ਸਭ ਤੋਂ ਵਧ ਨਵੀਨਤਾ ਲਿਆਉਣ ਵਾਲੀਆਂ ਕੰਪਨੀਆਂ 'ਚ ਤਿੰਨ ਭਾਰਤੀ : ਫੋਰਬਸ
ਨਿਊਯਾਰਕ (ਏਜੰਸੀ) : ਹਿੰਦੁਸਤਾਨ ਯੂਨੀਲੀਵਰ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਸਨ ਫਾਰਮਾ ਇੰਡਸਟਰੀਜ਼ ਤਿੰਨ ਅਜਿਹੀ ਕੰਪਨੀਆਂ ਹੈ ਜਿਨ੍ਹਾਂ ਦਾ ਨਾਂ ਫੋਰਬਸ ਦੀਆਂ ਵਿਸ਼ਵ ਦੀਆਂ 100 ਸਭ ਤੋਂ ਬਿਹਤਰ ਨਵੇਂ ਉਤਸ਼ਾਹ ਨਾਲ ਆਉਣ ਵਾਲੀਆਂ ਕੰਪਨੀਆਂ 'ਚ ਸ਼ਾਮਲ...
View Articleਨਸ਼ੇ 'ਚ ਧੁੱਤ ਭਰਾਵਾਂ ਨੇ ਪਾਗਲ ਨੂੰ ਨਹਿਰ 'ਚ ਸੁੱਟਿਆ
ਜੇਐਨਐਨ, ਲੁਧਿਆਣਾ : ਲੋਹਾਰਾ ਪੁਲਸ ਦੇ ਕੋਲ ਬੈਠ ਕੇ ਸ਼ਰਾਬ ਪੀ ਰਹੇ ਦੋ ਸਕੇ ਭਰਾਵਾਂ ਨੇ ਛੋਟੀ ਜਿਹੀ ਗੱਲ 'ਤੇ ਗੁੱਸੇ 'ਚ ਆ ਕੇ ਪਾਗਲ ਵਿਅਕਤੀ ਨੂੰ ਚੁੱਕ ਕੇ ਨਹਿਰ 'ਚ ਸੁੱਟ ਦਿੱਤਾ। ਨਹਿਰ 'ਚ ਡੁੱਬ ਰਹੇ ਇਸ ਵਿਅਕਤੀ ਨੂੰ ਰਾਹਗੀਰਾਂ ਨੇ ਮਿਲ ਕੇ...
View Articleਪਿ੍ਰੰਸੀਪਲ ਡਾ. ਅਰੋੜਾ ਨੇ ਕਰਾਇਆ ਲਵਲੀਨ ਦਾ ਮੂੰਹ ਮਿੱਠਾ
ਸਟਾਫ ਰਿਪੋਰਟਰ, ਜਲੰਧਰ : ਪੀਸੀਐਮ ਐਸਡੀ ਕਾਲਜ ਜਲੰਧਰ ਦਾ ਬੀਸੀਏ ਸਮੈਸਟਰ-4 ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਇਸ ਪ੍ਰੀਖਿਆ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ। ਇਸ...
View Articleਸ਼ੋਭਾ ਯਾਤਰਾ ਦਾ ਜਲੰਧਰ ਪੁੱਜਣ 'ਤੇ ਕੀਤਾ ਨਿੱਘਾ ਸੁਆਗਤ
ਸਟਾਫ ਰਿਪੋਰਟਰ, ਜਲੰਧਰ : ਅਖਿਲ ਭਾਰਤੀ ਅਗਰਵਾਲ ਸੰਮੇਲਨ ਵੱਲੋਂ ਸੰਚਾਲਤ ਅਸ਼ੋਕ ਗੁਪਤਾ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਹਾਰਾਜਾ ਅਗਰਸੈਨ ਦੀ ਰੱਥ ਯਾਤਰਾ ਮੰਡੀ ਫੈਂਟਨਗੰਜ ਪੁੱਜੀ। ਇਸ ਦੌਰਾਨ ਢੋਲ, ਬਾਜਿਆਂ ਨਾਲ ਸੁਆਗਤ ਕਰਦੇ ਹੋਏ ਫੁੱਲਾਂ ਦੀ ਵਰਖਾ...
