ਸੋਸ਼ਲ ਮੀਡੀਆ 2017 ਚੋਣਾਂ 'ਚ ਅਹਿਮ ਭੂਮਿਕਾ ਨਿਭਾਵੇਗਾ : ਜੱਸੜ
ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸ਼੫ੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਸਰਕਲ ਮਲੌਦ ਦੀ ਮੀਟਿੰਗ ਜਿਲ੍ਹਾ ਪ੫ਧਾਨ ਜਸਵੀਰ ਸਿੰਘ ਜੱਸੜ ਦੀ ਪ੫ਧਾਨਗੀ ਤੇ ਹਲਕਾ ਪਾਇਲ ਦੇ ਪ੫ਧਾਨ ਸ਼ਰਨਦੀਪ ਸਿੰਘ ਸੰਨੀ ਬੇਰਕਲਾਂ ਦੀ ਦੇਖ ਰੇਖ ਹੇਠ ਮਾਰਕੀਟ ਕਮੇਟੀ ਮਲੌਦ ਵਿਖੇ...
View Articleਗੁੱਗਾ ਜਾਹਰ ਵੀਰ ਦੀ ਮੂਰਤੀ ਸਥਾਪਿਤ ਕੀਤੀ
ਉਮੇਸ਼ ਜੈਨ, ਸ੫ੀ ਮਾਛੀਵਾੜਾ ਸਾਹਿਬ : ਬੱਸ ਅੱਡਾ ਨੇੜ੍ਹੇ ਗੁੱਗਾ ਜਾਹਰ ਵੀਰ ਦੇ ਸਥਾਨ 'ਤੇ ਉਨ੍ਹਾਂ ਦੀ ਮੂਰਤੀ ਅੱਜ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸਥਾਪਿਤ ਕੀਤੀ ਗਈ। ਮੂਰਤੀ ਸਥਾਪਨਾ ਤੋਂ ਪਹਿਲਾਂ ਇਕ ਸ਼ੋਭਾ ਯਾਤਰਾ ਕੱਢੀ ਗਈ ਤੇ ਗੁੱਗਾ ਜਾਹਰ ਵੀਰ ਦੀ...
View Articleਨੀਲੇ ਕਾਰਡ ਧਾਰਕਾਂ ਨੇ ਸਾੜਿਆ ਮਾਨ ਦਾ ਪੁਤਲਾ
ਉਮੇਸ਼ ਜੈਨ, ਸ੫ੀ ਮਾਛੀਵਾੜਾ ਸਾਹਿਬ : ਨੀਲੇ ਕਾਰਡ ਧਾਰਕਾਂ ਦੀ ਤੁਲਨਾ ਭਿਖਾਰੀਆਂ ਨਾਲ ਕਰਨ 'ਤੇ ਉਨ੍ਹਾਂ ਖਿਲਾਫ਼ ਰੋਸ ਵਧਦਾ ਜਾ ਰਿਹਾ ਹੈ ਜਿਸ ਤਹਿਤ ਅੱਜ ਸਥਾਨਕ ਨੀਲੇ ਕਾਰਡ ਧਾਰਕਾਂ ਵਲੋਂ ਰੋਸ ਦੇ ਤੌਰ 'ਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਪੁਤਲਾ...
View Articleਸਨਮਾਨ ਰਾਸ਼ੀ ਨੂੰ ਉਡੀਕ ਰਹੇ ਨੇ ਸਟੇਟ ਐਵਾਰਡੀ ਅਧਿਆਪਕ
-ਗੁਰੂ ਨਾਲ ਚਤੁਰਾਈ -ਪਿਛਲੇ ਸਾਲ ਦੇ 38 ਸਟੇਟ ਐਵਾਰਡੀ ਅਧਿਆਪਕਾਂ ਨੂੰ ਨਹੀਂ ਮਿਲੀ ਸਨਮਾਨ ਦੀ ਰਾਸ਼ੀ -ਇਕ ਸਾਲ ਬਾਅਦ ਵੀ ਸਨਮਾਨ ਦੇ ਪੈਸੇ ਨਾ ਮਿਲਣਾ ਅਧਿਆਪਕਾਂ ਅਪਮਾਨ : ਖੈੜਾ ਜੇਐੱਨਐੱਨ, ਕਪੂਰਥਲਾ : ਪੰਜਾਬ ਸਰਕਾਰ ਨੇ ਅਧਿਆਪਕ ਦਿਵਸ 'ਤੇ...
