Quantcast
Channel: Punjabi News -punjabi.jagran.com
Browsing all 44047 articles
Browse latest View live

ਬਲਜਿੰਦਰ ਬੱਲ ਬਣੇ ਡੀਏਵੀ ਕਾਲਜ ਦੀ ਸਟੂਡੈਂਟਸ ਯੂਨੀਅਨ ਦੇ ਪ੫ਧਾਨ

ਸੁਖਦੇਵ ਗਰਗ, ਜਗਰਾਓਂ ਡੀਏਵੀ ਕਾਲਜ ਸਟੂਡੈਂਟਸ ਯੂਨੀਅਨ ਦੀ ਚੋਣ ਹੋਈ ਜਿਸ 'ਚ ਬਲਜਿੰਦਰ ਸਿੰਘ ਬੱਲ ਨੂੰ ਪ੫ਧਾਨ ਚੁਣਿਆ ਗਿਆ। ਨਵੇਂ ਬਣੇ ਪ੫ਧਾਨ ਬਲਜਿੰਦਰ ਸਿੰਘ ਬੱਲ ਦਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੫ਧਾਨ ਕਮਲਜੀਤ ਸਿੰਘ ਮੱਲ੍ਹਾ ਨੇ ਸਨਮਾਨਤ ਕੀਤਾ।...

View Article


ਬੱਚਿਆਂ ਦੇ ਜ਼ਰੀਏ ਵੱਡਿਆਂ ਨੂੰ ਨਸੀਹਤ

ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਚਿਆਂ ਨਾਲ ਗੱਲਾਂ ਕਰਦੇ ਹੋਏ ਕਿਹਾ ਕਿ ਮਾਂ ਤੋਂ ਬਾਅਦ ਜ਼ਿੰਦਗੀ 'ਚ ਜੇਕਰ ਕਿਸੇ ਦੀ ਅਹਿਮੀਅਤ ਹੈ ਤਾਂ ਉਹ ਗੁਰੂ ਹੀ ਹੈ। ਅਧਿਆਪਕਾਂ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਾਂ...

View Article


ਬਾਜਵਾ ਤੋਂ ਛੁੱਟ ਕੋਈ ਵੀ ਪ੍ਰਧਾਨ ਮਨਜ਼ੂਰ : ਕੈਪਟਨ

ਹਰਮੇਸ਼ ਸਿੰਘ ਮੇਸ਼ੀ/ਕੈਲਾਸ਼ ਨਾਥ, ਦਿੜ੍ਹਬਾ/ਚੰਡੀਗੜ੍ਹ : ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਲਈ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਰੱਸਾਕੱਸੀ ਵਿਚਕਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਪ੍ਰਤਾਪ ਸਿੰਘ...

View Article

ਸ਼ਰਮਿਲਾ ਨੇ ਜਿੱਤਿਆ ਸੈਸ਼ਨ ਦਾ ਪਹਿਲਾ ਖ਼ਿਤਾਬ

ਗ੍ਰੇਟਰ ਨੋਇਡਾ (ਏਜੰਸੀ) : ਸ਼ਰਮਿਲਾ ਨਿਕੋਲੇਟ ਨੇ ਸ਼ੁੱਕਰਵਾਰ ਨੂੰ ਹੀਰੋ ਮਹਿਲਾ ਪ੍ਰੋਫੈਸ਼ਨਲ ਗੋਲਫ ਟੂਰ ਦਾ 15ਵਾਂ ਗੇੜ ਜਿੱਤ ਲਿਆ ਹੈ। ਸ਼ਰਮਿਲਾ ਦਾ ਇਸ ਸੈਸ਼ਨ ਵਿਚ ਇਹ ਪਹਿਲਾ ਖ਼ਿਤਾਬ ਹੈ। ਛੇ ਲੱਖ ਰੁਪਏ ਇਨਾਮੀ ਰਕਮ ਵਾਲੇ ਟੂਰਨਾਮੈਂਟ ਵਿਚ ਸ਼ਰਮਿਲਾ ਨੇ...

