ਪਸ਼ੂਆਂ ਦੇ ਤਬੇਲੇ ਨੂੰ ਲੱਗੀ ਅੱਗ, ਇਕ ਗਾਂ ਦੀ ਮੌਤ
ਪੱਤਰ ਪ੫ੇਰਕ, ਗੁਰਾਇਆ : ਨੇੜਲੇ ਪਿੰਡ ਪੱਦੀ ਜਗੀਰ ਵਿਖੇ ਪਸ਼ੂਆਂ ਦੇ ਇਕ ਤਬੇਲੇ ਨੂੰ ਅੱਗ ਲੱਗ ਜਾਣ ਕਾਰਨ ਇਕ ਗਾਂ ਦੀ ਮੌਤ ਹੋ ਗਈ, ਜਦਕਿ 3 ਪਸ਼ੂ ਬੁਰੀ ਤਰ੍ਹਾਂ ਝੁਲਸ ਗਏ। ਇਸ ਮੌਕੇ ਜਾਣਕਾਰੀ ਦਿੰਦੇ ਤਬੇਲੇ ਦੇ ਮਾਲਕ ਰਵਿੰਦਰ ਕੁਮਾਰ ਨੇ ਦੱਸਿਆ ਜਦੋਂ...
View Articleਸੀਵਰੇਜ ਦੇ ਖੁੱਲ੍ਹੇ ਮੈਨਹੋਲ 'ਚ ਡਿੱਗਣ ਕਾਰਨ ਨੌਜਵਾਨ ਜ਼ਖ਼ਮੀ
ਲਾਲ ਕਮਲ, ਅੱਪਰਾ : ਪਿੱਛਲੇ ਲਗਪਗ 6 ਮਹੀਨੇ ਤੋਂ ਉਸਾਰੀ ਅਧੀਨ ਪੁਰਾਣੀ ਸਬਜ਼ੀ ਮੰਡੀ ਰੋਡ 'ਚ ਖੁੱਲ੍ਹੇ ਪਏ ਇਕ ਮੈਨਹੋਲ 'ਚ ਡਿੱਗਣ ਕਾਰਨ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਬੱਗਾ ਵਾਸੀ ਪਿੰਡ ਅੱਪਰਾ ਨੇ...
View Articleਦੂਜੇ ਗੇੜ 'ਚ ਵੀ ਜਿੱਤੇ ਆਨੰਦ
ਜਿਊਰਿਖ (ਏਜੰਸੀ) : ਭਾਰਤੀ ਸ਼ਤਰੰਜ ਦੇ ਜਾਦੂਗਰ ਵਿਸ਼ਵਨਾਥਨ ਆਨੰਦ ਨੇ ਜਿਊਰਿਖ ਸ਼ਤਰੰਜ ਚੈਲੰਜ ਟੂਰਨਾਮੈਂਟ ਵਿਚ ਆਪਣੀ ਜ ਜਿਊਰਿਖ (ਏਜੰਸੀ) : ਭਾਰਤੀ ਸ਼ਤਰੰਜ ਦੇ ਜਾਦੂਗਰ ਵਿਸ਼ਵਨਾਥਨ ਆਨੰਦ ਨੇ ਜਿਊਰਿਖ ਸ਼ਤਰੰਜ ਚੈਲੰਜ ਟੂਰਨਾਮੈਂਟ ਵਿਚ ਆਪਣੀ ਜ ਜਿਊਰਿਖ...
View Articleਯੂ ਮੁੰਬਾ ਨੇ ਬੰਗਾਲ ਵਾਰੀਅਰਜ਼ ਨੂੰ ਹਰਾਇਆ
ਪੁਣੇ (ਏਜੰਸੀ) : ਯੂ ਮੁੰਬਾ ਨੇ ਐਤਵਾਰ ਨੂੰ ਪ੍ਰੋ ਕਬੱਡੀ ਲੀਗ ਵਿਚ ਬੰਗਾਲ ਵਾਰੀਅਰਜ਼ ਨੂੰ 32-21 ਨਾਲ ਹਰਾ ਦਿੱਤਾ। ਇਸ ਜਿੱਤ ਪੁਣੇ (ਏਜੰਸੀ) : ਯੂ ਮੁੰਬਾ ਨੇ ਐਤਵਾਰ ਨੂੰ ਪ੍ਰੋ ਕਬੱਡੀ ਲੀਗ ਵਿਚ ਬੰਗਾਲ ਵਾਰੀਅਰਜ਼ ਨੂੰ 32-21 ਨਾਲ ਹਰਾ ਦਿੱਤਾ। ਇਸ...