View Articleਪੀਡੀਪੀ ਬਲਾਕ ਪ੍ਰਧਾਨ ਦਾ ਘਰ ਸਾੜਿਆ
ਸ੍ਰੀਨਗਰ (ਸਟੇਟ ਬਿਊਰੋ) : ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਸ਼ਨਿਚਰਵਾਰ ਨੂੰ ਕਰਾਲੂ (ਕੁਲਗਾਮ) ਦੌਰੇ 'ਚ ਅਹਿਮ ਭੂਮਿਕਾ ਨਿਭਾ ਸ੍ਰੀਨਗਰ (ਸਟੇਟ ਬਿਊਰੋ) : ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਸ਼ਨਿਚਰਵਾਰ ਨੂੰ ਕਰਾਲੂ (ਕੁਲਗਾਮ) ਦੌਰੇ 'ਚ ਅਹਿਮ...
View Articleਸਿਲੰਡਰ ਨੂੰ ਲੱਗੀ ਅੱਗ, ਤਿੰਨ ਝੁਲਸੇ
ਆਜ਼ਾਦ, ਸ਼ਾਹਕੋਟ/ਮਲਸੀਆਂ ਮੁਹੱਲਾ ਵਿਕਾਸ ਨਗਰ ਵਿਖੇ ਸ਼ਨਿਚਰਵਾਰ ਰਾਤ ਰੋਟੀ ਬਣਾਉਂਦੇ ਸਮੇਂ ਘਰੇਲੂ ਗੈਸ ਸਿਲੰਡਰ ਨੂੰ ਅਚਾਨਕ ਅੱਗ ਲੱਗਣ ਕਾਰਨ ਤਿੰਨ ਪ੍ਰਵਾਸੀ ਮਜ਼ਦੂਰ ਬੁਰੀ ਤਰ੍ਹਾਂ ਨਾਲ ਝੁਲਸ ਗਏ। ਜਾਣਕਾਰੀ ਅਨੁਸਾਰ ਆਈ.ਸੀ.ਆਈ.ਸੀ.ਆਈ ਬੈਂਕ ਦੇ ਨਾਲ...
View Articleਪਹਿਲਾਂ ਵੀ ਉੱਠਦੇ ਰਹੇ ਹਨ ਕੋਲੇਜੀਅਮ ਨਾਲ ਅਸਹਿਮਤੀ ਦੇ ਸੁਰ
ਬਹਿਸ 'ਚ ਕੋਲੇਜੀਅਮ ਪ੍ਰਣਾਲੀ ਮਾਲਾ ਦੀਕਸ਼ਤ, ਨਵੀਂ ਦਿੱਲੀ : ਸੁਪਰੀਮ ਕੋਰਟ ਕੋਲੇਜੀਅਮ ਦੇ ਮੈਂਬਰ ਸੀਨੀਅਰ ਜੱਜ ਜੇ. ਚੇਲਮੇਸ਼ਵਰ ਨੇ ਕੋਲੇਜੀਅਮ ਦੀ ਮੀਟਿੰਗ 'ਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ ਕਰਕੇ ਇਸ ਪ੍ਰਣਾਲੀ ਬਾਰੇ ਇਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ।...
View Articleਡੇਰੇ ਤੋਂ ਵਾਪਿਸ ਆਉਂਦਾ ਟੈਂਪੂ ਖਾਈ 'ਚ ਡਿੱਗਾ, ਮਾਂ ਪੁੱਤ ਦੀ ਮੌਤ
ਜੇਐੱਨਐੱਨ, ਲੁਧਿਆਣਾ : ਸਲੇਮ ਟਾਬਰੀ ਦੇ ਅਸ਼ੋਕ ਨਗਰ ਦੀ ਗਲੀ-10 'ਚ ਸ਼ਨਿਚਰਵਾਰ ਖ਼ੁਸ਼ੀਆਂ ਦਾ ਮਾਹੌਲ ਸੀ। ਹਰ ਸਾਲ ਦੀ ਤਰ੍ਹਾਂ ਇਲਾਕੇ 'ਚ ਪੂਜਾ ਉਪਰੰਤ ਲੰਗਰ ਵੰਡਿਆ ਗਿਆ। ਲਗਪਗ 2 ਵਜੇ ਟਾਟਾ-407 'ਚ ਲਗਪਗ 25 ਸ਼ਰਧਾਲੂਆਂ ਦਾ ਜੱਥਾ ਡੇਰਾ ਬਾਬਾ ਵਢਭਾਗ...
