ਲੁਬਾਣਿਆਂ ਵਾਲੀ 'ਚ ਦੋ ਰੋਜ਼ਾ ਗੁਰਮਤਿ ਚੇਤਨਾ ਸਮਾਗਮ ਕਰਵਾਇਆ
ਤਸਵੀਰ : 22ਐਮਕੇਟੀਪੀ12 ਕੈਪਸ਼ਨ : ਦਸਤਾਰ ਮੁਕਾਬਲਿਆਂ 'ਚ ਚੰਗਾ ਪ੫ਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ ਸੂਬਾਈ ਚੇਅਰਮੈਨ ਅਵਿਨਾਸ਼ ਸਿੰਘ ਖਾਲਸਾ ਅਤੇ ਨਾਲ ਹੋਰ। -------- ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ (ਸ੫ੀ ਮੁਕਤਸਰ ਸਾਹਿਬ) : ਪਿੰਡ...
View Articleਲੋਕ ਜਾਣਦੇ ਨੇ ਕਿ ਨਸ਼ੇ ਦੇ ਕਾਰੋਬਾਰੀ ਕੌਣ ਹਨ- ਸੁਖਪਾਲ ਖਹਿਰਾ
— ਆਮ ਆਦਮੀ ਪਾਰਟੀ ਨੇ ਪਿੰਡ ਉੜਾਪੜ 'ਚ ਕੀਤੀ ਰੈਲੀ — ਜਰਨੈਲ ਸਿੰਘ ਖੁਰਦ, ਲਸਾੜਾ/ਉੜਾਪੜ ਆਮ ਆਦਮੀ ਪਾਰਟੀ ਵੱਲੋਂ ਆਪ ਲਿਆਓ ਤੇ ਪੰਜਾਬ ਬਚਾਉ ਪਿੰਡ ਜੋੜੋ ਮੁਹਿੰਮ ਤਹਿਤ ਪਿੰਡ ਉੜਾਪੜ ਵਿਖੇ ਇਕ ਭਰਵੀ ਰੈਲੀ ਕੀਤੀ ਗਈ।¢ਇਸ ਰੈਲੀ ਨੰੂ ਸੰਬੋਧਨ ਕਰਨ ਲਈ...
View Articleਫਰਜਾਨਾ ਨੇ ਕੀਤਾ ਸੜਕ ਦਾ ਕੀਤਾ ਉਦਘਾਟਨ
- ਛੇਤੀ ਹੀ ਸੁਖਬੀਰ ਜ਼ੋਨ ਸੰਦੌੜ ਵਿਖੇ ਸੰਗਤ ਦਰਸ਼ਨਾਂ ਲਈ ਆਉਣਗੇ-ਜੱਗੀ ਝੁੁਨੇਰ ਫੋਟੋ: 27 ਕੈਪਸ਼ਨ: ਪਿੰਡ ਮਾਣਕੀ ਵਿਖੇ ਸੜਕ ਦਾ ਉਦਘਾਟਨ ਕਰਦੇ ਹੋਏ ਫਰਜ਼ਾਨਾ ਆਲਮ ਤੇ ਚੇਅਰਮੈਨ ਡਾ. ਜੱਗੀ ਝੁਨੇਰ ਤੇ ਹੋਰ ਆਗੂ। ਜਸਵੀਰ ਸਿੰਘ ਜੱਸੀ, ਸੰਦੌੜ : ਮਾਰਕੀਟ...
View Articleਬਾਬਾ ਡੰਡੇਵਾਲਿਆਂ ਦੀ ਬਰਸੀ ਝੰਗੀ ਸਾਹਿਬ ਵਿਖੇ ਅੱਜ
ਪੱਤਰ ਪ੫ੇਰਕ, ਮੱਤੇਵਾਲ : ਮਹਾਨ ਤਪੱਸ਼ਵੀ ਸੰਤ ਬਾਬਾ ਗੁਰਬਚਨ ਸਿੰਘ ਡੰਡੇਵਾਲਿਆਂ ਦੀ ਸਾਲਾਨਾ ਬਰਸੀ ਪਿੰਡ ਸੈਦੋਲੇਹਲ ਦੇ ਗੁਰਦੁਆਰਾ ਝੰਗੀ ਸਾਹਿਬ ਵਿਖੇ ਅੱਜ 23 ਅਗਸਤ ਦਿਨ ਮੰਗਲਵਾਰ ਨੂੰ ਸਮੂਹ ਸਾਧ ਸੰਗਤ ਵੱਲੋ ਬੜੀ ਸ਼ਰਧਾ ਭਾਵਨਾ ਤੇ ਉਤਸਾਹ ਨਾਲ...
