ਹਰਜਿੰਦਰ ਸਿੰਘ ਬੱਬੂ, ਲੋਹੀਆਂ ਖਾਸ : ਸਥਾਨਕ ਲੋਹੀਆਂ ਖਾਸ ਦੇ ਅਕਾਲੀ ਆਗੂ ਵਰਕਰ ਸਵ. ਕੇਵਲ ਕਿ੫ਸ਼ਨ ਗੁਪਤਾ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16ਵੀਂ ਬਰਸੀ ਮੌਕੇ ਪਹਿਲਾਂ ਸੁੰਦਰ ਕਾਡ ਦੇ ਭੋਗ ਪਾਏ ਤੇ ਰੇਲਵੇ ਰੋਡ ਚੌਕ 'ਤੇ ਸ਼ਹੀਦ ਊਧਮ ਸਿੰਘ ਚੌਕ 'ਚ ਕੁਲਚੇ ਛੋਲਿਆ ਤੇ ਨਿਊਟਰੀ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਇੰਦਰਜੀਤ ਗੁਪਤਾ, ਨਰੇਸ਼ ਕੁਮਾਰ, ਅਜੇ ਕੁਮਾਰ, ਰਾਹੁਲ ਗੁਪਤਾ, ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ, ਸੁਭਾਸ਼ ਕੁਮਾਰ, ਚਰਨ ਸਿੰਘ ਆਜ਼ਾਦ, ਕੁਲਦੀਪ ਚੰਦ, ਦਰਸ਼ਨ ਕੁਮਾਰ, ਰੁਪੇਸ਼ ਕੁਮਾਰ, ਰਾਜੀਵ ਅਰੋੜਾ, ਅਮਿਤ ਕੁਮਾਰ ਲੱਕੀ ਐਮਸੀ, ਗੋਬਿੰਦ ਲਾਲ ਕਾਕੂ ਐਮਸੀ, ਸਤਨਾਮ ਸਿੰਘ ਸੱਤੀ ਆਦਿ ਹਾਜ਼ਰ ਸਨ।
↧