ਨਸ਼ੀਲੀਆਂ ਸ਼ੀਸ਼ੀਆਂ ਸਮੇਤ ਦੋ ਕਾਬੂ
ਪੱਤਰ ਪ੍ਰੇਰਕ, ਲੁਧਿਆਣਾ : ਥਾਣਾ ਜੋਧੇਵਾਲ ਬਸਤੀ ਦੀ ਪੁਲਸ ਨੇ ਨਸ਼ੀਲੀਆਂ ਸ਼ੀਸ਼ੀਆਂ ਸਮੇਤ ਦੋ ਮੁਲਜ਼ਮਾਂ ਨੂੰੂ ਕਾਬੂ ਕੀਤਾ ਹੈ । ਪੁਲਸ ਮੁਤਾਬਕ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਪੀਰੂ ਬੰਦਾ ਸਲੇਮ ਟਾਬਰੀ ਵਾਸੀ ਗੁਰਸੇਵਕ ਸਿੰਘ ਅਤੇ ਅਮਨ ਵਜੋਂ ਹੋਈ ਹੈ।...
View Articleਗੁਰਮਿਤ ਪ੫ਚਾਰ ਸੰਸਥਾ ਵੱਲੋਂ ਸਮਾਗਮ ਦੇ ਪੋਸਟਰ ਜਾਰੀ
=138-ਗੁਰਮਿਤ ਸੰਸਥਾ ਪਾਇਲ ਦੇ ਮੈਂਬਰ ਮਹਾਨ ਕੀਰਤਨ ਸਮਾਗਮ ਦੇ ਪੋਸਟਰ ਜਾਰੀ ਕਰਨ ਸਮੇਂ। ----------- ਕੁਲਦੀਪ ਚੀਮਾਂ,ਪਾਇਲ ਗੁਰਮਿਤ ਪ੫ਚਾਰ ਸੰਸਥਾ ਪਾਇਲ ਵੱਲੋਂ ਕੀਰਤਨ ਸਮਾਗਮ 19 ਸਤੰਬਰ ਨੂੰ ਦਾਣਾ ਮੰਡੀ ਪਾਇਲ ਵਿਖੇ ਕਰਵਾਇਆ ਜਾਣਾ ਹੈ। ਇਸ...
View Articleਤਸਵੀਰ---ਅਕਾਲੀ-ਭਾਜਪਾ ਸਰਕਾਰ ਹੀ ਸਰਬਪੱਖੀ ਵਿਕਾਸ ਦੀ ਸੋਚ ਰੱਖਦੀ ਹੈ-ਲਾਲਕਾ
-120- ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਇੰਜੀ: ਬਲਵਿੰਦਰ ਸਿੰਘ ਲਾਲਕਾ ਰਾੜਾ ਸਾਹਿਬ ਵਿਖੇ ਗੱਲਬਾਤ ਕਰਦੇ ਹੋਏ। -- ਬਲਵਿੰਦਰ ਸਿੰਘ ਮਹਿਮੀ/ਰਾੜਾ ਸਾਹਿਬ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਇੰਜੀ: ਬਲਵਿੰਦਰ ਸਿੰਘ ਲਾਲਕਾ ਨੇ ਇਥੇ ਕਿਹਾ ਹੈ...
View Articleਐਚਐਮਵੀ ਦੀਆਂ ਵਿਦਿਆਰਥਣਾਂ ਮੈਰਿਟ ਸੂਚੀ ਦੇ ਪਹਿਲੇ ਚਾਰ ਸਥਾਨਾਂ 'ਤੇ
ਸੁਰਿੰਦਰ ਸਿੰਘ ਸ਼ਿੰਦ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਸਾਇਕੋਲੋਜੀ ਆਨਰਜ਼, ਸਮੈਸਟਰ 4 ਭਾਗ (ਮਈ) ਦੀ ਪ੍ਰੀਖਿਆ 'ਚ ਪਹਿਲੇ ਚਾਰ ਸਥਾਨਾਂ ਤੇ ਕਬਜ਼ਾ ਕੀਤਾ। ਆਸਥਾ ਨੇ 81...
