ਪੱਤਰ ਪ੍ਰੇਰਕ, ਮੱਖ : ਸ਼ਿਵ ਮੰਡਲੀ ਮੱਖੂ ਦੀ ਮਦਦ ਨਾਲ ਰੋਜ਼ ਗਾਰਡਨ ਮੱਖੂ 'ਚ ਸਲਾਨਾ ਲੰਗਰ ਮਾਤਾ ਚਿੰਤਪੁਰਨੀ ਦੇ ਅਸ਼ਟਮੀ ਦੇ ਮੇਲੇ ਦੀ ਸੰਗਤ ਲੲਂੀ ਲਾਇਆ। ਇਸ ਮੌਕੇ ਪ੫ਧਾਨ ਸੰਜੀਵ ਅਹੂਜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕੇ ਦੇ ਸਹਿਯੋਗ ਨਾਲ ਇਹ ਲੰਗਰ 22 ਅਗਸਤ ਤੋਂ ਸ਼ੁਰੂ ਕੀਤਾ ਹੋਇਆ ਹੈ ਜੋ ਕਿ 24 ਅਗਸਤ ਤੱਕ ਚਲੇਗਾ। ਇਸ ਮੌਕੇ ਭਾਊ ਕਰਨੈਲ ਸਿੰਘ, ਸੁਖਦੇਵ ਸਿੰਘ ਨੰਬਰਦਾਰ, ਗੁਰਦੇਵ ਸਿੰਘ ਮਹਿਤਾ, ਐਡਵੋਕੇਟ ਵਿਕਰਮ ਕਪੂਰ, ਮੌਟੀ ਸਚਦੇਵਾ, ਅਮਨ ਥਿੰਦ , ਕੇਵਲ ਗਰੋਵਰ, ਨਰਿੰਦਰ ਮਹਿਤਾ, ਰਮੇਸ਼ ਸਿਕਰੀ ਆਦਿ ਹਾਜ਼ਰ ਸਨ।
ਫੋਟੋ ਫਾਇਲ : 23 ਐਫ ਜੈਡ ਆਰ 02--ਫੋਟੋ ਕੈਪਸ਼ਨ : ਸ਼ਿਵ ਮੰਡਲੀ ਮੱਖੂ ਦੇ ਮੈਂਬਰ ਅਤੇ ਸ਼ਹਿਰ ਵਾਸੀ ਲੰਗਰ ਵਰਤਾਉਂਦੇ ਹੋਏ। ਪੰਜਾਬੀ ਜਾਗਰਣ