ਪਾਕਿ ਕਮੇਟੀ ਛਾਪੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ
ਅੰਮਿ੍ਰਤਸਰ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਛਾਪੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਰਹਿਤ ਮਰਿਆਦਾ ਅਨੁਸਾਰ ਹੋਵੇ, ਇਸ ਦੇ...
View Articleਸਾਕਾ ਨੀਲਾ ਤਾਰਾ ਲਈ ਸਿਆਸੀ ਆਗੂ ਜ਼ਿੰਮੇਵਾਰ : ਜੇਜੇ ਸਿੰਘ
ਅੰਮਿ੍ਰਤਸਰ : ਭਾਰਤੀ ਫ਼ੌਜ ਦੇ ਸਾਬਕਾ ਜਨਰਲ ਜੇਜੇ ਸਿੰਘ ਨੇ ਕਿਹਾ ਹੈ ਕਿ ਸਾਕਾ ਨੀਲਾ ਤਾਰਾ ਦੇ ਲਈ ਭਾਰਤੀ ਫ਼ੌਜ ਜ਼ਿੰਮੇਵਾਰ ਨਹੀਂ ਸੀ। ਫ਼ੌਜ ਨੇ ਤੱਤਕਾਲੀਨ ਪ੍ਰਧਾਨ ਮੰਤਰੀ ਦਾ ਆਦੇਸ਼ ਮੰਨਿਆ ਸੀ। ਫ਼ੌਜ ਹੁਕਮ ਦੀ ਪਾਬੰਦ ਹੈ। 1984 ਦੀ ਫ਼ੌਜੀ ਕਾਰਵਾਈ ਦੇ...
View Article155 ਕਰੋੜ ਦੀ ਹੈਰੋਇਨ ਤੇ ਹਥਿਆਰਾਂ ਸਣੇ ਦੋ ਗਿ੍ਰਫ਼ਤਾਰ
ਫਿਰੋਜ਼ਪੁਰ : ਸਰਹੱਦੀ ਪਿੰਡ ਬਾਰੇ ਕੇ ਵਿਖੇ ਸਰਹੱਦੀ ਸੁਰੱਖਿਆ ਬਲ ਅਤੇ ਡੀ ਆਰ ਆਈ ਦੀਆਂ ਟੀਮਾਂ ਵੱਲੋਂ ਇਕ ਕਿਸਾਨ ਦੇ ਘਰ ਸਾਂਝੀ ਛਾਪੇਮਾਰੀ ਵਿਚ 31 ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 155 ਕਰੋੜ ਰੁਪਏ ਬਣਦੀ...
View Articleਰਿਸ਼ਵਤ ਲੈਂਦੇ ਫ਼ੌਜ ਦੇ ਪੰਜ ਅਧਿਕਾਰੀ ਤੇ ਕਰਮਚਾਰੀ ਸੀਬੀਆਈ ਕੁੜਿੱਕੀ 'ਚ
ਜੈਪੁਰ : ਸੀਬੀਆਈ ਨੇ ਫ਼ੌਜ ਦੇ ਇੰਜੀਨੀਅਰਿੰਗ ਸਰਵਿਸ ਡਿਪਾਰਟਮੈਂਟ 'ਚ ਸਾਲਾਂ ਤੋਂ ਚੱਲ ਰਹੀ ਰਿਸ਼ਵਤ ਦੀ ਖੇਡ ਦਾ ਪਰਦਾਫਾਸ਼ ਕੀਤਾ ਹੈ। ਸੀਬੀਆਈ ਦੀ ਜੋਧਪੁਰ ਅਤੇ ਜੈਪੁਰ ਦੀਆਂ ਦੋ ਟੀਮਾਂ ਨੇ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਸ੍ਰੀਗੰਗਾਨਗਰ ਸਥਿਤ...