View Articleਗੁਰੂ ਗੋਬਿੰਦ ਸਿੰਘ ਐਵਿਨਿਊ ਵਾਸੀ ਪਾਣੀ ਨਾ ਮਿਲਣ 'ਤੇ ਪਰੇਸ਼ਾਨ
ਪੱਤਰ ਪ੫ੇਰਕ, ਜਲੰਧਰ : ਸਥਾਨਕ ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਰਿਹਾਇਸ਼ੀ ਫਲੈਟ ਐਮਆਈਜੀ 91 ਤੋਂ 100 ਨੰਬਰ ਤਕ ਦੇ ਚਾਰ ਮੰਜ਼ਿਲੀ ਕੁੱਲ 40 ਫਲੈਟਾਂ 'ਚ ਰਹਿਣ ਵਾਲੇ ਵਾਸੀਆਂ ਦੀ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਹੋਈ। ਉਕਤ ਫਲੈਟ...
View Articleਮਾਣਕਮਾਜਰਾ ਦੇ ਵੇਟ ਲਿਫ਼ਟਰਾਂ ਨੇ ਮਾਰੀਆਂ ਮੱਲਾਂ
-125-ਵਿਦਿਆਰਥੀਆਂ ਦਾ ਸਨਮਾਨ ਕਰਦੇ ਮਾਣਕਮਾਜਰਾ ਸਕੂਲ ਦੇ ਪਿੰ੫ਸੀਪਲ ਮਧੂਵਿੰਦਰ ਕੌਰ ਤੇ ਹੋਰ। ------------- ਸੋਨੀ ਗਿੱਲ, ਖੰਨਾ ਨਰੇਸ਼ ਚੰਦਰ ਸਟੇਡੀਅਮ 'ਚ ਵੇਟ ਲਿਫਟਿੰਗ ਦੇ ਹੋਏ ਜ਼ਿਲ੍ਹਾ ਸਕੂਲ ਟੂਰਨਾਮੈਂਟ ਵਿਚ ਇੱਕ ਵਾਰ ਫੇਰ ਸਰਕਾਰੀ ਸਕੂਲ...
View Articleਮੰਦਿਰ ਕਮੇਟੀ ਤੇ ਲੋਕਾਂ ਨੇ ਧੂਮਧਾਮ ਨਾਲ ਮਨਾਈ ਜਨਮ ਅਸ਼ਟਮੀ
ਜੋਗਿੰਦਰ ਕੰਬੋਜ, ਲੁਧਿਆਣਾ : ਹਲਕਾ ਪੂਰਬੀ ਦੇ ਵੱਖ ਖੇਤਰਾਂ 'ਚ ਜਨਮ ਅਸ਼ਟਮੀ ਬੜੀ ਧੂਮਧਾਮ ਨਾਲ ਮੰਦਿਰ ਕਮੇਟੀ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਨਾਈ ਗਈ। ਇਸੇ ਹੀ ਤਹਿਤ ਜੈ ਸ਼ਕਤੀ ਮੰਦਿਰ ਨਿਊ ਸ਼ਕਤੀ ਨਗਰ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ...
View Articleਇਲਾਕਾਵਾਸੀਆਂ ਨੇ ਵਿਧਾਨ ਸਭਾ ਚੋਣਾਂ ਸਬੰਧੀ ਕੀਤੀਆਂ ਵਿਚਾਰਾਂ
ਜੋਗਿੰਦਰ ਕੰਬੋਜ, ਲੁਧਿਆਣਾ : ਹਲਕਾ ਪੂਰਬੀ ਦੇ ਅਰਬਨ ਅਟੇਟ ਮੁਸਲਿਮ ਕਾਲੋਨੀ ਗੋਲ ਮਾਰਕੀਟ ਵਿਖੇ ਇਲਾਕਾਵਾਸੀਆਂ ਵੱਲੋਂ ਇਕ ਮੀਟਿੰਗ ਕਰਵਾਈ ਗਈ। ਜਿਸ 'ਚ ਮੁੱਖ ਤੌਰ 'ਤੇ ਹਲਕਾ ਵਿਧਾਇਕ ਰਣਜੀਤ ਸਿੰਘ ਿਢੱਲੋਂ ਪੁੱਜੇ ਤੇ ਕਿਹਾ ਕਿ ਵਿਧਾਨਸਭਾ ਚੋਣਾਂ...
