Quantcast
Channel: Punjabi News -punjabi.jagran.com
Browsing all 43987 articles
Browse latest View live

ਸਮਾਜ ਸੇਵਕ ਮਾ. ਪਿਆਰਾ ਸਿੰਘ ਹਾਰਟਾ ਨੂੰ ਕੀਤੀਆਂ ਸ਼ਰਧਾਜਲੀਆਂ ਭੇਟ

ਹਰਵਿੰਦਰ ਭੂੰਗਰਨੀ, ਮੇਹਟੀਆਣਾ : ਗੁਰਦੁਆਰਾ ਸ਼੍ਰੀ ਸਿੰਘ ਸਭਾ ਪਿੰਡ ਹਾਰਟਾ ਵਿਖੇ ਉਘੇ ਸਮਾਜ ਸੇਵਕ ਤੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਸਾਹਿਬ ਦੇ ਪ੍ਰਧਾਨ ਮਾ. ਪਿਆਰਾ ਸਿੰਘ ਹਾਰਟਾ ਦੀ ਬੀਤੀ ਦਿਨੀ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਾ ਦੀ ਸ਼ਾਤੀ ਲਈ...

View Article


ਮਾਂ ਭਾਮਸ਼ਵੇਰੀ ਜੀ ਦੇ 60ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਠੰਡੇ ਮਿੱਠੇ ਜਲ ਛਬੀਲ ਲਗਾਈ

ਪ.ਪ., ਮੇਹਟੀਆਣਾ : ਪਿੰਡ ਭਾਮ ਵਿਖੇ ਮਾਂ ਭਾਮਸ਼ਵੇਰੀ ਜੀ ਦੇ 60ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਤੇ ਨਰਾਤਿਆਂ ਦੇ ਮੌਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੱਖੂ ਮੁਹੱਲੇ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਰੇਸ਼ਮ ਸਿੰਘ ਜੱਖੂ ਨੇ...

View Article


ਮਦਰ ਟੀਚਰ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤੀ ਟਰਾਫ਼ੀ

ਫੋਟੋ-23-ਬੀਐਨਐਲ-ਪੀ-6 ਕੈਪਸ਼ਨ-ਮੁਕਾਬਲਿਆਂ ਦੌਰਾਨ ਟਰਾਫ਼ੀ ਜਿੱਤਣ ਵਾਲੀਆਂ ਸਕੂਲ ਦੀਆਂ ਵਿਦਿਆਰਥਣਾਂ। ਸਟਾਫ ਰਿਪੋਰਟਰ, ਬਰਨਾਲਾ : ਜੈ ਵਾਟਿਕਾ ਸਕੂਲ ਬਰਨਾਲਾ ਵਿਖੇ ਸੀਬੀਐਸਈ ਸਹੋਦਿਆ ਇੰਟਰ ਸਕੂਲ ਫੇਸ ਪੇਂਟਿੰਗ ਮੁਕਾਬਲਾ ਹੋਇਆ। ਜਿਸ ਵਿਚ 10 ਸਕੂਲਾਂ...

View Article

ਨੈਸ਼ਨਲ ਅਧਿਕਾਰ ਇਨਸਾਫ ਪਾਰਟੀ ਨੇ ਆਹੁਦੇਦਾਰਾਂ ਦੀ ਚੋਣ ਕੀਤੀ

ਪੱਤਰ ਪ੍ਰੇਰਕ, ਦੋਦਾ : ਨੈਸ਼ਨਲ ਅਧਿਕਾਰ ਇਨਸਾਫ ਪਾਰਟੀ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਸ੫ੀ ਮੁਕਤਸਰ ਸਾਹਿਬ ਦੇ ਪ੫ਧਾਨ ਜਸਵਿੰਦਰ ਸਿੰਘ ਗੰਧੜ ਦੀ ਪ੫ਧਾਨਗੀ ਹੇਠ ਪਿੰਡ ਘੱਗਾ ਦੇ ਕੋਠੇ ਨਾਨਕਸਰ ਵਿਖੇ ਹੋਈ। ਇਸ ਮੀਟਿੰਗ 'ਚ ਸਰਬਸੰਮਤੀ ਨਾਲ ਗਿੱਦੜਬਾਹਾ...