View Articleਖੂਹ 'ਚੋਂ ਮਿਲੀ ਵਿਅਕਤੀ ਦੀ ਲਾਸ਼
ਜੇਐਨਐਨ, ਫਗਵਾੜਾ : ਮੁਹੱਲਾ ਕੌਲਸਰ ਫਗਵਾੜਾ 'ਚ ਖੇਤਾਂ 'ਚ ਇਕ ਖੂਹ 'ਚ ਸ਼ੱਕੀ ਹਾਲਾਤ 'ਚ ਇਕ ਵਿਅਕਤੀ ਡਿੱਗ ਗਿਆ। ਇਸ ਸਬੰਧੀ ਮਨਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਮੁਹੱਲਾ ਕੌਲਸਰ ਨੇ ਦੱਸਿਆ ਕਿ ਖੇਤਾਂ 'ਚ ਕੰਮ ਕਰਨ ਵਾਲੇ ਪਵਨ ਖਾਨ ਨੇ ਉਸਨੂੰ...
View Articleਸਾਂਝ ਕੇਂਦਰ ਦੀਆਂ ਸੇਵਾਵਾਂ ਬਾਰੇ ਕਰਵਾਇਆ ਸੈਮੀਨਾਰ
ਪੱਤਰ ਪ੫ੇਰਕ, ਗੁਰਾਇਆ : ਟੈਂਪੂ ਯੂਨੀਅਨ ਦਾਣਾ ਮੰਡੀ ਗੁਰਾਇਆ ਵਿਖੇ ਸੈਮੀਨਾਰ ਕਰਵਾਇਆ ਗਿਆ।¢ਇਸ ਸੈਮੀਨਾਰ 'ਚ ਸਾਂਝ ਕੇਂਦਰ ਗੁਰਾਇਆ ਵੱਲੋਂ ਜੋੋ ਲੋਕਾਂ ਨੂੰ ਸੁਵਿਧਾਵਾਂ ਬਾਰੇ ਏਐਸਆਈ ਰਮੇਸ਼ ਕੁਮਾਰ ਇੰਚਾਰਜ ਪੁਲਸ ਸਟੇਸ਼ਨ ਸਾਂਝ ਕੇਂਦਰ ਗੁਰਾਇਆ,...
View Articleਸਕੂਲ ਕੰਨੀਆਂ ਖੁਰਦ ਨੂੰ ਚੋਰਾਂ ਨੇ ਚੌਥੀ ਵਾਰ ਬਣਾਇਆ ਨਿਸ਼ਾਨਾ
ਆਜ਼ਾਦ, ਸ਼ਾਹਕੋਟ/ਮਲਸੀਆਂ : ਸਰਕਾਰ ਪ੍ਰਾਇਮਰੀ ਸਕੂਲ ਕੰਨੀਆਂ ਖੁਰਦ (ਸ਼ਾਹਕੋਟ) ਨੂੰ ਚੋਰਾਂ ਨੇ ਇਕ ਵਾਰ ਫਿਰ ਨਿਸ਼ਾਨਾ ਬਣਾਕੇ ਮਿਡ-ਡੇ ਮੀਲ ਦੀ ਰਸੋਈ 'ਚੋਂ ਸਾਮਾਨ ਚੋਰੀ ਕਰ ਲਿਆ। ਇਸ ਤੋਂ ਪਹਿਲਾਂ ਵੀ ਚੋਰ ਮਿਡ-ਡੇ ਮੀਲ ਦੀ ਰਸੋਈ ਤੇ ਸਕੂਲ ਦੇ ਕਮਰਿਆਂ...
