Quantcast
Channel: Punjabi News -punjabi.jagran.com
Viewing all articles
Browse latest Browse all 43997

ਇਲਾਕਾਵਾਸੀਆਂ ਨੇ ਵਿਧਾਨ ਸਭਾ ਚੋਣਾਂ ਸਬੰਧੀ ਕੀਤੀਆਂ ਵਿਚਾਰਾਂ

$
0
0

ਜੋਗਿੰਦਰ ਕੰਬੋਜ, ਲੁਧਿਆਣਾ : ਹਲਕਾ ਪੂਰਬੀ ਦੇ ਅਰਬਨ ਅਟੇਟ ਮੁਸਲਿਮ ਕਾਲੋਨੀ ਗੋਲ ਮਾਰਕੀਟ ਵਿਖੇ ਇਲਾਕਾਵਾਸੀਆਂ ਵੱਲੋਂ ਇਕ ਮੀਟਿੰਗ ਕਰਵਾਈ ਗਈ। ਜਿਸ 'ਚ ਮੁੱਖ ਤੌਰ 'ਤੇ ਹਲਕਾ ਵਿਧਾਇਕ ਰਣਜੀਤ ਸਿੰਘ ਿਢੱਲੋਂ ਪੁੱਜੇ ਤੇ ਕਿਹਾ ਕਿ ਵਿਧਾਨਸਭਾ ਚੋਣਾਂ ਦੌਰਾਨ ਕੀਤੇ ਵਿਕਾਸ ਦੇ ਹਰੇਕ ਵਾਅਦੇ ਨੂੰ ਪਹਿਲ ਦੇ ਆਧਾਰ 'ਤੇ ਨਿਭਾਇਆ ਜਾ ਰਿਹਾ ਹੈ। ਿਢੱਲੋਂ ਨੇ ਕਿਹਾ ਕਿ ਇਹ ਵਿਕਾਸ ਕਾਰਜ ਕਰਵਾਉਣ ਲਈ ਅਸੀਂ ਸਭ ਨੇ ਆਉਣ ਵਾਲੀ ਅੱਠ ਤਰੀਕ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਨਾ ਹੈ। ਉਨ੍ਹਾਂ ਸੱਭ ਨੂੰ ਅਪੀਲ ਕੀਤੀ ਕਿ ਉਹ ਸਭ ਵੀ ਹਾਜ਼ਰੀ ਲਗਵਾ ਰੈਲੀ ਦਾ ਹਿੱਸਾ ਜ਼ਰੁਰ ਬਣਨ। ਇਸ ਮੌਕੇ ਇਲਾਕਾਵਾਸੀਆਂ ਵੱਲੋਂ ਵਿਧਾਇਕ ਰਣਜੀਤ ਸਿੰਘ ਿਢੱਲੋਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਡਾ. ਅਮਿ੫ਤਪਾਲ ਸਿੰਘ, ਪਤਵਿੰਦਰ ਸਿੰਘ, ਇੰਦਰ ਪਾਲ ਸਿੰਘ, ਧਰਮਿੰਦਰ ਸ਼ਰਮਾ, ਰਜਨੀਸ਼ ਗੋਇਲ, ਗੁਰਦੀਪ ਸਿੰਘ, ਜਗਜੀਤ ਅਰੋੜਾ, ਜਗਤਾਰ ਸਿੰਘ, ਹਰਪਾਲ ਸਿੰਘ, ਜਸਪਾਲ ਸਿੰਘ, ਗੁਰਿੰਦਰ ਸਿੰਘ, ਪ੫ਭਜੀਤ ਸਿੰਘ, ਹਨੀ ਚੌਹਾਨ, ਜੋਨੀ ਬਤਰਾ, ਅਮਨ ਵਰਮਾ, ਮਨਜੀਤ ਸਿੰਘ, ਹਰਮਿੰਦਰ ਬੇਦੀ, ਰਾਕੇਸ਼ ਗਰਗ, ਨਿਰਮਲ ਸਿੰਘ, ਗੁਰਦੇਵ ਸਿੰਘ, ਹਰਬੰਸ ਸਿੰਘ, ਸਤਬੀਰ ਸਿੰਘ ਰਾਜਾ, ਗੁਰਪ੫ੀਤ ਸਿੰਘ, ਰਛਪਾਲ ਸਿੰਘ ਵੀ ਹਾਜ਼ਰ ਸਨ।


Viewing all articles
Browse latest Browse all 43997