View Articleਆਰਥਿਕ ਤੰਗੀ ਦੇ ਝੰਬੇ ਪਤੀ ਪਤਨੀ ਨੇ ਕੀਤੀ ਖ਼ੁਦਕਸ਼ੀ
ਫੋਟੋ: 12 ਕੈਪਸ਼ਨ ਮਿ੫ਤਕ ਪਤੀ ਪਤਨੀ ਦੀ ਪੁਰਾਣੀ ਤਸਵੀਰ। ਸੱਤਪਾਲ ਸਿੰਘ ਕਾਲਾਬੂਲਾ, ਸ਼ੇਰਪੁਰ : ਪਿੰਡ ਵਜੀਦਪੁਰ ਬਧੇਸਾ ਵਿਖੇ ਇਕ ਮਜਦੂਰ ਪਤੀ ਪਤਨੀ ਨੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਮਜ਼ਦੂਰ ਕਮਲਜੀਤ ਸਿੰਘ (45) ਬਧੇਸਾ ਦੀ ਆਰਥਿਕ ਹਾਲਤ ਮਾੜੀ...
View Articleਜਾਅਲੀ ਪਾਸਪੋਰਟਾਂ 'ਤੇ ਵਿਦੇਸ਼ਾਂ ਦੀ ਸੈਰ ਕਰਨ ਵਾਲਾ ਪੁਲਿਸ ਅੜਿੱਕੇ
-ਅਜਮੇਰ ਸਿੰਘ ਕੋਲ ਵੱਖ-ਵੱਖ ਨਾਵਾਂ ਦੇ ਸੀ ਤਿੰਨ ਪਾਸਪੋਰਟ ਕੁਲਦੀਪ ਜਾਫਲਪੁਰ, ਕਾਹਨੂੰਵਾਨ ਪੁਲਿਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਦਤਾਰਪੁਰ ਦੇ ਇਕ ਨੌਜਵਾਨ ਨੂੰ ਪੁਲਿਸ ਨੇ ਵੱਖ-ਵੱਖ ਨਾਵਾਂ 'ਤੇ ਤਿੰਨ ਪਾਸਪੋਰਟ ਰੱਖਣ ਅਤੇ ਇਹਨਾਂ...
View Articleਬਾਦਲਾਂ ਨੂੰ ਟੱਕਰ ਦੇਣ ਲਈ ਕੈਪਟਨ ਨੂੰ ਲਿਆਉਣਾ ਜ਼ਰੂਰੀ : ਬਾਜਵਾ
ਕੁਲਦੀਪ ਸਿੰਘ ਸਲਗਾਨੀਆ, ਕਿਲ੍ਹਾ ਲਾਲ ਸਿੰਘ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਦੀਆਂ ਗਿੱਦੜ ਧਮਕੀਆਂ ਨੂੰ ਟੱਕਰ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਵਿੱਚ ਸਰਕਾਰ ਬਣਾਉਣਾ ਬੇਹਦ ਜ਼ਰੂਰੀ ਹੋ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੫ਗਟਾਵਾ ਪੰਜਾਬ...
View Article1232 ਮਜ਼ਦੂਰਾਂ 'ਚੋਂ ਸਿਰਫ਼ ਸੌ ਨੰੂ ਮਿਲਿਆ ਮੁਆਵਜ਼ਾ
ਤਸਵੀਰ : 23ਐਮਕੇਟੀਪੀ17 ਕੈਪਸ਼ਨ : ਮੁਆਵਜ਼ੇ ਦੀ ਕਾਣੀ ਵੰਡ ਬਾਰੇ ਦੱਸਦੇ ਹੋਏ ਪਿੰਡ ਸੰਗੂਧੌਣ ਦੇ ਨਰਮਾ ਚੁਗਾਵੇ। ------- ਲਾਈ ਗੁਹਾਰ ਸੰਗੂਧੌਣ ਦੇ ਚੁਗਾਵਿਆਂ ਲਈ ਮੁਆਵਜ਼ੇ ਦੀ ਮੰਗ --------- ਬਲਦੇਵ ਸਿੰਘ ਭੰਮ, ਸ੫ੀ ਮੁਕਤਸਰ ਸਾਹਿਬ : ਪੰਜਾਬ...
