ਪੱਤਰ ਪ੍ਰੇਰਕ, ਅੌੜ : ਬਲਾਕ ਅੌੜ ਦੇ ਇਤਿਹਾਸਕ ਪਿੰਡ ਿਝੰਗੜਾ ਦੇ ਗੁਰੂਦੁਆਰਾ ਸ੫ੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਧੰਨ ਧੰਨ ਸ੫ੀ ਨਾਭ ਕੰਵਲ ਰਾਜਾ ਜੀ ਦੇ ਜਨਮ ਦਿਨ ਦੇ ਸੰਬਧ ਵਿੱਚ ਗੁਣਾਚੌਰ ਤੋਂ ਗੁਰੂਦੁਆਰਾ ਸਰੋਵਰ ਸਾਹਿਬ ਤੋਂ ਆੰਰਭ ਹੋਏ ਨਗਰ ਕੀਰਤਨ ਦਾ ਪਿੰਡ ਦੀਆਂ ਸੰਗਤਾ ਵਲੋਂ ਸਰਪੰਚ ਜਥੇ. ਰਣਜੀਤ ਸਿੰਘ ਦੀ ਅਗੁਵਾਈ ਹੇਠ ਭਰਵਾਂ ਸੁਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਜਥੇ. ਰਣਜੀਤ ਸਿੰਘ ਿਝੰਗੜ ਨੇ ਨਗਰ ਕੀਰਤਨ ਦੀ ਅਗੁਵਾਈ ਕਰਦੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ।¢ਇਸ ਮੌਕੇ ਜਥੇ. ਿਝੰਗੜ ਦੇ ਆਈਆ ਸੰਗਤਾ ਦਾ ਧੰਨਵਾਦ ਕੀਤਾ।¢ਇਸ ਮੌਕੇ ਬਲਵਿੰਦਰ ਸਿੰਘ, ਲੱਖਾ ਸਿੰਘ, ਕੁਲਦੀਪ ਸਿੰਘ ਗਰੇਵਾਲ, ਅਜੀਤ ਸਿੰਘ, ਸਰਵਣ ਸਿੰਘ, ਅਮਰਜੀਤ ਸਿੰਘ ਲੱਲ, ਸੰਤੌਖ ਸਿੰਘ, ਪਰਮਜੀਤ ਸਿੰਘ ਗਰੇਵਾਲ, ਝਲਮਣ ਸਿੰਘ, ਤੀਰਥ ਸਿੰਘ, ਬੁੱਧ ਸਿੰਘ, ਚੂਹੜ ਸਿੰਘ, ਹਰੀ ਸਿੰਘ, ਮਨਧੀਰ ਸਿੰਘ, ਦਲਜੀਤ ਸਿੰਘ ਥਾਂਦੀ ਆਦਿ ਹਾਜ਼ਰ ਸਨ।
16 ਐਨਐਸਆਰ 142ਪੀ- ਪਿੰਡ ਿਝੰਗੜਾਂ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰਦੇ ਹੋਏ ਪਤਵੰਤੇ। ਪੰਜਾਬੀ ਜਾਗਰਣ