View Articleਯੇਦੂਯੁਰੱਪਾ ਨੇ ਰੱਖਿਆ ਕਰਨਾਟਕ 'ਚ 150 ਸੀਟਾਂ ਜਿੱਤਣ ਦਾ ਟੀਚਾ
ਬੇਂਗਲੁਰੂ : ਸਾਬਕਾ ਮੁੱਖ ਮੰਤਰੀ ਬੀਐਸ ਯੇਦੂਯੁਰੱਪਾ ਨੇ ਵੀਰਵਾਰ ਨੂੰ ਕਰਨਾਟਕ ਭਾਜਪਾ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਨੇ 2018 ਵਿਧਾਨ ਸਭਾ ਚੋਣਾਂ ਵਿਚ 224 ਮੈਂਬਰੀ ਸਦਨ ਵਿਚ 150 ਸੀਟਾਂ ਜਿੱਤ ਤੇ ਪੂਰਨ ਬਹੁਮਤ ਹਾਲਕ ਕਰਨ...
View Articleਸ਼ਿਵ ਸੈਨਾ ਵਿਧਾਇਕ ਨੇ ਮਨਭਾਉਂਦੀ ਸੀਟ ਲਈ ਰੋਕ'ਤੀ ਰੇਲ ਗੱਡੀ
ਮੁੰਬਈ (ਪੀਟੀਆਈ) : ਮਹਾਰਾਸ਼ਟਰ ਵਿਚ ਸ਼ਿਵ ਸੈਨਾ ਦੇ ਇਕ ਵਿਧਾਇਕ ਨੇ ਆਪਣੀ ਮਨਭਾਉਂਦੀ ਸੀਟ ਲਈ ਰੇਲ ਗੱਡੀ ਨੂੰ ਲਗਪਗ ਇਕ ਘੰਟੇ ਤਕ ਰੋਕੀ ਰੱਖਿਆ। ਇਸ ਕਾਰਨ ਦੋ ਹਜ਼ਾਰ ਯਾਤਰੀਆਂ ਨੂੰ ਪਰੇਸ਼ਾਨੀ ਹੋਈ ਤੇ ਦੂਸਰੀਆਂ ਕਈ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ।...
View Articleਸਕੂਲ 'ਚ ਜਾ ਕੇ ਠਾਣੇਦਾਰਨੀ ਨੇ ਕੁੱਟ'ਤਾ ਮਾਸਟਰ ਪਤੀ
ਜੇਐਨਐਨ, ਫਰੀਦਾਬਾਦ : ਘਰੇਲੂ ਝਗੜੇ 'ਚ ਅਧਿਆਪਕ ਪਤੀ ਨਾਲ ਸਕੂਲ ਵਿਚ ਗੱਲ ਕਰਨ ਗਈ ਮਹਿਲਾ ਥਾਣੇਦਾਰ ਨੇ ਪਤੀ ਦਾ ਕੁਟਾਪਾ ਚਾੜ੍ਹ ਦਿੱਤਾ। ਇਸ ਘਟਨਾ ਦੀ ਵੀਡੀਓ ਬਣਾ ਰਹੀ ਇਕ ਅਧਿਆਪਕਾ ਦਾ ਵੀ ਉਸ ਨੇ ਕੁਟਾਪਾ ਚਾੜ੍ਹ ਦਿੱਤਾ। ਮਹਿਲਾ ਥਾਣੇਦਾਰ ਦਾ ਪਤੀ...
View Articleਜਾਟਾਂ ਨੂੰ ਮਿਲਿਆ ਰਾਖਵਾਂਕਰਨ ਰਾਜਪਾਲ ਨੇ ਲਗਾਈ ਮੋਹਰ
ਚੰਡੀਗੜ੍ਹ : ਹਰਿਆਣਾ 'ਚ ਜਾਟਾਂ ਸਮੇਤ ਛੇ ਜਾਤੀਆਂ ਦੇ ਰਾਖਵਾਂਕਰਨ ਬਿੱਲ 'ਤੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਮੋਹਰ ਲਗਾ ਦਿੱਤੀ ਹੈ। ਰਾਜਪਾਲ ਦੇ ਹਸਤਖਤ ਹੁੰਦੇ ਹੀ ਜਾਟ ਰਾਖਵਾਂਕਰਨ ਬਿੱਲ ਹੁਣ ਕਾਨੂੰਨ ਦੇ ਰੂਪ ਲੈ ਚੁੱਕਾ ਹੈ। ਸਰਕਾਰ...