View Articleਗਲੋਬਲ ਅਕੈਡਮੀ ਅਕਲੀਆ ਦੇ ਬੱਚੇ ਧਾਰਮਿਕ ਪ੫ੀਖਿਆ 'ਚ ਜੇਤੂ
ਗੋਪਾਲ ਅਕਲੀਆ, ਜੋਗਾ : ਗਲੋਬਲ ਅਕੈਡਮੀ ਅਕਲੀਆ ਦੇ ਬੱਚਿਆਂ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਕਰਵਾਏ ਗਏੇ ਇੰਟਰ ਜੋਨਲ ਧਾਰਮਿਕ ਮੁਕਾਬਲਿਆਂ ਵਿੱਚ ਮਾਨਸਾ ਤੇ ਬਰਨਾਲਾ ਜ਼ਿਲ੍ਹੇ 'ਚੋਂ ਮੋਹਰੀ ਸਥਾਨ ਹਾਸਲ ਕੀਤੇ ਹਨ। ਸਕੂਲ ਪ੫ਬੰਧਕ ਸੁਨੀਤਾ ਸ਼ਰਮਾ...
View Articleਸ਼ਹੀਦ ਫ਼ੌਜੀਆਂ ਨੂੰ ਮੋਮਬੱਤੀਆਂ ਜਗਾ ਕੇ ਕੀਤਾ ਯਾਦ
ਹਰਦੀਪ ਵਿਰਕ ਹੁੰਦਲ, ਐੱਸਏਐੱਸ ਨਗਰ : ਗਿਆਨ ਜੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਤੇ ਟੈਕਨੌਲੋਜੀ, ਫ਼ੇਜ਼ 2 ਮੁਹਾਲੀ ਵੱਲੋਂ ਦੇਸ਼ ਦੇ ਸ਼ਹੀਦ ਫ਼ੌਜੀ ਬਹਾਦਰਾਂ ਦੀ ਯਾਦ ਵਿਚ ਚੰਡੀਗੜ੍ਹ ਦੇ ਸੈਕਟਰ 3 ਵਿਚ ਜਾ ਕੇ ਇਕ ਮੋਮਬੱਤੀ ਮਾਰਚ ਕੱਿਢਆ ਗਿਆ। ਇਸ ਮੌਕੇ...
View Articleਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ
ਸਟਾਫ ਰਿਪੋਰਟਰ, ਮਾਨਸਾ : ਜ਼ਿਲ੍ਹਾ ਬਾਲ ਭਲਾਈ ਕੌਂਸਲ, ਰੈੱਡ ਕਰਾਸ ਸੁਸਾਇਟੀ ਮਾਨਸਾ ਵੱਲੋਂ ਪੇਂਟਿੰਗ ਮੁਕਾਬਲੇ 2016 ਜੋ ਬਾਲ ਭਲਾਈ ਕੌਂਸਲ ਪੰਜਾਬ ਚੰਡੀਗੜ੍ਹ ਵੱਲੋਂ 1 ਸਤੰਬਰ ਨੂੰ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ, ਸਬੰਧੀ ਜ਼ਿਲ੍ਹਾ ਪੱਧਰ 'ਤੇ...
View Articleਹੇਮਕੁੰਟ ਸਕੂਲ 'ਚ ਲੱਗੀਆਂ ਰੌਣਕਾਂ
ਫੋਟੋ ਕੈਪਸ਼ਨ:- 23ਸੀਐਚਡੀ 765, ਹੇਮਕੁੰਟ ਪਬਲਿਕ ਸਕੂਲ ਦੇ ਵਿਦਿਆਰਥੀ ਿਯਸ਼ਨ ਜਨਮ ਉਤਸਵ ਮਨਾਉਂਦੇ ਹੋਏ। * ਅਲੋਕਿਕ ਦਿ੫ਸ਼ - ਭੋਲੇ-ਭਾਲੇ ਬਾਲ ਵੇਖ ਕੇ ਹਰ ਕੋਈ ਅਸ਼ ਅਸ਼ ਕਰ ਉੱਿਠਆ ਹਰਦੀਪ ਵਿਰਕ ਹੁੰਦਲ, ਮੋਹਾਲੀ : ਸੈਕਟਰ -71 ਸਥਿਤ ਸ਼੫ੀ ਹੇਮਕੁੰਟ...
