ਪੱਤਰ ਪ੫ੇਰਕ, ਗੁਰਾਇਆ : ਨੇੜਲੇ ਪਿੰਡ ਬੋਪਾਰਾਏ ਵਿਖੇ ਚੌਂਕੀਆਂ ਦਾ ਸਾਲਾਨਾ ਮੇਲਾ 24 ਫਰਵਰੀ ਦਿਨ ਬੁੱਧਵਾਰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪ੫ਬੰਧਕਾਂ ਨੇ ਦੱਸਿਆ ਮੇਲੇ ਦੌਰਾਨ ਪ੫ਸਿੱਧ ਕਲਾਕਾਰ ਪੰਮੀ ਬਾਈ, ਮਾਸਟਰ ਸਲੀਮ, ਫਿਰੋਜ਼ ਖਾਨ, ਆਤਮਾ ਸਿੰਘ ਬੁੱਢੇਵਾਲ, ਦਿਲਜਾਨ, ਗੁਰਮੀਤ ਸਿੰਘ, ਤੇਜਵੰਤ ਕਿੱਟੂ, ਗੁਲਜ਼ਾਰ ਲਾਹੌਰੀਆ, ਰਾਖੀ ਹੁੰਦਲ, ਤੇਜ਼ੀ ਸੰਧੂ, ਰਜਿੰਦਰ ਮਲਹਾਰ, ਕਲੇਰ ਕੁਲਵੰਤ, ਪ੫ੀਤ ਬੋਪਾਰਾਏ ਤੇ ਹਰਕੀਰਤ ਬੋਪਾਰਾਏ ਆਪਣੀ ਹਾਜ਼ਰੀ ਲਗਵਾਉਣਗੇ। ਉਨ੍ਹਾਂ ਇਲਾਕਾ ਵਾਸੀਆਂ ਨੂੰ ਇਸ ਮੇਲੇ ਦੀ ਰੌਣਕ ਵਧਾਉਣ ਦੀ ਅਪੀਲ ਕੀਤੀ। ਇਸ ਮੌਕੇ ਕੁਲਜੀਤ ਸਿੰਘ, ਅਸ਼ਵਨੀ ਕੁਮਾਰ, ਬਲਜਿੰਦਰ ਸਿੰਘ, ਜਰਨੈਲ ਸਿੰਘ, ਅਵਤਾਰ ਸਿੰਘ ਯੂਐਸਏ, ਹਰਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਦਿਆਲ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।
↧