ਗੁਰਦੁਆਰਾ ਸਾਹਿਬ ਪਾਰਮਾ ਵਿਖੇ ਭਾਈ ਦਇਆ ਸਿੰਘ ਪਹੁੰਚਣਗੇ
ਰੋਮ (ਹੈਰੀ ਬੋਪਾਰਾਏ) : ਇਟਲੀ ਦੇ ਨਵੇਂ ਸਥਾਪਿਤ ਹੋਏ ਗੁਰਦੁਆਰਾ ਦਰਬਾਰ ਸ਼੫ੀ ਗੁਰੂ ਗ੫ੰਥ ਸਾਹਿਬ ਪਾਰਮਾ ਵਿਖੇ ਬਾਬਾ ਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਰਹੇ ਸਮਾਗਮ ਵਿਚ ਭਾਈ ਦਇਆ ਸਿੰਘ ਅਮਰੀਕਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਇਸ...
View Articleਡੇਂਗੂ ਦੇ ਲੱਛਣ ਤੇ ਬਚਾਅ ਬਾਰੇ ਦਿੱਤੀ ਜਾਣਕਾਰੀ
ਹਾਈ ਸਕੂਲ ਵਿਧਾਤੇ 'ਚ ਡੇਂਗੂ ਜਾਗਰੂਕਤਾ ਕੈਂਪ ਲਾਇਆ ਫੋਟੋ-18-ਬੀਐਨਐਲ-ਪੀ-9 ਕੈਪਸ਼ਨ : ਸਿਹਤ ਵਿਭਾਗ ਦੇ ਐੱਸਆਈ ਜਗਦੇਵ ਸਿੰਘ ਵਿਦਿਆਰਥੀਆਂ ਨੰੂ ਜਾਣਕਾਰੀ ਦਿੰਦੇ ਹੋਏ। ਪੱਤਰ ਪੇ੫ਰਕ, ਸ਼ਹਿਣਾ : ਸਿਵਲ ਸਰਜਨ ਬਰਨਾਲਾ ਡਾ ਕੌਸ਼ਲ ਸਿੰੰਘ ਸੈਣੀ ਦੇ ਦਿਸ਼ਾ...
View Articleਡਿਪਟੀ ਕਮਿਸ਼ਰ ਦਫਤਰ ਦਾ ਿਘਰਾਓ ਭਲ਼ਕੇ
ਪੱਤਰ ਪ੫ੇਰਕ, ਪਾਤੜਾਂ : ਪਿੰਡਾਂ ਅੰਦਰ ਐਸਸੀ ਕੋਟੇ ਦੀ ਜ਼ਮੀਨ ਪ੫ਾਪਤੀ ਨੂੰ ਲੈ ਕੇ ਜ਼ਮੀਨ ਪ੫ਾਪਤੀ ਸੰਘਰਸ਼ ਕਮੇਟੀ, ਪੇਂੂਡ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਵਲੋਂ ਸੂਬਾ ਪੱਧਰੀ ਸੱਦੇ ਮੁਤਾਬਕ 20 ਜੁਲਾਈ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ...
View Articleਕਹਾਣੀ ਮੁਕਾਬਲਾ ਕਰਵਾਇਆ
ਬਰਨਾਲਾ (ਸਟਾਫ ਰਿਪਰਟਰ) : ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਖੇ ਮੁੱਖ ਅਧਿਆਪਕ ਸ਼ੁਭਜਿੰਦਰ ਕੌਰ ਦੀ ਅਗਵਾਈ ਬਰਨਾਲਾ (ਸਟਾਫ ਰਿਪਰਟਰ) : ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਖੇ ਮੁੱਖ ਅਧਿਆਪਕ ਸ਼ੁਭਜਿੰਦਰ ਕੌਰ ਦੀ ਅਗਵਾਈ ਹੇਠ ਪੰਜਾਬੀ,...
View Articleਅਕਾਲੀ ਦਲ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰੇਗਾ : ਹੇੜੀਆ
ਮੇਹਟੀਆਣਾ (ਪੱਤਰ ਪ੍ਰੇਰਕ) : ਪਿੰਡ ਕੂਕੋਵਾਲ 'ਚ ਅਕਾਲੀ ਦਲ ਬਾਦਲ ਦੇ ਸਰਕਲ ਕੋਟ ਫਤੂਹੀ ਜਿਲ੍ਹਾ ਜਥੇਬੰਧਕ ਸਕੱਤਰ ਨੇ ਪ੍ਰੈੱਸ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਯੂਥ ਵਰਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਚੱਟਾਨ ਵਾਂਗ ਖੜੇ ਹਾਂ। ਉਨ੍ਹਾਂ...
