Quantcast
Channel: Punjabi News -punjabi.jagran.com
Browsing all 43997 articles
Browse latest View live

ਸਰਕਾਰੀ ਕੰਨਿਆ ਸਕੂਲ 'ਚ ਮਨਾਈ ਗਰੀਨ ਦੀਵਾਲੀ

ਰਾਜੇਸ਼ ਸੂਰੀ, ਭੋਗਪੁਰ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੜੋਆ 'ਚ ਗਰੀਨ ਦੀਵਾਲੀ ਮਨਾਈ ਗਈ। ਇਸ ਮੌਕੇ ਸਕੂਲ 'ਚ ਕਰਵਾਏ ਸਮਾਗਮ ਦੌਰਾਨ ਮਨਦੀਪ ਕੌਰ, ਰੇਨੂੰ ਬਾਲਾ, ਹਰਦੀਪ ਸਿੰਘ, ਜਸਵੀਰ ਕੌਰ ਤੇ ਕਿਰਤੀ ਸਿੰਘ ਨੇ ਸਕੂਲ ਦੀਆਂ ਵਿਦਿਆਰਥਣਾਂ...

View Article


ਹੁਣ ਗੋਬਿੰਦਪੁਰਾ 'ਚ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ

ਚਤਰ ਸਿੰਘ, ਬੁਢਲਾਡਾ : ਪਿੰਡ ਗੋਬਿੰਦਪੁਰਾ 'ਚ ਗੁਰੂ ਘਰ ਨੇੜੇ ਬਣੇ ਚੌਕ 'ਚ ਮੰਗਲਵਾਰ ਨੂੰ ਸਵੇਰੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੁਟਕਾ ਸਾਹਿਬ ਦੇ ਅੰਗ ਖਿਲਾਰ ਕੇ ਸੁੱਟ ਦਿੱਤੇ ਗਏ। ਜਾਣਕਾਰੀ ਮੁਤਾਬਕ, ਰੋਜ਼ਾਨਾ ਵਾਂਗ ਪਿੰਡ ਦੇ ਵਸਨੀਕ ਹਰਜੀਤ ਸਿੰਘ...

View Article


ਲਖਨਊ 'ਚ ਮਾਲ ਗੱਡੀ ਹਾਦਸਾ, 18 ਟ੫ੇਨਾਂ ਰੱਦ

ਪੱਤਰ ਪ੫ੇਰਕ, ਮੁਰਾਦਾਬਾਦ ਲਖਨਊ ਦੇ ਆਲਮ ਨਗਰ ਨੇੜੇ ਸੋਮਵਾਰ ਦੇਰ ਰਾਤ ਮਾਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਮੁਰਾਦਾਬਾਦ ਵੱਲ ਆਉਣ-ਜਾਣ ਵਾਲੀਆਂ 18 ਰੇਲ ਗੱਡੀਆਂ ਘੰਟਿਆਂ ਬੱਧੀ ਵਿਚਾਲੇ ਹੀ ਖੜ੍ਹੀਆਂ ਰਹੀਆਂ। ਦੁਰਘਟਨਾ ਕਾਰਨ ਮੁਰਾਦਾਬਾਦ ਤੋਂ ਲਖਨਊ...

View Article

ਤਿੰਨ ਤਖ਼ਤਾਂ ਦੇ ਸਮਾਨਾਂਤਰ ਜਥੇਦਾਰ ਥਾਪੇ

ਅਸ਼ੋਕ ਨੀਰ, ਅੰਮਿ੍ਰਤਪਾਲ ਸਿੰਘ, (ਚੱਬਾ) ਅੰਮਿ੍ਰਤਸਰ : ਪੰਥਕ ਜਥੇਬੰਦੀਆਂ ਵੱਲੋਂ ਅੰਮਿ੍ਰਤਸਰ-ਤਰਨਤਾਰਨ ਰੋਡ 'ਤੇ ਪਿੰਡ ਚੱਬਾ 'ਚ ਸੱਦੇ ਗਏ ਸਰਬੱਤ ਖ਼ਾਲਸਾ 'ਚ ਬੇਅੰਤ ਸਿੰਘ ਦੇ ਹੱਤਿਆਰੇ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ...

