ਡਿੱਚ ਚੱਲਣ ਤੋਂ ਪਹਿਲਾਂ ਜੱਸਲ ਨੇ ਸਾੜਿਆ ਮੇਅਰ ਤੇ ਭੰਡਾਰੀ ਦਾ ਪੁਤਲਾ
ਜੇਐਨਐਨ, ਜਲੰਧਰ : ਨਾਜਾਇਜ਼ ਉਸਾਰੀਆਂ ਸਬੰਧੀ ਵਿਵਾਦਾਂ 'ਚ ਿਘਰੇ ਕਾਂਗਰਸ ਕੌਂਸਲਰ ਦੇਸਰਾਜ ਜੱਸਲ ਨੇ ਉਸਾਰੀ 'ਤੇ ਡਿੱਚ ਚੱਲਣ ਤੋਂ ਪਹਿਲਾਂ ਹੀ ਮੰਗਲਵਾਰ ਸੀਪੀਐਸ ਕੇਡੀ ਭੰਡਾਰੀ ਤੇ ਮੇਅਰ ਸੁਨੀਲ ਜਿਓਤੀ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ। ਨਾਲ ਹੀ...
View Articleਤਿੰਨ ਹਥਿਆਰਬੰਦ ਨੌਜਵਾਨਾਂ ਨੇ ਲੁੱਟੀ ਫੋਰਡ ਫੀਏਸਟਾ, ਪੁਲਸ ਦੀ ਨੀਂਦ ਉੱਡੀ
-ਤੇਲ ਖ਼ਤਮ ਹੋਣ ਦਾ ਬਹਾਨਾ ਬਣੇ ਕੇ ਰੁਕਣ ਦਾ ਇਸ਼ਾਰਾ ਕੀਤਾ ਸੀ -ਪਠਾਨਕੋਟ ਤੇ ਜੰਮੂ 'ਚ ਹਾਈ ਅਲਰਟ ਜੇਐਨਐਨ, ਪਠਾਨਕੋਟ : ਮੰਗਲਵਾਰ ਦੇਰ ਸ਼ਾਮ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਸਰਹੱਦੀ ਇਲਾਕੇ ਸੁਜਾਨਪੁਰ 'ਚ ਇਕ ਕੰਪਿਊਟਰ ਇੰਜੀਨੀਅਰ ਤੋਂ ਫੋਰਡ ਫੀਏਸਟਾ...
View Article18 ਕਰੋੜ ਰੁਪਏ ਦੀ ਲਾਗਤ ਵਾਲੇ 64 ਸੜਕਾਂ ਦੇ ਟੈਂਡਰ ਮਨਜ਼ੂਰ
ਜੇਐਨਐਨ, ਜਲੰਧਰ : ਸ਼ਹਿਰੀ ਵਿਕਾਸ ਤਹਿਤ ਸ਼ਹਿਰ ਦੀਆਂ ਸੜਕਾਂ ਲਈ ਮਿਲਣ ਵਾਲੇ 194 ਕਰੋੜ ਦੇ ਫੰਡ ਤੀਜੇ ਸੈਸ਼ਨ ਦੇ ਟੈਂਡਰ ਮੰਗਲਵਾਰ ਨੂੰ ਖੋਲ੍ਹੇ ਗਏ। 29 ਕਰੋੜ ਦੀ ਲਾਗਤ ਵਾਲੇ ਸੀਸੀ ਤੇ ਟਾਇਲਾਂ ਵਾਲੀ 74 ਛੋਟੀਆਂ ਵੱਡੀਆਂ ਸੜਕਾਂ ਦੇ ਟੈਂਡਰ ਜਾਰੀ...
View Articleਈਐਸਆਈ ਹਸਪਤਾਲ 'ਚ ਗਲੁਕੋਜ਼ ਖ਼ਤਮ, ਡਿਸਪੈਂਸਰੀਆਂ 'ਚ ਫੈਲੀ ਗ਼ੰਦਗੀ
ਜੇਐਨਐਨ, ਜਲੰਧਰ : ਈਐਸਆਈ ਹਸਪਤਾਲ ਤੇ ਡਿਸਪੈਂਸਰੀਆਂ ਦੀ ਕਾਰਜਪ੍ਰਣਾਲੀ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਡਿਪਟੀ ਡਾਇਰੈਕਟਰ ਡਾ. ਕੇਐਸ ਬਾਵਾ ਨੇ ਅਚਾਨਕ ਦੌਰਾ ਕੀਤਾ। ਉਨ੍ਹਾਂ ਈਐਸਆਈ ਹਸਪਤਾਲ 'ਚ ਦਵਾਈਆਂ ਦੇ ਸਟਾਕ, ਡਾਕਟਰਾਂ ਦੀ ਕਾਰਜਪ੍ਰਣਾਲੀ ਤੇ ਮਨਾਏ...
