ਬੰਗਾਲ ਦੀ ਪੈਂਥਰਜ਼ 'ਤੇ ਜਿੱਤ
ਕੋਲਕਾਤਾ (ਜੇਐਨਐਨ) : ਬੰਗਾਲ ਵਾਰੀਅਰਜ਼ ਨੇ ਬੁੱਧਵਾਰ ਨੂੰ ਪ੍ਰੋ ਕਬੱਡੀ ਲੀਗ (ਪੀਕੇਐਲ) ਦੇ ਆਖ਼ਰੀ ਘਰੇਲੂ ਮੈਚ ਵਿਚ ਜੈਪੁਰ ਕੋਲਕਾਤਾ (ਜੇਐਨਐਨ) : ਬੰਗਾਲ ਵਾਰੀਅਰਜ਼ ਨੇ ਬੁੱਧਵਾਰ ਨੂੰ ਪ੍ਰੋ ਕਬੱਡੀ ਲੀਗ (ਪੀਕੇਐਲ) ਦੇ ਆਖ਼ਰੀ ਘਰੇਲੂ ਮੈਚ ਵਿਚ ਜੈਪੁਰ...
View Articleਗੁਰੂ ਨਾਨਕ ਨੈਸ਼ਨਲ ਕਾਲਜ ਦੀਆਂ 46ਵੀਂ ਐਥਲੈਟਿਕ ਮੀਟ ਸ਼ੁਰੂ
ਮਨਜਿੰਦਰ ਸਿੰਘ ਪ੍ਰੀਤ, ਨਕੋਦਰ : ਗੁਰੂ ਨਾਨਕ ਨੈਸ਼ਨਲ ਕਾਲਜ (ਕੋ-ਐਡ) ਵਿਖੇ 46ਵੀਂ ਸਾਲਾਨਾ ਐਥਲੈਟਿਕ ਮੀਟ ਪਿ੍ਰੰਸੀਪਲ ਡਾ. ਜਸਪਾਲ ਸਿੰਘ ਦੀ ਸਰਪ੍ਰਸਤੀ ਹੇਠ ਸ਼ੁਰੂ ਹੋਈ। ਐਥਲੈਟਿਕ ਮੀਟ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਇੰਦਰਜੀਤ ਸਿੰਘ ਤੇ...
View Articleਉਤਸ਼ਾਹ ਨਾਲ ਮਨਾਇਆ ਜਾਵੇਗਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਉਤਸਵ
ਆਜ਼ਾਦ, ਸ਼ਾਹਕੋਟ/ਮਲਸੀਆਂ : ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵੈਲਫੇਅਰ ਸੁਸਾਇਟੀ ਸ਼ਾਹਕੋਟ ਦੀ ਮੀਟਿੰਗ ਮੁਹੱਲਾ ਅਜ਼ਾਦ ਨਗਰ ਸ਼ਾਹਕੋਟ ਵਿਖੇ ਹੋਈ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ 639ਵਾਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ।...
View Articleਕਤਰ ਓਪਨ ਤੋਂ ਲਾਂਭੇ ਹੋਈ ਸ਼ਾਰਾਪੋਵਾ
ਦੋਹਾ (ਏਜੰਸੀ) : ਸਾਬਕਾ ਨੰਬਰ ਇਕ ਮਹਿਲਾ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਹੱਥ ਵਿਚ ਸੱਟ ਲੱਗਣ ਕਾਰਨ ਕਤਰ ਓਪਨ ਤੋਂ ਨਾਂ ਵਾਪਸ ਲੈ ਲਿਆ ਹੈ। ਅਨਫਿੱਟ ਹੋਣ ਕਾਰਨ ਰੂਸੀ ਖਿਡਾਰਨ ਨੂੰ ਪਿਛਲੇ ਹਫ਼ਤੇ ਹੋਏ ਫੈਡ ਕੱਪ ਤੋਂ ਵੀ ਲਾਂਭੇ ਹੋਣਾ ਪਿਆ ਸੀ।...
