10)ਸ਼ਹਿਰ ਦੇ ਜੀਸੀਜੀ ਕਾਲਜ 'ਚ ਐਥਲੈਟਿਕਸ ਮੀਟ ਦੇ ਪਹਿਲੇ ਦਿਨ ਵਿਦਿਆਰਥਣ ਮਹਿਮਾਨਾਂ ਦੇ ਸਵਾਗਤ ਦੌਰਾਨ।
-------
ਜੇਐਨਐਨ, ਲੁਧਿਆਣਾ : ਸਰਕਾਰੀ ਕਾਲਜ ਫਾਰ ਗਰਲਜ਼ (ਜੀਸੀਜੀ) ਵਿਚ 73ਵੀਂ ਐਥਲੈਟਿਕਸ ਮੀਟ ਕਰਵਾਈ ਗਈ। ਨਗਰ ਨਿਗਮ ਦੀ ਐਡੀਸ਼ਨਲ ਕਮਿਸ਼ਨਰ ਪੀਸੀਐਸ ਅੰਮਿ੍ਰਤ ਕੌਰ ਗਿੱਲ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਈ। ਪਹਿਲੇ ਦਿਨ 800 ਮੀਟਰ, ਲੰਬੀ ਛਾਲ, ਉੱਚੀ ਛਾਲ, ਚਾਟੀ ਦੌੜ, ਤੇਜ਼ ਸਾਈਕਲ ਦੌੜ, ਸ਼ਾਰਟਪੁੱਟ ਆਦਿ ਕਰਵਾਈਆਂ ਗਈਆਂ।
800 ਮੀਟਰ ਦੌੜ 'ਚ ਪੂਜਾ ਪਹਿਲੇ, ਬੇਅੰਤ ਦੂਜੇ ਤੇ ਮਲਿਕਾ ਤੀਜੇ ਸਥਾਨ 'ਤੇ ਜੇਤੂ ਰਹੇ।