ਪੱਤਰ ਪ੍ਰੇਰਕ, ਅੌੜ : ਸ਼੫ੋਮਣੀ ਅਕਾਲੀ ਦਲ ਦੇ ਮੀਤ ਪ੫ਧਾਨ ਤੇ ਸਾਬਕਾ ਸਰਕਲ ਪ੫ਧਾਨ ਗੁਰਚੇਤਨ ਸਿੰਘ ਨਾਗਰਾ ਦੇ ਗ੫ਹਿ ਵਿਖੇ ਨਵੇ ਚੁਣੇ ਅਹੁਦੇਦਾਰਾਂ ਨੰੂ ਸਨਮਾਨਤ ਕਰਨ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ।¢ਇਸ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਵਿਧਾਇਕ ਚੌਧਰੀ ਮੋਹਣ ਸਿੰਘ ਬੰਗਾ ਨੇ ਸ਼ਿਰਕਤ ਕੀਤੀ¢ਇਸ ਮੋਕੇ ਉਨਾ ਯੂਥ ਅਕਾਲੀ ਦਲ ਦੇ ਨਵੇ ਚੁਣੇ ਅਹੁਦੇਦਾਰ ਜਿਨ੍ਹਾਂ 'ਚ ਕੁਲਜੀਤ ਸਿੰਘ ਸਰਹਾਲ, ਨਵਦੀਪ ਸਿੰਘ ਅਨੋਖਰਵਾਲ, ਰਕੇਸ਼ ਰਾਏ ਬੰਗੜ ਬੰਗਾ, ਗੁਰਵਿੰਦਰ ਸਿੰਘ, ਮੁਖਤਿਆਰ ਸਿੰਘ ਭੁੱਲਰ, ਮਨਜੀਤ ਸਿੰਘ ਤੇ ਵਰਕਿੰਗ ਕਮੇਟੀ ਦੇ ਮੈਂਬਰ ਬੁੱਧ ਸਿੰਘ ਬਲਾਕੀਪੁਰ ਨੰੂ ਸਿਰਪਾਓ ਦੇ ਕੇ ਸਨਮਾਨਤ ਕੀਤਾ।¢ਇਸ ਮੌਕੇ ਚੌਧਰੀ ਮੋਹਣ ਸਿੰਘ ਬੰਗਾ ਨੇ ਕਿਹਾ ਕਿ ਖਡੂਰ ਸਾਹਿਬ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਪੰਜਾਬ ਦੀ ਜਨਤਾ ਦੇ ਹਰਮਨ ਪਿਆਰੇ ਨੇਤਾ ਹਨ ਤੇ ਆਉਣ ਵਾਲੇ ਮੁੱਖ ਮੰਤਰੀ¢ਉਨਾ ਕਿਹਾ ਕਿ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਅਕਾਲੀ ਭਾਜਪਾ ਗਠਜੌੜ ਇਤਿਹਾਸਕ ਜਿੱਤ ਪ੫ਾਪਤ ਕਰਕੇ ਇਤਹਾਸ ਸਿਰਜੇਗਾ।¢ਇਸ ਮੌਕੇ ਚੇਅਰਮੈਨ ਜਥੇ. ਰਣਜੀਤ ਸਿੰਘ ਿਝੰਗੜ, ਚੇਅਰਮੈਨ ਬਲਵਿੰਦਰ ਮਾਹਲ, ਹਰਜਿੰਦਰ ਸਿੰਘ, ਜਰਨੈਲ ਸਿੰਘ ਮਾਹਲ, ਬਿਸ਼ਨ ਿਝੰਗੜ, ਰਣਜੀਤ ਸਿੰਘ, ਗੁਰਜਿੰਦਰ ਸਿੰਘ, ਗੋਬਿੰਦ ਧੀਰ, ਰਾਮਾ ਨੰਦ ਭਨੋਟ, ਪਿ੫ੰਸੀਪਲ ਨਛੱਤਰ ਸਿੰਘ, ਹਰਦੁਮਣ ਸਿੰਘ, ਸੁਰਜੀਤ ਸਿੰਘ ਬਾਨਾ ਆਦਿ ਹਾਜ਼ਰ ਸਨ।
16 ਐਨਐਸਆਰ 141ਪੀ- ਸਰਕਲ ਪ੫ਧਾਨ ਗੁਰਚੇਤਨ ਸਿੰਘ ਨਾਗਰਾ ਦੇ ਗ੫ਹਿ ਵਿਖੇ ਸਾਬਕਾ ਵਿਧਾਇਕ ਚੌਧਰੀ ਮੋਹਣ ਸਿੰਘ ਨਵੇਂ ਚੁਣੇ ਅਹੁਦੇਦਾਰਾਂ ਨੰੂ ਸਨਮਾਨਤ ਕਰਦੇ ਹੋਏ। ਪੰਜਾਬੀ ਜਾਗਰਣ