ਹੋਂਡਾ ਬਣਿਆ ਪੰਜਾਬ ਦਾ ਨੰਬਰ-1 ਟੂ-ਵੀਲਰ ਬ੍ਰਾਂਡ
ਪੱਤਰ ਪ੍ਰੇਰਕ, ਜਲੰਧਰ : ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੫ਾਈਵੇਟ ਲਿਮਟਿਡ ਨੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।¢ਸੁਸਾਇਟੀ ਆਫ ਇੰਡੀਅਨ ਆਟੋ ਮੋਬਾਈਲ ਮੈਨਿਊਫੈਕਚਰਰਸ (ਸਿਆਮ) ਵੱਲੋਂ ਉਪਲੱਬਧ ਕਰਾਏ ਗਏ ਨਵੀਨਤਮ ਵਿਕਰੀ ਅੰਕੜਿਆਂ ਮੁਤਾਬਕ...
View Articleਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਕਮਾਈ ਦਾ ਸਾਧਨ ਬਣਾਉਣ
ਕੈਪਸ਼ਨ- ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਜਾਣ ਦਾ ਦਿ੍ਰਸ਼ 20ਕੇਐਚਏ-24ਪੀ ਸਰਵਣ ਸਿੰਘ ਭੰਗਲਾਂ, ਬਰਧਾਲਾਂ: ਇਲਾਕੇ ਦੇ ਕਈ ਕਿਸਾਨਾਂ ਵਲੋਂ ਆਲੂਆਂ ਦੀ ਬਿਜਾਈ ਕਰਨ ਦੇ ਮਕਸਦ ਤਹਿਤ ਝੋਨੇ ਦੀ ਪਰਾਲੀ ਨੂੰ ਧੜਾਧੜ ਅੱਗ ਲਗਾਈ ਜਾ ਰਹੀ ਹੈ।...
View Articleਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਸਬੰਧੀ ਤਿਆਰੀਆਂ ਮੁਕੰਮਲ
ਏਐਸ ਅਰੋੜਾ, ਸ਼ਾਹਕੋਟ/ਮਲਸੀਆਂ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਦੁਸਹਿਰਾ ਕਮੇਟੀ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 22 ਅਕਤੂਬਰ ਵੀਰਵਾਰ ਨੂੰ ਦੁਸਹਿਰਾ ਗਰਾਊਂਡ ਨਵਾਂ ਕਿਲਾ ਰੋਡ ਵਿਖੇ ਬੜੀ ਹੀ ਧੂਮਧਾਮ ਨਾਲ ਮਨਾਇਆ...
View Articleਅਕਾਲੀ 2017 ਤਕ ਸੂਬੇ ਨੂੰ ਖ਼ਤਮ ਕਰ ਦੇਣਗੇ : ਦੀਵਾਨ
ਪ੍ਰੇਮ ਰਤਨ ਕਾਲੀਆ, ਲੁਧਿਆਣਾ : ਪੰਜਾਬ ਪ੫ਦੇਸ਼ ਕਾਂਗਰਸ ਕਮੇਟੀ ਪੋਲਿਟੀਕਲ ਪਲੈਨਿੰਗ ਸੈੱਲ ਦੀ ਇਕ ਵਿਸ਼ੇਸ਼ ਮੀਟਿੰਗ ਖੁੱਡ ਮੁਹੱਲਾ ਵਿਖੇ ਪੰਜਾਬ ਦੇ ਸਕੱਤਰ ਨਮਿਤ ਦੀਵਾਨ ਦੀ ਅਗਵਾਈ ਹੇਠ ਹੋਈ ਜਿਸ 'ਚ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਵਿਚਾਰ ਵਟਾਂਦਰਾ...
View Articleਸਕੂਲ ਵਿਦਿਆਰਥੀਆਂ ਵੱਲੋਂ ਪੀੜ੍ਹਤ ਪਰਿਵਾਰ ਦੀ ਆਰਥਿਕ ਮਦਦ
ਸੰਤੋਸ਼ ਕੁਮਾਰ ਸਿੰਗਲਾ, ਮਲੌਦ: ਪਿਛਲੇ ਦਿਨੀ ਬੀਜਾ ਨੇੜੇ ਸੜਕ ਹਾਦਸੇ 'ਚ ਐਮਟੀਪੀ ਸੀਨੀਅਰ ਸੈਕੰਡਰੀ ਸਕੂਲ ਮਲੌਦ ਦੀ ਵਿਦਿਆਰਥਣ ਜੈਸਮੀਨ ਅਤੇ ਉਸਦੇ ਪਿਤਾ ਸਦੀਕ ਮੁਹੰਮਦ ਦੀ ਮੌਤ ਹੋ ਗਈ ਸੀ ਜਦਕਿ ਉਸਦੀ ਮਾਤਾ ਅਤੇ ਭਰਾ ਤਾਲਿਬ ਗਰੀਬ ਜ਼ਖਮੀ ਹੋ ਗਏ ਸਨ।...