View Articleਤੰਬਾਕੂ ਕੰਟਰੋਲ ਸਬੰਧੀ ਜਾਗਰੂਕਤਾ ਤੇ ਸਿਖਲਾਈ ਵਰਕਸ਼ਾਪ ਲਾਈ
ਫੋਟੋ ਫਾਈਲ: 23 ਐੱਫਜੈੱਡਆਰ 24 ਕੈਪਸ਼ਨ: ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਵਨੀਤ ਕੁਮਾਰ। -------- ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸਿਹਤ ਵਿਭਾਗ ਿਫ਼ਰੋਜ਼ਪੁਰ ਵੱਲੋਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ...
View Articleਧਨੌਲਾ ਫਾਟਕ ਅੰਡਰਬਿ੫ਜ 6 ਮਹੀਨੇ 'ਚ ਬਣੇਗਾ : ਦੱਧਾਹੂਰ
-ਰੇਲਵੇ ਸਮੱਸਿਆਵਾਂ ਸਬੰਧੀ ਬਰਨਾਲਾ ਦਾ ਵਫ਼ਦ ਡੀਆਰਅੱੈਮ ਅੰਬਾਲਾ ਨੂੰ ਮਿਲਿਆ ਫੋਟੋ : 23-ਬੀਐਨਐਲ-ਪੀ-27 ਕੈਪਸ਼ਨ : ਡੀਆਰਐੱਮ ਅੰਬਾਲਾ ਦਿਨੇਸ਼ ਕੁਮਾਰ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮੰਗ ਪੱਤਰ ਸੌਂਪਦਾ ਵਫ਼ਦ। ਯਾਦਵਿੰਦਰ ਭੁੱਲਰ/ਅਰਿਹੰਤ ਗਰਗ, ਬਰਨਾਲਾ :...
View Articleਪਰੇਲਾ ਮੱਖੀ ਨੇ ਗੰਨਾ ਕਾਸ਼ਤਕਾਰਾਂ ਤੇ ਮਿੱਲ ਮਾਲਕਾਂ ਨੂੰ ਪਾਈਆਂ ਸੋਚਾਂ
-ਸਪਰੇਅ ਅਤੇ ਮਾਹਿਰਾਂ ਦੇ ਸੁਝਾਅ ਤੋਂ ਬਾਅਦ ਵੀ 25 ਫ਼ੀਸਦੀ ਤਕ ਫ਼ਸਲ ਪ੫ਭਾਵਿਤ ਹੋਣ ਦਾ ਖਦਸ਼ਾ -ਪੰਜਾਬ ਵਿਚ ਇਸ ਸਮੇਂ ਇਕ ਲੱਖ ਹੈਕਟੇਅਰ ਰਕਬੇ ਵਿਚ ਗੰਨੇ ਦੀ ਫ਼ਸਲ ਦਾ ਅੰਦਾਜ਼ਾ ਕੁਲਦੀਪ ਜਾਫਲਪੁਰ, ਕਾਹਨੂੰਵਾਨ ਪੰਜਾਬ ਵਿਚ ਗੰਨਾ ਪੱਟੀ ਵਜੋਂ ਜਾਣੇ...
View Articleਜੀਜੀਐੱਸ ਸਕੂਲ 'ਚ ਜਨਮ ਅਸ਼ਟਮੀ ਮਨਾਈ
ਤਸਵੀਰ : 23ਐਮਕੇਟੀਪੀ13 ਕੈਪਸ਼ਨ : ਜਨਮ ਅਸ਼ਟਮੀ ਮੌਕੇ ਪ੍ਰੋਗਰਾਮ ਪੇਸ਼ ਕਰਦੇ ਬੱਚੇ। ------ ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ (ਸ੫ੀ ਮੁਕਤਸਰ ਸਾਹਿਬ) : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ ਵਿਖੇ ਪਿ੫ੰਸੀਪਲ ਹਰਜਿੰਦਰ ਸਿੰਘ ਟੁਰਨਾ ਦੀ...
View Articleਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਦੀ ਮੀਟਿੰਗ ਹੋਈ
ਲਖਬੀਰ ਖੁੰਡਾ, ਧਾਰੀਵਾਲ : ਪਿੰਡ ਅਹਿਮਦਾਬਾਦ ਵਿਖੇ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਆਗੂਆਂ ਦੀ ਇਕ ਮੀਟਿੰਗ ਸਤੀਸ਼ ਕੁਮਾਰ ਪਿੰਕਾਂ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਬੋਲਾਰੀਆ ਨੇ ਕਿਹਾ ਕਿ ਜਲਦ ਹੀ ਸਾਲਾਨਾ ਮਹਾਂਮਾਈ ਦਾ 16ਵਾਂ ਜਾਗਰਣ 22...
View Articleਇੰਸਪੈਕਟਰ ਕੁਲਜਿੰਦਰ ਸਿੰਘ ਨੇ ਥਾਣਾ ਦੋਰਾਂਗਲਾ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ
ਪੱਤਰ ਪ੍ਰੇਰਕ, ਦੋਰਾਂਗਲਾ : ਪੁਲਿਸ ਥਾਣਾ ਦੌਰਾਂਗਲਾ ਵਿਖੇ ਇੰਸਪੈਕਟਰ ਕੁਲਜਿੰਦਰ ਸਿੰਘ ਨੇ ਥਾਣਾ ਮੁਖੀ ਵੱਜੋਂ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਸਬ-ਇੰਸਪੈਕਟਰ ਸੁਭਾਸ਼ ਚੰਦਰ ਕਾਰਜਕਾਰੀ ਐੱਸਐੱਚਓ ਵਜੋਂ ਕੰਮ ਕਰ ਰਹੇ ਸਨ। ਇਹ ਅਹੁਦਾ ਪਿਛਲੇ 3-4...
View Articleਜਨਮ ਅਸ਼ਟਮੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ
ਫੋਟੋ-28 - ਸ਼ੋਭਾ ਯਾਤਰਾ ਦਾ ਸਵਾਗਤ ਕਰਦੇ ਹੋਏ ਐਡਵੋਕੇਟ ਰਾਕੇਸ਼ ਪਰਾਸ਼ਰ, ਪ੫ਧਾਨ ਤਰੁਨ ਕੁਮਾਰ ਅਬਰੋਲ ਤੇ ਹੋਰ। ---------------- ਜਸਪਾਲ ਸਿੰਘ ਗਿੱਲ, ਮਜੀਠਾ : ਭਗਵਾਨ ਕਿ੫ਸ਼ਨ ਜੀ ਦੇ ਜਨਮ ਦਿਹਾੜੇ ਦੇ ਸਬੰਧ 'ਚ ਕਸਬਾ ਮਜੀਠਾ ਦੇ ਮੰਦਿਰ ਜਾਨਕੀ...
View Articleਹਲਕਾ ਦੱਖਣੀ 'ਚ ਵਧੀਆਂ ਰਾਜਨੀਤਕ ਸਰਗਰਮੀਆਂ
ਫੋਟੋ-26 - ਮੀਟਿੰਗ ਉਪਰੰਤ ਆਪਣੇ ਵਿਚਾਰ ਪ੫ਗਟ ਕਰਦੇ ਹੋਏ ਯੂਥ ਆਗੂ ਮਨਿੰਦਰਜੀਤ ਸਿੰਘ, ਐੱਨਐੱਸਯੂਆਈ ਪੰਜਾਬ ਦੇ ਸਕੱਤਰ ਦੀਪਕ ਰਾਣਾ ਤੇ ਹੋਰ। ਅਮਰੀਕ ਸਿੰਘ, ਅੰਮਿ੫ਤਸਰ : ਪੰਜਾਬ 'ਚ ਅਕਾਲੀ-ਭਾਜਪਾ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਲੋਕਾਂ ਤੇ ਖ਼ਾਸ...
View Article