ਸੁਖਦੇਵ ਗਰਗ, ਜਗਰਾਓਂ
ਡੀਏਵੀ ਕਾਲਜ ਸਟੂਡੈਂਟਸ ਯੂਨੀਅਨ ਦੀ ਚੋਣ ਹੋਈ ਜਿਸ 'ਚ ਬਲਜਿੰਦਰ ਸਿੰਘ ਬੱਲ ਨੂੰ ਪ੫ਧਾਨ ਚੁਣਿਆ ਗਿਆ। ਨਵੇਂ ਬਣੇ ਪ੫ਧਾਨ ਬਲਜਿੰਦਰ ਸਿੰਘ ਬੱਲ ਦਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੫ਧਾਨ ਕਮਲਜੀਤ ਸਿੰਘ ਮੱਲ੍ਹਾ ਨੇ ਸਨਮਾਨਤ ਕੀਤਾ। ਇਸ ਮੌਕੇ ਪ੫ਧਾਨ ਕਮਲ ਮੱਲ੍ਹਾ ਨੇ ਪ੫ਧਾਨ ਬਲਜਿੰਦਰ ਬੱਲ ਨੂੰ ਵਧਾਈ ਦਿੰਦੇ ਕਿਹਾ ਕਿ ਸਾਰੇ ਯੂਨੀਅਨ ਹਮੇਸ਼ਾ ਇਕਜੱੁਟ ਰਹੇ ਤਾਂ ਕਿ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਹੋ ਸਕੇ। ਇਸ ਮੌਕੇ ਨਵੇਂ ਪ੫ਧਾਨ ਨੇ ਕਿਹਾ ਕਿ ਉਹ ਯੂਨੀਅਨ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾਂ ਖੜ੍ਹੇ ਹਨ ਤੇ ਹਰੇਕ ਨੌਜਵਾਨ ਦਾ ਸਾਥ ਦਿੱਤਾ ਜਾਵੇਗਾ। ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਦੀਪਇੰਦਰ ਸਿੰਘ ਭੰਡਾਰੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੫ਧਾਨ ਹਰਦੇਵ ਸਿੰਘ ਬੌਬੀ, ਨਛੱਤਰ ਸਿੰਘ ਗਰੇਵਾਲ, ਸਿਮਰਨ ਗਰੇਵਾਲ, ਸੁੱਖ ਜਗਰਾਓਂ, ਨੀਟੂ ਰਸੂਲਪੁਰ, ਮਾਨ ਜੱਟਪੁਰਾ, ਪ੫ਭਦੀਪ ਸਿੰਘ ਮੋਹੀ, ਇੰਦਰਜੀਤ ਸਿੰਘ, ਸੁਖਦੀਪ ਸਿੱਧੂ, ਰਛਪਾਲ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।