View Articleਅੰਦਰ ਦੀ ਊਰਜਾ ਸੁੱਤੀ ਰਹਿਣ ਤਕ ਹੀ ਦਿੱਕਤਾਂ : ਸਾਧਵੀ
ਮਨਦੀਪ ਸ਼ਰਮਾ, ਜਲੰਧਰ : ਦਿਵਯ ਜੋਤੀ ਜਾਗਿ੍ਰਤੀ ਸੰਸਥਾਨ ਤੇ ਸ਼੍ਰੀ ਰਾਮ ਸੀਤਾ ਸੇਵਕ ਮੰਡਲ ਵੱਲੋਂ ਸ਼੍ਰੀ ਰਾਮ ਨੌਮੀ ਦੇ ਸਬੰਧ 'ਚ ਸੱਤ ਦਿਨਾ ਸ਼੍ਰੀ ਰਾਮ ਕਥਾ ਦੀਪ ਨਗਰ, ਜਲੰਧਰ ਛਾਉਣੀ ਵਿਖੇ ਕਰਵਾਈ ਗਈ। ਪ੍ਰਧਾਨ ਰਜਨੀਸ਼ ਸਹਿਗਲ, ਰਾਕੇਸ਼ ਜੈਨ, ਕੈਸ਼ੀਅਰ...
View Articleਭਗਵਾਨ ਸ਼੫ੀਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਿਠਆ ਸ਼ਹਿਰ ਜਲੰਧਰ
ਸ਼੫ੀ ਰਾਮਨੌਮੀ ਸ਼ੋਭਾ ਯਾਤਰਾ 'ਚ ਲੱਗੀਆਂ ਸ਼ਰਧਾਲੂਆਂ ਦੀਆਂ ਰੌਣਕਾਂ ਧਾਰਮਿਕ ਗਾਇਕਾਂ ਨੇ ਭਜਨਾਂ ਰਾਹੀਂ ਭਗਤਾਂ ਨੂੰ ਕੀਤਾ ਨਿਹਾਲ 15ਸਿਟੀ-ਪੀ117) ਮੋਹਿਤ ਵਰਮਾ ਨੂੰ ਸਨਮਾਨਿਤ ਕਰਦੇ ਪਤਵੰਤੇ। 15ਸਿਟੀ-ਪੀ118) ਬਾਬਾ ਸੰਗੀਤ ਗਰੁੱਪ ਬਸਤੀ ਅੱਡਾ ਵੱਲੋਂ...
View Articleਜਰਮਨ ਤੋਂ ਪਰਤੇ ਛੋਟੇਪੁਰ ਨੇ ਲਿਆ ਪਾਰਟੀ ਸਰਗਰਮੀਆਂ ਦਾ ਜਾਇਜ਼ਾ
ਮੀਟਿੰਗ ਵਰਕਰਾਂ ਨੂੰ ਨਸ਼ੇ ਤੇ ਭਿ੫ਸ਼ਟਾਚਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਹੱਲਾਸ਼ੇਰੀ ਸਿਟੀ-ਪੀ42) ਮੀਟਿੰਗ ਤੋਂ ਬਾਅਦ ਬਾਹਰ ਆਉਂਦੇ 'ਆਪ' ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ। ਨਾਲ ਹਨ ਨਰੇਸ਼ ਗੁਪਤਾ, ਗੁਰਦੀਪ ਸਿੰਘ, ਅਨਿਲ ਵਸ਼ਿਸ਼ਠ ਤੇ ਹੋਰ। ---...
View Articleਤੇਲ ਕੰਪਨੀਆਂ ਨੇ ਸਸਤਾ ਕੀਤਾ ਪੈਟਰੋਲ ਤੇ ਡੀਜ਼ਲ
ਨਵੀਂ ਦਿੱਲੀ (ਪੀਟੀਆਈ) : ਦੋ ਮਹੀਨਿਆਂ ਤਕ ਵਧਾਉਣ ਤੋਂ ਬਾਅਦ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੇ ਭਾਅ 'ਚ ਕਮੀ ਦਾ ਐਲਾਨ ਕੀਤਾ ਹੈ। ਹੁਣ ਰਾਸ਼ਟਰੀ ਰਾਜਧਾਨੀ 'ਚ ਪੈਟਰੋਲ ਦੀ ਕੀਮਤ 74 ਪੈਸੇ ਘੱਟ ਕੇ 61.13 ਰੁਪਏ ਪ੍ਰਤੀ ਲਿਟਰ ਹੋ ਗਈ...
