ਹਾਕੀ ਲੜਕੀਆਂ ਦੇ ਵਰਗ 'ਚ ਮੇਜ਼ਬਾਨ ਪੰਜਾਬ ਕੁਆਟਰ ਫਾਈਨਲ 'ਚ ਦਾਖ਼ਲ
61ਵੀਆਂ ਨੈਸ਼ਨਲ ਸਕੂਲ ਖੇਡਾਂ : -ਝਾਰਖੰਡ, ਉੜੀਸਾ, ਆਂਧਰਾ ਪ੍ਰਦੇਸ਼ ਤੇ ਮਿਜ਼ੋਰਮ ਵੀ ਅਗਲੇ ਗੇੜ 'ਚ ਪੱਤਰ ਪ੍ਰੇਰਕ, ਜਲੰਧਰ 61ਵੀਆਂ ਨੈਸ਼ਨਲ ਸਕੂਲ ਖੇਡਾਂ ਹਾਕੀ ਅੰਡਰ 17 ਸਾਲ ਲੜਕੇ ਤੇ ਲੜਕੀਆਂ, ਗਤਕਾ ਅੰਡਰ 19 ਸਾਲ ਲੜਕੇ ਤੇ ਲੜਕੀਆਂ ਤੇ ਕਬੱਡੀ ਸਰਕਲ...
View Articleਸਮਾਜਿਕ ਬੁਰਾਈਆਂ ਖਤਮ ਕਰਨ ਲਈ ਜਾਗਰੂਕਤਾ ਸੈਮੀਨਾਰ ਕਰਵਾਉਣੇ ਜ਼ਰੂਰੀ : ਡਾ: ਸ਼ਰਮਾ
ਏਐਸ ਅਰੋੜਾ, ਸ਼ਾਹਕੋਟ/ਮਲਸੀਆਂ ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਤਰਲੋਕ ਸਿੰਘ ਰੂਪਰਾ, ਪਿ੍ਰੰਸੀਪਲ ਮਨਜੀਤ ਸਿੰਘ ਤੇ ਕੋਆਰਡੀਨੇਟਰ ਕੁਲਦੀਪ ਸਿੰਘ ਦੀ ਦੇਖ-ਰੇਖ ਹੇਠ ਨਸ਼ਿਆਂ, ਭਰੂਣ ਹੱਤਿਆ ਤੇ...
View Articleਚਾਰ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆਇਆ ਸੋਨਾ
ਨਵੀਂ ਦਿੱਲੀ (ਏਜੰਸੀ) : ਵਿਦੇਸ਼ 'ਚ ਮੰਦੀ ਕਾਰਨ ਗਹਿਣੇ ਬਣਾਉਣ ਵਾਲਿਆਂ ਅਤੇ ਰਿਟੇਲ ਵਿਯੇਤਾਵਾਂ ਦੀ ਮੰਗ ਘਟਣ ਨਾਲ ਮੰਗਲਵਾਰ ਨੂੰ ਸੋਨਾ ਚਾਰ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਿਆ। ਇਸ ਦਿਨ ਸਥਾਨਕ ਸਰਾਫਾ ਬਾਜ਼ਾਰ 'ਚ ਇਹ ਪੀਲੀ ਧਾਤੂ 450 ਰੁਪਏ...
View Articleਰਿਕਾਰਡ ਬਣਾਉਣ ਵਾਲੇ ਖਿਡਾਰੀਆਂ ਦੀ ਚਾਂਦੀ
ਐਥਲੈਟਿਕ ਮੀਟ ਦਾ ਦੂਜਾ ਦਿਨ - ਯੂਨੀਵਰਸਿਟੀ ਵੱਲੋਂ 10-10 ਹਜ਼ਾਰ ਤੇ ਕਾਲਜਾਂ ਨੇ ਨਕਦ ਇਨਾਮਾਂ ਨਾਲ ਕੀਤਾ ਸਨਮਾਨਿਤ ਸਟਾਫ਼ ਰਿਪੋਰਟਰ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਟੇਡੀਅਮ ਵਿਖੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ...