View Articleਸ਼ੱਕੀ ਹਾਲਤ 'ਚ ਵਿਅਕਤੀ ਦੀ ਮੌਤ
ਜੇਐਨਐਨ, ਲੁਧਿਆਣਾ : ਚੰਡੀਗੜ੍ਹ ਰੋਡ ਸਥਿਤ ਜੀਟੀਬੀ ਨਗਰ ਦੀ ਗਲੀ-2 'ਚ ਪੀਜੀ (ਪੇਇੰਗ ਗੈਸਟ) ਵਜੋਂ ਰਹਿ ਰਹੇ ਵਿਅਕਤੀ ਦੀ ਸ਼ੱਕਰੀ ਹਾਲਤ 'ਚ ਮੌਤ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਨਗਰ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਪੁਲਸ ਨੇ ਲਾਸ਼ ਕਬਜ਼ੇ...
View Articleਸ੫ੀ ਨੈਣਾ ਦੇਵੀ ਲੰਗਰ ਕਮੇਟੀ ਸਹਿਜੜਾ ਵਲੋਂ 15ਵਾਂ ਲੰਗਰ ਸ਼ੁਰੂ
ਫੋਟੋ-21-ਬੀਐਨਐਲ-ਪੀ-14 ਕੈਪਸ਼ਨ-ਸਹਿਜੜਾ ਵਿਖੇ ਲੰਗਰ ਦਾ ਉਦਘਾਟਨ ਕਰਦੇ ਉਪ ਚੇਅਰਮੈਨ ਰੂਬਲ ਗਿੱਲ ਤੇ ਗ੫ਾਮ ਪੰਚਾਇਤ। ਜਸਵੀਰ ਵਜੀਦਕੇ, ਮਹਿਲ ਕਲਾਂ : ਸ੫ੀ ਨੈਣਾ ਦੇਵੀ ਲੰਗਰ ਕਮੇਟੀ ਰਜਿ: ਸਹਿਜੜਾ ਵਲੋਂ ਗ੫ਾਮ ਪੰਚਾਇਤ ਤੇ ਸਮੂਹ ਨਗਰ ਵਾਸੀਆਂ ਦੇ...
View Articleਮਾਤਾ ਨੈਣੀ ਦੇਵੀ ਵਿਖੇ ਲੰਗਰ ਕਮੇਟੀਆਂ ਦੀ ਸਾਂਝੀ ਮੀਟਿੰਗ ਮੇਲਾ ਅਫ਼ਸਰ ਨਾਲ ਹੋਈ
ਫੋਟੋ-21-ਬੀਐਨਐਲ-ਪੀ-11 ਕੈਪਸ਼ਨ-ਵਿਜੈਇੰਦਰ ਸਿੰਗਲਾ ਸਾਬਕਾ ਸੰਸਦ ਮੈਂਬਰ ਦਾ ਸਨਮਾਨ ਕਰਦੇ ਹੋਏ ਭਾਰਤੀਆ ਲੋਕ ਸੇਵਾ ਦਲ ਬਰਨਾਲਾ ਦੇ ਮੈਂਬਰ। ਸਟਾਫ ਰਿਪੋਰਟਰ, ਬਰਨਾਲਾ : ਪੰਜਾਬ ਦੀਆਂ ਸਮੂਹ ਲੰਗਰ ਕਮੇਟੀਆਂ ਦੀ ਇਕ ਮੀਟਿੰਗ ਸਰਕਾਰ ਦੇ ਨੁਮਾਇੰਦੇ ਮੇਲਾ...
View Articleਲਾਈਟ ਤੇ ਸਾਉਂਡ ਐਸੋਸੀਏਸ਼ਨ ਦੀ ਚੋਣ ਹੋਈ
ਫੋਟੋ-21-ਬੀਐਨਐਲ-ਪੀ-10 ਕੈਪਸ਼ਨ-ਚੋਣ ਮੌਕੇ ਹਾਜ਼ਰ ਵਿਅਕਤੀ। ਮੁਖਤਿਆਰ ਸਿੰਘ, ਪੱਖੋ ਕਲਾਂ : ਪੰਜਾਬ ਲਾਈਟ ਤੇ ਸਾਉਂਡ ਐਸੋਸੀਏਸ਼ਨ ਇਕਾਈ ਪੱਖੋ ਕਲਾਂ ਦੀ ਚੋਣ ਪ੫ਕਾਸ਼ ਚੰਦ ਕਾਲਾ ਪ੫ਧਾਨ ਲਾਈਟ ਤੇ ਸਾਉਂਡ ਐਸੋੋਸੀਏਸ਼ਨ ਪੰਜਾਬ ਦੀ ਸਰਪ੫ਸ਼ਤੀ ਹੇਠ ਹੋਈ। ਜਿਸ...