View Articleਫਾਹੇ ਨਾਲ ਲਟਕਦੀ ਮਿਲੀ ਐਮਆਰ ਦੀ ਪਤਨੀ
ਜੇਐਨਐਨ, ਜਲੰਧਰ : ਗ੍ਰੇਟਰ ਕੈਲਾਸ਼ 'ਚ ਕਿਰਾਏ 'ਤੇ ਰਹਿਣ ਵਾਲੇ ਐਮਆਰ ਪਿ੍ਰੰਸ ਧੀਮਾਨ ਦੀ ਪਤਨੀ ਰੋਮਿਤ ਨੇ ਸ਼ੱਕੀ ਹਾਲਾਤ 'ਚ ਫਾਹਾ ਲਗਾ ਕੇ ਜਾਨ ਦੇ ਦਿੱਤੀ। ਪਿ੍ਰੰਸ ਆਪਣੇ ਮਕਾਨ ਮਾਲਕ ਦੀ ਸਹਾਇਤਾ ਨਾਲ ਪੁਲਸ ਨੂੰ ਬਿਨਾਂ ਦੱਸੇ ਪਤਨੀ ਦੀ ਲਾਸ਼ ਲੈ ਕੇ...
View Articleਪ੫ਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ 24 ਨੂੰ : ਭੁਲਾਣਾ
-ਵੱਖ-ਵੱਖ ਕੀਰਤਨੀ ਜੱਥੇ ਕਰਨਗੇ ਭਗਵਾਨ ਵਾਲਮੀਕਿ ਦਾ ਗੁਣਗਾਨ ਸਟਾਫ ਰਿਪੋਰਟਰ, ਕਪੂਰਥਲਾ : ਭਗਵਾਨ ਵਾਲਮੀਕ ਦੇ ਪ੫ਗਟ ਦਿਵਸ ਨੂੰ ਸਮਰਪਿਤ ਨੌਜਵਾਨ ਵਾਲਮੀਕਿ ਸਭਾ ਪਿੰਡ ਭੁਲਾਣਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 24 ਅਕਤੂਬਰ ਨੂੰ ਸ਼ਾਨਦਾਰ ਸ਼ੋਭਾ...
View Articleਨਿਰਮਲ ਡੇਰਾ ਬੇਰਕਲਾਂ ਵਿਖੇ ਪਾਠ ਆਰੰਭ ਕਰਵਾਏ
ਕੈਪਸ਼ਨ- ਨਿਰਮਲ ਡੇਰਾ ਬੇਰਕਲਾਂ ਵਿਖੇ ਅਰਦਾਸ ਕਰਨ ਸਮੇਂ ਬਾਬਾ ਬੇਅੰਤ ਸਿੰਘ, ਬਾਬਾ ਸੁਖਦੇਵ ਸਿੰਘ, ਬਾਬਾ ਰਾਮ ਸਿੰਘ, ਸੰਨੀ ਬੇਰਕਲਾਂ ਅਤੇ ਹੋਰ। 20ਕੇਐਚਏ-20ਪੀ ਸੰਤੋਸ਼ ਕੁਮਾਰ ਸਿੰਗਲਾ, ਮਲੌਦ: ਨਿਰਮਲ ਡੇਰਾ ਬੇਰਕਲਾਂ ਵਿਖੇ ਸੰਤ ਬਾਬਾ ਬੇਅੰਤ ਸਿੰਘ...