View Articleਸਤਲੁਜ ਕਲੱਬ ਨੇ 50 ਅਧਿਆਪਕ ਮੈਂਬਰ ਕੀਤੇ ਸਨਮਾਨਿਤ
ਜੇਐੱਨਐੱਨ, ਲੁਧਿਆਣਾ : ਸ਼ਹਿਰ ਦੇ ਸਤਲੁਜ ਕਲੱਬ 'ਚ ਪਹਿਲੀ ਵਾਰ ਅਧਿਆਪਕ ਦਿਵਸ ਮਨਾਇਆ ਗਿਆ। ਇਸ ਦੌਰਾਨ ਕਲੱਬ ਕੰਪਲੈਕਸ 'ਚ ਸਮਾਗਮ ਕਰਵਾ ਕੇ 50 ਅਧਿਆਪਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਲਈ ਵੱਖ-ਵੱਖ ਸਰਗਰਮੀਆਂ ਕਰਵਾਈਆਂ ਗਈ। ਇਨ੍ਹਾਂ 'ਚ ਫਨ...
View Articleਮੋਦੀ ਨੇ ਚੀਨ 'ਤੇ ਦਬਾਅ ਬਣਾਉਣ ਲਈ ਕੀਤਾ ਵੀਅਤਨਾਮ ਦਾ ਦੌਰਾ
-ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦਾ ਦਾਅਵਾ -ਸੌਦੇਬਾਜ਼ੀ ਦੀ ਸਥਿਤੀ 'ਚ ਰਹਿਣਾ ਚਾਹੁੰਦੇ ਹਨ ਦੋਵੇਂ ਦੇਸ਼ ਹਾਂਗਝੂ (ਪੀਟੀਆਈ) : ਜੀ-20 ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਅਤਨਾਮ ਦੌਰੇ ਨੇ ਚੀਨ ਦੀ ਚਿੰਤਾ ਵਧਾ ਦਿੱਤੀ...
View Articleਬੀਆਰਐੱਸ ਨਗਰ ਮੰਡੀ 'ਚ ਤਲਵਾਰਾਂ ਚੱਲੀਆਂ, ਇਕ ਜ਼ਖ਼ਮੀ
ਜੇਐੱਨਐੱਨ, ਲੁਧਿਆਣਾ : ਬੀਆਰਐੱਸ ਨਗਰ ਇਲਾਕੇ 'ਚ ਸਥਿਤ ਸਬਜ਼ੀ ਮੰਡੀ 'ਚ ਦੋ ਧਿਰਾਂ 'ਚ ਖ਼ੂਨੀ ਟਕਰਾਅ ਹੋ ਗਿਆ, ਜਿਸ ਕਾਰਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਮੌਕੇ 'ਤੇ ਪੁੱਜੀ ਪੁਲਿਸ ਦੋਵਾਂ ਧਿਰਾਂ...
View Articleਸਿਰਫ ਨਾਂ ਦਾ ਮੁਸਲਿਮ ਵਿਕਾਸ ਬੋਰਡ, ਕੰਮ ਸਿਫਰ
ਸੂਰਤੇਹਾਲ -ਮੁਸਲਿਮ ਭਾਈਚਾਰੇ ਨੇ ਕਿਹਾ, ਸਿਰਫ ਚੇਅਰਮੈਨ ਨੂੰ ਫਾਇਦਾ ਫੋਟੋ-114,115,116,117 ਜੇਐੱਨਐੱਨ, ਜਲੰਧਰ : ਦੋ ਸਾਲ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਲੱਖਾਂ ਦੀ ਗਿਣਤੀ 'ਚ ਮੁਸਲਿਮ ਵੋਟ ਬੈਂਕ ਨੂੰ ਖਿੱਚਣ ਲਈ 'ਪੰਜਾਬ ਮੁਸਲਿਮ...
