ਕੀ ਹੈ ਕਰਜ਼ਾ ਵਸੂਲੀ ਦਾ ਤੰਤਰ
- ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਿਛਆ - ਜੇਕਰ ਤੰਤਰ ਦਰੁਸਤ ਹੁੰਦਾ ਤਾਂ ਕੀ ਵਾਪਸ ਕੀਤਾ ਗਿਆ ਕਰਜ਼ਾ ਇੰਨਾ ਵੱਧ ਇਕੱਠਾ ਹੋ ਜਾਂਦੈ ਜਾਗਰਣ ਬਿਊਰੋ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਿਛਆ ਹੈ ਕਿ ਵਾਪਸ ਨਾ ਕੀਤੇ ਗਏ...
View Articleਆਈਐਸ ਦਾ ਮਦਦਗਾਰ ਨਿਕਲਿਆ ਪਾਕਿ ਮੂਲ ਦਾ ਬਿ੍ਰਟਿਸ਼ ਮੁੱਕੇਬਾਜ਼
- ਫ਼ਰਜ਼ੀ ਪਾਸਪੋਰਟ ਅਤੇ ਹਜ਼ਾਰਾਂ ਯੂਰੋ ਨਾਲ ਇਟਲੀ 'ਚ ਗਿ੍ਰਫ਼ਤਾਰ ਲੰਡਨ (ਪੀਟੀਆਈ) : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਨਾਲ ਸੰਪਰਕ ਦੇ ਸ਼ੱਕ 'ਚ ਇਟਲੀ ਦੀ ਪੁਲਸ ਨੇ ਪਾਕਿਸਤਾਨੀ ਮੂਲ ਦੇ ਸਾਬਕਾ ਪੇਸ਼ੇਵਰ ਬਿ੍ਰਟਿਸ਼ ਮੁੱਕੇਬਾਜ਼ ਨੂੰ ਗਿ੍ਰਫਤਾਰ...
View Articleਖਾਲੀ ਪੀਪੇ ਪਰਾਤਾਂ ਖੜਕਾ ਕੇ ਛਾਂਟੀ ਕੀਤੇ ਮੁਲਾਜ਼ਮਾਂ ਨੇ ਕੀਤਾ ਮੁਜ਼ਾਹਰਾ
ਕੇਕੇ ਗਗਨ, ਜਲੰਧਰ : ਪਿਛਲੇ 15 ਦਿਨਾਂ ਤੋਂ ਡਾ. ਅੰਬੇਡਕਰ ਇੰਸਟੀਚਿਊਟ ਜਲੰਧਰ ਦੇ ਗੇਟ ਅੱਗੇ ਪੱਕਾ ਧਰਨਾ ਲਗਾ ਕੇ ਸੰਘਰਸ਼ ਕਰ ਰਹੇ ਨੌਕਰੀ ਤੋਂ ਕੱਢੇ ਮੁਲਾਜ਼ਮਾਂ ਨੇ ਮੰਗਲਵਾਰ ਨੂੰ ਖਾਲੀ ਪੀਪੇ-ਪਰਾਤਾਂ ਖੜਕਾ ਕੇ ਨੌਕਰੀ 'ਤੇ ਮੁੜ ਬਹਾਲ ਕਰਨ ਦੀ ਆਵਾਜ਼...
View Articleਅਰਥ ਵਿਵਸਥਾ ਨੂੰ ਹੁੁਣ ਤੇਲ ਦੀ ਧਾਰ ਨਹੀਂ ਦੇਵੇਗਾ ਸਾਊਦੀ ਅਰਬ
- 2020 ਤਕ ਤੇਲ ਦੀ ਬਰਾਮਦਗੀ 'ਤੇ ਘੱਟ ਕਰੇਗਾ ਨਿਰਭਰਤਾ - ਸਭ ਤੋਂ ਵੱਡਾ ਸਰਕਾਰੀ ਨਿਵੇਸ਼ ਫੰਡ ਸਥਾਪਤ ਕਰੇਗਾ ਰਿਆਦ (ਏਐਫਪੀ) : ਤੇਲ ਦੀ ਕਮਾਈ 'ਤੇ ਨਿਰਭਰ ਸਾਊਦੀ ਅਰਬ ਦੀਆਂ ਆਰਥਿਕ ਨੀਤੀਆਂ ਵਿਚ ਵੱਡਾ ਬਦਲਾਅ ਆਇਆ ਹੈ। ਕੱਚੇ ਤੇਲ ਦੀਆਂ ਕੀਮਤਾਂ...