View Articleਐਸਵਾਈਐਲ ਮੁੱਦੇ 'ਤੇ ਸਖ਼ਤ ਸਟੈਂਡ ਨੇ ਲੋਕਾਂ ਦਾ ਪਾਰਟੀ ਪ੍ਰਤੀ ਭਰੋਸਾ ਹੋਰ ਮਜ਼ਬੂਤ ਕੀਤਾ :...
444444444 1ਪੀ) ਰਮਨਦੀਪ ਸਿੰਘ ਭਰੋਵਾਲ। ਗੁਰਪ੍ਰੀਤ ਸਿੰਘ ਸੰਧੂ, ਕਪੂਰਥਲਾ : ਸਮੂਹ ਪੰਜਾਬ ਵਾਸੀਆਂ ਦੇ ਹਿੱਤ ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ...
View Articleਬਾਬਾ ਸਾਹਿਬ ਦੀ ਵਰ੍ਹੇਗੰਢ ਮੌਕੇ ਵਿਸ਼ਾਲ ਸਮਾਗਮ ਕਰਵਾਉਣ ਦਾ ਕੀਤਾ ਫ਼ੈਸਲਾ
ਸ਼ਰਨਜੀਤ ਸਿੰਘ ਤਖਤਰ, ਸੁਲਤਾਨਪੁਰ ਲੋਧੀ : ਵਾਲਮੀਕਿ ਸਮਾਜ ਦੀ ਇਕ ਭਰਵੀਂ ਮੀਟਿੰਗ ਦੁਰਗਾ ਦਾਸ ਨਾਹਰ ਦੀ ਰਹਿਨੁਮਾਈ ਵਿਚ ਬੁੱਧਵਾਰ ਭਗਵਾਨ ਵਾਲਮੀਕਿ ਮੰਦਰ ਰਿਸ਼ੀ ਨਗਰ ਸੁਲਤਾਨਪੁਰ ਲੋਧੀ ਵਿਖੇ ਹੋਈ। ਮੀਟਿੰਗ ਦੀ ਪ੫ਧਾਨਗੀ ਵਾਲਮੀਕਿ ਸਮਾਜ ਦੇ ਉੱਘੇ ਆਗੂ...
View Articleਸਕੋਰ ਬੋਰਡ ....
ਟਾਸ : ਬੰਗਲਾਦੇਸ਼ (ਫੀਲਡਿੰਗ ਭਾਰਤ : 146/7 (20 ਓਵਰ) ਦੌੜਾਂ ਗੇਂਦਾਂ ਚੌਕੇ ਛੱਕੇ ਰੋਹਿਤ ਸ਼ਰਮਾ ਕੈ. ਸ਼ਬੀਰ ਬੋ ਮੁਸਤਫਿਜੁਰ 18, 16 01 01 ਸ਼ਿਖਰ ਧਵਨ ਲੱਤ ਅੜਿੱਕਾ ਬੋ. ਸ਼ਾਕਿਬ 23 22 02 01 ਵਿਰਾਟ ਕੋਹਲੀ ਬੋ. ਹੋਮ 24 24 00 01 ਸੁਰੇਸ਼ ਰੈਨਾ...
View Articleਬੰਗਲਾਦੇਸ਼ ਨੇ ਭਾਰਤ ਨੂੰ 146 ਦੌੜਾਂ 'ਤੇ ਰੋਕਿਆ
- ਚੰਗੀ ਸ਼ੁਰੂਆਤ ਤੋਂ ਬਾਅਦ ਲੜਖੜਾਈ ਮੇਜ਼ਬਾਨ ਟੀਮ - ਸੁਰੈਸ਼ ਰੈਨਾ ਨੇ ਬਣਾਈਆਂ ਸਭ ਤੋਂ ਵੱਧ 30 ਦੌੜਾਂ ਬੇਂਗਲੁਰੂ, ਏਜੰਸੀ : ਨਿਯਮਿਤ ਵਕਫ਼ੇ 'ਤੇ ਵਿਕਟਾਂ ਡਿੱਗਣ ਕਾਰਨ ਭਾਰਤ ਟਵੰਟੀ-20 ਵਿਸ਼ਵ ਕੱਪ ਦੇ ਅਹਿਮ ਮੁਕਾਬਲੇ ਵਿਚ ਬੁੱਧਵਾਰ ਨੂੰ ਬੰਗਲਾਦੇਸ਼...