View Article

ਵਿਆਹ ਦਾ ਝਾਂਸਾ ਦੇ ਕੇ ਲੜਕੀ ਅਗਵਾ

ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ ਥਾਣਾ ਦਰੇਸੀ ਦੇ ਇਲਾਕੇ 'ਚੋਂ ਵਿਆਹ ਦਾ ਝਾਂਸਾ ਦੇ ਕੇ 17 ਸਾਲਾ ਨਬਾਲਗ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਥਾਣਾ ਦਰੇਸੀ ਦੀ ਪੁਲਸ ਨੇ ਲੜਕੀ ਦੇ ਪਿਤਾ ਨਿਊ ਮਾਧੋਪੁਰੀ ਦੇ ਵਾਸੀ ਦੇ ਬਿਆਨਾਂ 'ਤੇ ਨਿਊ...

View Article


ਕੂੜਾ ਚੁੱਕਣ 'ਤੇ ਸੁਸਾਇਟੀ ਨੇ ਕੀਤਾ ਮੀਤ ਪ੫ਧਾਨ ਦਾ ਧੰਨਵਾਦ

ਸੋਨੀ ਗਿੱਲ, ਖੰਨਾ : ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੀ ਜ਼ਰੂਰੀ ਬੈਠਕ ਪ੫ਧਾਨ ਜਸਵੰਤ ਸਿੰਘ ਮਿੱਤਰ ਸਾਬਕਾ ਪਿ੫ੰਸੀਪਲ ਦੀ ਪ੫ਧਾਨਗੀ 'ਚ ਹੋਈ। ਜਿਸ 'ਚ ਸਭ ਤੋਂ ਪਹਿਲਾਂ ਨਗਰ ਕੌਂਸਲ ਖੰਨਾ ਦੇ ਮੀਤ ਪ੫ਧਾਨ ਵਿਜੇ ਸ਼ਰਮਾ ਦਾ ਧੰਨਵਾਦ ਕੀਤਾ ਗਿਆ, ਕਿਉਂਕਿ...

View Article

ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਦੀ ਕਾਰਸੇਵਾ ਦਾ ਕੰਮ ਸ਼ੁਰੂ

ਹਰਪ੫ੀਤ ਸਿੰਘ ਸੈਣੀ, ਕੁਰਾਲੀ ਸ਼ਹਿਰ ਦੇ ਮੋਰਿੰਡਾ ਮਾਰਗ 'ਤੇ ਸਥਿਤ ਗੁਰਦੁਆਰਾ ਸ੫ੀ ਹਰਗੋਬਿੰਦਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਦੀ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਅੱਜ ਪੰਜ ਪਿਆਰਿਆਂ ਵੱਲੋਂ ਅਰਦਾਸ ਕਰਨ ਉਪਰੰਤ ਰੱਖਿਆ। ਗੁਰਦੁਆਰਾ ਸਾਹਿਬ ਦੇ...

View Article

ਪੀਟਰ ਮੁਖਰਜੀ ਤੋਂ ਲਗਾਤਾਰ ਤੀਜੇ ਦਿਨ ਹੋਈ ਪੁੱਛਗਿੱਛ

ਮੁੰਬਈ (ਪੀਟੀਆਈ) : ਸਟਾਰ ਇੰਡੀਆ ਦੇ ਸਾਬਕਾ ਸੀਈਓ ਪੀਟਰ ਮੁਖਰਜੀ ਤੋਂ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਪੁੱਛਗਿੱਛ ਹੋਈ। ਸ਼ੀਨਾ ਬੋਰਾ ਹੱਤਿਆ ਮਾਮਲੇ 'ਚ ਉਨ੍ਹਾਂ ਤੋਂ ਇਹ ਪੁੱਛਗਿੱਛ ਪੁਲਸ ਦੇ ਦਾਅਵੇ ਤੋਂ ਬਾਅਦ ਜਾਰੀ ਹੈ। ਪੁਲਸ ਨੇ ਦਾਅਵਾ...

