Quantcast
Channel: Punjabi News -punjabi.jagran.com
Viewing all articles
Browse latest Browse all 44017

ਵਿਦਿਆਰਥੀਆਂ ਨੂੰ ਵੰਡਿਆ ਪੜ੍ਹਾਈ ਨਾਲ ਸਬੰਧਤ ਸਾਮਾਨ

$
0
0

26 ਐਫਜੈਡਕੇ 19 : ਫਾਜ਼ਿਲਕਾ ਦੇ ਸਰਕਾਰੀ ਪ੫ਾਇਮਰੀ ਸਕੂਲ ਵਿਚ ਬੱਚਿਆਂ ਨੂੰ ਸਾਮਾਨ ਵੰਡਦੇ ਅਹੁਦੇਦਾਰ।

---

ਪੱਤਰ ਪ੫ੇਰਕ, ਫਾਜ਼ਿਲਕਾ : ਗੌਡ ਗਿਫਟਿਡ ਐਜੁਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਸਰਕਾਰੀ ਪ੫ਾਇਮਰੀ ਸਕੂਲ ਰਾਮਪੁਰਾ ਵਿਚ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ, ਜਯੋਤੀ ਬੀਐਡ ਕਾਲਜ ਦੀ ਪਿ੫ੰਸੀਪਲ ਡਾ. ਅਨੀਤਾ ਅਰੋੜਾ ਅਤੇ ਸਕੂਲ ਇੰਚਾਰਜ਼ ਰੀਸ਼ੂ ਸੇਠੀ ਦੀ ਪ੫ਧਾਨਗੀ ਵਿਚ ਅਨੰਨਿਆ ਕਵਾਤੜਾ ਦੇ ਜਨਮ ਦਿਨ ਮੌਕੇ ਜ਼ਰੂਰਤਮੰਦ ਬੱਚਿਆਂ ਨੂੰ ਪੜ੍ਹਾਈ ਨਾਲ ਸੰਬੰਧਤ ਸਮਾਨ ਵੰਡਿਆ ਗਿਆ। ਸੰਸਥਾਂ ਦੇ ਪ੫ਧਾਨ ਆਰਆਰ ਠਕਰਾਲ ਅਤੇ ਪੋ੫ਜੈਕਟ ਚੇਅਰਮੈਨ ਰਵੀ ਜੁਨੇਜਾ ਨੇ ਦੱਸਿਆ ਕਿ ਸੰਸਥਾ ਵੱਲੋਂ ਸਮਂੇਂ-ਸਮੇਂ ਤੇ ਅਜਿਹੇ ਪ੫ੋਗਰਾਮ ਚਲਾਏ ਜਾਂਦੇ ਹਨ। ਪ੫ੋਗਰਾਮ ਵਿਚ ਸੇਵਾਮੁਕਤ ਐਸਡੀਓ ਆਤਮਾ ਸਿੰਘ ਸੇਖੋਂ, ਸਰਬਜੀਤ ਸਿੰਘ ਿਢਲੋਂ, ਸਲਾਹਕਾਰ ਸ਼ਸ਼ੀਕਾਂਤ, ਅਰੁਣ ਸਚਦੇਵਾ, ਓਮ ਪ੫ਕਾਸ਼ ਦਾਵੜੀ, ਹਰਜੀਤ ਦਾਵੜਾ, ਰਵੀ ਜੁਨੇਜਾ, ਅਨਮੋਲ ਕਵਾਤੜਾ, ਸੁਨੀਤਾ ਰਾਣੀ, ਮਨਦੀਪ ਕੌਰ, ਮਹਿੰਦਰ ਤਿ੫ਪਾਠੀ, ਰੇਨੂੰਕਾ ਸਿਡਾਨਾ ਅਤੇ ਹੋਰਨਾਂ ਨੇ ਸਹਿਯੋਗ ਕੀਤਾ।


Viewing all articles
Browse latest Browse all 44017


<script src="https://jsc.adskeeper.com/r/s/rssing.com.1596347.js" async> </script>