View Article

ਹਾਰ ਮਗਰੋਂ 'ਸੁਧਾਰਾਂ' 'ਤੇ ਜ਼ੋਰ

ਜਾਗਰਣ ਬਿਊਰੋ, ਨਵੀਂ ਦਿੱਲੀ : ਬਿਹਾਰ ਵਿਚ ਕਰਾਰੀ ਹਾਰ ਮਗਰੋਂ ਮੋਦੀ ਸਰਕਾਰ ਨਿਵੇਸ਼ਕਾਂ ਨੂੰ ਭਰੋਸਾ ਦੁਆਉਣ ਵਿਚ ਰੁੱਝ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤੀ ਸੁਧਾਰ ਤੇਜ਼ ਕਰਨ ਲਈ ਕਮਾਨ ਖ਼ੁਦ ਸੰਭਾਲ ਲਈ ਹੈ। ਉਨ੍ਹਾਂ ਦੀਵਾਲੀ ਤੋਂ ਪਿਛਲੀ...

View Article


ਭਾਰਤ ਨੇ ਜਿੱਤੇ ਚਾਰ ਮੈਡਲ

ਕੁਵੈਤ ਸਿਟੀ (ਏਜੰਸੀ) : ਨਿਸ਼ਾਨੇਬਾਜ਼ ਸਵਪਨਿਲ ਕੌਸਲੇ ਨੇ ਮੰਗਲਵਾਰ ਨੂੰ 13ਵੀਂ ਏਸ਼ੀਆਈ ਚੈਂਪੀਅਨਸ਼ਿਪ ਵਿਚ ਭਾਰਤ ਦੀ ਝੋਲੀ ਵਿਚ ਗੋਲਡ ਮੈਡਲ ਪਾਇਆ। ਮਰਦਾਂ ਦੇ ਜੂਨੀਅਰ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਵਿਚ ਸਵਪਨਿਲ ਨੇ 453.3 ਅੰਕ ਦੇ ਨਾਲ ਗੋਲਡ ਮੈਡਲ...

View Article

ਸਕੂਲ ਸੇਚਾਂ 'ਚ ਆਮ ਗਿਆਨ ਮੁਕਾਬਲੇ ਕਰਵਾਏ

ਸਟਾਫ ਰਿਪੋਰਟਰ, ਕਪੂਰਥਲਾ : ਸਰਕਾਰੀ ਮਿਡਲ ਸਕੂਲ ਸੇਚਾਂ 'ਚ ਸਕੂਲ ਇੰਚਾਰਜ ਅਮਰਜੀਤ ਕੌਰ ਡਡਵਿੰਡੀ ਤੇ ਬਲਜਿੰਦਰ ਸਿੰਘ ਐਸਐਸ ਮਾਸਟਰ ਮੁਹੱਬਲੀਪੁਰ ਦੀ ਅਗਵਾਈ 'ਚ ਵਿਦਿਆਰਥੀਆਂ ਦੀ ਆਮ ਗਿਆਨ ਮੁਕਾਬਲੇ ਕਰਵਾਏ। ਇਸ ਮੌਕੇ ਵਿਦਿਆਰਥੀਆਂ ਨੂੰ ਆਮ ਗਿਆਨ ਦੇ...

View Article

ਲੋਕਾਂ ਦਾ ਮੋਦੀ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ : ਵਿਧਾਇਕ ਚੀਮਾ

ਸਟਾਫ ਰਿਪੋਰਟਰ, ਕਪੂਰਥਲਾ : ਬਿਹਾਰ 'ਚ ਗਠਬੰਧਨ ਨੂੰ ਨਿਤੀਸ਼ ਕੁਮਾਰ ਸਾਬਕਾ ਮੁੱਖ ਮੰਤਰੀ ਦੀ ਅਗਵਾਈ ਹੇਠ ਰਿਕਾਰਡ ਤੋੜ ਜਿੱਤ ਪ੫ਾਪਤ ਕਰਕੇ ਜਿੱਥੇ ਇਕ ਇਤਿਹਾਸ ਰਚਿਆ ਹੈ, ਉੱਥੇ ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਇਹ ਸਾਬਤ...