View Article


ਉਤਰ ਪ੍ਰਦੇਸ਼ ਦੇ 57 ਫੀਸਦੀ ਬੱਚੇ ਬੌਣੇ, 42 ਫੀਸਦੀ ਦਾ ਭਾਰ ਘੱਟ

ਜਾਗਰਣ ਬਿਊਰੋ, ਲਖਨਊ : ਦੇਸ਼ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ ਉਤਰ ਪ੍ਰਦੇਸ਼ 'ਚ ਅਪੋਸ਼ਣ ਬੱਚਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹਾਲਾਤ ਇਹ ਹਨ ਕਿ ਸੂਬੇ ਦਾ ਹਰ 10ਵਾਂ ਬੱਚਾ ਕੁਪੋਸ਼ਣ ਤੇ ਹਰ 20ਵਾਂ ਬੱਚਾ ਬੇਹੱਦ ਅਪੋਸ਼ਣ ਹੈ। ਹੁਣ ਅਜਿਹੇ...

View Article


ਕਿਡਨੀ ਕਾਂਡ : ਅੰਡਰ ਗਰਾਊਂਡ ਹੋਏ ਡਾ. ਅਗਰਵਾਲ, ਪੁਲਸ 'ਤੇ ਉੱਿਠਆ ਸਵਾਲ

ਜੇਐਨਐਨ, ਜਲੰਧਰ : ਜਲੰਧਰ ਦੇ ਬਹੁਚਰਚਿਤ ਕਿਡਨੀ ਕਾਂਡ 'ਚ ਅਦਾਲਤ ਤੋਂ ਦਾਇਰ ਜ਼ਮਾਨਤ ਪਟੀਸ਼ਨ ਖਾਰਜ ਹੋਣ ਦੇ 24 ਘੰਟੇ ਬਾਅਦ ਵੀ ਡਾ. ਰਾਜੇਸ਼ ਅਗਰਵਾਲ ਤੇ ਉਨ੍ਹਾਂ ਦੀ ਪਤਨੀ ਦੀਪਾ ਅਗਰਵਾਲ ਦੀ ਗਿ੍ਰਫ਼ਤਾਰੀ ਨਾ ਹੋਣ ਨਾਲ ਪੁਲਸ ਦੀ ਕਾਰਜਪ੍ਰਣਾਲੀ 'ਤੇ ਇਕ...

View Article

ਅੌਰਤ ਦੀ ਸੜੀ ਹੋਈ ਲਾਸ਼ ਬਰਾਮਦ

ਜੇਐਨਐਨ, ਲੁਧਿਆਣਾ: ਧਾਂਧਰਾ ਰੋਡ 'ਤੇ ਸਰਪੰਚ ਕਾਲੋਨੀ ਇਲਾਕੇ ਦੇ ਇਕ ਖਾਲੀ ਪਲਾਟ 'ਚ ਇਕ ਅੌਰਤ ਦੀ ਸੜੀ ਹੋਈ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਏਡੀਸੀਪੀ ਪਰਮਜੀਤ ਸਿੰਘ...

View Article

ਘਰ ਦੇ ਬਾਹਰ ਖੜ੍ਹੀ ਕਾਰ ਚੋਰੀ

ਜੇਐਨਐਨ, ਲੁਧਿਆਣਾ : ਦੁਗਰੀ ਫੇਸ-2 'ਚ ਇਕ ਘਰ ਦੇ ਬਾਹਰ ਖੜ੍ਹੀ ਮਾਰੂਤੀ ਕਾਰ ਚੋਰ, ਚੋਰੀ ਕਰਕੇ ਫ਼ਰਾਰ ਹੋ ਗਏ ਹਨ। ਥਾਣਾ ਦੁਗਰੀ ਪੁਲਸ ਨੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਮਤਾਬਕ ਤੇਜਪਾਲ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ...

