨ ਕਰਨਾ ਹੋਏਗਾ। ਪੈਸੇ ਅਦਾ ਕਰਨ ਵੇਲੇ ਆਪਣਾ ਫੋਨ ਜਾਂ ਘੜੀ ਲਾਗੇ ਕਰਨੀ ਪਏਗੀ ਅਤੇ ਹੋਮ ਬਟਨ 'ਤੇ ਆਪਣੀ ਪਹਿਲਾਂ ਤੋਂ ਸੱੈਟ ਕੀਤੀ ਉਂਗਲ ਦਾ ਪੋਟਾ ਰੱਖਣਾ ਹੋਏਗਾ। ਇਸ ਤੋਂ ਬਾਅਦ ਪਾਸ ਕੋਡ ਦੱਬਦਿਆਂ ਹੀ ਪੈਸੇ ਅਦਾ ਹੋ ਜਾਣਗੇ। ਇਸ ਤਰ੍ਹਾਂ ਪੈਸੇ ਅਦਾ ਕਰਨ ਬਾਅਦ ਤੁਹਾਡਾ ਕਾਰਡ ਨੰਬਰ ਤੱਕ ਰੀਟੇਲਰ ਤੱਕ ਨਹੀਂ ਜਾਵੇਗਾ। ਜਿਸ ਏਫਟਪੋਸ ਮਸ਼ੀਨ 'ਤੇ ਵਾਈ-ਫਾਈ ਅਤੇ ਐਪਲ ਦਾ ਨਿਸ਼ਾਨ ਬਣਿਆ ਹੋਵੇਗਾ ਉਥੇ ਆਈ ਫੋਨ ਜਾਂ ਘੜੀ ਨਾਲ ਪੈਸੇ ਅਦਾ ਕੀਤੇ ਜਾ ਸਕਣਗੇ। ਇਹ ਐਪ ਆਈ. ਫੋਨ 6 ਤੋਂ ਲੈ ਕੇ ਆਈ ਫੋਨ 7 ਤੱਕ ਕੰਮ ਕਰਦੀ ਹੈ। ਐਪਲ ਵਾਚ 'ਤੇ ਵੀ ਇਹ ਐਪਲ ਸਰਵਿਸ ਕੰਮ ਕਰਦੀ ਹੈ।

Picture 6ile:

NZ P93 ੧੫ Oct ੩. jpg


Viewing all articles
Browse latest Browse all 44017


<script src="https://jsc.adskeeper.com/r/s/rssing.com.1596347.js" async> </script>