View Articleਬਹੁ ਕਰੋੜੀ ਜ਼ਮੀਨ ਲਈ ਡੀਸੀ ਨੇ ਸੀਪੀਐਸ ਅਵਿਨਾਸ਼ 'ਤੇ ਠੋਕਿਆ ਕੇਸ
ਠੰਢੀ ਜੰਗ ਸੂਰਿਆ ਇਨਕਲੇਵ 'ਚ 24 ਕਨਾਲ ਜ਼ਮੀਨ ਦਾ ਮਾਮਲਾ ਐਫਸੀਆਰ ਕੋਲ ਰੈਡ ਕਰਾਸ ਸੁਸਾਇਟੀ ਨੇ ਸੀਪੀਐਸ ਨੂੰ ਕੀਤਾ ਚੈਲੰਜ 129, 98, 99 ਵਿਕਾਸ ਵੋਹਰਾ, ਜਲੰਧਰ : ਸੂਰਿਆ ਇਨਕਲੇਵ 'ਚ 24.11 ਕਨਾਲ ਜ਼ਮੀਨ ਸਬੰਧੀ ਡਿਪਟੀ ਕਮਿਸ਼ਨਰ ਕਮ ਰੈਡ ਕਰਾਸ...
View Articleਲੀਡ ਦੇ ਦੋ ਕੋਟ
ਕੋਟਸ -'ਯੂਪੀਏ ਸਰਕਾਰ ਨੇ ਸੌਦੇ ਨੂੰ ਰੱਦ ਕਰ ਦਿੱਤਾ ਸੀ। ਯੂਪੀਏ ਸਰਕਾਰ ਨੇ ਮਿਲਾਨ ਕੋਰਟ 'ਚ ਕੇਸ ਜਿੱਤਿਆ ਸੀ। ਰਾਜਗ ਸਰਕਾਰ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਏ।' -ਏਕੇ ਐਂਟਨੀ, ਸਾਬਕਾ ਰੱਖਿਆ ਮੰਤਰੀ -'ਮੇਰੀ ਪਹਿਲੀ ਪ੍ਰਤੀਿਯਆ, ਮੈਨੂੰ ਸ਼ਾਕ...
View Articleਸਿੱਖ ਵਿਰੋਧੀ ਦੰਗਾ ਮਾਮਲੇ 'ਚ ਸੁਣਵਾਈ ਟਲੀ
ਜੇਐਨਐਨ, ਨਵੀਂ ਦਿੱਲੀ : 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ 'ਚ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਹੋਰ ਦੋ ਦੇ ਖ਼ਿਲਾਫ਼ ਗਵਾਹ ਪੇਸ਼ ਨਹੀਂ ਹੋਣ ਕਰਕੇ ਪਟਿਆਲਾ ਹਾਊਸ ਕੋਰਟ ਨੇ ਸੁਣਵਾਈ ਛੇ ਜੂਨ ਤਕ ਲਈ ਟਾਲ ਦਿੱਤੀ। ਪੇਸ਼ ਨਾ ਹੋਣ 'ਤੇ ਸੀਬੀਆਈ ਨੇ...
View Articleਬਿਨਾਂ ਹੈਲਮੇਟ, ਸੀਟ ਬੈਲਟ ਲਿਆ ਡ੍ਰਾਈਵਿੰਗ ਟੈਸਟ, ਸਾਰੇ ਪਾਸ
ਜੇਐਨਐਨ, ਜਲੰਧਰ : ਡ੍ਰਾਈਵਿੰਗ ਲਾਈਸੈਂਸ ਲੈਣ ਆਏ ਲੋਕਾਂ ਨੂੰ ਸੜਕ 'ਤੇ ਵਾਹਨ ਚਲਾਉਣ ਤੋਂ ਪਹਿਲਾਂ ਹੀ ਕਾਇਦੇ-ਕਾਨੂੰਨ ਪਹਿਲਾਂ ਹੀ ਤੋੜਨੇ ਸਿਖਾ ਦਿੱਤੇ ਜਾਂਦੇ ਹਨ। ਡ੍ਰਾਈਵਿੰਗ ਟੈਸਟ ਟ੫ੈਕ 'ਤੇ ਬਿਨਾਂ ਹੈਲਮੇਟ ਤੇ ਸੀਟ ਬੈਲਟ ਲੋਕਾਂ ਦੇ ਟੈਸਟ ਲਏ...