View Articleਅਕਾਲੀ ਮਹਿਲਾ ਮੈਂਬਰ ਪੰਚਾਇਤ ਦੀ ਇੱਟਾਂ ਮਾਰ ਕੇ ਹੱਤਿਆ
ਵੀਰਪਾਲ ਭਗਤਾ, ਭਗਤਾ ਭਾਈਕਾ ਨਜ਼ਦੀਕੀ ਪਿੰਡ ਹਮੀਰਗੜ੍ਹ ਦੀ ਮੈਂਬਰ ਪੰਚਾਇਤ ਮਨਜੀਤ ਕੌਰ ਪਤਨੀ ਮਹਿੰਦਰ ਸਿੰਘ ਨੂੰ ਸਿਰ ਵਿਚ ਇੱਟ ਮਾਰ ਕੇ ਕਤਲ ਕਰ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਇਸ ਪਿੰਡ ਦਾ ਮੱਖਣ...
View Articleਘਰ 'ਚ ਚੱਲਦੇ ਬੁੱਚੜਖਾਨੇ ਦਾ ਪਰਦਾਫਾਸ਼
ਸ਼ੇਰਪੁਰ : ਪਿੰਡ ਰਾਮ ਨਗਰ ਛੰਨਾ ਵਿਖੇ ਲੋਕ ਉਸ ਵੇਲੇ ਹੱਕੇ-ਬੱਕੇ ਰਹਿ ਗਏ ਜਦੋਂ ਹੱਡਾਰੋੜੀ ਨੇੜਲੇ ਇਕ ਘਰ ਵਿਚ ਚੱਲ ਰਹੇ ਬੁੱਚੜਖਾਨੇ ਦਾ ਪਰਦਾਫਾਸ਼ ਹੋਇਆ। ਅੱਜ ਤੜਕੇ ਤਿੰਨ ਵਜੇ ਗਰੂ ਰਕਸ਼ਾ ਦਲ ਤੇ ਪੁਲਸ ਪਾਰਟੀ ਨੇ ਛਾਪਾ ਮਾਰ ਕੇ ਇਸ ਬੁੱਚੜਖਾਨੇ ਦਾ...
View Article44 ਸਾਲਾਂ ਬਾਅਦ ਮੁੜ ਖੁੱਲ੍ਹ ਸਕਦੈ ਹੁਸੈਨੀਵਾਲਾ ਬਾਰਡਰ
ਮਨੋਜ ਤਿ੍ਰਪਾਠੀ, ਫਿਰੋਜ਼ਪੁਰ 1971 ਦੀ ਜੰਗ 'ਚ ਹੁਸੈਨੀਵਾਲਾ ਪੁਲ ਨੂੰ ਉਡਾ ਕੇ ਪਾਕਿਸਤਾਨੀ ਫ਼ੌਜ ਤੋਂ ਫਿਰੋਜ਼ਪੁਰ ਨੂੰ ਬਚਾਉਣ ਵਾਲੀ ਭਾਰਤੀ ਫ਼ੌਜ ਮੁੜ ਇਸ ਪੁਲ ਦਾ ਨਿਰਮਾਣ ਕਰਵਾ ਰਹੀ ਹੈ। ਫ਼ੌਜ ਅੰਦਰਖਾਤੇ ਇਸ ਪੁਲ ਦਾ ਨਿਰਮਾਣ ਕਰਵਾ ਰਹੀ ਹੈ। ਹਾਲਾਂਕਿ...
View Articleਮਾਲਿਆ ਦਾ ਪਾਸਪੋਰਟ ਮੁਅੱਤਲ
ਜੇਐਨਐਨ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਠੀਕ ਦਸ ਦਿਨ ਪਹਿਲਾਂ ਬੈਂਕਾਂ ਤੋਂ ਕਰਜ਼ਾ ਲੈ ਕੇ ਨਾ ਮੋੜਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ ਇਕ-ਇਕ ਪਾਈ ਚੁਕਾਉਣੀ ਹੋਵੇਗੀ। ਸ਼ੁੱਕਰਵਾਰ ਨੂੰ ਸਰਕਾਰ ਨੇ ਬੈਂਕਾਂ ਤੋਂ 90...