View Articleਟਾਟਾ ਮੋਟਰਸ ਨੇ ਕਮਰਸ਼ੀਅਲ ਵਾਹਨਾਂ ਦੀ ਨਵੀਂ ਸਿਗਨਾ ਰੇਂਜ ਪੇਸ਼ ਕੀਤੀ
ਪੱਤਰ ਪ੍ਰੇਰਕ, ਜਲੰਧਰ : ਟਾਟਾ ਮੋਟਰਸ ਨੇ ਮੱਧਮ ਤੇ ਭਾਰੀ ਕਮਰਸ਼ੀਅਲ ਵਾਹਨਾਂ ਦੀ ਆਪਣੀ ਨਵੀਂ ਸਿਗਨਾ ਰੇਂਜ ਪੇਸ਼ ਕੀਤੀ। ਵੱਖ-ਵੱਖ ਕਨਫੀਗ੍ਰੇਸ਼ਨ 'ਚ ਪੇਸ਼ ਕੀਤੇ ਕਮਰਸ਼ੀਅਲ ਵਾਹਨਾਂ ਦੀ ਸਿਗਨਾ ਰੇਂਜ ਦੀ ਇੰਜੀਨੀਅਰਿੰਗ ਤੇ ਨਿਰਮਾਣ ਇਸ ਤਰ੍ਹਾਂ ਕੀਤਾ ਗਿਆ...
View Article'ਆਪ' ਦੀ ਸੋਚ ਮਨੁੱਖਤਾ ਵਾਲੀ ਹੈ ਨਕਸਲਵਾਦੀ ਨਹੀਂ : ਅਸ਼ੋਕ
ਪ੫ਤੀਨਿਧ, ਫਗਵਾੜਾ : ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਅਕਾਲੀ ਨੇਤਾ ਹਰਿੰਦਰ ਪਾਲ ਸਿੰਘ ਹੈਰੀ ਮਾਨ ਨੇ ਆਮ ਆਦਮੀ ਪਾਰਟੀ ਵਲੋਂ ਵਰਤੇ ਜਾਂਦੇ ਲਫਜ਼ ਇਨਕਲਾਬ ਦੀ ਤੁਲਨਾ ਨਕਸਲੀ ਵਿਚਾਰਾਂ ਨਾਲ ਕੀਤੀ ਸੀ ਤੇ...
View Articleਉੱਚੀ ਛਾਲ 'ਚ ਮਨਜੀਤ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
10)ਸ਼ਹਿਰ ਦੇ ਜੀਸੀਜੀ ਕਾਲਜ 'ਚ ਐਥਲੈਟਿਕਸ ਮੀਟ ਦੇ ਪਹਿਲੇ ਦਿਨ ਵਿਦਿਆਰਥਣ ਮਹਿਮਾਨਾਂ ਦੇ ਸਵਾਗਤ ਦੌਰਾਨ। ------- ਜੇਐਨਐਨ, ਲੁਧਿਆਣਾ : ਸਰਕਾਰੀ ਕਾਲਜ ਫਾਰ ਗਰਲਜ਼ (ਜੀਸੀਜੀ) ਵਿਚ 73ਵੀਂ ਐਥਲੈਟਿਕਸ ਮੀਟ ਕਰਵਾਈ ਗਈ। ਨਗਰ ਨਿਗਮ ਦੀ ਐਡੀਸ਼ਨਲ ਕਮਿਸ਼ਨਰ...
View Articleਪਿੰਡ ਅਬੇਪੁਰ 'ਚ ਮਾਤਮ, ਕਈ ਘਰਾਂ 'ਚ ਨਹੀਂ ਪੱਕੀ ਰੋਟੀ
ਜ਼ਾਹਿਦਾ ਸੁਲੇਮਾਨ, ਐਸਏਐਸ ਨਗਰ (ਮੋਹਾਲੀ) ਕੱਲ੍ਹ ਖਰੜ ਦੀ ਅਦਾਲਤ ਦੇ ਬਾਹਰ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰਨ ਵਾਲੇ ਪਿੰਡ ਅਬੇਪੁਰ ਦੀ ਸਾਬਕਾ ਸਰਪੰਚ ਦੇ ਪਤੀ ਕਰਮ ਸਿੰਘ ਦੇ ਪਿੰਡ ਵਿਚ ਪੂਰੀ ਤਰ੍ਹਾਂ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਦੁਪਹਿਰ...
View Articleਰੋਟਰੈਕਟ ਕਲੱਬ ਨੇ ਡੁਮੇਲੀ ਕਾਲਜ ਵਿਖੇ ਲਗਾਇਆ ਮੈਡੀਕਲ ਕੈਂਪ
ਅਕਸ਼ੈਦੀਪ ਸ਼ਰਮਾ, ਆਦਮਪੁਰ : ਰੋਟਰੈਕਟ ਕਲੱਬ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਨੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ ਵਿਖੇ ਪਿੰ੫ਸੀਪਲ ਸਾਹਿਬ ਸਿੰਘ ਦੀ ਅਗਵਾਈ ਹੇਠ ਮੈਡੀਕਲ ਕੈਂਪ ਲਗਾਇਆ ਗਿਆ। ਇਸ 'ਚ ਡਾ. ਆਰਤੀ ਗੁਪਤਾ...
View Article1992 'ਚ ਬੰਦ ਕੀਤੀਆਂ ਗਈਆਂ ਖੇਡਾਂ ਮੁੜ ਸੁਰੂ ਕਰਨ ਦੇ ਹੁਕਮ : ਮਲੂਕਾ
ਹਰਜਿੰਦਰ ਸਿੰਘ ਬੱਬੂ, ਲੋਹੀਆਂ ਖਾਸ : ਲੋਹੀਆਂ ਦੇ ਬੀਡੀਪੀਓ ਰਣਜੀਤ ਸਿੰਘ ਬੈਂਸ, ਪੰਚਾਇਤ ਅਫਸਰ ਸਤਿੰਦਰ ਸਿੰਘ ਚੀਮਾ, ਸਤਨਾਮ ਸਿੰਘ ਜੇਈ, ਸੈਕਟਰੀ ਰੁਪੇਸ਼ ਕੁਮਾਰ ਸੱਦੀ ਨੇ ਦੱਸਿਆ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹੁਕਮ 'ਤੇ ਪੇਂਡੂ...
View Articleਸਾਲਾਨਾ ਇਨਾਮ ਵੰਡ ਸਮਾਗਮ ਅਮਿੱਟ ਯਾਦਾਂ ਛੱਡਦਾ ਸਮਾਪਤ
ਅਨਮੋਲ ਸਿੰਘ ਚਾਹਲ, ਫਿਲੌਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਲੌਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ...
View Articleਸ਼ਹਿਰ ਦੇ ਸੌ ਤੋਂ ਵੱਧ ਫਾਇਨਾਂਸਰਾਂ ਨੂੰ ਇਨਕਮ ਟੈਕਸ ਵਿਭਾਗ ਦਾ ਨੋਟਿਸ
ਜੇਐਨਐਨ, ਜਲੰਧਰ : ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੇ ਸ਼ਹਿਰ ਦੇ 100 ਤੋਂ ਵੱਧ ਫਾਇਨਾਂਸਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਨੋਟਿਸ ਮਿਲਣ ਨਾਲ ਫਾਇਨਾਂਸ ਦਾ ਕੰਮ ਕਰਨ ਵਾਲਿਆਂ 'ਚ ਭੜਥੂ ਪਿਆ ਹੈ। ਵਿਭਾਗ ਨੇ ਸਬੰਧਤ ਫਾਇਨਾਂਸਰਾਂ ਤੋਂ...
