Quantcast
Channel: Punjabi News -punjabi.jagran.com
Viewing all articles
Browse latest Browse all 44017

ਮਲਹੋਤਰਾ ਤੇ ਸਰੀਨ ਦੀ ਕਾਰਗੁਜ਼ਾਰੀ ਨਾਲ ਬਣੀ ਰਾਮ-ਸ਼ਾਮ ਦੀ ਜੋੜੀ

$
0
0

ਆਜ਼ਾਦ ਸ਼ਰਮਾ, ਬਟਾਲਾ

ਸਿਟੀ ਪ੫ਧਾਨ ਮਲਹੋਤਰਾ ਤੇ ਕੋਂਸਲਰ ਸਰੀਨ ਬਟਾਲਾ ਕਾਂਗਰਸ ਤੇ ਵਿਧਾਇਕ ਅਸ਼ਵਨੀ ਸੇਖੜੀ ਦੀ ਹੋਂਦ ਨੂੰ ਹਰ ਵੇਲੇ ਕਾਇਮ ਰੱਖਣ ਵਿੱਚ ਸਿਟੀ ਕਾਂਗਰਸ ਪ੫ਧਾਨ ਨਵਲ ਮਲਹੋਤਰਾ ਤੇ ਕੌਂਸਲਰ ਸੁਨੀਲ ਸਰੀਨ ਅਹਿਮ ਭੂਮਿਕਾ ਨਿਭਾ ਰਹੇ ਹਨ। ਜੀ ਹਾਂ ਪ੫ਧਾਨ ਸਿਟੀ ਕਾਂਗਰਸ ਨਵਲ ਮਲਹੋਤਰਾ ਤੇ ਕੌਂਸਲਰ ਦੋਵੇਂ ਨੇਤਾ ਹੀ ਟਕਸਾਲੀ ਕਾਂਗਰਸ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਬਟਾਲਾ ਵਿੱਚ ਕਾਂਗਰਸ ਦਾ ਗ੫ਾਫ ਤੇ ਬੀਤੀ ਨਗਰ ਕੌਂਸਲਰ ਚੋਣਾਂ ਵਿੱਚ ਵਿਧਾਇਕ ਅਸ਼ਵਨੀ ਸੇਖੜੀ ਤੇ ਪੰਜਾਬ ਪ੫ਧਾਨ ਪ੫ਤਾਪ ਸਿੰਘ ਬਾਜਵਾ ਦੀ ਆਪਸੀ ਟਿਕਟਾਂ ਨੂੰ ਖਿੱਚੋਤਾਨ ਨੂੰ ਲੈ ਕੇ ਵਿਧਾਇਕ ਸੇਖੜੀ ਦੇ ਸੱਜੇ ਹੱਥ ਮੰਨੇ ਜਾਂਦੇ ਕੌਂਸਲਰ ਸੁਨੀਲ ਸਰੀਨ ਦੀ ਅਜਾਦ ਜਿੱਤ ਹੋ ਬਟਾਲਾ ਕਾਂਗਰਸ ਤੇ ਵਿਧਾਇਕ ਅਸ਼ਵਨੀ ਸੇਖੜੀ ਹੱਥ ਮਜਬੂਤ ਹੋਏ ਹਨ ਤੇ ਇਸ ਵਿਚ ਕੁਝ ਗਲਤ ਨਹੀਂ ਕਿਹਾ ਜਾ ਸਕਦਾ। ਸਿਟੀ ਕਾਂਗਰਸ ਪ੫ਧਾਨ ਨਵਲ ਮਲਹੋਤਰਾ ਤੇ ਕੌਂਸਲਰ ਸੁਨੀਲ ਸਰੀਨ ਵਿਧਾਇਕ ਸੇਖੜੀ ਦੇ ਸੱਜੇ ਤੇ ਖੱਬੇ ਹੱਥ ਮੰਨੇ ਜਾਂਦੇ ਹਨ। ਦੋਵਾਂ ਨੇਤਾਵਾਂ ਵੱਲੋਂ ਬਟਾਲਾ ਕਾਂਗਰਸ ਦੀ ਮਜ਼ਬੂਤੀ ਲਈ ਇਹ ਦੋਵੇਂ ਨੇਤਾ ਵੱਲੋਂ ਲੋਕਾਂ ਕੋਲੋਂ ਸੁਣਨ ਨੂੰ ਮਿਲਦਾ ਹੈ ਕਿ ਵਰਕਰ ਤੇ ਆਗੂ ਸਿਟੀ ਪ੫ਧਾਨ ਮਲਹੋਤਰਾ ਤੇ ਕੌਂਸਲਰ ਸ਼ਹੀਦ ਦੀ ਕਾਰਜ ਸ਼ੈਲੀ ਬਟਾਲਾ ਕਾਂਗਰਸ 'ਚ ਰਾਮ-ਸ਼ਾਮ ਦੀ ਜੋੜੀ ਬਣੀ ਹੋਈ ਹੈ।

ਸਿਟੀ ਪ੫ਧਾਨ ਨਵਲ ਮਲਹੋਤਰਾ ਤੇ ਕੌਂਸਲਰ ਸੁਨੀਲ ਸਰੀਨ ਵਰਗਾ ਜਨਤਾ ਵਿਚ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਰਾਮ-ਸ਼ਾਮ ਦੀ ਜੋੜੀ ਕਹਿ ਕੇ ਬੁਲਾਇਆ ਜਾਂਦਾ ਹੈ। ਕੌਂਸਲਰ ਸੁਨੀਲ ਸਰੀਨ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਪਿਤਾ ਜੀ ਭਾਈਆ ਕੇਵਲ ਕੌਂਸਲਰ ਸਨ ਤੇ ਉਨ੍ਹਾਂ ਵਲੋਂ ਦੱਸੇ ਹੋਏ ਮਾਰਗ ਤੇ ਕੌਂਸਲਰ ਸੁਨੀਲ ਸਰੀਨ ਬਿਨਾਂ ਕਿਸੇ ਪਾਰਟੀਬਾਜ਼ੀ ਤੇ ਭੇਦਭਾਵ ਤੋਂ ਜਨਤਾ ਦੀ ਮਦਦ ਕਰਨ 'ਚ ਜਨਤਾ ਦੀ ਚਰਚਾ 'ਚ ਵੇਖਣ ਤੇ ਸੁਣਨ ਨੂੰ ਮਿਲਦਾ ਹੈ। ਜਦੋਂ ਕੌਂਸਲਰ ਸੁਨੀਲ ਸਰੀਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਨਿਸ਼ਾਨਾ ਜਨਤਾ ਦੀ ਸੇਵਾ ਕਰਨਾ ਹੈ। ਜੋ ਕਿ ਆਪਣੇ ਵਲੋਂ ਪੂਰੀ ਇਮਾਨਦਾਰੀ ਤੇ ਮੇਹਨਤ ਨਾਲ ਨਿਭਾ ਰਹੇ ਹਨ।


Viewing all articles
Browse latest Browse all 44017


<script src="https://jsc.adskeeper.com/r/s/rssing.com.1596347.js" async> </script>