View Articleਸਟੀਵ ਜਾਬਜ ਦਾ ਬਣਾਇਆ ਪਹਿਲਾ ਕੰਪਿਊਟਰ ਹੋਵੇਗਾ ਨਿਲਾਮ
ਨਿਊਯਾਰਕ (ਏਜੰਸੀ) : ਸਟੀਵ ਜਾਬਜ ਅਤੇ ਸਟੀਵ ਵੋਜਮਿਯਕ ਵੱਲੋਂ ਬਣਾਇਆ ਗਿਆ ਪਹਿਲਾ ਐਪਲ ਕੰਪਿਊਟਰ ਛੇਤੀ ਹੀ ਨਿਲਾਮ ਹੋਵੇਗਾ। ਇਹ ਕੰਪਿਊਟਰ 40 ਸਾਲ ਪਹਿਲਾਂ ਜਾਬਜ ਅਤੇ ਵੋਜਮਿਯਕ ਨੇ ਇਕ ਗੈਰਜ 'ਚ ਬਣਾਇਆ ਸੀ। ਇਸ ਮਹੀਨੇ ਦੀ 21 ਤਰੀਖ ਨੂੰ ਨਿਲਾਮ ਕੀਤੇ...
View Articleਸਮੇਂ ਤੋਂ ਪਹਿਲਾਂ ਸੇਵਾ ਮੁਕਤੀ 'ਤੇ ਵੀ ਮਿਲੇਗੀ ਓਆਰਓਪੀ
ਸਟਾਫ ਰਿਪੋਰਟਰ, ਫ਼ਰੀਦਾਬਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਰੈਂਕ ਇਕ ਪੈਨਸ਼ਨ (ਓਆਰਓਪੀ) ਯੋਜਨਾ 'ਤੇ ਪੈਦਾ ਹੋਏ ਭਰਮ ਭੁਲੇਖੇ ਦੂਰ ਕਰਦਿਆਂ ਕਿਹਾ ਹੈ ਕਿ 15 ਜਾਂ 20 ਸਾਲ ਫ਼ੌਜ ਦੀ ਸੇਵਾ ਕਰਨ ਤੋਂ ਬਾਅਦ ਆਪ ਸੇਵਾਮੁਕਤ ਹੋਣ ਵਾਲੇ ਸਾਬਕਾ ਫ਼ੌਜੀਆਂ...
View Articleਮਨੁੱਖੀ ਸਿਰ ਲਾਹ ਕੇ ਲਾਉਣ ਦੀ ਸਾਇੰਸਦਾਨਾਂ ਕੀਤੀ ਤਿਆਰੀ
ਬੀਜਿੰਗ (ਏਜੰਸੀ) : ਮਨੁੱਖੀ ਇਤਿਹਾਸ ਵਿਚ ਪਹਿਲੀ ਵਾਰ ਮਨੁੱਖੀ ਸਿਰ ਬਦਲਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ। ਛੇਤੀ ਹੀ ਚੀਨ ਤੇ ਇਟਲੀ ਦੇ ਟ੫ਾਂਸਪਲਾਂਟ ਮਾਹਰ ਰੂਸ ਦੇ ਇਕ ਕੰਪਿਊਟਰ ਸਾਇੰਸਦਾਨ 'ਤੇ ਇਹ ਤਜਰਬਾ ਕਰ ਰਹੇ ਹਨ। ਜੇਕਰ ਇਹ ਇਨਕਲਾਬੀ ਕਦਮ ਸਫਲ...
View Articleਵਿਲੱਖਣ ਹੋਵੇਗੀ ਪੰਜਾਬ ਸੈਂਟਰਲ ਯੂਨੀਵਰਸਿਟੀ
ਗੁਰਤੇਜ ਸਿੰਘ ਸਿੱਧੂ, ਬਿਠੰਡਾ : ਪੰਜਾਬ ਸੈਂਟਰਲ ਯੂਨੀਵਰਸਿਟੀ ਦੇਸ਼ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਵਿਚੋਂ ਵਿਲੱਖਣ ਹੋਵੇਗੀ, ਇੱਥੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ। ਇੱਥੇ ਯੂਨੀਵਰਸਿਟੀ ਬਣਨ ਨਾਲ...