View Articleਗੁਰੂ ਨਾਨਕ ਨੈਸ਼ਨਲ ਕਾਲਜ ਦੀ 46ਵੀਂ ਐਥਲੈਟਿਕ ਮੀਟ ਸ਼ਾਨੋ-ਸ਼ੋਕਤ ਨਾਲ ਸਮਾਪਤ
ਮਨਜਿੰਦਰ ਸਿੰਘ ਪ੍ਰੀਤ, ਨਕੋਦਰ : ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ 46ਵੀਂ ਐਥਲੈਟਿਕ ਮੀਟ ਸਫਲਤਾ ਪੂਰਵਕ ਸਮਾਪਤ ਹੋਈ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ।...
View Articleਵਿਗਿਆਨੀਆਂ ਨੇ ਵੇਖੀਆਂ ਆਇੰਸਟੀਨ ਦੀ ਗੁਰੂਤਾ ਆਕਰਸ਼ਨ ਤਰੰਗਾਂ
ਵਾਸ਼ਿੰਗਟਨ (ਏਜੰਸੀਆਂ) : ਵਿਗਿਆਨੀਆਂ ਨੇ ਭੌਤਿਕੀ ਤੇ ਖਗੋਲ ਸ਼ਾਸਤਰ ਲਈ ਇਕ ਅਹਿਮ ਖੋਜ ਕੀਤੀ ਹੈ। ਉਨ੍ਹਾਂ ਪਹਿਲੀ ਵਾਰ ਗੁਰੂਤਾ ਆਕਰਸ਼ਣ ਤਰੰਗਾਂ ਵੇਖੀਆਂ ਹਨ। ਇਕ ਸਦੀ ਪਹਿਲਾਂ ਮਹਾਨ ਵਿਗਿਆਨੀ ਅਲਬਰਟ ਆਇੰਸਟੀਨ ਨੇ ਇਸ ਦਾ ਅਨੁਮਾਨ ਲਾਇਆ ਸੀ। ਇਸ ਕੰਮ...
View Articleਐਸਪੀ ਹੈੱਡ ਕੁਆਟਰ ਤੇ ਥਾਣਾ ਮੁੱਖੀ ਨੇ ਚਲਾਈ ਜਾਂਚ ਮੁਹਿੰਮ
ਜਨਕ ਰਾਜ ਗਿੱਲ, ਕਰਤਾਰਪੁਰ : ਜ਼ਿਲ੍ਹਾ ਜਲੰਧਰ ਪੁਲਸ ਪ੍ਰਸ਼ਾਸਨ ਵੱਲੋਂ ਆਰੰਭੀ ਵਿਸ਼ੇਸ਼ ਚੈਕਿੰਗ ਮੁਹਿੰਮ ਤਹਿਤ ਸ਼ੁੱਕਰਵਾਰ ਕਰਤਾਰਪੁਰ ਸ਼ਹਿਰ ਕੌਮੀ ਰਾਜ ਮਾਰਗ 'ਤੇ ਐਸਪੀ ਹੈੱਡ ਕੁਆਟਰ ਕੁਲਵੰਤ ਸਿੰਘ ਹੀਰ ਤੇ ਥਾਣਾ ਮੁੱਖੀ ਕਰਤਾਰਪੁਰ ਸੁਖਪਾਲ ਸਿੰਘ ਨੇ...
View Articleਨਾਈਪਰ ਦੇ ਕਾਰਜਕਾਰੀ ਡਾਇਰੈਕਟਰ 'ਤੇ ਕੇਸ
ਪੱਤਰ ਪ੍ਰੇਰਕ, ਮੋਹਾਲੀ : ਸੀਬੀਆਈ ਚੰਡੀਗੜ੍ਹ ਦੀ ਆਰਥਿਕ ਅਪਰਾਧ ਸ਼ਾਖਾ ਨੇ ਸ਼ੁੱਕਰਵਾਰ ਸ਼ਾਮ ਨੂੰ ਨਾਈਪਰ ਦੇ ਕਾਰਜਕਾਰੀ ਡਾਇਰੈਕਟਰ ਐਨਕੇ ਭੂਟਾਨੀ ਤੇ ਰਜਿਸਟ੫ਾਰ ਸਮੇਤ ਅੱਠ ਅਧਿਕਾਰੀਆਂ ਤੇ ਪੁਣੇ ਦੀ ਇਕ ਪ੍ਰਾਈਵੇਟ ਫਰਮ 'ਤੇ ਧੋਖਾਦੇਹੀ ਤੇ ਆਮਦਨ ਤੋਂ...