View Articleਅੱਤਵਾਦੀਆਂ ਨੇ ਹੀ ਵਿਸਫੋਟ ਨਾਲ ਉਡਾਇਆ ਸੀ ਰੂਸੀ ਜਹਾਜ਼
ਮਾਸਕੋ (ਏਜੰਸੀਆਂ) : ਆਖ਼ਰਕਾਰ, ਰੂਸ ਨੇ ਵੀ ਇਹ ਮੰਨ ਲਿਆ ਕਿ ਉਸ ਦਾ ਜਹਾਜ਼ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਇਆ ਸੀ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਜ਼ਾ ਦੇਣ ਦਾ ਹੁਕਮ ਕੀਤਾ ਹੈ। ਰੂਸ ਨੇ ਹਮਲਾਵਰਾਂ ਦੀ ਸੂਹ...
View Articleਸਮਾਜਕ ਕਦਰਾਂ ਕੀਮਤਾਂ ਤੇ ਸੰਸਾਰੀਕਰਨ ਦੇ ਪ੫ਭਾਵ 'ਤੇ ਚਰਚਾ
ਫੋਟੋ 650 ਸੈਮੀਨਾਰ ਮੌਕੇ (ਸੱਜਿਓਂ) ਡਾ. ਸੁਦਰਸ਼ਨ ਗਾਸੋ, ਡਾ. ਜਸਵਿੰਦਰ ਸਿੰਘ, ਸਤਨਾਮ ਸਿੰਘ ਮਾਣਕ, ਪਿ੫ੰਸੀਪਲ ਡਾ. ਰਾਜਪਾਲ ਸਿੰਘ, ਡਾ. ਗੁਰਦੇਵ ਸਿੰਘ ਤੇ ਡਾ. ਆਈਡੀ ਗੌੜ। ----- ਜਾਗਰਣ ਕੇਂਦਰ, ਅੰਬਾਲਾ ਕੈਂਟ : ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ,...
View Articleਸਕੂਲ ਦੀ ਲਿਫਟ 'ਚ ਫਸਣ ਨਾਲ ਬੱਚੀ ਦੀ ਮੌਤ
ਹੈਦਰਾਬਾਦ (ਏਜੰਸੀ) : ਸਕੂਲ ਦੀ ਲਿਫਟ 'ਚ ਫਸਣ ਕਾਰਨ ਨਰਸਰੀ 'ਚ ਪੜ੍ਹਦੀ ਚਾਰ ਵਰਿ੍ਹਆਂ ਦੀ ਬੱਚੀ ਦੀ ਮੌਤ ਹੋ ਗਈ। ਸੈਯਦਾ ਜਾਨਿਬ ਫਾਤਿਮਾ, ਦਿਲਸੁਖ ਨਗਰ ਇਲਾਕੇ 'ਚ ਪੈਂਦੇ ਨਿੱਜੀ ਸਕੂਲ ਦੀ ਵਿਦਿਆਰਥਣ ਸੀ। ਮੰਗਲਵਾਰ ਸਵੇਰੇ 9:15 ਵਜੇ ਉਹ, ਟੀਚਰ...
View Articleਪਾਕਿਸਤਾਨ 'ਚ ਟ੫ੇਨ ਪਟੜੀ ਤੋਂ ਉਤਰੀ, 20 ਮਰੇ
ਕਰਾਚੀ (ਏਜੰਸੀਆਂ) : ਪਾਕਿਸਤਾਨ ਦੇ ਬਲੂਚਿਸਤਾਨ 'ਚ ਮੰਗਲਵਾਰ ਨੂੰ ਟ੫ੇਨ ਹਾਦਸੇ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ ਸੌਂ ਨਾਲੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਮਰਨ ਵਾਲਿਆਂ 'ਚ ਟ੫ੇਨ ਦਾ ਚਾਲਕ ਤੇ ਸਹਿ-ਚਾਲਕ ਵੀ ਸ਼ਾਮਲ ਹੈ। ਅਧਿਕਾਰੀਆਂ...