View Articleਕਬੱਡੀ ਦੀ ਅਮੀਰੀ 'ਚ ਗ਼ਰੀਬ ਹੋ ਰਹੀਆਂ ਨੇ ਹੋਰ ਪੇਂਡੂ ਖੇਡਾਂ
ਆਈਐਸ ਚਾਹਲ, ਕਪੂਰਥਲਾ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਭਾਵੇ ਕੱਖਾਂ ਤੋਂ ਲੱਖਾਂ ਤੇ ਫਿਰ ਲੱਖਾਂ ਤੋਂ ਕਰੋੜਾਂ ਦੀ ਬਣ ਗਈ ਹੈ ਪਰ ਦਿਨ ਪ੫ਤੀ ਦਿਨ ਅਮੀਰ ਹੋ ਰਹੀ ਖੇਡ ਕਬੱਡੀ ਕਾਰਨ ਸੂਬੇ 'ਚ ਕਬੱਡੀ ਵਾਂਗ ਪੰਜਾਬੀਆਂ ਦੀਆਂ ਹੋਰ ਹਰਮਨ ਪਿਆਰੀਆਂ ਖੇਡਾਂ...
View Articleਬੋਪਾਰਾਏ ਵਿਖੇ ਸਾਲਾਨਾ ਚੌਂਕੀਆਂ ਦਾ ਮੇਲਾ 24 ਨੂੰ
ਪੱਤਰ ਪ੫ੇਰਕ, ਗੁਰਾਇਆ : ਨੇੜਲੇ ਪਿੰਡ ਬੋਪਾਰਾਏ ਵਿਖੇ ਚੌਂਕੀਆਂ ਦਾ ਸਾਲਾਨਾ ਮੇਲਾ 24 ਫਰਵਰੀ ਦਿਨ ਬੁੱਧਵਾਰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪ੫ਬੰਧਕਾਂ ਨੇ ਦੱਸਿਆ ਮੇਲੇ ਦੌਰਾਨ ਪ੫ਸਿੱਧ ਕਲਾਕਾਰ ਪੰਮੀ ਬਾਈ, ਮਾਸਟਰ ਸਲੀਮ, ਫਿਰੋਜ਼...
View Articleਸਕੂਲ 'ਚ 'ਵਾਤਾਵਰਨ ਸੰਭਾਲ' ਵਿਸ਼ੇ 'ਤੇ ਕਰਵਾਏ ਡਰਾਇੰਗ ਮੁਕਾਬਲੇ
ਆਜ਼ਾਦ, ਸ਼ਾਹਕੋਟ/ਮਲਸੀਆਂ : ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਮੁੱਖ ਪ੍ਰਬੰਧਕ ਰਾਮ ਮੂਰਤੀ ਦੀ ਅਗਵਾਈ ਤੇ ਪਿ੍ਰੰਸੀਪਲ ਮਧੂ ਗਾਂਧੀ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਬੇਰੀਜ਼ ਗਲੋਬਲ ਡਿਸਕਵਰੀ...
View Articleਨਿਊ ਯੰਗ ਸਟਾਰ ਸਪੋਰਟਸ ਕਲੱਬ ਨੇ ਕਰਵਾਇਆ ਪੇਂਡੂ ਖੇਡ ਮੇਲਾ
ਪੱਤਰ ਪ੫ੇਰਕ, ਗੁਰਾਇਆ : ਨਿਊ ਯੰਗ ਸਟਾਰ ਸਪੋਰਟਸ ਕਲੱਬ ਅੱਟਾ ਵੱਲੋਂ ਪ੫ਵਾਸੀ ਭਾਰਤੀਆਂ, ਗ੫ਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ 9ਵਾਂ ਦੋ ਦਿਨਾ ਪੇਂਡੂ ਖੇਡ ਮੇਲਾ ਕਰਵਾਇਆ, ਜਿਸ ਦਾ ਰਸਮੀ ਉਦਘਾਟਨ ਬਲਵੀਰ ਸਿੰਘ ਮੱਲੀ ਵੱਲੋਂ ਕੀਤਾ ਗਿਆ।...
View Articleਗਠਜੋੜ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਖੋਖਲੇ : ਅੱਪਰਾ
ਆਜ਼ਾਦ, ਸ਼ਾਹਕੋਟ/ਮਲਸੀਆਂ : ਆਮ ਆਦਮੀ ਪਾਰਟੀ ਵੱਲੋਂ ਚਲਾਈ 'ਪਰਿਵਾਰ ਜੋੜੋ' ਮੁਹਿੰਮ ਨੂੰ ਦੇਸ਼ ਭਰ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ 'ਚ ਲੋਕ ਪਾਰਟੀਆਂ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹੋਕੇ ਪਾਰਟੀ ਨਾਲ ਜੱੁੜ ਰਹੇ ਹਨ।...
