ਜੇਐਨਐਨ, ਲੁਧਿਆਣਾ : ਪਾਵਰਕਾਮ ਤੋਂ ਮਿਲੀ ਜਾਣਕਾਰੀ ਮੁਤਾਬਕ 66 ਕੇਵੀ ਮਿੱਲਰਗੰਜ ਸਬ ਸਟੇਸ਼ਨ ਤੋਂ ਸੰਚਾਲਿਤ 11 ਕੇਵੀ ਫੀਡਲ ਢੋਲੇਵਾਲ ਕਾਮਨ ਵੈਲਥ ਵਿਜੈ ਨਗਰ, ਦੀ ਬਿਜਲੀ ਸਪਲਾਈ ਸ਼ਨਿਚਰਵਾਰ 16 ਅਪ੍ਰੈਲ ਸਵੇਰੇ 10 ਵਜੇ ਤੋਂ ਸ਼ਾਮ ਪੰਜ ਵਜੇ ਤਕ ਬੰਦ ਰਹੇਗੀ। ਫੀਡਰ ਮੁਰੰਮਤ ਉਪਰੰਤ ਬਿਜਲੀ ਬਹਾਲ ਕੀਤੀ ਜਾਵੇਗੀ।
↧