Quantcast
Channel: Punjabi News -punjabi.jagran.com
Viewing all articles
Browse latest Browse all 44017

ਸੋਸ਼ਲ ਮੀਡੀਆ 2017 ਚੋਣਾਂ 'ਚ ਅਹਿਮ ਭੂਮਿਕਾ ਨਿਭਾਵੇਗਾ : ਜੱਸੜ

$
0
0

ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸ਼੫ੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਸਰਕਲ ਮਲੌਦ ਦੀ ਮੀਟਿੰਗ ਜਿਲ੍ਹਾ ਪ੫ਧਾਨ ਜਸਵੀਰ ਸਿੰਘ ਜੱਸੜ ਦੀ ਪ੫ਧਾਨਗੀ ਤੇ ਹਲਕਾ ਪਾਇਲ ਦੇ ਪ੫ਧਾਨ ਸ਼ਰਨਦੀਪ ਸਿੰਘ ਸੰਨੀ ਬੇਰਕਲਾਂ ਦੀ ਦੇਖ ਰੇਖ ਹੇਠ ਮਾਰਕੀਟ ਕਮੇਟੀ ਮਲੌਦ ਵਿਖੇ ਹੋਈ, ਜਿਸ 'ਚ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਨਾਲ ਮਿਲ ਕੇ ਸੋਸ਼ਲ ਮੀਡੀਆ ਰਾਹੀ ਹਰ ਵਰਗ ਤੱਕ ਸੂਬਾ ਸਰਕਾਰ ਦੀਆਂ ਪ੫ਾਪਤੀਆਂ ਤੇ ਸਕੀਮਾਂ ਪਹੁੰਚਾਉਣ ਸਬੰਧੀ ਵਿਚਾਰਾਂ ਕੀਤੀਆਂ ਤੇ ਆਈਟੀ ਮਾਹਰ ਗੁਰਵਿੰਦਰ ਸਿੰਘ ਭੱਟੀ ਆਦਿ ਵੱਲੋਂ ਟ੫ੇਨਿੰਗ ਦਿੱਤੀ ਗਈ।

ਇਸ ਮੌਕੇ ਪ੫ਧਾਨ ਜੱਸੜ ਤੇ ਸੰਨੀ ਬੇਰਕਲਾਂ ਨੇ ਕਿਹਾ ਸ਼ੋ੫ਮਣੀ ਅਕਾਲੀ ਦਲ ਵੱਲੋਂ ਸੋਸ਼ਲ ਮੀਡੀਆ ਤੇ ਸੱਚ ਦਾ ਪ੫ਚਾਰ ਕੀਤਾ ਜਾ ਰਿਹਾ ਹੈ ਜੋ ਕਿ ਵਿਰੋਧੀਆਂ ਦੇ ਝੂਠੇ ਕੂੜ ਪ੫ਚਾਰ ਤੇ ਭਾਰੂ ਪਵੇਗਾ ਤੇ ਸੋਸ਼ਲ ਮੀਡੀਆਂ ਰਾਹੀ ਸ਼ੋ੫ਮਣੀ ਅਕਾਲੀ ਦਲ ਦਾ ਆਈਟੀ ਵਿੰਗ 2017 ਦੀਆਂ ਚੋਣਾਂ 'ਚ ਪ੫ਮੁੱਖ ਭੂਮਿਕਾ ਨਿਭਾਵੇਗਾ। ਇਸ ਮੌਕੇ ਯੂਥ ਸਰਕਲ ਪ੫ਧਾਨ ਜਗਦੀਪ ਸਿੰਘ ਸਰਪੰਚ ਲਹਿਲ, ਮਾਲਵਾ ਜੋਨ ਦੇ ਜਰਨਲ ਸਕੱਤਰ ਜਗਜੀਤ ਸਿੰਘ ਦੌਲਤਪੁਰ, ਬੀਸੀ ਵਿੰਗ ਜ਼ਿਲ੍ਹਾ ਪ੫ਧਾਨ ਰਵਿੰਦਰ ਸਿੰਘ ਲੱਖੀ, ਦਫਤਰ ਇੰਚਾਰਜ਼ ਜਰਨੈਲ ਸਿੰਘ ਸਿਰਥਲਾ, ਸਕੱਤਰ ਜਰਨਲ ਜਸਪ੫ੀਤ ਸਿੰਘ ਮਾਲੋਦੋਦ, ਮਨਦੀਪ ਸਿੰਘ ਦੀਵਾ ਮੰਡੇਰ, ਐਸ.ਸੀ. ਵਿੰਗ ਯੂਥ ਪ੫ਧਾਨ ਪਰਮਿੰਦਰ ਸਿੰਘ ਮਨੀ ਮਲੌਦ, ਬੀ.ਸੀ. ਵਿੰਗ ਯੂਥ ਪ੫ਧਾਨ ਸਿਤਾਰ ਮੁਹੰਮਦ, ਵਿਪਨ ਸਿੰਘ ਪੰਧੇਰ ਖੇੜੀ, ਤਰਨਜੋਤ ਸਿੰਘ ਬੇਰਕਲਾਂ ਆਦਿ ਹਾਜ਼ਰ ਸਨ।


Viewing all articles
Browse latest Browse all 44017


<script src="https://jsc.adskeeper.com/r/s/rssing.com.1596347.js" async> </script>