View Articleਲੈਂਡ ਰੋਵਰ ਨੇ ਰੇਂਜ ਰੋਵਰ ਇਵੋਕ ਦੀ ਬੁਕਿੰਗ ਸ਼ੁਰੂ ਕੀਤੀ
ਪੱਤਰ ਪ੍ਰੇਰਕ, ਜਲੰਧਰ : ਲੈਂਡ ਰੋਵਰ ਨੇ ਆਪਣੀ ਲਗਜ਼ਰੀ ਐਸਯੂਵੀ, 2016 ਰੇਂਜ ਰੋਵਰ ਇਵੋਕ ਨੂੰ ਨਵੰਬਰ 2015 ਦੌਰਾਨ ਭਾਰਤ 'ਚ ਲਾਂਚ ਕਰਨ ਦਾ ਐਲਾਨ ਕੀਤਾ ਹੈ ਤੇ ਦੱਸਿਆ ਕਿ ਲੈਂਡ ਰੋਵਰ ਦੇ ਰਿਟੇਲਰ ਹੁਣ ਸਟਾਈਲਿਸ਼ ਤੇ ਸਭ ਤੋਂ ਜਿਆਦਾ ਮੰਗ ਵਾਲੀ 2016...
View Article19ਵਾਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
ਸੰਤੋਸ਼ ਕੁਮਾਰ ਸਿੰਗਲਾ, ਮਲੌਦ: ਪੇਂਡੂ ਵਿਕਾਸ ਅਤੇ ਮੁਲਾਜ਼ਮ ਭਲਾਈ ਸੰਸਥਾ (ਰਜਿ:) ਸਿਆੜ ਵੱਲੋਂ 19ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਸੰਸਥਾ ਦੇ ਪ੫ਧਾਨ ਹਰਜਿੰਦਰ ਸਿੰਘ ਆਈਟੀਆਈ ਦੀ ਪ੫ਧਾਨਗੀ 'ਚ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਭਾਈ ਸੇਵਾ ਸਿੰਘ ਜੀ...
View Articleਬਲਾਕ ਪੱਧਰ ਪ੫ਾਇਮਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ
ਹਰਜਿੰਦਰ ਸਿੰਘ ਬੱਬੂ, ਲੋਹੀਆਂ ਖਾਸ : ਬਲਾਕ ਲੋਹੀਆਂ ਅਧੀਨ ਆਉਂਦੇ ਸਰਕਾਰੀ ਪ੫ਾਇਮਰੀ ਸਕੂਲਾਂ ਦੇ ਬੱਚਿਆਂ ਦੇ ਖੇਡ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਜਲੰਧਰ ਪ੍ਰੇਮ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਐਸਕੇ ਲਾਖਾ ਬੀਪੀਈਓ ਲੋਹੀਆਂ...
View Articleਹਨੂਮਾਨ ਜੀ ਨੇ ਰਾਵਣ ਦੀ ਅਸ਼ੋਕ ਵਾਟਿਕਾ ਉਜਾੜ ਦਿੱਤੀ
ਅਨਮੋਲ ਸਿੰਘ ਚਾਹਲ, ਨੂਰਮਹਿਲ : ਰਾਮਾ ਡ੍ਰਾਮਾਟਿਕ ਕਲੱਬ ਵੱਲੋ ਰਾਏ ਸਾਹਿਬ ਤੌੜ ਵਿਖੇ ਕਰਵਾਈ ਜਾ ਰਹੀ ਰਾਮਲੀਲਾ ਨਾਟਕਾਂ ਦੀ ਨੌਂਵੀ ਰਾਤ ਦੀ ਸਟੇਜ ਦੀ ਪੂਜਾ ਸਤਵਿੰਦਰ ਸਿੰਘ ਡੋਲ ਕੈਨੇਡਾ ਪਰਿਵਾਰ ਵਲੋਂ ਕਰਵਾਈ ਗਈ। ਨਾਟਕਾਂ ਦਾ ਸ਼ੁੱਭ ਆਰੰਭ ਨਗਰ...