View Articleਪੰਜਾਬ ਕਾਲਜ ਦੀ ਸ਼ਾਈਨ ਨੂੰ ਮਿਲਿਆ 'ਟੀਚਰ ਆਫ ਦ ਈਅਰ' ਐਵਾਰਡ
ਸਟਾਫ ਰਿਪੋਰਟਰ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਪੰਜਾਬ ਕਾਲਜ 'ਚ ਉਤਸ਼ਾਹ ਨਾਲ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਪ੍ਰਤੀ ਪਿਆਰ ਤੇ ਸਨੇਹ ਦਰਸਾਉਣ ਲਈ ਅਨੇਕਾਂ ਪ੍ਰੋਗਰਾਮ ਪੇਸ਼...
View Articleਅਕਾਲੀ ਤੇ ਭਾਜਪਾਈ ਭਿੜੇ, ਲਹਿਰਾਏ ਹਥਿਆਰ
ਤ੍ਰੇਹਨ/ਧੁੱਪਸੜੀ/ਆਜ਼ਾਦ/ਤਿਵਾੜੀ, ਬਟਾਲਾ : ਸੋਮਵਾਰ ਦੀ ਨਗਰ ਕੌਂਸਲ ਹਾਊਸ ਦੀ ਮੀਟਿੰਗ ਹੰਗਾਮਿਆਂ ਦੀ ਭੇਟ ਚੜ੍ਹਦੀ ਹੋਈ ਖ਼ਤਮ ਹੋ ਗਈ। ਮੀਟਿੰਗ 'ਚ ਕੋਈ ਮਤਾ ਤਾਂ ਕੀ ਪਾਸ ਹੋਣਾ ਸੀ, ਉਲਟਾ ਭਾਜਪਾ ਦੀ ਆਪਸੀ ਫੁੱਟ ਹੀ ਖੁੱਲ੍ਹ ਕੇ ਸਾਹਮਣੇ ਆ ਗਈ ਅਤੇ 6...
View Articleਮੁੱਦਾ ਤਾਂ ਗ਼ੁਲਾਮ ਕਸ਼ਮੀਰ ਹੈ
ਨਵੀਂ ਦਿੱਲੀ (ਏਜੰਸੀ) : ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਰਾਹਿਲ ਸ਼ਰੀਫ ਵੱਲੋਂ ਕਸ਼ਮੀਰ ਨੂੰ ਅਧੂਰਾ ਏਜੰਡਾ ਦੱਸੇ ਜਾਣ ਦੇ ਜਵਾਬ ਵਿਚ ਭਾਰਤ ਨੇ ਕਿਹਾ ਹੈ ਕਿ ਗੁਆਂਢੀ ਮੁਲਕ ਨਾਲ ਇਕੋ ਇਕ ਮੁੱਦਾ ਗ਼ੁਲਾਮ ਕਸ਼ਮੀਰ ਦਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜ...
View Articleਮੇਅਰ ਬੋਲੇ, ਫੋਰ ਲੇਨ ਨਾਲ ਬਣੇਗਾ ਪਾਰਕਿੰਗ ਤੇ ਫੁੱਟਪਾਥ ਵੀ
ਜੇਐਨਐਨ, ਜਲੰਧਰ : ਕਪੂਰਥਲਾ ਰੋਡ 'ਤੇ ਐਲੀਵੇਟਿਡ ਰੋਡ ਦੀ ਬਜਾਏ ਫੋਰਲੇਨ ਬਣਾਉਣ ਦੀ ਯੋਜਨਾ 'ਤੇ ਮੇਅਰ ਨੇ ਕਿਹਾ ਹੈ ਕਿ ਸੜਕ ਚੌੜੀ ਕਰਨ ਦੇ ਨਾਲ ਹੀ ਫੁੱਟਪਾਥ ਅਤੇ ਪਾਰਕਿੰਗ ਵੀ ਬਣਾਈ ਜਾਵੇਗੀ ਤਾਂ ਹੀ ਸੜਕ ਦੇ ਦੋਨੋਂ ਪਾਸੇ 35-35 ਫੁੱਟ ਥਾਂ ਦੀ...