View Articleਪਸ਼ੂ ਪਾਲਣ ਵਿਭਾਗ ਦੇ ਅਮਰੀਕ ਸਿੰਘ ਨੂੰ ਕੀਤਾ ਸਨਮਾਨਤ
ਫੋਟੋ-21-ਬੀਐਨਐਲ-ਪੀ-8 ਕੈਪਸ਼ਨ-ਚੰਗੀਆਂ ਸੇਵਾਵਾਂ ਬਦਲੇ ਅਮਰੀਕ ਸਿੰਘ ਨੂੰ ਸਨਮਾਨਤ ਕਰਦੇ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਤੇ ਹੋਰ। ਸੱਤਬਚਨ ਸਿੰਘ, ਬਰਨਾਲਾ : ਬੀਤੇ ਦਿਨੀ ਜ਼ਿਲ੍ਹਾ ਪੱਧਰ 'ਤੇ ਮਨਾਏ ਗਏ 'ਆਜ਼ਾਦੀ ਦਿਹਾੜੇ' ਮੌਕੇ ਪਸ਼ੂ...
View Article'ਗਿੱਧਾ ਪਾਊਣ ਜੱਟੀਆਂ, ਬਨੇਰੇ ਹਿਲਦੇ' 'ਤੇ ਨੱਚੀਆਂ ਅੌਰਤਾਂ
ਫੋਟੋ-21-ਬੀਐਨਐਲ-ਪੀ-7 ਕੈਪਸ਼ਨ-ਬਰਨਾਲਾ ਕਲੱਬ ਬਰਨਾਲਾ 'ਚ ,, ਗਿੱਧਾ ਪਾਉਣ ਜੱਟੀਆਂ, ਬਨੇਰੇ ਹਿਲਦੇ ,, ਉੱਪਰ ਝੂਮਦੀਆਂ ਅੌਰਤਾਂ। ਸਟਾਫ ਰਿਪੋਰਟਰ, ਬਰਨਾਲਾ : ਸ਼੫ੀ ਕਲੱਬ ਬਰਨਾਲਾ ਦੇ ਵਲੋਂ ਬਰਨਾਲਾ ਕਲੱਬ ਬਰਨਾਲਾ ਵਿੱਚ ਵੀਰਵਾਰ ਸ਼ਾਮ ਨੂੰ ਤੀਜ ਦਾ...
View Articleਫਾਈਲਾਂ 'ਚ ਬੰਦ ਿਯਕਟ ਸਟੇਡੀਅਮ 22 ਕਰੋੜ ਹੋਇਆ ਮਹਿੰਗਾ
ਜੇਐਨਐਨ, ਜਲੰਧਰ : ਬਰਲਟਨ ਪਾਰਕ 'ਚ ਪਾਸ ਸਪੋਰਟਸ ਹੱਬ ਨਿਰਮਾਣ ਲਈ ਇਕ ਵਾਰ ਫਿਰ ਮੇਅਰ ਸੁਨੀਲ ਜਿਓਤੀ ਨੇ ਨਵੇਂ ਸਿਰੇ ਤੋਂ ਕਸਰਤ ਸ਼ੁਰੂ ਕੀਤੀ ਹੈ। ਮੇਅਰ ਨੇ ਹੈਦਰਾਬਾਦ ਦੀ ਨਾਗਾਅਰਜੁਨਾ ਕੰਸਟ੍ਰਕਸ਼ਨ ਕੰਪਨੀ ਦੇ ਪ੍ਰਤੀਨਿਧੀਆਂ ਨਾਲ ਵੀਰਵਾਰ ਨੂੰ ਨਵੀਂ...
View Articleਐਨਓਸੀ ਖਤਮ ਕਰਨ ਦਾ ਇਸ਼ਤਿਹਾਰ ਜਾਰੀ, ਦੁਵਿਧਾ 'ਚ ਅਧਿਕਾਰੀ
ਜੇਐਨਐਨ, ਜਲੰਧਰ : ਬਗੈਰ ਐਨਓਸੀ ਰਜਿਸਟਰੀ ਕਰਨ ਦੇ ਮਾਮਲੇ 'ਚ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਦੁਵਿਧਾ ਵਰਗੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਡੀਸੀ ਕਮਲ ਕਿਸ਼ੋਰ ਯਾਦਵ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਤਕ ਸਪੱਸ਼ਟੀਕਰਨ ਤੋਂ ਬਾਅਦ ਬਗੈਰ ਐਨਓਸੀ ਰਜਿਸਟ੫ੇਸ਼ਨ...