View Article'ਲਾਈਫ਼ ਸਕਿਲਜ਼' ਸਬੰਧੀ ਸੈਮੀਨਾਰ ਕਰਵਾਇਆ
ਫੋਟੋ : 18-ਬੀਐਨਐਲ-ਪੀ-8 ਕੈਪਸ਼ਨ : 'ਲਾਈਫ਼ ਸਕਿਲਜ਼' ਸਬੰਧੀ ਕਰਵਾਏ ਸੈਮੀਨਾਰ ਮੌਕੇ ਸਕੂਲ ਪ੫ਬੰਧਕ ਤੇ ਮੁੱਖ ਮਹਿਮਾਨ। ਭੁਪਿੰਦਰ ਸਿੰਘ ਠੁੱਲੀਵਾਲ, ਮਹਿਲ ਕਲਾਂ : ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸਟੈਨਫੋਰਡ ਇੰਟਰਨੈਸ਼ਨਲ ਸਕੂਲ ਚੰਨਣਵਾਲ 'ਚ...
View Articleਕੱਚੇ ਰਾਹ ਨੇ ਕੀਤੇ ਲੋਕ ਰੋਣਹਾਕੇ
ਪੱਤਰ ਪ੫ੇਰਕ, ਬੱਧਨੀ ਕਲਾਂ : ਪਿੰਡ ਲੋਪੋਂ ਦੀ ਢਾਣੀ ਦੇ ਕੱਚੇ ਵੈਦਾਂ ਵਾਲੇ ਰਾਹ ਦੇ ਪੱਕਾ ਨਾ ਹੋਣ ਕਰਕੇ ਰਾਹੀਗਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿੰਡ ਦੀ ਕਥਿਤ ਰਾਜਸੀ ਖਹਿਬਾਜ਼ੀ ਕਰਕੇ...
View Articleਭਰੂਣ ਹੱਤਿਆ ਬੁਰਾਈ ਨੂੰ ਜੜ੍ਹੋਂ ਖਤਮ ਕਰੋ : ਗੁਰਪ੍ਰੀਤ
'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਜਾਣਕਾਰੀ ਦਿੱਤੀ ਫੋਟੋ-18-ਬੀਐਨਐਲ-ਪੀ-10 ਕੈਪਸ਼ਨ : ਸਿਹਤ ਕਰਮਚਾਰੀ ਗੁਰਪ੫ੀਤ ਸਿੰਘ ਸ਼ਹਿਣਾ ਆਂਗਨਵਾੜੀ ਸੈਂਟਰ 'ਚ ਜਾਣਕਾਰੀ ਦਿੰਦੇ ਹੋਏ। ਪੰਜਾਬੀ ਜਾਗਰਣ ਸੁਰਿੰਦਰ ਗੋਇਲ, ਸ਼ਹਿਣਾ : ਸੋਮਵਾਰ ਨੰੂ ਸਿਹਤ...
View Articleਆਜ਼ਾਦੀ ਦਿਹਾੜੇ ਦੇ ਸਮਾਗਮ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਹੁਕਮ ਜਾਰੀ
ਸਿਟੀ-ਪੀ6) ਡੀਸੀ ਕਮਲ ਕਿਸ਼ੋਰ ਯਾਦਵ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ। - ਮੀਟਿੰਗ - 15 ਅਗਸਤ ਦੇ ਸਮਾਗਮ ਦੀਆਂ ਤਿਆਰੀਆਂ ਲਈ ਡੀਸੀ ਨੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਮੀਟਿੰਗ ਪੱਤਰ ਪ੍ਰੇਰਕ, ਜਲੰਧਰ...
View Articleਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤਾਂ ਦਾ ਜੱਥਾ ਰਵਾਨਾ
ਪੱਤਰ ਪ੫ੇਰਕ, ਖੰਨਾ : ਸ੫ੀ ਹਜੂਰ ਸਾਹਿਬ ਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਇਕ ਜੱਥਾ ਖੰਨਾ ਰੇਲਵੇ ਸਟੇਸ਼ਨ ਤੋਂ ਗੁਰਬਚਨ ਸਿੰਘ ਰਿੰਕੁ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਨੂੰ ਸ਼ੋ੫ਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਰਣਜੀਤ ਸਿੰਘ ਖੰਨਾ...