View Articleਸਾਨੀਆ ਮਿਕਸਡ ਹਾਰੀ, ਡਬਲਜ਼ ਜਿੱਤੀ
-ਬੋਪੰਨਾ-ਗੈਬਰੀਏਲਾ ਦੀ ਜੋੜੀ ਕੁਆਰਟਰ ਫਾਈਨਲ 'ਚ ਪੁੱਜੀ ਨਿਊਯਾਰਕ (ਪੀਟੀਆਈ) : ਭਾਰਤੀ ਟੈਨਿਸ ਖਿਡਾਰੀ ਸਾਨੀਆ ਿ -ਬੋਪੰਨਾ-ਗੈਬਰੀਏਲਾ ਦੀ ਜੋੜੀ ਕੁਆਰਟਰ ਫਾਈਨਲ 'ਚ ਪੁੱਜੀ ਨਿਊਯਾਰਕ (ਪੀਟੀਆਈ) : ਭਾਰਤੀ ਟੈਨਿਸ ਖਿਡਾਰੀ ਸਾਨੀਆ ਿ...
View Articleਵਾਰਨਰ ਦੇ ਸੈਂਕੜੇ ਨਾਲ ਜਿੱਤਿਆ ਆਸਟ੫ੇਲੀਆ
ਪੱਲੇਕਲ (ਪੀਟੀਆਈ) : ਕਪਤਾਨ ਡੇਵਿਡ ਵਾਰਨਰ (106) ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਆਸਟ੫ੇਲੀਆ ਨੇ ਐਤਵਾਰ ਨੂੰ ਇੱਥ ਪੱਲੇਕਲ (ਪੀਟੀਆਈ) : ਕਪਤਾਨ ਡੇਵਿਡ ਵਾਰਨਰ (106) ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਆਸਟ੫ੇਲੀਆ ਨੇ ਐਤਵਾਰ ਨੂੰ ਇੱਥ ਪੱਲੇਕਲ...
View Articleਇੰਡੀਆ ਬਲੂ ਨੇ ਬਣਾਈਆਂ 336 ਦੌੜਾਂ
ਗ੍ਰੇਟਰ ਨੋਇਡਾ (ਜੇਐੱਨਐੱਨ) : ਮਅੰਕ ਅੱਗਰਵਾਲ (161) ਅਤੇ ਕਪਤਾਨ ਗੌਤਮ ਗੰਭੀਰ (90) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤ ਗ੍ਰੇਟਰ ਨੋਇਡਾ (ਜੇਐੱਨਐੱਨ) : ਮਅੰਕ ਅੱਗਰਵਾਲ (161) ਅਤੇ ਕਪਤਾਨ ਗੌਤਮ ਗੰਭੀਰ (90) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤ...
View Articleਕੁਸ਼ਤੀ ਨਿਰਦੇਸ਼ਕ ਬਣੇਗੀ ਸਾਕਸ਼ੀ
ਚੰਡੀਗੜ੍ਹ (ਪੀਟੀਆਈ) : ਹਰਿਆਣਾ ਸਰਕਾਰ ਨੇ ਰੀਓ ਓਲੰਪਿਕ 'ਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਮਹਿਲਾ ਭਲਵਾਨ ਸਾਕਸ਼ੀ ਮਲਿਕ ਨੂੰ ਚੰਡੀਗੜ੍ਹ (ਪੀਟੀਆਈ) : ਹਰਿਆਣਾ ਸਰਕਾਰ ਨੇ ਰੀਓ ਓਲੰਪਿਕ 'ਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਮਹਿਲਾ ਭਲਵਾਨ ਸਾਕਸ਼ੀ ਮਲਿਕ...
