ਫੋਟੋ-21-ਬੀਐਨਐਲ-ਪੀ-10
ਕੈਪਸ਼ਨ-ਚੋਣ ਮੌਕੇ ਹਾਜ਼ਰ ਵਿਅਕਤੀ।
ਮੁਖਤਿਆਰ ਸਿੰਘ, ਪੱਖੋ ਕਲਾਂ : ਪੰਜਾਬ ਲਾਈਟ ਤੇ ਸਾਉਂਡ ਐਸੋਸੀਏਸ਼ਨ ਇਕਾਈ ਪੱਖੋ ਕਲਾਂ ਦੀ ਚੋਣ ਪ੫ਕਾਸ਼ ਚੰਦ ਕਾਲਾ ਪ੫ਧਾਨ ਲਾਈਟ ਤੇ ਸਾਉਂਡ ਐਸੋੋਸੀਏਸ਼ਨ ਪੰਜਾਬ ਦੀ ਸਰਪ੫ਸ਼ਤੀ ਹੇਠ ਹੋਈ। ਜਿਸ 'ਚ ਪੰਧੇਰ, ਕੋਟਦੁੱਨਾ, ਜੋਗਾ ,ਭੈਣੀ ਫੱਤਾ ਕਾਹਨੇ ਕੇ ਪੱਖੋ ਕਲਾਂ ਆਦਿ ਪਿੰਡਾਂ ਦੇ ਲਾਈਟ ਤੇੇ ਸਾਉਂਡ,ਵਾਲੇ ਵੀਰਾਂ ਨੇ ਭਾਗ ਲਿਆ। ਇਸ ਚੋਣ 'ਚ ਕੁਲਦੀਪ ਵੜੈਂਚ ਨੂੰ ਇਕਾਈ ਪੱਖੋ ਕਲਾਂ ਦਾ ਪ੫ਧਾਨ ਚੁਣਿਆ ਗਿਆ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ। ਜਿਸ 'ਚ ਮੀਤ ਪ੫ਧਾਨ ਬੇਅੰਤ ਕਾਹਨੇ ਕੇ, ਹਰਪਾਲ ਸਿੰਘ ਨੂੰ ਖਜਾਨਚੀ ਜਨਰਲ ਸਕੱਤਰ ਸੂਖਚੈਨ ਸਿੰਘ, ਸਕੱਤਰ ਜਾਮੀ ਕੋਟਦੁੱਨਾ ਸੈਕਟਰੀ ਕਾਕਾ ਸਿੰਘ ਤੇ ਅੰਗਰੇਜ ਸਿੰਘ, ਅਮਰੀਕ ਸਿੰਘ, ਸਿਮਰਾ ਸਿੰਘ, ਜਗਦੀਪ ਸੋਨਾ, ਗੁਰਮੇਲ ਸਿੰਘ, ਮੀਤ ਜੋਗਾ, ਆਦਿ ਮੈਬਰਾਂ ਦੀ ਚੋਣ ਕੀਤੀ ਗਈ।