View Article


ਸਾਬਕਾ ਫੌਜੀਆਂ ਦੀ ਮੈਡਲ ਵਾਪਸੀ

ਜਾਗਰਣ ਬਿਊਰੋ, ਨਵੀਂ ਦਿੱਲੀ : 'ਵਨ ਰੈਂਕ ਵਨ ਪੈਂਸ਼ਨ' ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਸਾਬਕਾ ਫੌਜੀਆਂ ਦੇ ਕੁਝ ਸੰਗਠਨਾਂ ਨੇ ਆਪਣਾ ਵਿਰੋਧ ਜਾਰੀ ਰੱਖਦਿਆਂ ਐਤਵਾਰ ਨੂੰ ਮੈਡਲ ਵਾਪਸੀ ਦਾ ਅਭਿਆਨ ਸ਼ੁਰੂ ਕਰ...

View Article


ਫੜੇ ਗਏ 18 ਸਿੱਖ ਪ੍ਰਦਰਸ਼ਨਕਾਰੀਆਂ ਨੂੰ ਮਿਲੀ ਜ਼ਮਾਨਤ

19) ਰਿਹਾ ਹੋਏ ਸਿੱਖਾਂ 'ਚ ਖ਼ੁਸ਼ੀ ਦੀ ਲਹਿਰ। 20) ਗਿ੍ਰਫ਼ਤਾਰ ਹੋਏ ਸਿੱਖਾਂ ਦੀ ਰਿਹਾਈ 'ਤੇ ਉਨ੍ਹਾਂ ਦੇ ਸੁਆਗਤ ਲਈ ਸਟੇਟ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਸਿੱਖ ਜੱਥੇਬੰਦੀਆਂ ਦੇ ਮੈਂਬਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ। -ਐਡੀਸ਼ਨਲ ਸੈਸ਼ਨ ਜੱਜ...

View Article

ਨਾਜਾਇਜ਼ ਮਾਈਨਿੰਗ ਕਰਨ ਵਾਲਾ ਨਾਮਜ਼ਦ

ਪੱਤਰ ਪੇ੫ਰਕ, ਹੁਸ਼ਿਆਰਪੁਰ : ਥਾਣਾ ਮੇਹਟੀਆਣਾ ਪੁਲਸ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਦੋਸ਼ੀ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਸਿਮਰਜੋਤ ਸਿੰਘ ਮਾਈਨਿੰਗ ਅਫਸਰ ਹੁਸ਼ਿਆਰਪੁਰ ਦਰਜ ਨੇ ਦੱਸਿਆ ਕਿ ਉਹ ਸਮੇਤ ਏਐਸਆਈ ਗੁਰਮੀਤ...

View Article

ਸੋਲੋ ਸੌਂਗ ਮੁਕਾਬਲੇ ਕਰਵਾਏ

ਫੋਟੋ-9-ਕੈਪਸ਼ਨ-ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚੇ ਪ੍ਰਸ਼ੰਸਾ। ਪੰਜਾਬੀ ਜਡਾਗਰਣ ਪੱਤਰ ਪ੍ਰੇਰਕ, ਚੀਮਾ ਮੰਡੀ : ਸਰਸਵਤੀ ਵਿੱਦਿਆ ਮੰਦਿਰ ਸੀਨੀਅਰ. ਸੈਕੰਡਰੀ ਸਕੂਲ ਚੀਮਾਂ ਵਿਖੇ ਹਾਊਸ ਵਾਈਜ ਸੋਲੋ-ਸੋਂਗ ਕੰਪੀਟੀਸ਼ਨ ਕਰਵਾਇਆ ਗਿਆ ¢ ਇਸ ਵਿੱਚ ਸਕੂਲ ਦੇ...