View Articleਇਕ ਘਰ 'ਚੋਂ ਕਾਰਤੂਸਾਂ ਸਮੇਤ ਐੱਸਐੱਲਆਰ ਮਿਲਣ ਨਾਲ ਫੈਲੀ ਦਹਿਸ਼ਤ
ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ : ਥਾਣਾ ਸਿੱਧਵਾਂ ਬੇਟ ਦੀ ਅਧੀਨ ਪੈਂਦੇ ਪਿੰਡ ਸਲੇਮਪੁਰਾ ਦੀ ਟਿੱਬਾ ਬਸਤੀ 'ਚ ਪੁਲਿਸ ਵੱਲੋਂ ਅਚਾਨਕ ਇਕ ਘਰ 'ਚ ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਕਾਰਤੂਸ ਸਮੇਤ ਜ਼ਬਤ ਕੀਤੀ ਐੱਸਐੱਲਆਰ ਕਾਰਨ ਇਲਾਕੇ 'ਚ...
View Articleਦੱਖਣ ਏਸ਼ੀਆ 'ਚ ਅੱਤਵਾਦ ਫੈਲਾ ਰਿਹੈ ਪਾਕਿ
ਹਾਂਗਝੂ (ਆਈਏਐੱਨਐੱਸ/ਪੀਟੀਆਈ) : ਵਿਸ਼ਵ ਦੇ ਕਈ ਦੇਸ਼ਾਂ 'ਚ ਅੱਤਵਾਦੀ ਸਰਗਰਮੀਆਂ ਲਈ ਪਾਕਿਸਤਾਨ ਨੂੰ ਨਿਸ਼ਾਨੇ 'ਤੇ ਲੈ ਚੁੱਕੇ ਪ੫ਧਾਨ ਮੰਤਰੀ ਮੋਦੀ ਨੇ ਇਸ ਵਾਰ ਇਹ ਕੰਮ ਉਸ ਦੇ ਸਭ ਤੋਂ ਵੱਡੇ ਮਦਦਗਾਰ ਚੀਨ ਦੀ ਧਰਤੀ ਤੋਂ ਕੀਤਾ। ਸੋਮਵਾਰ ਨੂੰ ਜੀ-20...
View Articleਹੁਰੀਅਤ ਦਾ ਜਮਹੂਰੀਅਤ 'ਚ ਯਕੀਨ ਨਹੀਂ
ਨਵੀਨ ਨਵਾਜ਼, ਸ੫ੀਨਗਰ : ਜੰਮੂ-ਕਸ਼ਮੀਰ 'ਚ ਅਮਨ ਬਹਾਲੀ ਦੇ ਰਾਹ ਲੱਭਣ ਗਿਆ ਸਰਬ ਪਾਰਟੀ ਵਫ਼ਦ ਦਾ ਦੌਰਾ ਸੋਮਵਾਰ ਨੂੰ ਨੇਪਰੇ ਚੜ੍ਹ ਗਿਆ। ਗ੫ਹਿ ਮੰਤਰੀ ਰਾਜਨਾਥ ਸਿੰਘ ਨੇ ਵੱਖਵਾਦੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਰੀਅਤ ਨੂੰ ਜਮਹੂਰੀਅਤ 'ਚ ਯਕੀਨ...
View Articleਜਗਮੀਤ ਬਰਾੜ ਹੋ ਸਕਦੇ ਹਨ ਆਪ ਦੇ
ਸਟੇਟ ਬਿਊਰੋ, ਚੰਡੀਗੜ੍ਹ : ਕਾਂਗਰਸ ਤੋਂ ਬਰਖ਼ਾਸਤ ਹੋਣ ਦੇ ਬਾਅਦ ਆਪਣੀ ਸਿਆਸੀ ਜ਼ਮੀਨ ਲੱਭ ਰਹੇ ਜਗਮੀਤ ਬਰਾੜ ਆਖਰ ਆਮ ਆਦਮੀ ਪਾਰਟੀ 'ਚ ਹੀ ਜਾਣਗੇ। ਕਰੀਬ-ਕਰੀਬ ਇਹ ਤੈਅ ਹੋ ਗਿਆ ਹੈ। ਹੁਣ ਸਿਰਫ ਕੇਜਰੀਵਾਲ ਦੇ ਵਿਦੇਸ਼ ਤੋਂ ਵਾਪਸ ਆਉਣ ਦਾ ਇੰਤਜ਼ਾਰ ਹੋ...
View Article