View Articleਦੋ ਧਿਰਾਂ 'ਚ ਟਕਰਾਅ 4 ਅੌਰਤਾਂ ਸਮੇਤ 7 ਜ਼ਖ਼ਮੀ
-ਮਾਮਲਾ ਵਿਦੇਸ਼ ਭੇਜਣ ਦਾ -ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ ਸਟਾਫ ਰਿਪੋਰਟਰ, ਕਪੂਰਥਲਾ : ਨੇੜਲੇ ਪਿੰਡ ਚੂਹੜਵਾਲ ਵਿਖੇ ਬੁੱਧਵਾਰ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ 4 ਅੌਰਤਾਂ ਸਮੇਤ 7 ਵਿਅਕਤੀ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਦੇ ਐਮਰਜੈਂਸੀ...
View Articleਪੰਜ ਮੈਂਬਰੀ ਲੁਟੇਰਾ ਗਿਰੋਹ ਦਾ ਪਰਦਾਫਾਸ਼, ਤਿੰਨ ਲੁਟੇਰੇ ਕਾਬੂ
ਗੁਰਪ੍ਰੀਤ ਸਿੰਘ ਸੰਧੂ, ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਦੇ ਸੀਆਈਏ ਸਟਾਫ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ 5 ਮੈਂਬਰੀ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਉਸਦੇ ਤਿੰਨ ਮੈਂਬਰਾਂ ਨੂੰ ਗਿ੍ਰਫ਼ਤਾਰ ਕਰਕੇ ਮੁਲਜ਼ਮਾਂ ਪਾਸੋਂ ਇਕ ਦੇਸੀ ਪਿਸਤੌਲ 315...
View Articleਦਮਨ ਫਿਲੌਰ ਨੇ ਮਦਾਰਾ ਦੀ ਪੰਚਾਇਤ ਨੂੰ 8 ਲੱਖ ਦੇ ਚੈੱਕ ਕੀਤੇ ਭੇਟ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ : ਹਲਕਾ ਕਰਤਾਰਪੁਰ ਦੇ ਵਿਧਾਇਕ ਸਰਵਣ ਸਿੰਘ ਫਿਲੌਰ ਦੇ ਪੁੱਤਰ ਦਮਨਵੀਰ ਸਿੰਘ ਫਿਲੌਰ ਨੇ ਅੱਜ ਜੰਡੂ ਸਿੰਘਾ ਦੇ ਨਜ਼ਦੀਕੀ ਪਿੰਡ ਮਦਾਰਾ ਦੀ ਸਮੂਹ ਪੰਚਾਇਤ ਨੂੰ 7 ਲੱਖ 94 ਹਜ਼ਾਰ ਰੁਪਏ ਦੇ ਚੈੱਕ ਭੇਟ ਕੀਤੇ। ਇਸ...
View Articleਇੰਡੀਗੋ ਦੀਆਂ 11 ਉਡਾਣਾਂ 'ਚ ਬੰਬ ਦੀ ਅਫਵਾਹ ਕਾਰਨ ਤਰਥੱਲੀ
ਜੇਐਨਐਨ, ਨਵੀਂ ਦਿੱਲੀ : ਜੈੱਟ ਏਅਰਵੇਜ ਕਾਲ ਸੈਂਟਰ 'ਤੇ ਮੰਗਲਵਾਰ ਨੂੰ ਆਈ ਪੰਜ ਉਡਾਣਾਂ ਵਿਚ ਬੰਬ ਦੀ ਸੂਚਨਾ ਦੀ ਅਫਵਾਹ ਤੋਂ ਬਾਅਦ ਬੁੱਧਵਾਰ ਨੂੰ ਇੰਡੀਗੋ ਏਅਰਲਾਈਨਸ ਦੀਆਂ 11 ਉਡਾਣਾਂ ਵਿਚ ਬੰਬ ਦੀ ਅਫਵਾਹ ਕਾਰਨ ਤਰਥੱਲੀ ਮਚ ਗਈ। ਇੰਡੀਗੋ...
