ਕੋਟਸ
-'ਯੂਪੀਏ ਸਰਕਾਰ ਨੇ ਸੌਦੇ ਨੂੰ ਰੱਦ ਕਰ ਦਿੱਤਾ ਸੀ। ਯੂਪੀਏ ਸਰਕਾਰ ਨੇ ਮਿਲਾਨ ਕੋਰਟ 'ਚ ਕੇਸ ਜਿੱਤਿਆ ਸੀ। ਰਾਜਗ ਸਰਕਾਰ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਏ।'
-ਏਕੇ ਐਂਟਨੀ, ਸਾਬਕਾ ਰੱਖਿਆ ਮੰਤਰੀ
-'ਮੇਰੀ ਪਹਿਲੀ ਪ੍ਰਤੀਿਯਆ, ਮੈਨੂੰ ਸ਼ਾਕ ਲੱਗਾ ਹੈ। ਕੋਈ ਭਲਾ ਇਹ ਕਿਵੇਂ ਕਹਿ ਸਕਦਾ ਹੈ। ਇਸ ਦਾ ਆਧਾਰ ਕੀ ਹੈ? ਮਿਲਾਨ ਦੀ ਕੋਰਟ ਨੇ ਫ਼ੈਸਲੇ 'ਚ ਕਿਹਾ ਹੈ ਕਿ ਭਿ੫ਸ਼ਟਾਚਾਰ ਦਾ ਕੋਈ ਮਾਮਲਾ ਨਹੀਂ ਹੈ।'
-ਐਸਪੀ ਤਿਆਗੀ, ਸਾਬਕਾ ਹਵਾਈ ਫ਼ੌਜ ਮੁਖੀ