View Articleਬਿਜਲੀ ਬੰਦ ਰਹੇਗੀ ਅੱਜ
ਜੇਐਨਐਨ, ਲੁਧਿਆਣਾ : ਪਾਵਰਕਾਮ ਤੋਂ ਮਿਲੀ ਜਾਣਕਾਰੀ ਮੁਤਾਬਕ 66 ਕੇਵੀ ਮਿੱਲਰਗੰਜ ਸਬ ਸਟੇਸ਼ਨ ਤੋਂ ਸੰਚਾਲਿਤ 11 ਕੇਵੀ ਫੀਡਲ ਢੋਲੇਵਾਲ ਕਾਮਨ ਵੈਲਥ ਵਿਜੈ ਨਗਰ, ਦੀ ਬਿਜਲੀ ਸਪਲਾਈ ਸ਼ਨਿਚਰਵਾਰ 16 ਅਪ੍ਰੈਲ ਸਵੇਰੇ 10 ਵਜੇ ਤੋਂ ਸ਼ਾਮ ਪੰਜ ਵਜੇ ਤਕ ਬੰਦ...
View Articleਪਨਬੱਸ ਦੀ ਲਪੇਟ 'ਚ ਆਇਆ ਅਣਪਛਾਤਾ, ਮੌਤ
ਜੇਐਨਐਨ, ਜਲੰਧਰ : ਬੱਸ ਅੱਡੇ 'ਤੇ ਸ਼ੁੱਕਰਵਾਰ ਪਨਬੱਸ ਦੀ ਲਪੇਟ 'ਚ ਆਉਣ ਕਾਰਨ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਬੱਸ ਅੱਡਾ ਚੌਕੀ ਪੁਲਸ ਨੇ ਲਾਸ਼ ਨੂੰ ਸ਼ਨਾਖ਼ਤ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਮਾਮਲੇ 'ਚ ਚੌਕੀ ਇੰਚਾਰਜ ਮੇਜਰ ਸਿੰਘ ਨੇ...
View Articleਸ਼੍ਰੀ ਰਾਮ ਨੌਮੀ ਸਬੰਧੀ ਕਰਵਾਇਆ ਹਵਨ
ਸਟਾਫ ਰਿਪੋਰਟਰ, ਜਲੰਧਰ : ਭਾਰਤ ਸਵਾਭੀਮਾਨ ਤੇ ਮਹਿਲਾ ਪਤੰਜਲੀ ਯੋਗ ਸੰਮਤੀ ਵੱਲੋਂ ਯੋਗ ਭਵਨ ਮਾਈ ਹੀਰਾਂ ਗੇਟ ਵਿਖੇ ਸ਼੍ਰੀ ਰਾਮ ਨੌਮੀ ਤੇ ਸਵਾਮੀ ਰਾਮਦੇਵ ਦੇ ਸੰਨਿਆਸ ਦੀਕਸ਼ਾ ਦਿਹਾੜੇ ਸਬੰਧੀ ਵਾਤਾਵਰਣ ਦੀ ਸੁਰੱਖਿਆ ਲਈ ਹਵਨ ਕਰਵਾਇਆ ਗਿਆ। ਇਸ ਮੌਕੇ...
View Articleਮੋਦੀ ਨੂੰ ਆਉਂਦੀ ਹੈ ਮਾਰਕੀਟਿੰਗ, ਜਿਸ ਦਾ ਲੋਕਾਂ ਨੂੰ ਫ਼ਾਇਦਾ ਨਹੀਂ
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਆਸਤ ਦਾ ਆਈਡੀਆ ਵੇਚਣਾ ਆਉਂਦਾ ਹੈ ਅਤੇ ਉਨ੍ਹਾਂ ਬੜੀ ਸਫਲਤਾ ਨਾਲ ਸਵੱਛ ਭਾਰਤ, ਮੇਕ ਇਨ ਇੰਡੀਆ ਅਤੇ ਯੋਗ ਵਰਗੇ ਇਵੇਂਟ ਕਰਕੇ ਇਸਦਾ ਲਾਹਾ ਲਿਆ ਹੈ। ਇਸ ਨਾਲ ਲੋਕਾਂ ਨੂੰ ਤਾਂ ਕੁਝ ਨਹੀਂ ਮਿਲਿਆ ਪਰ...
View Article