View Articleਚੋਰੀ ਦੀ ਕੋਸ਼ਿਸ਼ ਕਰਦਾ ਇਕ ਕਾਬੂ, ਦੂਜਾ ਫ਼ਰਾਰ
ਸਟਾਫ ਰਿਪੋਰਟਰ, ਜਲੰਧਰ : ਸੂਰੀਆ ਐਨਕਲੇਵ ਦੇ ਵਸਨੀਕ ਚੋਰੀ ਦੀਆਂ ਵਾਰਦਾਤਾਂ ਤੋਂ ਕਾਫ਼ੀ ਪਰੇਸ਼ਾਨ ਹਨ। ਆਏ ਦਿਨ ਕੋਈ ਨਾ ਕੋਈ ਸਾਮਾਨ ਚੋਰੀ ਹੋ ਰਿਹਾ ਹੈ। ਨਿੱਕੀਆਂ-ਨਿੱਕੀਆਂ ਚੋਰੀਆਂ ਕਾਰਨ ਲੋਕ ਕਿਧਰੇ ਬਾਹਰ ਜਾਣ ਤੋਂ ਵੀ ਕਤਰਾਉਂਦੇ ਹਨ ਪਰ ਬੁੱਧਵਾਰ...
View Article'ਧੋਖੇਬਾਜ਼' ਪਟਵਾਰੀ ਨੂੰ ਡੀਸੀ ਨੇ ਇਕ ਵਾਰ ਫਿਰ ਕੀਤਾ ਮੁਅੱਤਲ
ਲਖਬੀਰ, ਜਲੰਧਰ : ਮੰਗਲਵਾਰ ਡਿਪਟੀ ਕਮਿਸ਼ਨਰ ਕੇੇਕੇ ਯਾਦਵ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਵਾਰੀ ਹਰਮੇਲ ਚੰਦ ਨੂੰ ਬਰਖਾਸਤ ਕਰ ਦਿੱਤਾ। ਜਾਣਕਾਰੀ ਅਨੁਸਾਰ ਉਕਤ ਪਟਵਾਰੀ ਜੋਕਿ ਤਹਿਸੀਲ ਫਿਲੌਰ ਨਾਲ ਸਬੰਧਿਤ ਸੀ, ਨੂੰ ਇਕ ਸਾਲ ਪਹਿਲਾਂ ਸਰਕਾਰੀ...
View Articleਜਲੰਧਰ ਦੇ 13 ਸੈਂਟਰਾਂ 'ਚ ਹੋਵੇਗੀ ਏਆਈਪੀਐਮਟੀ ਦੀ ਪ੍ਰੀਖਿਆ
ਜਲੰਧਰ (ਜੇਐਨਐਨ) : ਸੀਬੀਐਸਈ ਨੇ ਪਹਿਲੀ ਮਈ ਨੂੰ ਲਈ ਜਾਣ ਵਾਲੀ ਆਲ ਇੰਡੀਆ ਪ੍ਰੀ ਮੈਡੀਕਲ ਟੈਸਟ ਲਈ ਸੈਂਟਰ ਦੀ ਲਿਸਟ ਜਾਰੀ ਕਰ ਦਿੱਤੀ ਹੈ। ਜਲੰਧਰ ਦੇ 13 ਸੈਂਟਰਾਂ 'ਚ ਲਗਪਗ 5 ਹਜ਼ਾਰ ਪ੍ਰੀਖਿਆਰਥੀ ਪ੍ਰੀਖਿਆ ਦੇਣਗੇ। ਪ੍ਰੀਖਿਆ ਸਵੇਰੇ 10 ਵਜੇ ਸ਼ੁਰੂ...