View Articleਸਵਰਨਕਾਰ ਅੱਜ ਮਨਾਉਣਗੇ 'ਕਾਲੀ ਹੋਲੀ'
ਸਿਟੀ-ਪੀ34) ਹਨੂੰਮਾਨ ਚੌਕ ਵਿਖੇ ਧਰਨੇ ਦੌਰਾਨ ਬੇਠੇ ਨਰੇਸ਼ ਮਲਹੋਤਰਾ, ਰਾਜੇਸ਼ ਕਪੂਰ ਤੇ ਹੋਰ। ਫੋਟੋ : ਹਰੀਸ਼ ਸ਼ਰਮਾ ==22ਵੇਂ ਦਿਨ ਜਾਰੀ ਰਿਹਾ ਧਰਨਾ -ਕਾਲੇ ਕੱਪੜੇ ਪਹਿਨ ਕੇ ਕਾਲੇ ਪਟਕੇ ਬੰਨ੍ਹ ਕੇ ਕਰਨਗੇ ਪ੍ਰਦਰਸ਼ਨ ਮਨਦੀਪ ਸ਼ਰਮਾ, ਜਲੰਧਰ ਸਰਾਫਾ ਤੇ...
View Articleਭਾਰਤ ਨੇ ਬੰਗਲਾਦੇਸ਼ ਹੱਥੋਂ ਖੋਹੀ ਜਿੱਤ
-ਬੰਗਲਾਦੇਸ਼ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ -ਆਖ਼ਰੀ ਗੇਂਦ 'ਤੇ ਹਾਸਲ ਕੀਤੀ ਰੋਮਾਂਚਕ ਜਿੱਤ ਬੰਗਲੌਰ (ਏਜੰਸੀ) : ਮੈਚ ਦੇ ਆਖ਼ਰੀ ਓਵਰ ਦੀਆਂ ਆਖ਼ਰੀ ਤਿੰਨ ਗੇਂਦਾਂ 'ਤੇ ਤਿੰਨ ਵਿਕਟਾਂ ਦੀ ਬਦੌਲਤ ਭਾਰਤ ਨੇ ਰੋਮਾਂਚਕ ਟੀ-20 ਵਿਸ਼ਵ ਕੱਪ ਦੇ ਸੁਪਰ 10 ਦੇ...
View Article16ਵੀਂ ਬਰਸੀ ਮੌਕੇ ਲਗਾਇਆ ਲੰਗਰ
ਹਰਜਿੰਦਰ ਸਿੰਘ ਬੱਬੂ, ਲੋਹੀਆਂ ਖਾਸ : ਸਥਾਨਕ ਲੋਹੀਆਂ ਖਾਸ ਦੇ ਅਕਾਲੀ ਆਗੂ ਵਰਕਰ ਸਵ. ਕੇਵਲ ਕਿ੫ਸ਼ਨ ਗੁਪਤਾ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16ਵੀਂ ਬਰਸੀ ਮੌਕੇ ਪਹਿਲਾਂ ਸੁੰਦਰ ਕਾਡ ਦੇ ਭੋਗ ਪਾਏ ਤੇ ਰੇਲਵੇ ਰੋਡ ਚੌਕ 'ਤੇ ਸ਼ਹੀਦ ਊਧਮ ਸਿੰਘ ਚੌਕ...
View Article(ਲੀਡ) ਸਕੂਲ ਅਪਗ੫ੇਡ ਨਾ ਕਰਨ ਦੇ ਰੋਸ ਵਜੋਂ ਕੀਤੀ ਨਾਅਰੇਬਾਜ਼ੀ
ਪਿੰਡ ਧੌਲਾ ਵਾਸੀਆਂ ਨੇ ਕੀਤਾ ਸਿਆਸੀ ਪਾਰਟੀਆਂ ਦਾ ਬਾਈਕਾਟ ਐਲਾਨ -ਪੰਜਾਬ ਸਰਕਾਰ ਦੇ ਖ਼ਿਲਾਫ਼ ਪਿੰਡ ਵਾਸੀਆਂ ਨੇ ਕੀਤਾ ਅਰਥੀ ਫ਼ੂਕ ਮੁਜ਼ਾਹਰਾ ਫੋਟੋ-25-ਬੀਐਨਐਲ-ਪੀ-27 ਕੈਪਸ਼ਨ-ਬਰਨਾਲਾ-ਮਾਨਸਾ ਰੋਡ 'ਤੇ ਲੋਕਾਂ ਵਲੋਂ ਲਾਇਆ ਜਾਮ। ਪੰਜਾਬੀ ਜਾਗਰਣ ਟੀਮ,...