View Articleਮਲਹੋਤਰਾ ਤੇ ਸਰੀਨ ਦੀ ਕਾਰਗੁਜ਼ਾਰੀ ਨਾਲ ਬਣੀ ਰਾਮ-ਸ਼ਾਮ ਦੀ ਜੋੜੀ
ਆਜ਼ਾਦ ਸ਼ਰਮਾ, ਬਟਾਲਾ ਸਿਟੀ ਪ੫ਧਾਨ ਮਲਹੋਤਰਾ ਤੇ ਕੋਂਸਲਰ ਸਰੀਨ ਬਟਾਲਾ ਕਾਂਗਰਸ ਤੇ ਵਿਧਾਇਕ ਅਸ਼ਵਨੀ ਸੇਖੜੀ ਦੀ ਹੋਂਦ ਨੂੰ ਹਰ ਵੇਲੇ ਕਾਇਮ ਰੱਖਣ ਵਿੱਚ ਸਿਟੀ ਕਾਂਗਰਸ ਪ੫ਧਾਨ ਨਵਲ ਮਲਹੋਤਰਾ ਤੇ ਕੌਂਸਲਰ ਸੁਨੀਲ ਸਰੀਨ ਅਹਿਮ ਭੂਮਿਕਾ ਨਿਭਾ ਰਹੇ ਹਨ। ਜੀ...
View Articleਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਇੱਕ ਦੀ ਮੌਤ
ਹਰਜਿੰਦਰ ਸਿੰਘ ਗੋਲ੍ਹਣ, ਭਿੱਖੀਵਿੰਡ : ਪਿੰਡ ਮਾੜੀ ਨੌਆਬਾਦ ਵਿਖੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਭਿੱਖੀਵਿੰਡ ਦੇ ਐਸਐਚਓ ਰਵੀਸ਼ੇਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਲਾਸ਼ ਕਬਜ਼ੇ ਵਿਚ ਲੈ...
View Articleਸਫ਼ਾਈ ਦੇ ਸਬੰਧ 'ਚ ਵੱਖ-ਵੱਖ ਮੁਕਾਬਲੇ ਕਰਵਾਏ
ਹਰਪਾਲ ਭੱਟੀ , ਗੜ੍ਹਦੀਵਾਲਾ : ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ਼੫ੀ ਰਾਮਪਾਲ ਜਿਲ੍ਹਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ ਜੀ ਦੇ ਨਿਰਦੇਸ਼ ਹੇਠ ਅੱਜ ਸ.ਸ.ਸ.ਸਕੂਲ ਅੰਬਾਲਾ ਜੱਟਾਂ ਵਿਖੇ ਵਿਭਾਗ ਦੇ ਨਿਯਮਾਂ...
View Articleਟਾਹਰੀ ਸਕੂਲ ਦੇ ਬੱਚਿਆਂ ਨੇ ਲਾਇਆ ਵਿਦਿਅਕ ਟੂਰ
-309 ਵਿਦਿਅਕ ਟੂਰ ਦੌਰਾਨ ਪਿ੫ੰਸੀਪਲ ਹਰਜੀਤ ਸਿੰਘ ਖੱਟੜਾ ਅਤੇ ਸਮੂਹ ਸਟਾਫ਼।¢ ਹਰਮਨ ਸੂਫ਼ੀ ਲਹਿਰਾ, ਡੇਹਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਟਾਹਰੀ ਦੇ ਵਿਦਿਆਰਥੀਆਂ ਦਾ ਦੋ ਰੋਜ਼ਾ ਵਿਦਿਅਕ ਟੂਰ ਪਿ੫ੰਸੀਪਲ ਹਰਜੀਤ ਸਿੰਘ ਖੱਟੜਾ ਦੀ ਅਗਵਾਈ ਹੇਠ ਸ਼੫ੀ...
