ਰੋਮ (ਹੈਰੀ ਬੋਪਾਰਾਏ) : ਇਟਲੀ ਦੇ ਨਵੇਂ ਸਥਾਪਿਤ ਹੋਏ ਗੁਰਦੁਆਰਾ ਦਰਬਾਰ ਸ਼੫ੀ ਗੁਰੂ ਗ੫ੰਥ ਸਾਹਿਬ ਪਾਰਮਾ ਵਿਖੇ ਬਾਬਾ ਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਰਹੇ ਸਮਾਗਮ ਵਿਚ ਭਾਈ ਦਇਆ ਸਿੰਘ ਅਮਰੀਕਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਇਸ ਦਿਹਾੜੇ ਸਬੰਧੀ 24 ਜੁਲਾਈ ਨੂੰ ਭੋਗ ਉਪਰੰਤ ਦੀਵਾਨ ਸਜਣਗੇ।
↧