View Articleਪ੍ਰਕਾਸ਼ ਪੁਰਬ ਮਨਾਉਣ ਸਬੰਧੀ ਦੋ ਭਾਈਚਾਰਿਆਂ 'ਚ ਮਾਹੌਲ ਗਰਮਾਇਆ
ਮਨਜਿੰਦਰ, ਬਿਲਗਾ : ਨੇੜਲੇ ਪਿੰਡ ਸੰਗੋਵਾਲ ਵਿਖੇ ਸ੫ੀ ਗੁਰੂ ਰਵਿਦਾਸ ਜੀ ਦਾ ਪ੫ਕਾਸ਼ ਉਤਸਵ ਮਨਾਉਣ ਸਬੰਧੀ ਦਲਿਤ ਭਾਈਚਾਰੇ ਦਾ ਆਪਸ 'ਚ ਟਕਰਾ ਹੋਣ ਤੋਂ ਬਚ ਗਿਆ ਮਿਲੀ ਜਾਣਕਾਰੀ ਮੁਤਾਬਕ ਸ੫ੀ ਗੁਰੂ ਰਵਿਦਾਸ ਪ੫ਬੰਧਕ ਕਮੇਟੀ ਪਿੰਡ ਸੰਗੋਵਾਲ ਵੱਲੋਂ ਸ੫ੀ...
View Articleਸੰਤ ਬਾਬਾ ਰੱਖਾ ਸਿੰਘ ਦੀ ਬਰਸੀ ਸਬੰਧੀ ਕਰਵਾਇਆ ਸਮਾਗਮ
ਰਣਦੀਪ ਕੁਮਾਰ ਸਿੱਧੂ, ਆਦਮਪੁਰ : ਸੰਤ ਬਾਬਾ ਰੱਖਾ ਸਿੰਘ ਦੀ 24ਵੀਂ ਬਰਸੀ ਸਬੰਧੀ ਸਮਾਗਮ ਗੁਰੂਦੁਆਰਾ ਦੇਸ਼ ਭਗਤ ਸੰਤਪੁਰਾ ਕਾਲਰਾ ਵਿਖੇ ਸੰਤ ਬਾਬਾ ਮਨਜੀਤ ਸਿੰਘ ਤੇ ਸੰਤ ਬਾਬਾ ਮੇਹਰ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਗਏ। ਸਮਾਗਮ ਦੌਰਾਨ 4 ਫਰਵਰੀ ਤੋਂ...
View Articleਜਥੇਦਾਰ ਗੁਰਮੇਲ ਬੱਡੋਂ ਦੇ ਅਚਾਨਕ ਅਕਾਲ ਚਲਾਣਾ ਕਰਨ 'ਤੇ ਦੱੁਖ ਦਾ ਪ੍ਰਗਟਾਵਾ
ਹਰਵਿੰਦਰ ਸਿੰਘ ਭੂੰਗਰਨੀ, ਮੇਹਟੀਆਣਾ : ਜਥੇਦਾਰ ਗੁਰਮੇਲ ਸਿੰਘ ਬੱਡੋਂ ਪ੍ਰਧਾਨ ਸੰਤ ਬਾਬਾ ਨਿਧਾਨ ਸਿੰਘ ਸੇਵਾ ਸੁਸਾਇਟੀ ਤੇ ਇਤਿਹਾਸਕ ਗੁਰਦੁਆਰਾ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਬੱਡੋਂ ਦੇ ਸਾਬਕਾ ਪ੍ਰਧਾਨ ਬੀਤੀ ਦਿਨੀਂ ਅਕਾਲ ਚਲਾਣਾ ਕਰਨ ਤੇ...
View Article17 ਵਿਧਾਨ ਸਭਾ ਹਲਕੇ ਵਾਲਮੀਕਿ ਮਜ਼੍ਹਬੀ ਸਿੱਖਾਂ ਲਈ ਰਾਖਵੇਂ ਕਰਨ ਦੀ ਮੰਗ
ਸਟਾਫ ਰਿਪੋਰਟਰ, ਮੋਗਾ : ਭਾਰਤੀਯ ਵਾਲਮੀਕਿ ਸਭਾ ਪੰਜਾਬ ਰਜਿਸਟਰਡ ਦੇ ਸੂਬਾ ਪ੫ਧਾਨ ਕਰਮਚੰਦ ਚਿੰਡਾਲੀਆ ਨੇ ਦੱਸਿਆ ਕਿ ਵਿਧਾਨ ਸਭਾ ਪੰਜਾਬ ਦੀਆਂ 117 ਸੀਟਾਂ 'ਚੋਂ ਅਨੁਸੂਚਿਤ ਜਾਤੀ ਦੇ ਕੋਟੇ ਮੁਤਾਬਿਕ 25 ਪ੫ਤੀਸ਼ਤ ਸੀਟਾਂ 'ਚੋਂ ਰੱਖੀਆਂ 12.5 ਪ੫ਤੀਸ਼ਤ...