View Articleਲੋਕਲ ਬਾਡੀ ਮੰਤਰੀ ਅੱਜ ਸੁਨਣਗੇ ਸਾਂਝਾ ਸੰਘਰਸ਼ ਕਮੇਟੀ ਦੀਆਂ ਮੰਗਾਂ
ਸਟਾਫ ਰਿਪੋਰਟਰ, ਪਟਿਆਲਾ : ਨਗਰ ਨਿਗਮ ਮੁਲਾਜਮਾਂ ਦੀਆਂ ਵੱਖ ਵੱਖ ਯੂਨੀਅਨਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਨੂੰ ਲੈ ਕੇ ਬਣਾਈ ਸਾਂਝਾ ਸੰਘਰਸ਼ ਕਮੇਟੀ ਵਲੋਂ ਅੱਜ ਨਿਗਮ ਦਫਤਰ 'ਚ ਮੇਅਰ ਤੇ ਕਮਿਸ਼ਨਰ ਖਿਲਾਫ ਨਾਅਰੇਬਾਜੀ ਕੀਤੀ। ਮੁਲਾਜਮਾਂ ਦੀ ਮੰਗ ਹੈ ਕਿ...
View Articleਕੁਝ ਲੋਕ ਪੰਜਾਬ ਰਾਜ ਦੀ ਅਮਨ-ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ 'ਚ
ਹਰਜੋਤ ਸਿੰਘ ਅਰੋੜਾ, ਲੁਧਿਆਣਾ : ਸਿੰਚਾਈ ਮੰਤਰੀ ਪੰਜਾਬ ਸ਼ਰਨਜੀਤ ਸਿੰਘ ਿਢੱਲੋਂ ਨੇ ਅੱਜ ਇਕ ਸਮਾਗਮ ਦੌਰਾਨ ਕਿਹਾ ਕਿ ਕੁੱਝ ਲੋਕ ਰਾਜ ਦੇ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ 'ਚ ਹਨ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ...
View Articleਭੈਣੀ ਦਰੇੜਾ 'ਚ ਦੋ ਦਰਜਣ ਦੇ ਕਰੀਬ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ
-323 ਰਾਏਕੋਟ ਦੇ ਪਿੰਡ ਭੈਣੀ ਦਰੇੜਾ ਵਿਖੇ ਪੀੜਤ ਕਿਸਾਨ ਮੋਟਰਾਂ ਦੀਆਂ ਕੱਟੀਆਂ ਤਾਰਾਂ ਦਿਖਾਉਂਦੇ ਹੋਏ ਹਾਕਮ ਸਿੰਘ ਧਾਲੀਵਾਲ, ਰਾਏਕੋਟ ਰਾਏਕੋਟ ਇਲਾਕੇ 'ਚ ਸਰਗਰਮ ਚੋਰ ਗਿਰੋਹ ਵੱਲੋਂ ਕਿਸਾਨਾਂ ਨੂੰ ਲਗਾਤਾਰ ਨਿਸ਼ਾਨਾਂ ਬਣਾਉਣਾ ਜਾਰੀ ਹੈ, ਲੇਕਿਨ...
View Articleਸ਼੍ਰੋਮਣੀ ਭਗਤ ਸੈਣ ਜੀ ਦਾ ਸਾਲਾਨਾ ਮੇਲਾ ਪ੍ਰਤਾਬਪੁਰਾ 'ਚ ਮਨਾਇਆ
238-ਚੇਅਰਮੈਨ ਮਨਜੀਤ ਸਿੰਘ ਸ਼ਿਮਲਾਪੁਰੀ ਦੇ ਨਾਲ ਸੈਣ ਸਮਾਜ ਪੰਜਾਬ ਦੇ ਅਹੁਦੇਦਾਰ ਸੇਵਾ ਕਰਦੇ ਹੋਏ। ------ ਪੱਤਰ ਪੇ੍ਰਰਕ, ਲੁਧਿਆਣਾ : ਤੱਪ ਅਸਥਾਨ ਦੇਹਰਾ ਸ਼੍ਰੋਮਣੀ ਭਗਤ ਸੈਣ ਜੀ ਦਾ ਸਾਲਾਨਾ ਜੋੜ ਮੇਲਾ ਪ੍ਰਤਾਬਪੁਰਾ ਫਿਲੌਰ ਵਿਖੇ ਧੂਮਧਾਮ ਨਾਲ...