View Articleਸ਼ੀਨਾ ਦੀਆਂ ਹੱਡੀਆਂ ਤੇ ਮਾਂ-ਭਰਾ ਦੇ ਡੀਐਨਏ ਨਮੂਨੇ ਮੇਲ ਖਾ ਗਏ
ਮੁੰਬਈ (ਏਜੰਸੀ) : ਸ਼ੀਨਾ ਬੋਰਾ ਕਤਲਕਾਂਡ ਵਿਚ ਮੁੰਬਈ ਪੁਲਸ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ। ਫਾਰੈਂਸਿਕ ਰਿਪੋਰਟ ਵਿਚ ਰਾਏਗੜ੍ਹ ਦੇ ਜੰਗਲ ਤੋਂ ਕਤਲ ਦੇ ਤਿੰਨ ਸਾਲਾਂ ਬਾਅਦ ਮਿਲੀਆਂ ਸ਼ੀਨਾਂ ਦੀਆਂ ਹੱਡੀਆਂ ਦੇ ਪਥਰਾਟ ਤੇ ਉਸ ਦੀ ਮਾਂ ਇੰਦਰਾਣੀ...
View Article31 ਦਿਨਾਂ ਦਾ ਮਹੀਨਾ ਤੇ ਸੜਕ ਹਾਦਸਿਆਂ 'ਚ ਮੌਤਾਂ ਹੋਈਆਂ 32
ਸਟੇਟ ਬਿਊਰੋ, ਚੰਡੀਗੜ੍ਹ : ਅਗਸਤ ਮਹੀਨੇ 'ਚ ਲੁਧਿਆਣਾ ਵਿਚ ਸੜਕ ਹਾਦਸਿਆਂ ਦੌਰਾਨ 32 ਲੋਕਾਂ ਦੀ ਜਾਨ ਚਲੀ ਗਈ। ਇਸ ਦੌਰਾਨ ਹੋਏ ਵੱਖ-ਵੱਖ ਸੜਕ ਹਾਦਸਿਆਂ 'ਚ 50 ਲੋਕ ਜ਼ਖ਼ਮੀ ਵੀ ਹੋਏ। ਪੰਜਾਬ ਵਿਚ ਅਬਾਦੀ ਦੇ ਲਿਹਾਜ਼ ਨਾਲ ਸਭ ਤੋਂ ਵੱਡੇ ਲੁਧਿਆਣਾ ਸ਼ਹਿਰ...
View Articleਅਧਿਆਪਕ ਹੀ ਦਿੰਦੇ ਹਨ ਸਮਾਜ ਨੂੰ ਸਹੀ ਸੇਧ : ਰਾਜਪਾਲ, ਗਾਬਾ
ਸਟਾਫ ਰਿਪੋਰਟਰ, ਜਲੰਧਰ : ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਚੱਲ ਰਹੀਆਂ ਹਫ਼ਤਾਵਾਰੀ ਗੁਰਮਤਿ ਕਲਾਸਾਂ ਦੇ ਸਾਰੇ ਅਧਿਆਪਕਾਂ ਦਾ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਵੱਲੋਂ ਸਨਮਾਨ ਕੀਤਾ ਗਿਆ। ਇਸ ਦੌਰਾਨ ਅਧਿਆਪਕ ਜੇਪੀ ਸਿੰਘ, ਅਵਤਾਰ ਸਿੰਘ, ਪ੍ਰੋ. ਮਨਜੀਤ...
View Articleਐਸਪੀ ਸਿੰਘ ਓਬਰਾਏ ਵੱਲੋਂ ਮੁਫ਼ਤ ਕੈਂਪ ਦਾ ਉਦਘਾਟਨ
223-ਕੈਂਪ ਦਾ ਉਦਘਾਟਨ ਕਰਦੇ ਹੋਏ ਸਮਾਜ ਸੇਵੀ ਐਸ ਪੀ ਸਿੰਘ ਓੁਬਰਾਏ, ਸਵਾਮੀ ਸ਼ੰਕਰਾਨੰਦ ਭੂਰੀ ਵਾਲੇ ਅਤੇ ਡਾ.ਰਜਿੰਦਰ ਤਰਹੇਨ । ਪੰਜਾਬੀ ਜਾਗਰਣ -ਸਮਾਜ ਸੇਵਾ -ਸਮਾਜ ਸੇਵੀ ਐਸ.ਪੀ ਸਿੰਘ ਓੁਬਰਾਏ ਨੇ ਕੀਤਾ ਉਦਘਾਟਨ -ਸਵਾਮੀ ਸ਼ੰਕਰਾਨੰਦ ਭੂਰੀ ਵਾਲਿਆਂ...
View Article