View Articleਦੇਵੀ ਤਲਾਬ ਮੰਦਰ ਵਿਖੇ ਰਾਮ ਲੀਲ੍ਹਾ 'ਚ ਹੋਇਆ ਲੰਕਾ ਦਹਿਨ
ਸਾਹਿਲ ਸ਼ਰਮਾ, ਨਕੋਦਰ : ਸ਼੍ਰੀ ਗੁਰੂ ਕਲਾ ਮੰਚ ਨਕੋਦਰ ਵੱਲੋਂ ਦੇਵੀ ਤਲਾਬ ਮੰਦਰ ਨਕੋਦਰ 'ਚ ਜਾਰੀ ਰਾਤਰੀ ਰਾਮਲੀਲ੍ਹਾ ਮੰਚਨ 'ਚ ਸਾਹਿਲ ਸ਼ਰਮਾ, ਨਕੋਦਰ : ਸ਼੍ਰੀ ਗੁਰੂ ਕਲਾ ਮੰਚ ਨਕੋਦਰ ਵੱਲੋਂ ਦੇਵੀ ਤਲਾਬ ਮੰਦਰ ਨਕੋਦਰ 'ਚ ਜਾਰੀ ਰਾਤਰੀ ਰਾਮਲੀਲ੍ਹਾ...
View Articleਭਗਵਾਨ ਵਾਲਮੀਕਿ ਦੇ ਪ੍ਰਕਾਸ਼ ਪੁਰਬ ਸਬੰਧੀ ਕੀਤੀ ਮੀਟਿੰਗ
ਜਨਕ ਰਾਜ ਗਿੱਲ, ਕਰਤਾਰਪੁਰ : ਬੀਤੇ ਦਿਨੀ ਮਹਾਂਰਿਸ਼ੀ ਵਾਲਮੀਕਿ ਵੈਲਫੇਅਰ ਦੀ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸਭਾ ਦੇ ਪ੍ਰਧਾਨ ਰਮੇਸ਼ ਨਾਹਰ ਦੀ ਪ੍ਰਧਾਨਗੀ ਹੇਠ ਮੰਡੀ ਮੁਹੱਲਾ 'ਚ ਸਥਿਤ ਭਗਵਾਨ ਮਹਾਂਰਿਸ਼ੀ ਵਾਲਮੀਕਿ ਮੰਦਰ ਵਿਖੇ ਮੀਟਿੰਗ ਹੋਈ। ਇਸ ਮੌਕੇ...
View Articleਮਾਈ ਭਾਗੋ ਸਕੀਮ ਤਹੀਤ ਸਰਕਾਰੀ ਸਕੂਲ ਗੋਹਾਵਰ ਵਿਖੇ ਵੰਡੇ ਸਾਈਕਲ
ਪੱਤਰ ਪ੫ੇਰਕ, ਗੁਰਾਇਆ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਹਾਵਰ ਵਿਖੇ ਮਾਈ ਭਾਗੋ ਸਕੀਮ ਤਹਿਤ ਸਕੂਲ ਦੀਆਂ 41 ਵਿਦਿਆਰਥਣਾਂ ਨੰੂ ਸਾਈਕਲ ਚੇਅਰਮੈਨ ਅਮਰਜੀਤ ਸਿੰਘ ਵੱਲੋਂ ਵੰਡੇ ਗਏ। ਇਸ ਮੌਕੇ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਦਿਆ ਦੇ ਪ੫ਸਾਰ...
View Articleਅਪੈਕਸ ਸਕੂਲ 'ਚ ਦੁਰਗਾ ਅਸ਼ਟਮੀ ਮੌਕੇ ਕੰਜਕ ਪੂਜਨ ਹੋਇਆ
ਸਾਹਿਲ ਸ਼ਰਮਾ, ਨਕੋਦਰ : ਅਪੈਕਸ ਸਕੂਲ ਵਿਖੇ ਦੁਰਗਾ ਅਸ਼ਟਮੀ ਮੌਕੇ ਕੰਜਕ ਪੁਜਨ ਧਾਰਮਿਕ ਸਮਾਰੋਹ ਕੀਤਾ ਗਿਆ। ਇਸ ਮੌਕੇ ਪ੍ਰਾ ਸਾਹਿਲ ਸ਼ਰਮਾ, ਨਕੋਦਰ : ਅਪੈਕਸ ਸਕੂਲ ਵਿਖੇ ਦੁਰਗਾ ਅਸ਼ਟਮੀ ਮੌਕੇ ਕੰਜਕ ਪੁਜਨ ਧਾਰਮਿਕ ਸਮਾਰੋਹ ਕੀਤਾ ਗਿਆ। ਇਸ ਮੌਕੇ ਪ੍ਰਾ...