View Articleਯਾਦਗਾਰੀ ਹੋ ਨਿੱਬੜਿਆ ਦੋ ਰੋਜ਼ਾ ਕਬੱਡੀ ਟੂਰਨਾਮੈਂਟ
— ਓਪਨ ਨੈਸ਼ਨਲ ਸਟਾਈਲ 'ਚ ਬਿਲਾਸਪੁਰ ਦੀ ਟੀਮ ਰਹੀ ਜੇਤੂ — ਮਸ਼ਹੂਰ ਗਾਇਕ ਕੇ ਦੀਪ ਤੇ ਬੀਬਾ ਆਸ਼ਾ ਨੇ ਕੀਤਾ ਖੂਬ ਮਨੋਰੰਜਨ ਪੱਤਰ ਪ੫ੇਰਕ, ਕੀਰਤਪੁਰ ਸਾਹਿਬ : ਡਾਕਟਰ ਅਮਰਜੀਤ ਸ਼ਰਮਾ ਮੈਮੋਰੀਅਲ ਸਪੋਰਟਸ ਤੇ ਵੈਲਫੇਅਰ ਕਲੱਬ ਕੀਰਤਪੁਰ ਸਾਹਿਬ ਵੱਲੋਂ...
View Articleਰੰਗਮੰਚ ਰੰਗ ਨਗਰੀ ਨੇ ਜਾਫ਼ਰੀ ਦੇ ਦਿਹਾਂਤ 'ਤੇ ਕੀਤਾ ਦੁੱਖ ਪ੍ਰਗਟ
ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਰੰਗਮੰਚ ਰੰਗ ਨਗਰੀ ਦੀ ਇਕ ਅਹਿਮ ਮੀਟਿੰਗ ਪੰਜਾਬੀ ਭਵਨ ਵਿਖੇ ਹੋਈ। ਜਿਸ ਵਿੱਚ ਮਲੇਰਕੋਟਲਾ (ਪੰਜਾਬ) ਦੇ ਜੰਮਪਲ ਤੇ ਉਘੇ ਅਦਾਕਾਰ ਸਈਦ ਜਾਫ਼ਰੀ ਦੇ ਜਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ...
View Articleਸੁੁਖਦੇਵ ਸਿੰਘ ਨੇ ਜਿੱਤਿਆ ਚਾਂਦੀ ਦਾ ਮੈਡਲ
ਪੱਤਰ ਪ੫ੇਰਕ, ਸੀਂਗੋ ਮੰਡੀ : ਉਪ ਮੰਡਲ ਦੇ ਪਿੰਡ ਗਾਟਵਾਲੀ ਦੇ ਸਰਕਾਰੀ ਸਕੂਲ ਦੇ ਪੀਟੀਆਈ ਅਧਿਆਪਕ ਨੇ ਮਸਤੂਆਣਾ ਸਾਹਿਬ ਵਿਚ ਹੋਈਆਂ 36ਵੀਆਂ ਪੰਜਾਬ ਮਾਸਟਰਜ ਐਸੋਸੀਏਸ਼ਨ ਐਥਲੈਟਿਕ ਖੇਡਾਂ ਵਿੱਚ ਗੋਲੇ ਦੇ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ...
View Articleਸੁਖਬੀਰ ਦੀ ਦਿੱਤੀ ਧਮਕੀ ਦਾ ਜਵਾਬ ਦੇਣਗੇ ਪੰਜਾਬੀ
ਸਤਵਿੰਦਰ ਸ਼ਰਮਾ, ਲੁਧਿਆਣਾ : ਸੁਖਬੀਰ ਬਾਦਲ ਦਾ ਬੀਤੇ ਦਿਨ ਦਿੱਤਾ ਗਿਆ ਬਿਆਨ ਜਿਸ ਵਿੱਚ ਉਹ ਪੰਜਾਬੀਆਂ ਨੂੰ ਧਮਕੀ ਦੇ ਰਿਹਾ ਹੈ ਕਿ ਉਹ ਪੰਜਾਬੀਆਂ ਨੂੰ ਖੰਘਣ ਨਹੀਂ ਦਵੇਗਾ ਤੇ ਅਕਾਲੀ ਆਗੂਆਂ ਦੇ ਿਘਰਾਓ ਬਾਰੇ ਸੋਚਣ ਵਾਲਿਆਂ ਦਾ ਬੁਰਾ ਹਾਲ ਕਰੇਗਾ।...
View Article