View Articleਮਨੋਰੰਜਨ ਭਰਪੂਰ ਹੈ ਪੰਜਾਬੀ ਫਿਲਮ 'ਹਾਈਵੇ 5'
ਜਾਣਕਾਰੀ 22 ਜੁਲਾਈ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਫਿਲਮ ਸਿਟੀ-ਪੀ21) ਪੰਜਾਬੀ ਫਿਲਮ 'ਹਾਈਵੇ 5' ਬਾਰੇ ਜਾਣਕਾਰੀ ਦਿੰਦੇ ਅਮਨ ਧਾਲੀਵਾਲ, ਬਾਜ਼ ਲਾਲੀਆ, ਸੰਨੀ ਬੋਪਾਰਾਏ ਤੇ ਹੈਦਰ। ਕੁਲਵਿੰਦਰ ਸਿੰਘ, ਜਲੰਧਰ : ਸੜਕ ਤੇ ਗੁਜਰਦਿਆਂ ਬਹੁਤ...
View Articleਿਯਕਟ 'ਚ ਹੁਣ ਨਹੀਂ ਚੱਲੇਗੀ 'ਖੇਡ'
- ਸੁਪਰੀਮ ਕੋਰਟ ਨੇ ਮਨਜ਼ੂਰ ਕੀਤੀਆਂ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ - ਦੂਸਰੇ ਖੇਡ ਸੰਘਾਂ ਲਈ ਵੀ ਵੱਡਾ ਸੰਕੇਤ - ਸਿਆਸਤਦਾਨਾਂ, ਨੌਕਰਸ਼ਾਹਾਂ 'ਤੇ ਵੀ ਕੱਸੀ ਜਾਵੇਗੀ ਲਗਾਮ ਜਾਗਰਣ ਬਿਊਰੋ, ਨਵੀਂ ਦਿੱਲੀ : ਖੇਡ ਸੰਘ ਹੁਣ ਮਨਮਰਜ਼ੀ ਤੋਂ ਮੁਕਤ ਹੋ ਸਕਦੇ...
View Articleਸਾਹਨੇਵਾਲ 'ਚ 214ਵਾਂ ਖ਼ੂਨਦਾਨ ਕੈਂਪ ਲਗਾਇਆ
ਮਹੇਸ਼ਇੰਦਰ ਸਿੰਘ ਮਾਂਗਟ, ਕੁਹਾੜਾ : ਗੁਰਦੁਆਰਾ ਸ੫ੀ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ਵਿਖੇ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਵੱਲੋਂ 214ਵਾਂ ਖ਼ੂਨਦਾਨ ਕੈਂਪ ਗੁਰਦੁਆਰਾ ਸਾਹਿਬ ਦੇ ਪ੫ਧਾਨ ਬਲਜੀਤ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਦੇ...
View Articleਖ਼ਾਸੀ ਕਲਾਂ 'ਚ ਮਨਾਇਆ ਜਾਵੇਗਾ ਤੀਆਂ ਤੇ ਧੀਆਂ ਦਾ ਪਹਿਲਾ ਮੇਲਾ : ਪਿ੫ੰ. ਸਿੱਧੂ
ਮਹੇਸ਼ਇੰਦਰ ਸਿੰਘ ਮਾਂਗਟ, ਕੁਹਾੜਾ : ਸ਼੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਤਹਿਤ ਚੱਲ ਰਹੇ ਪਿੰਡ ਖਾਸੀ ਕਲਾਂ ਦੇ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ 'ਤੀਆਂ ਦਾ ਤਿਉਹਾਰ' ਮਨਾਉਣ ਸਬੰਧੀ ਮੀਟਿੰਗ ਸਕੂਲ ਪਿ੫ੰਸੀਪਲ ਪੂਨਮ ਕੌਰ ਸਿੱਧੂ ਦੀ...
View Articleਸਿੱਧੂ ਦਾ ਰਾਜ ਸਭਾ 'ਚੋਂ ਅਸਤੀਫ਼ਾ
ਜਾਗਰਣ ਬਿਊਰੋ, ਨਵੀਂ ਦਿੱਲੀ : ਸਮੇਂ-ਸਮੇਂ 'ਤੇ ਆਪਣੀ ਬੇਰੁਖੀ ਅਤੇ ਮਨਮਾਨੀ ਨਾਲ ਭਾਜਪਾ ਨੂੰ ਅਸਹਿਜ ਕਰਦੇ ਰਹੇ ਨਵਜੋਤ ਸਿੰਘ ਸਿੱਧੂ ਨੇ ਇਸ ਵਾਰ ਵੱਡਾ ਝਟਕਾ ਦਿੱਤਾ ਹੈ। ਸਿਰਫ਼ ਤਿੰਨ ਮਹੀਨੇ ਪਹਿਲਾਂ ਨਾਮਜ਼ਦ ਹੋ ਕੇ ਰਾਜ ਸਭਾ ਪਹੁੰਚੇ ਸਿੱਧੂ ਨੇ ਐਨ...