View Articleਸਕੂਟਰ ਤੋਂ ਡਿੱਗ ਕੇ ਸਰਕਾਰੀ ਡਰਾਈਵਰ ਦੀ ਮੌਤ
ਜੇਐਨਐਨ, ਲੁਧਿਆਣਾ : ਅਰੋੜਾ ਪੈਲੇਸ ਨਜ਼ਦੀਕ ਸ਼ੁੱਕਰਵਾਰ ਦੀ ਰਾਤ ਟੋਏ 'ਚ ਵੱਜ ਕੇ ਜ਼ਮੀਨ 'ਤੇ ਡਿੱਗੇ ਇਕ ਸਕੂਟਰ ਚਾਲਕ ਦੀ ਮੌਤ ਹੋ ਗਈ। ਮੌਕੇ 'ਤੇ ਪੁੱਜੀ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਮਿ੍ਰਤਕ ਬਲਵਿੰਦਰ ਸਿੰਘ (57) ਦੀ ਲਾਸ਼ ਕਬਜ਼ੇ 'ਚ ਲੈ ਕੇ...
View Articleਨਸਰਾਲੀ 'ਚ ਖ਼ੂਨਦਾਨ ਕੈਂਪ 23 ਅਗਸਤ ਨੂੰ
ਹਰਵਿੰਦਰ ਚੀਮਾ, ਈਸੜੂ : ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਪਿੰਡ ਨਸਰਾਲੀ ਵਿਖੇ ਸੰਤ ਸੁਆਮੀ ਨਮੋ ਨਾਥ ਜੀ ਚੋਬਦਾਰਾਂ ਵਾਲਿਆਂ ਦੀ ਬਰਸੀ ਮਨਾਉਣ ਸਬੰਧੀ ਮੀਟਿੰਗ ਹੋਈ। ਜਿਸ 'ਚ ਸਾਰੇ ਗੁਰੂਘਰ ਦੇ ਪ੫ਬੰਧਕਾਂ ਤੇ ਨਗਰ ਨਿਵਾਸੀਆਂ ਨੇ ਹਿੱਸਾ ਲਿਆ।...
View Articleਕਰਜ਼ੇ ਦੇ ਵਾਧੇ ਨਾਲ ਹਿੱਲੀ ਬੁਨਿਆਦ
ਰੀਅਲ ਅਸਟੇਟ ਸੈਕਟਰ 'ਚ ਕਰਜ਼ੇ ਦਾ ਬੋਝ ਇੰਨਾ ਵਧ ਗਿਆ ਹੈ ਕਿ ਕੁਝ ਕੰਪਨੀਆਂ ਡਿਫਾਲਟਰ ਹੋਣ ਦੇ ਕੰਢੇ ਪਹੁੰਚ ਗਈਆਂ ਹਨ। ਮੰਗ ਇੰਨੀ ਵਧ ਗਈ ਹੈ ਕਿ ਸਟਾਕ ਖਾਲੀ ਕਰਨ 'ਚ ਸਾਲ ਦੋ ਸਾਲ ਤੋਂ ਜ਼ਿਆਦਾ ਸਮਾਂ ਲਗ ਸਕਦਾ ਹੈ। ਅਜਿਹੇ 'ਚ ਕੰਪਨੀਆਂ ਲਈ ਵਿਆਜ ਦੀ...
View Articleਜਾਣੋ ਪੀਐਫ ਦੇ ਨਿਯਮ ਤੇ ਫਾਇਦੇ
ਈਪੀਐਫ ਨਾਲ ਜੁੜੇ ਬਾਰੀਕ ਨਿਯਮਾਂ ਦੀ ਜਾਣਕਾਰੀ ਘੱਟ ਹੀ ਲੋਕਾਂ ਨੂੰ ਹੁੰਦੀ ਹੈ। ਮਿਸਾਲ ਵਜੋਂ ਪੀਐਫ 'ਚ ਤਨਖਾਹ 'ਚੋਂ ਪੈਸਾ ਕਟਵਾਏ ਬਿਨਾਂ ਵੀ ਨੌਕਰੀ ਕੀਤੀ ਜਾ ਸਕਦੀ ਹੈ ਅਤੇ ਇਸ 'ਚ ਨਿਵੇਸ਼ ਵਧਾਇਆ ਜਾ ਸਕਦਾ ਹੈ। ਜ਼ਾਹਰ ਹੈ ਅਜਿਹੇ ਨਿਯਮਾਂ ਦੀਆਂ...
