ਲਖਬੀਰ ਖੁੰਡਾ, ਧਾਰੀਵਾਲ : ਪਿੰਡ ਅਹਿਮਦਾਬਾਦ ਵਿਖੇ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਆਗੂਆਂ ਦੀ ਇਕ ਮੀਟਿੰਗ ਸਤੀਸ਼ ਕੁਮਾਰ ਪਿੰਕਾਂ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਬੋਲਾਰੀਆ ਨੇ ਕਿਹਾ ਕਿ ਜਲਦ ਹੀ ਸਾਲਾਨਾ ਮਹਾਂਮਾਈ ਦਾ 16ਵਾਂ ਜਾਗਰਣ 22 ਅਕਤੂਬਰ ਨੂੰ ਕਰਵਾਉਣ ਤੋਂ ਇਲਾਵਾ ਲੋਕ ਭਲਾਈ ਦੇ ਕੈਂਪ ਅਤੇ ਸੈਮੀਨਾਰ ਕਰਵਾਇਆ ਜਾਵੇਗਾ। ਇਸ ਮੌਕੇ 'ਤੇ ਦਲਬੀਰ ਸਿੰਘ ਚਾਹਲ ਸਮਾਜ ਸੇਵੀ, ਪ੫ੇਮ ਪ੫ਧਾਨ, ਹਰਿੰਦਰ ਪਾਲ ਸਿੰਘ, ਅਮਨ ਸਿੰਘ, ਸੂਰਜ, ਪੰਮਾ, , ਰਾਜੂ, ਪੁਨੀਤ, ਜਗਦੀਸ਼ ਕੁੁਮਾਰ, ਸੁਖਵਿੰਦਰ ਸੋਨੂੰ, ਗੋਪੀ, ਹਰਪ੫ੀਤ, ਸਾਬੂ, ਲਵਪ੫ੀਤ, ਗੁਰਵਿੰਦਰ ਸਿੰਘ, ਸੋਨੂੰ, ਮਨਦੀਪ ਸਿੰਘ ਕਾਲੂ ਆਦਿ ਨੇ ਵੀ ਭਾਗ ਲਿਆ।
↧