View Articleਨਾਂ ਪਾਕਿ ਪਰ ਕੰਮ ਨਾਪਾਕ
ਜਾਗਰਣ ਬਿਊਰੋ, ਨਵੀਂ ਦਿੱਲੀ : ਕਸ਼ਮੀਰ 'ਚ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਦਿੱਤੀ ਜਾ ਰਹੀ ਹੱਲਾਸ਼ੇਰੀ ਅਤੇ ਵੱਖਵਾਦ ਖ਼ਿਲਾਫ਼ ਪੂਰੀ ਸੰਸਦ ਸੋਮਵਾਰ ਨੂੰ ਇਕਜੁੱਟ ਦਿਸੀ। ਰਾਜ ਸਭਾ 'ਚ ਚਰਚਾ ਦੌਰਾਨ ਸਾਰੀਆਂ ਪਾਰਟੀਆਂ ਅੱਤਵਾਦ ਤੇ ਵੱਖਵਾਦ ਖ਼ਿਲਾਫ਼ ਸਖ਼ਤੀ...
View Articleਕੇਜਰੀ ਨੇ ਮਾਂਜੇ ਭਾਂਡੇ, ਮੰਗੀ ਮਾਫੀ
ਪੰਜਾਬੀ ਜਾਗਰਣ ਟੀਮ, ਅੰਮਿ੍ਰਤਸਰ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ 'ਪੰਥਕ' ਵਿਵਾਦਾਂ ਦੇ ਘੇਰੇ ਵਿਚ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਭਵਨ ਵਿਚ 'ਭਾਂਡੇ...
View Articleਸਿੱਖ ਵਿਦਿਆਰਥੀ ਨਾਲ ਕੁੱਟਮਾਰ
ਹੈਦਰਾਬਾਦ (ਏਜੰਸੀ) : ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰਾਂ ਨੇ ਹੈਦਰਾਬਾਦ 'ਚ 25 ਸਾਲਾ ਰਿਸਰਚ ਵਿਦਿਆਰਥੀ ਨੂੰ ਕਸ਼ਮੀਰੀ ਸਮਝ ਕੇ ਬੁਰੀ ਤਰ੍ਹਾਂ ਕੁੱਟਿਆ। ਸੂਤਰਾਂ ਮੁਤਾਬਕ ਏਬੀਵੀਪੀ ਦੇ 20-25 ਮੈਂਬਰਾਂ ਨੇ ਕਥਿਤ ਰੂਪ 'ਚ ਅਮੋਲ ਸਿੰਘ 'ਤੇ...
View Articleਵਾਧਾ ਪ੍ਰਗਟ ਸਿੰਘ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪ੍ਰਗਟ ਸਿੰਘ ਜਲੰਧਰ ਛਾਉਣੀ ਇਲਾਕੇ 'ਚ ਅਤੇ ਇੰਦਰਬੀਰ ਸਿੰਘ ਬੁਲਾਰੀਆ ਅੰਮਿ੍ਰਤਸਰ 'ਚ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਦਾ ਵਿਰੋਧ ਕਰ ਰਹੇ ਸਨ। ਇਸ ਵਿਰੋਧ ਦੇ ਕਾਰਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ...
View Articleਅੱਜ ਦੀ ਰਾਤ ਅਕਾਲੀ ਦਲ ਨਾਲ : ਪਰਗਟ ਸਿੰਘ
-ਪੂਰਾ ਪੰਜਾਬ ਅਕਾਲੀ ਦਲ ਦੇ ਉਲਟ -ਜਿਸ ਦਾ ਅਕਸ ਸਾਫ਼, ਉਸ ਦਾ 'ਆਪ' ਵਿਚ ਸਵਾਗਤ : ਖਹਿਰਾ ਮਨਦੀਪ ਸ਼ਰਮਾ, ਜਲੰਧਰ : ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਨੇ ਪਲ-ਪਲ...
View Article