View Articleਵਕਫ ਬੋਰਡ ਅਧਿਕਾਰੀਆਂ ਦਾ ਪੁਤਲਾ ਸਾੜਿਆ
22 ਐਨਐਸਆਰ 102ਪੀ----ਬਲਾਚੌਰ 'ਚ ਵਕਫ ਬੋਰਡ ਦਾ ਪੁਤਲਾ ਸਾੜਦੇ ਹੋਏ ਮੁਸਲਮਾਨ ਭਾਈਚਾਰੇ ਦੇ ਲੋਕ। ਵਰਿੰਦਰ ਹੂੰਦਲ, ਬਲਾਚੌਰ : ਅੱਜ ਜੁੰਮੇ ਦੀ ਨਮਾਜ ਤੋਂ ਬਾਅਦ ਮੁਸਲਿਮ ਭਾਈਚਾਰੇ ਵੱਲੋਂ ਵਕਫ ਬੋਰਡ ਦਾ ਪੁਤਲਾ ਫੂਕਿਆ ਗਿਆ, ਜਿਸ ਵਿੱਚ ਨਵਾਜ ਲੋਕ...
View Articleਬਰਸੀ ਤੇ ਭੰਡਾਰਾ ਕਰਵਾਇਆ
ਪੱਤਰ ਪ੍ਰੇਰਕ, ਬਲਾਚੌਰ : ਪਰਮ ਸੰਤ ਕਿਰਪਾਲ ਸਿੰਘ ਮਹਾਰਾਜ ਜੀ ਦੇ ਕਿਰਪਾਲ ਆਸ਼ਰਮ ਪਿੰਡ ਗੜੀ ਕਾਨੂੰਗੋਆ ਵਿੱਖੇ ਬਰਸੀ ਮਨਾਈ ਪੱਤਰ ਪ੍ਰੇਰਕ, ਬਲਾਚੌਰ : ਪਰਮ ਸੰਤ ਕਿਰਪਾਲ ਸਿੰਘ ਮਹਾਰਾਜ ਜੀ ਦੇ ਕਿਰਪਾਲ ਆਸ਼ਰਮ ਪਿੰਡ ਗੜੀ ਕਾਨੂੰਗੋਆ ਵਿੱਖੇ ਬਰਸੀ ਮਨਾਈ...
View Articleਰੂਸ ਦੇ ਪ੍ਰਧਾਨ ਮੰਤਰੀ ਨੇ ਵਿਵਾਦਗ੍ਰਸਤ ਕੁਰੀਲ ਦੀਪ ਸਮੂਹ ਦੀ ਕੀਤੀ ਯਾਤਰਾ
ਮਾਸਕੋ (ਏਜੰਸੀ): ਰੂਸ ਦੇ ਪ੍ਰਧਾਨ ਮੰਤਰੀ ਦੀਮਿਤਰੀ ਮੇਦਵੇਦੇਵ ਕੁਰੀਲ ਦੀਪ ਸਮੂਹ ਪੱੁਜੇ ਜਦਕਿ ਉੱਤਰੀ ਪੱਛਮੀ ਪ੍ਰਸ਼ਾਂਤ ਦੀਪ ਸਮੂਹ 'ਤੇ ਦਾਅਵਾ ਕਰ ਰਹੇ ਜਾਪਾਨ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਰੂਸੀ ਮੀਡੀਆ ਰਿਪੋਰਟ 'ਚ ਕਿਹਾ ਗਿਆ...
View Articleਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ
ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਪੰਜਾਬ ਦੇ ਹਰੇਕ ਵਰਗ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਨ੍ਹਾਂ ਸ਼ਬਦਾਂ ਦਾ ਪ੫ਗਟਾਵਾ ਸਾਬਕਾ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ ਨੇ ਪਿੰਡ ਵਡਾਲਾ ਬਾਂਗਰ ਵਿਖੇ...
View Article