View Article

ਬੀਤ ਇਲਾਕੇ ਦਾ ਇਤਿਹਾਸਕ 'ਿਛੰਝ ਛਰਾਹਾਂ ਦੀ' ਮੇਲਾ 22 ਤੋਂ

- ਸ਼ਾਨ ਨਾਲ ਕਰਵਾਇਆ ਜਾਵੇਗਾ ਮੇਲਾ : ਰਿਆਤ ਅਸ਼ਵਨੀ ਸ਼ਰਮਾ, ਗੜ੍ਹਸ਼ੰਕਰ : ਇਲਾਕਾ ਬੀਤ ਦੀ ਪੁਰਾਣੇ ਸਮਿਆਂ ਤੋਂ ਚੱਲੀ ਆ ਰਹੀ ਇਤਿਹਾਸਕ 'ਿਛੰਝ ਛਰਾਹਾਂ ਦੀ' ਮੇਲਾ 22 ਨਵੰਬਰ ਤੋਂ ਪਿੰਡ ਅਚੱਲਪੁਰ ਵਿਖੇ ਬੜੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਰਿਹਾ ਹੈ।...

View Article


ਹੈਰੋਇਨ ਸਣੇ ਦੋ ਕਾਬੂ

ਪੱਤਰ ਪ੍ਰੇਰਕ, ਭੜੀ : ਖੇੜੀ ਨੌਧ ਸਿੰਘ ਪੁਲਸ ਨੇ ਦੋ ਵਿਅਕਤੀਅਂਾ ਨੂੰ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੁਲਦੀਪਕ ਸ਼ਰਮਾ ਨੇ ਦੱਸਿਆ ਕਿ ਏਐਸਆਈ ਜਗਰੂਪ ਸਿੰਘ ਨੇ ਪੁਲਸ ਪਾਰਟੀ ਸਮੇਤ ਕੋਟਲਾ ਸੂਏ ਪੁਲ 'ਤੇ...

View Article

ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

ਪੱਤਰ ਪੇ੫ਰਕ, ਸਰਹਿੰਦ : ਨੇੜਲੇ ਪਿੰਡ ਖਾਨਪੁਰ ਦੇ ਫਾਟਕਾਂ ਕੋਲ ਇਕ 24 ਸਾਲਾ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪੱਤਰ ਪੇ੫ਰਕ, ਸਰਹਿੰਦ : ਨੇੜਲੇ ਪਿੰਡ ਖਾਨਪੁਰ ਦੇ ਫਾਟਕਾਂ ਕੋਲ ਇਕ 24 ਸਾਲਾ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ...

View Article


ਕਾਨਪੁਰ ਦੀ ਇੰਡਸਟਰੀ ਦੀ ਹਾਲਤ ਹੋ ਰਹੀ ਬਦ ਤੋਂ ਬਦਤਰ

ਕਾਨਪੁਰ (ਏਜੰਸੀ) : ਪਿਛਲੇ ਕਈ ਸਾਲ ਤੋਂ ਲਗਾਤਾਰ ਵਿਕਸਿਤ ਹੋ ਰਹੀ ਕਾਨਪੁਰ ਦੀ ਇੰਡਸਟਰੀ ਦਾ ਹਾਲਤ ਪਤਲੀ ਹੈ। ਵਿੱਤੀ ਵਰ੍ਹੇ 2014-15 'ਚ ਹੁਣ ਤਕ ਚਮੜਾ ਤੇ ਪਲਾਸਟਿਕ ਦੀ ਬਰਾਮਦ ਕਾਫੀ ਡਿੱਗੀ ਹੈ। ਇਕ ਸਨਅਤਕਾਰ ਮੁਤਾਬਕ ਚਮੜਾ ਸਨਅਤ ਪਹਿਲੇ 6 ਮਹੀਨੇ...

