ਅਨਮੋਲ ਸਿੰਘ ਚਾਹਲ, ਨੂਰਮਹਿਲ : ਰਾਮਾ ਡ੍ਰਾਮਾਟਿਕ ਕਲੱਬ ਵੱਲੋ ਰਾਏ ਸਾਹਿਬ ਤੌੜ ਵਿਖੇ ਕਰਵਾਈ ਜਾ ਰਹੀ ਰਾਮਲੀਲਾ ਨਾਟਕਾਂ ਦੀ ਨੌਂਵੀ ਰਾਤ ਦੀ ਸਟੇਜ ਦੀ ਪੂਜਾ ਸਤਵਿੰਦਰ ਸਿੰਘ ਡੋਲ ਕੈਨੇਡਾ ਪਰਿਵਾਰ ਵਲੋਂ ਕਰਵਾਈ ਗਈ। ਨਾਟਕਾਂ ਦਾ ਸ਼ੁੱਭ ਆਰੰਭ ਨਗਰ ਕੌਂਸਲ ਪ੫ਧਾਨ ਜਗਤਮੋਹਨ ਸ਼ਰਮਾ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਸ਼ਮਾ ਰੌਸ਼ਨ ਦੀ ਰਸਮ ਕੌਂਸਲਰ ਜੰਗ ਬਹਾਦਰ ਕੋਹਲੀ ਨੇ ਨਿਭਾਈ। ਇਸ ਰਾਤ ਹਨੂੰਮਾਨ ਜੀ ਦਾ ਲੰਕਾ ਵਿਖੇ ਪਹੁੰਚ ਕੇ ਮਾਤਾ ਸੀਤਾ ਦਾ ਪਤਾ ਲਗਾਉਣਾ, ਅਸ਼ੋਕ ਵਾਟਿਕਾ ਉਜਾੜਨਾ, ਮੇਘਨਾਥ ਦੁਆਰਾ ਬ੫ਹਮ ਅਸਤਰ ਰਾਹੀਂ ਹਨੂੰਮਾਨ ਨੂੰ ਬੰਦੀ ਬਣਾ ਕੇ ਰਾਵਣ ਕੋਲ ਪੇਸ਼ ਕਰਨਾ, ਹਨੂੰਮਾਨ ਵਲੋਂ ਲੰਕਾ ਨੂੰ ਜਲਾਉਣਾ ਆਦਿ ਨਾਟਕ ਪੇਸ਼ ਕੀਤੇ ਗਏ। ਇਸ ਮੌਕੇ ਕਲੱਬ ਪ੫ਧਾਨ ਭੂਸ਼ਣ ਲਾਲ ਸ਼ਰਮਾ, ਪਵਨ ਸ਼ਰਮਾ, ਵਿਜੇ ਛਾਬੜਾ, ਸ਼ਸ਼ੀ ਭੂਸ਼ਣ ਪਾਸੀ, ਸੁਰਿੰਦਰ ਸਿੰਘ ਡੋਲ, ਅਸ਼ੋਕ ਵਿਆਸ, ਦੀਪਕ ਦੀਪੂ, ਹਰਪਾਲ ਹੈਪੀ, ਹਰਭਜਨ ਸਿੰਘ, ਜੋਗਿੰਦਰ ਜੱਗੂ, ਸੁਭਾਸ਼ ਸੇਖੜੀ, ਹਰੀਸ਼ ਅਰੋੜਾ, ਵਿੱਕੀ ਸੇਖੜੀ,ਵਿਸ਼ਾਲ ਤਕਿਆਰ , ਬੰਟੀ ਸੇਖੜੀ, ਪਿ੫ੰਸ ਸੇਖੜੀ, ਘਨਸ਼ਾਮ, ਡਿੰਪਲ ਛਾਬੜਾ, ਅਸ਼ੀਸ਼ ਕੋਹਲੀ, ਸ਼ਿਵਾ ਕੋਹਲੀ, ਮੋਨੂੰ ਸ਼ਰਮਾ, ਸੰਦੀਪ ਅਰੋੜਾ, ਪਾਰਸ ਨਈਅਰ, ਸੰਜੀਵ ਅਨਮੋਲ, ਪਾਰਸ ਢੀਂਗਰਾ, ਜਸਪ੫ੀਤ ਥਾਪਰ, ਸ਼ਿਵ ਦੱਤ, ਸਰਬਜੀਤ, ਿਛੰਦਰ ਪਾਲ ਿਛੰਦੀ, ਗੌਤਮ, ਮਾਣਾ, ਮਾਟੀ ਹਾਜ਼ਰ ਸਨ।
↧