View Articleਨਾਗਰਿਆਂ ਦਾ ਿਛੰਝ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ
ਮਨਜਿੰਦਰ ਸਿੰਘ ਜੌਹਲ, ਬਿਲਗਾ : 108 ਸੰਤ ਬਾਬਾ ਸਾਧੂ ਸਿੰਘ ਜੀ ਨਾਗਰਾ ਦੀ 20ਵੀਂ ਬਰਸੀ ਦੇ ਮੌਕੇ ਗੱਦੀ ਨਸ਼ੀਨ ਸੰਤ ਬਾਬਾ ਦਰਸ਼ਨ ਸਿੰਘ ਜੀ ਦੀ ਰਹਿਨੁਮਾਈ ਹੇਠ ਪਿੰਡ ਨਾਗਰਾ ਵਿਖੇ ਿਛੰਝ ਮੇਲਾ ਕਰਵਾਇਆ ਗਿਆ। ਤਿੰਨ ਦਿਨ ਚੱਲੇ ਇਸ ਮੇਲੇ ਵਿਚ 19 ਤਰੀਕ...
View Articleਮਾਰਕੀਟ ਕਮੇਟੀ ਬਿਲਗਾ ਦੇ ਚੇਅਰਮੈਨ ਨੇ ਕੀਤਾ ਮੰਡੀਆਂ ਦਾ ਦੌਰਾ
ਮਨਜਿੰਦਰ ਸਿੰਘ ਜੌਹਲ, ਬਿਲਗਾ : ਮਾਰਕਿਟ ਕਮੇਟੀ ਬਿਲਗਾ ਦੇ ਚੇਅਰਮੈਨ ਜਸਜੀਤ ਸਿੰਘ ਸਨੀ ਵੱਲੋਂ ਬਿਲਗਾ, ਤਲਵਣ, ਮਾਓ ਸਾਹਿਬ ਤੇ ਪ੫ਤਾਬਪੁਰਾ ਮੰਡੀਆਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਅਤੇ ਆੜਤੀਆਂ ਨਾਲ ਝੋਨੇ ਦੀ ਖਰੀਦ ਸਬੰਧੀ ਵਿਚਾਰ...
View Articleਦੇਸ਼ ਦੇ ਸ਼ਹੀਦਾਂ ਵੱਲੋਂ ਦਿੱਤੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ : ਡੀਸੀ
ਅਸ਼ੀਸ਼ ਪੁਰੀ, ਕਪੂਰਥਲਾ ਸ਼ਹੀਦ ਪੁਲਸ ਮੁਲਾਜ਼ਮਾਂ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਦਿਵਸ ਪੁਲਸ ਲਾਈਨ ਕਪੂਰਥਲਾ 'ਚ ਅਮਰ ਜਵਾਨ ਯਾਦਗਾਰ 'ਤੇ ਫੁੱਲ ਮਾਲਾਵਾਂ ਅਰਪਣ ਕਰ ਕੇ ਮਨਾਇਆ। ਇਸ ਮੌਕੇ ਦਲਜੀਤ ਸਿੰਘ ਮਾਂਗਟ ਡਿਪਟੀ ਕਮਿਸ਼ਨਰ ਕਪੂਰਥਲਾ, ਰਜਿੰਦਰ ਸਿੰਘ...
View Articleਚੌਥੀ ਵਾਰ ਜਿੱਤਿਆ ਵਰਲਡ ਖਿਤਾਬ, ਮਿਸਟਰ ਓਲੰਪਿਆ ਖਿਤਾਬ ਤੋਂ ਰਹੇ ਵਾਂਝੇ
ਜੇਐਨਐਨ, ਜਲੰਧਰ : ਸ਼ਹਿਰ ਦੇ ਗਗਨ ਵਿਹਾਰ ਦੇ ਰਹਿਣ ਵਾਲੇ ਜਗਜੀਤ ਸਿੰਘ ਸਾਲ 2015 'ਚ ਮਿਸਟਰ ਯੂਨੀਵਰਸ ਦਾ ਖਿਤਾਬ ਆਪਣੇ ਨਾਂ ਤਾਂ ਕਰ ਚੁੱਕੇ ਹਨ ਪਰ ਮਿਸਟਰ ਓਲੰਪਿਕ ਦੇ ਖਿਤਾਬ ਤੋਂ ਵਾਂਝੇ ਰਹਿ ਗਏ ਹਨ। ਵਰਲਡ ਬਾਡੀ ਬਿਲਡਿੰਗ ਫੈਡਰੇਸ਼ਨ ਤੇ ਵਰਲਡ...
View Article