ਫੋਟੋ-9-ਕੈਪਸ਼ਨ-ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚੇ ਪ੍ਰਸ਼ੰਸਾ। ਪੰਜਾਬੀ ਜਡਾਗਰਣ
ਪੱਤਰ ਪ੍ਰੇਰਕ, ਚੀਮਾ ਮੰਡੀ : ਸਰਸਵਤੀ ਵਿੱਦਿਆ ਮੰਦਿਰ ਸੀਨੀਅਰ. ਸੈਕੰਡਰੀ ਸਕੂਲ ਚੀਮਾਂ ਵਿਖੇ ਹਾਊਸ ਵਾਈਜ ਸੋਲੋ-ਸੋਂਗ ਕੰਪੀਟੀਸ਼ਨ ਕਰਵਾਇਆ ਗਿਆ ¢ ਇਸ ਵਿੱਚ ਸਕੂਲ ਦੇ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ¢ ਵਿਦਿਆਰਥੀਆਂ ਨੇ ਵੱਖ-ਵੱਖ ਧਾਰਮਿਕ ਤੇ ਸੱਭਿਆਚਾਰਕ ਗਾਣੇ ਗਾ ਕੇ ਆਪਣੀ ਕਲਾਕਾਰੀ ਦਾ ਜੌਹਰ ਦਿਖਾਇਆ ਮੁਕਾਬਲਾ ਬਹੁਤ ਜਬਰਦਸਤ ਰਿਹਾ ਤੇ ਅੰਤ ਵਿੱਚ ਹਰਮਨਦੀਪ ਸਿੰਘ ਨੇ ਪਹਿਲੀ, ਪ੫ਭਜੋਤ ਸਿੰਘ ਨੇ ਦੂਸਰੀ ਤੇ ਦਿਲਪ੫ੀਤ ਸਿੰਘ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ ¢ ਸਕੂਲ ਸਟਾਫ ਨੇ ਪੁਜੀਸ਼ਨਾਂ ਪ੫ਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ¢ਪਿ੫. ਮੈਡਮ ਦਵਿੰਦਰਪਾਲ ਕੌਰ ,ਕਮਲ ਗੋਇਲ , ਰਾਜ ਕਾਂਸਲ, ਗੁਰਜੰਟ ਕੌਰ ਨੇ ਬੱਚਿਆਂ ਨੰੂ ਵਧਾਈ ਦਿੱਤੀ।