View Article

ਬਿਜਲੀ ਬੰਦ ਹੋਣ 'ਤੇ ਸ੫ੀ ਿਯਸ਼ਨ ਜਨਮਾਸ਼ਟਮੀ ਪੂਜਾ 'ਚ ਵਿਘਨ ਪਿਆ

ਜੇਐਨਐਨ, ਲੁਧਿਆਣਾ : ਸ਼ਨੀਵਾਰ ਸ਼ਾਮ ਤੋਂ ਬਿਜਲੀ ਦੀ ਲੁਕਣ-ਮੀਟੀ ਨਾਲ ਸ੫ੀ ਕਿ੫ਸ਼ਨ ਜਨਮਾਸ਼ਟਮੀ ਦੇ ਸ਼ਰਧਾਲੂ ਪਰੇਸ਼ਾਨ ਰਹੇ। ਦਿਨੇਸ਼ ਕੁਮਾਰ, ਬਿ੫ਜ ਕਿਸ਼ੋਰ ਤੇ ਉਪੇਂਦਰ ਨਾਥ ਆਦਿ ਨੇ ਦੱਸਿਆ ਕਿ ਕਾਕੋਵਾਲ ਰੋਡ, ਸੇਖੇਵਾਲ, ਸੁਭਾਸ਼ ਨਗਰ ਵਿਚ ਬਿਜਲੀ ਦੇ ਬੰਦ...

View Article


ਵਿਸ਼ੇਸ਼ ਸਫ਼ਾਈ ਅਭਿਆਨ ਦੀ ਸ਼ੁਰੂਆਤ

-250-ਸਫ਼ਾਈ ਅਭਿਆਨ ਸ਼ੁਰੂ ਕਰਵਾਉਂਦੇ ਕੌਂਸਲਰ ਜਗਬੀਰ ਸਿੰਘ ਸੋਖੀ ਅਤੇ ਇਲਾਕੇ ਦੇ ਲੋਕ। ਪੰਜਾਬੀ ਜਾਗਰਣ -- ਸਤਵਿੰਦਰ ਸ਼ਰਮਾ, ਲੁਧਿਆਣਾ ਨਗਰ ਨਿਗਮ ਦੇ ਜੋਨ 'ਸੀ' ਅਧੀਨ ਆਉਂਦੇ ਵਾਰਡ 63 ਵਿਖੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੌਂਸਲਰ ਜਗਬੀਰ ਸਿੰਘ ਸੋਖੀ...

View Article

ਉਪ ਮੁੱਖ ਮੰਤਰੀ ਦੇ ਦੌਰੇ ਸਬੰਧੀ ਕੀਤੀ ਮੀਟਿੰਗ

ਤਸਵੀਰ-141 ਜੇਐਨਐਨ, ਲੁਧਿਆਣਾ : ਤੇਜਪੁਰ ਰੋਡ 'ਤੇ ਬਣ ਰਹੇ ਕਾਮਨ ਇੰਫਿਊਲੇਂਟ ਟਰੀਟਮੈਂਂਟ ਪਲਾਂਟ ਬਣਾਉਣ ਸਬੰਧੀ ਆ ਰਹੀਆਂ ਅੜਚਣਾਂ ਦੇ ਹੱਲ ਲਈ ਵਿਧਾਇਕ ਰਣਜੀਤ ਸਿੰਘ ਿਢੱਲੋਂ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਵਿਧਾਇਕ ਿਢੱਲੋਂ ਨੇ ਪੰਜਾਬ...

View Article


ਇੰਸਪੈਕਟਰ ਦਵਿੰਦਰ ਸਿੰਘ ਦਾ ਕੀਤਾ ਸਵਾਗਤ

-247-ਇੰਸਪੈਕਟਰ ਦਵਿੰਦਰ ਸਿੰਘ ਦਾ ਸਵਾਗਤ ਕਰਦੇ ਹੋਏ ਇੰਦਰਪਾਲ ਸਿੰਘ ਗਰੇਵਾਲ ਅਤੇ ਹੋਰ ਸਟਾਫ਼ ਮੈਂਬਰ। ਪੰਜਾਬੀ ਜਾਗਰਣ -- ਬਲਜੀਤ ਜਮਾਲਪੁਰ, ਲੁਧਿਆਣਾ ਨਸ਼ਾ ਤਸਕਰੀ ਅਤੇ ਹੋਰ ਗੈਰ ਕਾਨੂੰਨੀ ਕਾਰਵਾਈਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ...