View Articleਸ਼ੋਭਾ ਯਾਤਰਾ ਸਬੰਧੀ ਕੀਤੀਆਂ ਵਿਚਾਰਾਂ
ਮਨੋਜ ਚੋਪੜਾ, ਮਹਿਤਪੁਰ : ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਿਗੁਰੂ ਰਵਿਦਾਸ ਜੀ ਦਾ 639ਵਾਂ ਪ੍ਰਗਟ ਦਿਵਸ ਬੜੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿਚ 8 ਫਰਵਰੀ ਤੋਂ ਪ੍ਰਭਾਤ ਫੇਰੀਆ...
View Articleਭਾਰੀ ਧਾਤਾਂ ਦੇ ਜ਼ਹਿਰ ਬੱਚਿਆਂ ਲਈ ਬਣੇ ਕਹਿਰ
ਹਰਬਰਿੰਦਰ ਸਿੰਘ ਬਰਾੜ, ਫ਼ਰੀਦਕੋਟ : ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਫਰੀਦਕੋਟ ਨੇ ਜਰਮਨ ਦੇ ਸਿਹਤ ਵਿਗਿਆਨੀਆਂ ਦੀ ਮਦਦ ਨਾਲ ਇੱਥੇ ਇਕ ਸਰਵੇਖਣ ਰਿਪੋਰਟ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਬੱਚਿਆਂ ਦੇ ਸਰੀਰ ਵਿਚ...
View Articleਭਾਰਤ ਨੇ ਕੀਤਾ ਹਿਸਾਬ ਬਰਾਬਰ
-ਦੂਜੇ ਟੀ-20 'ਚ ਸ੍ਰੀਲੰਕਾ ਨੂੰ 69 ਦੌੜਾਂ ਨਾਲ ਹਰਾਇਆ -ਸ਼ਿਖਰ ਨੇ ਲਾਇਆ ਅਰਧ ਸੈਂਕੜਾ -ਸ੍ਰੀਲੰਕਾਈ ਤੇਜ਼ ਗੇਂਦਬਾਜ਼ ਤਿਸ਼ਾਰਾ ਪਰੇਰਾ ਨੇ ਲਾਈ ਹੈਟਿ੫ਕ ਰਾਂਚੀ (ਜੇਐਨਐਨ) : ਸ਼ਿਖਰ ਧਵਨ ਦੇ ਬਿਹਤਰੀਨ ਅਰਧ ਸੈਂਕੜੇ (51) ਤੋਂ ਬਾਅਦ ਗੇਂਦਬਾਜ਼ਾਂ ਦੇ...
View Articleਯੋਗ ਆਸ਼ਰਮ ਸ਼ਾਹਕੋਟ ਵਿਖੇ ਪਤੰਗਬਾਜ਼ੀ ਦੇ ਮੁਕਾਬਲੇ ਭਲਕੇ
ਆਜ਼ਾਦ, ਸ਼ਾਹਕੋਟ/ਮਲਸੀਆਂ : ਨਿਰੋਗ ਯੋਗ ਸੰਸਥਾ ਸ਼ਾਹਕੋਟ ਵੱਲੋਂ ਠਾਕੁਰ ਦੁਆਰਾ ਦਿਵਿਆ ਯੋਗ ਆਸ਼ਰਮ ਨਵਾਂ ਕਿਲ੍ਹਾ ਰੋਡ ਸ਼ਾਹਕੋਟ ਵਿਖੇ 14 ਫਰਵਰੀ ਦਿਨ ਐਤਵਾਰ ਬਸੰਤ ਪੰਚਮੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ...
View Article