View Articleਬੰਗਲਾਦੇਸ਼ ਦੇ ਗੁਰਦੁਆਰਿਆਂ ਦੀ ਸਥਿਤੀ ਤੇ ਪ੫ਬੰਧ ਸਬੰਧੀ ਸਬ-ਕਮੇਟੀ ਦੀ ਰਿਪੋਰਟ ਪ੫ਵਾਨ
ਅੰਮਿ੫ਤਪਾਲ ਸਿੰਘ, ਅੰਮਿ੫ਤਸਰ : ਬੰਗਲਾਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ਦੀ ਦਸ਼ਾ ਤੇ ਦਿਸ਼ਾ ਸਬੰਧੀ ਸਥਿਤੀ ਜਾਣਨ ਲਈ ਜਥੇਦਾਰ ਅਵਤਾਰ ਸਿੰਘ ਪ੫ਧਾਨ ਸ਼੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਵੱਲੋਂ ਬਣਾਈ ਸਬ-ਕਮੇਟੀ ਵੱਲੋਂ ਦਿੱਤੀ ਰਿਪੋਰਟ ਸ਼੫ੋਮਣੀ ਕਮੇਟੀ ਦੀ...
View Articleਸ਼ਹੀਦੀ ਦਿਵਸ ਸਬੰਧੀ ਕੱਿਢਆ ਚੇਤਨਾ ਮਾਰਚ
ਜਸਪਾਲ ਸ਼ਰਮਾ/ਚੰਦੀ, ਜੰਡਿਆਲਾ ਗੁਰੂ : ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੇ ਸਬੰਧ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਤਰਕਸ਼ੀਲ ਸੁਸਾਇਟੀ ਵੱਲੋਂ ਜੰਡਿਆਲਾ ਗੁਰੂ ਦੇ ਬਾਜ਼ਾਰਾਂ 'ਚ ਚੇਤਨਾ ਮਾਰਚ ਕੱਿਢਆ ਗਿਆ। ਇਸ ਮੌਕੇ ਸ਼ਹੀਦਾਂ ਦੇ ਪਹਿਰਾਵੇ 'ਚ...
View Articleਕੈਸ਼ਲੈਸ ਸਕੀਮ ਸਹੀ ਢੰਗ ਨਾਲ ਲਾਗੂ ਕਰਨ ਲਈ ਪੈਨਸ਼ਨਰਜ਼ ਜੁਆਇੰਟ ਫਰੰਟ ਨੇ 8 ਅਪ੫ੈਲ 2016 ਤਕ ਦਾ...
- 22 ਅਪ੍ਰੈਲ 2016 ਨੂੰ ਦਫ਼ਤਰ ਮੁਹਾਲੀ ਵਿਖੇ ਵਿਸ਼ਾਲ ਧਰਨਾ ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਪੰਜਾਬ ਸਰਕਾਰ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਇਕ ਮੀਟਿੰਗ 16 ਮਾਰਚ 2016 ਨੂੰ ਲੁਧਿਆਣਾ ਵਿਖੇ ਫਰੰਟ ਦੇ ਸੂਬਾਈ ਕਨਵੀਨਰ ਮਹਿੰਦਰ ਸਿੰਘ ਪਰਵਾਨਾ ਦੀ...
View Articleਅਮਰੀਕਾ ਦੀ ਚੋਣ ਜੰਗ 'ਚ ਹੁਣ ਬੀਵੀਆਂ ਬਣੀਆਂ ਮੋਹਰਾ
-ਘਟੀਆ ਪੱਧਰ 'ਤੇ ਪੁਜੀ ਰਾਸ਼ਟਰਪਤੀ ਉਮੀਦਵਾਰਾਂ ਦੇ ਦਾਅਵੇਦਾਰਾਂ ਦੀ ਬਹਿਸ ਵਾਸ਼ਿੰਗਟਨ (ਪੀਟੀਆਈ) : ਅਮਰੀਕਾ 'ਚ ਰਾਸ਼ਟਰਪਤੀ ਉਮੀਦਵਾਰੀ ਦੇ ਦਾਅਵੇਦਾਰਾਂ ਦੀ ਬਹਿਸ ਘਟੀਆ ਪੱਧਰ 'ਤੇ ਪੁੱਜ ਗਈ ਹੈ। ਇਕ-ਦੂਸਰੇ ਨੂੰ ਪਿੱਛੇ ਛੱਡਣ ਦੀ ਹੋੜ 'ਚ ਡੋਨਾਲਡ...
View Article