View Article

ਚੈਕਿੰਗ ਅਧਿਕਾਰੀਆਂ ਲਗਾਈ ਮੁਲਾਜ਼ਮਾਂ ਦੀ ਕਲਾਸ

ਸਤਵਿੰਦਰ ਸ਼ਰਮਾ, ਲੁਧਿਆਣਾ ਸਿਹਤ ਅਫ਼ਸਰ ਡਾ: ਵਿੱਪਲ ਮਲਹੋਤਰਾ ਅਤੇ ਸੈਨਟਰੀ ਇੰਸਪੈਕਟਰ ਜਗਤਾਰ ਸਿੰਘ ਵੱਲੋਂ ਵਾਰਡ ਨੰ: 62 ਅਤੇ 64 ਦੇ ਇਲਾਕਿਆਂ ਦੀ ਸਫ਼ਾਈ ਦੀ ਚੈਕਿੰਗ ਕੀਤੀ। ਇਸ ਮੌਕੇ ਚੈਕਿੰਗ ਕਰਨ ਗਈ ਟੀਮ ਨੂੰ ਮੌਕੇ 'ਤੇ ਭਾਵੇਂ ਸੜਕਾਂ ਤੇ ਗਲੀਆਂ...

View Article


ੰਸਾਬਕਾ ਫੌਜੀਆਂ ਨਾਲ ਖੜ੍ਹੀ ਹੈ ਟੀਮ ਇਨਸਾਫ਼ :ਬੈਂਸ

ਜੇਐਨਐਨ, ਲੁਧਿਆਣਾ : ਸਾਬਕਾ ਫੌਜੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਵਿਧਾਇਕ ਬੈਂਸ ਨੂੰ 'ਵਨ ਰੈਂਕ ਵਨ ਪੈਨਸ਼ਨ' ਦੇ ਮੁੱਦੇ ਸਬੰਧੀ ਵਿਸਥਾਰ 'ਚ ਜਾਣਕਾਰੀ ਦਿੱਤੀ। ਵਿਧਾਇਕ ਬੈਂਸ ਨੇ...

View Article

ਹੈਰੋਇਨ ਸਪਲਾਈ ਕਰਨ ਵਾਲੇ ਦੋ ਸਪਲਾਇਅਰ ਕਾਬੂ

-302 ਜਗਰਾਓਂ ਪੁਲਸ ਚੌਕੀ ਅੱਡਾ ਰਾਏਕੋਟ ਦੇ ਮੁਖੀ ਹਰਮੇਸ਼ ਕੁਮਾਰ ਗਿ੫ਫ਼ਤਾਰ ਮੁਲਜ਼ਮਾਂ ਨਾਲ -ਜਗਰਾਓਂ ਤੇ ਇਲਾਕੇ ਦੇ ਪਿੰਡਾਂ 'ਚ ਕਰਦੇ ਸੀ ਸਪਲਾਈ ----- ਸੰਜੀਵ ਗੁਪਤਾ, ਜਗਰਾਓਂ ਪੁਲਿਸ ਚੌਕੀ ਅੱਡਾ ਰਾਏਕੋਟ ਜਗਰਾਓਂ ਦੀ ਪੁਲਿਸ ਨੇ ਜਗਰਾਓਂ ਸ਼ਹਿਰ ਤੇ...

View Article

ਕੋਈ ਪਿੰਡ ਨਹੀਂ ਰਹੇਗਾ ਸਹੂਲਤਾਂ ਤੋਂ ਵਾਂਝਾ:ਸ਼ਿਵਾਲਿਕ

- 273-ਸੀਵਰੇਜ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਤੇ ਹੋਰ। 274- ਟੱਕ ਲਗਾ ਕੇ ਸੀਵਰੇਜ ਸਿਸਟਮ ਦੀ ਸ਼ੁਰੂਆਤ ਕਰਦੇ ਹੋਏ ਦਰਸ਼ਨ ਸਿੰਘ ਸ਼ਿਵਾਲਿਕ। ਪੰਜਾਬੀ ਜਾਗਰਣ - ਪਿੰਡ ਗਿੱਲ ਲਈ ਦਿੱਤੀ 30 ਲੱਖ ਰੁਪਏ ਦੀ ਗ੫ਾਂਟ - ਕਿਹਾ: ਪੰਜਾਬ...

View Article
Browsing all 44047 articles
Browse latest View live


<script src="https://jsc.adskeeper.com/r/s/rssing.com.1596347.js" async> </script>