View Articleਖਿਡਾਰੀਆਂ ਨੂੰ ਵਜੀਫ਼ੇ ਦੇ ਕੇ ਕੀਤਾ ਸਨਮਾਨਿਤ
ਕੈਪਸ਼ਨ : ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੫ਧਾਨ ਗੁਰਦੀਪ ਸਿੰਘ ਵਾਲੀਆ ਤੇ ਹੋਰ। ਪੰਜਾਬੀ ਜਾਗਰਣ ਨੰਬਰ : 17 ਮੋਗਾ 8 ਪੀ ਮਨਪ੫ੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰਾਇਲ ਕਾਨਵੈਂਟ ਸਕੂਲ ਨਿਹਾਲ...
View Articleਰਾਜਪੁਰ ਭਾਈਆਂ ਵਿਖੇ ਸਰਬੱਤ ਦੇ ਭਲੇ ਲਈ ਮਾਂ ਅੰਬਿਕਾ ਮੰਦਰ 'ਚ ਲੰਗਰ ਲਗਾਏ
ਹਰਵਿੰਦਰ ਸਿੰਘ ਭੂੰਗਰਨੀ, ਮੇਹਟੀਆਣਾ : ਪਿੰਡ ਰਾਜਪੁਰ ਭਾਈਆਂ ਵਿਖੇ ਮਾਂ ਅੰਬਿਕਾ ਮੰਦਰ ਦੇ ਅਸਥਾਨ 'ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਮੰਦਰ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਮੰਦਰ 'ਚ ਲੰਗਰ...
View Articleਿਝੰਗੜਾ ਵਿਖੇ ਨਗਰ ਕੀਰਤਨ ਦਾ ਕੀਤਾ ਭਰਵਾਂ ਸਵਾਗਤ
ਪੱਤਰ ਪ੍ਰੇਰਕ, ਅੌੜ : ਬਲਾਕ ਅੌੜ ਦੇ ਇਤਿਹਾਸਕ ਪਿੰਡ ਿਝੰਗੜਾ ਦੇ ਗੁਰੂਦੁਆਰਾ ਸ੫ੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਧੰਨ ਧੰਨ ਸ੫ੀ ਨਾਭ ਕੰਵਲ ਰਾਜਾ ਜੀ ਦੇ ਜਨਮ ਦਿਨ ਦੇ ਸੰਬਧ ਵਿੱਚ ਗੁਣਾਚੌਰ ਤੋਂ ਗੁਰੂਦੁਆਰਾ ਸਰੋਵਰ ਸਾਹਿਬ ਤੋਂ ਆੰਰਭ ਹੋਏ ਨਗਰ...
View Articleਖਡੂਰ ਸਾਹਿਬ ਦੀ ਜਿੱਤ ਨੇ ਸਾਬਤ ਕੀਤਾ ਕਿ ਬਾਦਲ ਸਾਹਿਬ ਸੂਬੇ ਦੇ ਹਰਮਨ ਪਿਆਰੇ ਨੇਤਾ : ਚੌਧਰੀ...
ਪੱਤਰ ਪ੍ਰੇਰਕ, ਅੌੜ : ਸ਼੫ੋਮਣੀ ਅਕਾਲੀ ਦਲ ਦੇ ਮੀਤ ਪ੫ਧਾਨ ਤੇ ਸਾਬਕਾ ਸਰਕਲ ਪ੫ਧਾਨ ਗੁਰਚੇਤਨ ਸਿੰਘ ਨਾਗਰਾ ਦੇ ਗ੫ਹਿ ਵਿਖੇ ਨਵੇ ਚੁਣੇ ਅਹੁਦੇਦਾਰਾਂ ਨੰੂ ਸਨਮਾਨਤ ਕਰਨ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ।¢ਇਸ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਵਿਧਾਇਕ...
View Article