View Articleਕੇਜਰੀਵਾਲ ਮੁੜ ਬਣੇ 'ਆਪ' ਦੇ ਕੌਮੀ ਕਨਵੀਨਰ
ਨਵੀਂ ਦਿੱਲੀ (ਪੀਟੀਆਈ) : ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਮੁੜ ਕੌਮੀ ਕਨਵੀਨਰ ਨਿਯੁਕਤ ਕੀਤਾ ਹੈ। ਪਾਰਟੀ ਨੇ ਕੌਮੀ ਪੱਧਰ 'ਤੇ ਆਪਣੇ ਜਥੇਬੰਦਕ ਢਾਂਚੇ ਵਿਚ ਬਦਲਾਅ ਕਰਦਿਆਂ ਪਾਰਟੀ ਦੀ ਸਭ...
View Articleਅਜੇ ਚੌਟਾਲਾ ਦੀ ਪੈਰੋਲ ਲਈ ਅਰਜ਼ੀ ਖਾਰਿਜ
ਨਵੀਂ ਦਿੱਲੀ (ਪੀਟੀਆਈ) : ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਜੇ ਚੌਟਾਲਾ ਦੀ ਪੈਰੋਲ ਮੰਗਣ ਵਾਲੀ ਪਟੀਸ਼ਨ ਖਾਰਿਜ ਕਰ ਦਿੱਤੀ। ਚੌਟਾਲਾ ਅਧਿਆਪਕ ਭਰਤੀ ਘਪਲਾ ਕੇਸ ਵਿਚ 10 ਸਾਲ ਦੀ ਕੈਦ ਕੱਟ ਰਿਹਾ ਹੈ ਤੇ ਉਸ ਨੇ...
View Articleਫੋਗਾਟ ਭੈਣਾਂ 'ਤੇ ਲੱਗ ਸਕਦੀ ਹੈ ਪਾਬੰਦੀ
ਨਵੀਂ ਦਿੱਲੀ (ਜੇਐਨਐਨ) : ਹਰਿਆਣਾ ਦੀਆਂ ਭਲਵਾਨ ਫੋਗਾਟ ਭੈਣਾਂ ਗੀਤਾ ਅਤੇ ਬਬੀਤਾ ਦੇ ਕੈਰੀਅਰ 'ਤੇ ਗ੍ਰਹਿਣ ਲੱਗ ਸਕਦਾ ਹੈ। ਭਿਵਾਨੀ ਜ਼ਿਲ੍ਹੇ ਦੇ ਬਲਾਲੀ ਪਿੰਡ ਦੀਆਂ ਇਨ੍ਹਾਂ ਦੋਵਾਂ ਭੈਣਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ 'ਚ ਹਿੱਸਾ...
View Articleਵਿਸ਼ਵ ਸਕੁਐਸ਼ 'ਚ ਭਾਰਤੀ ਚੁਣੌਤੀ ਸਮਾਪਤ
ਕੁਆਲਾਲੰਪੁਰ (ਏਜੰਸੀ) : ਜੋਸ਼ਨਾ ਚਿਨੱਪਾ ਦੀ ਹਾਰ ਨਾਲ ਵਿਸ਼ਵ ਮਹਿਲਾ ਸਕੁਐਸ਼ ਚੈਂਪੀਅਨਸ਼ਿਪ ਵਿਚ ਭਾਰਤੀ ਚੁਣੌਤੀ ਬੁੱਧਵਾਰ ਕੁਆਲਾਲੰਪੁਰ (ਏਜੰਸੀ) : ਜੋਸ਼ਨਾ ਚਿਨੱਪਾ ਦੀ ਹਾਰ ਨਾਲ ਵਿਸ਼ਵ ਮਹਿਲਾ ਸਕੁਐਸ਼ ਚੈਂਪੀਅਨਸ਼ਿਪ ਵਿਚ ਭਾਰਤੀ ਚੁਣੌਤੀ ਬੁੱਧਵਾਰ...
View Articleਨਵੇਂ ਹਾਲ 'ਚ ਸੰਗਤਾਂ ਨੇ ਕੀਰਤਨ ਦਾ ਮਾਣਿਆ ਆਨੰਦ
ਸਟਾਫ ਰਿਪੋਰਟਰ, ਜਲੰਧਰ : ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਵਿਖੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਨਵੇਂ ਹਾਲ ਦੀ ਸ਼ੁਭ ਅਰੰਭਤਾ ਦੀ ਖ਼ੁਸ਼ੀ 'ਚ ਪੰਜ ਰੋਜ਼ਾ ਗੁਰਮਤਿ ਸਮਾਗਮ ਲਗਾਤਾਰ ਜਾਰੀ ਹੈ। ਨਵੇਂ ਹਾਲ ਵਿਖੇ ਸਮਾਗਮ ਦੇ ਪਹਿਲੇ ਰਾਤਰੀ...