View Article

ਹਿਮਾਚਲ ਸਰਕਾਰ ਵਾਂਗ ਪੰਜਾਬ ਵੀ ਮੈਡੀਕਲ ਰਜਿਸਟ੍ਰੇਸ਼ਨ ਕਰੇ

ਫੋਟੋ-8-ਕੈਪਸ਼ਨ- ਧਨਵੰਤਰੀ ਮਹਾਰਾਜ ਨੂੰ ਸਮਰਪਿਤ ਸਮਾਗਮ 'ਚ ਹਾਜ਼ਰ ਲੋਕ। ਪੰਜਾਬੀ ਜਾਗਰਣ * ਧਨਵੰਤਰੀ ਮਹਾਰਾਜ ਨੂੰ ਸਮਰਪਿਤ ਸਮਾਗਮ ਕਰਵਾਇਆ ਭੀਮ ਸੈਨ ਕਾਂਸਲ, ਚੀਮਾਂ ਮੰਡੀ : ਆਯੂਰਵੇਦ ਸੇਵਾ ਸੰਘ ਵੱਲੋਂ ਆਪਣੇ ਚੀਮਾ ਮੰਡੀ ਸਥਿਤ ਮੁੱਖ ਦਫਤਰ ਵਿਖੇ...

View Article


ਗੈਸ ਸਿਲੰਡਰਾਂ ਨਾਲ ਭਰਿਆ ਟਰਾਲਾ ਪਲਟਿਆ

ਐਚਐਸ ਸੈਣੀ, ਰਾਜਪੁਰਾ ਕੌਮੀ ਸ਼ਾਹ ਮਾਰਗ ਨੰਬਰ 1 ਰਾਜਪੁਰਾ-ਸਰਹਿੰਦ ਰੋਡ 'ਤੇ ਨੌ ਗਜ਼ਾ ਪੀਰ ਨੇੜੇ ਬੇਕਾਬੂ ਹੋ ਕੇ ਉਦਯੋਗਿਕ ਖੇਤਰ ਲਈ ਵਰਤੇ ਜਾਂਦੇ ਗੈਸ ਸਿਲੰਡਰਾਂ ਨਾਲ ਭਰਿਆ ਟਰਾਲਾ ਖਤਾਨਾਂ ਵਿਚ ਪਲਟਣ ਕਾਰਣ ਇਕ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਇਸ...

View Article

ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ

ਗੁਰਿੰਦਰ ਅੌਲਖ, ਭੀਖੀ : ਸਥਾਨਕ ਗੁਰਦੁਆਰਾ ਰੋਡ 'ਤੇ ਸਥਿੱਤ ਬਾਬਾ ਵਿਸ਼ਵਕਰਮਾ ਭਵਨ ਵਿਖੇ ਭਵਨ ਕਮੇਟੀ ਤੇ ਸ਼ਰਧਾਲੂਆਂ ਵੱਲੋਂ ਬਾਬਾ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਸ਼੫ੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਡੇਰਾ ਬਾਬਾ ਬਲਵੰਤ ਮੁਨੀ ਦੇ...

View Article

ਧੂਮ-ਧਾਮ ਨਾਲ ਮਨਾਇਆ ਬਾਬਾ ਵਿਸ਼ਵਕਰਮਾ ਦਿਵਸ

ਪੱਤਰ ਪ੫ੇਰਕ, ਤਲਵੰਡੀ ਸਾਬੋ : ਭਗਵਾਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬਾਬਾ ਵਿਸ਼ਵਕਰਮਾ ਮੰਦਰ ਤਲਵੰਡੀ ਸਾਬੋ 'ਚ ਨਗਰ ਵਾਸੀਆਂ ਦੇ ਸਹਿਯੋਗ ਤੇ ਕਮੇਟੀ ਦੇ ਪ੫ਧਾਨ ਦਿਆ ਸਿੰਘ ਦੀ ਅਗਵਾਈ ਹੇਠ ਧੂਮ-ਧਾਮ ਨਾਲ ਮਨਾਇਆ ਗਿਆ। ਸ਼੫ੀ ਅਖੰਠ ਪਾਠ ਸਾਹਿਬ...

View Article
Browsing all 43997 articles
Browse latest View live


<script src="https://jsc.adskeeper.com/r/s/rssing.com.1596347.js" async> </script>