View Article'ਲੜਕੀ ਨੂੰ ਲੜਕੇ ਤੋਂ ਵੱਧ ਪੜ੍ਹਾਉਣਾ ਸਮੇਂ ਦੀ ਮੰਗ'
ਸਟਾਫ ਰਿਪੋਰਟਰ, ਜਲੰਧਰ : ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਸੰਗਲ ਸੋਹਲ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਦਾ 125ਵਾਂ ਜਨਮ ਉਤਸਵ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ 'ਚ ਮੁੱਖ ਮਹਿਮਾਨ ਵਜੋਂ ਲਾਹੌਰੀ ਰਾਮ ਬਾਲੀ ਨੇ ਸ਼ਿਰਕਤ ਕੀਤੀ। ਉਨ੍ਹਾਂ...
View Articleਸਕੋਰ 1
ਮੈਨ ਆਫ ਦਿ ਮੈਚ : ਿਯਸ ਮੋਰਿਸ (ਦਿੱਲੀ ਡੇਅਰਡੇਵਿਲਜ਼) ਦਿੱਲੀ ਡੇਅਰਡੇਵਿਲਜ਼ : 171/5 (20 ਓਵਰ) ਕਵਿੰਟਨ ਡਿਕਾਕ ਕੈ. ਰੈਨਾ ਬੋ. ਕੁਲਕਰਨੀ 05 11 01 00 ਸੰਜੂ ਸੈਮਸਨ ਕੈ. ਫਾਕਨਰ ਬੋ. ਕੁਲਕਰਨੀ 01 06 00 00 ਕਰੁਣ ਨਾਇਰ ਕੈ. ਤਾਂਬੇ ਬੋ. ਕੁਲਕਰਨੀ...
View Articleਵੇਤਾਲ ਭੈਰਵ ਮੰਦਰ 27 ਸਾਲਾਂ ਬਾਅਦ ਖੁੱਲਾ
ਸ੍ਰੀਨਗਰ (ਪੀਟੀਆਈ) : ਸਦੀਆਂ ਪੁਰਾਣਾ ਵੇਤਾਲ ਭੈਰਵ ਮੰਦਰ ਵੀਰਵਾਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ। ਕਸ਼ਮੀਰੀ ਪੰਡਤਾਂ ਨੇ ਭਗਵਾਨ ਭੈਰਵ ਦੇ ਜਨਮ ਦਿਨ ਮੌਕੇ ਪੂਜਾ ਵੀ ਕੀਤੀ। ਇਹ ਮੰਦਰ 1990 'ਚ ਵਾਦੀ ਤੋਂ ਕਸ਼ਮੀਰੀ ਪੰਡਤਾਂ ਦੀ ਵੱਡੇ ਪੱਧਰ 'ਤੇ...
View Articleਸਰਕਾਰ ਰੋਕੇਗੀ ਆਰਟੀਆਈ ਤੇ ਪੀਆਈਐਲ ਦੀ ਦੁਰਵਰਤੋਂ
-ਸੰਸਦ ਮੈਂਬਰਾਂ ਨੇ ਕਿਹਾ, ਦਬਾਅ 'ਚ ਲਾਗੂ ਹੋਇਆ ਆਰਟੀਆਈ ਕਾਨੂੰਨ -ਪ੍ਰਫੁੱਲ ਦੀ ਚਾਹ ਵਾਲਾ ਸਬੰਧੀ ਟਿੱਪਣੀ 'ਤੇ ਮੋਦੀ ਹੱਸੇ ਨਵੀਂ ਦਿੱਲੀ (ਪੀਟੀਆਈ) : ਰਾਜ ਸਭਾ 'ਚ ਵੀਰਵਾਰ ਨੂੰ ਮੈਂਬਰਾਂ ਨੇ ਆਰਟੀਆਈ ਅਤੇ ਪੀਆਈਐਲ ਦੀ ਦੁਰਵਰਤੋਂ ਨੂੰ ਲੈ ਕੇ...
View Article