View Article

ਠੰਡਲ ਦੀ ਸਿਹਤ ਦੀ ਕਾਮਯਾਬੀ ਲਈ ਸ਼ੁਕਰਾਨਾ ਸਮਾਗਮ ਕਰਵਾਏ

ਪ.ਪ., ਮੇਹਟੀਆਣਾ : ਪਿੰਡ ਨਡਾਲੋਂ ਵਿਖੇ ਸ. ਸੋਹਣ ਸਿੰਘ ਠੰਡਲ ਕੈਬਨਿਟ ਮੰਤਰੀ ਪੰਜਾਬ ਦੀ ਸਿਹਤ ਦੀ ਕਾਮਯਾਬੀ ਲਈ ਗੁਰਦੁਆਰਾ ਲੰਗਰ ਸਾਹਿਬ ਵਿਖੇ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਦੇ ਬਾਬਾ ਜੀ ਦੇ ਜੱਦੀ ਘਰ ਸ਼ੁਕਰਾਨਾ...

View Article


ਸਭਾ ਦੇ ਅਹੁਦੇਦਾਰਾਂ ਨੇ ਕੀਤਾ ਬੜੂ ਸਾਹਿਬ ਟਰੱਸਟ ਦਾ ਧੰਨਵਾਦ

ਫੋਟੋ-2 ਕੈਪਸ਼ਨ-ਧੰਨਵਾਦ ਕਰਦੇ ਸਭਾ ਦੇ ਜਗਮੇਲ ਸਿੰਘ ਛਾਜਲਾ ਤੇ ਹੋਰ ਅਹੁਦੇਦਾਰ। ਸਟਾਫ ਰਿਪੋਰਟਰ, ਸੰਗਰੂਰ : ਰਾਗੀ , ਗੰ੫ਥੀ ਤੇ ਪ੫ਚਾਰਕ ਸਿੰਘ ਸਭਾ ਦੇ ਜ਼ਿਲ੍ਹਾ ਸੰਗਰੂਰ ਦੇ ਪ੫ਧਾਨ ਪ੫ਸਿੱਧ ਰਾਗੀ ਜਗਮੇਲ ਸਿੰਘ ਛਾਜਲਾ ਨੇ ਦੱਸਿਆ ਕਿ ਕਲਗੀਧਰ ਟਰੱਸਟ...

View Article

ਹਰ ਇਕ ਨਾਲ ਇਨਸਾਫ ਹੋਵੇ ਇਹੋ ਦਿਲੀ ਇੱਛਾ : Îਸਿੱਧੂ

ਫੋਟੋ ਫਾਇਲ: 4 ਫੋਟੋ-ਸ੫ੀ ਸਿਧੂ ਦਾ ਸਨਮਾਨ ਕਰਦੇ ਹੋਏ ਬਾਬਾ ਬੇਅੰਤ ਦਾਸ ਅਤੇ ਹੋਰ। ਸੁਖਵਿੰਦਰ ਸਿੰਘ ਬਾਵਾ, ਸੰਗਰੂਰ ਪਿੰਡ ਮੰਗਵਾਲ ਵਿਖੇ ਨਗਨ ਬਾਬਾ ਸਾਹਿਬ ਦਾਸ ਦੇ ਡੇਰੇ 'ਤੇ ਬਾਬਾ ਬੇਅੰਤ ਦਾਸ ਮੁੱਖ ਸੇਵਾਦਾਰ ਦੀ ਅਗਵਾਈ ਹੇਠ ਮਨਦੀਪ ਸਿੰਘ ਸਿੱਧੂ...

View Article

ਚਿੰਤਪੁਰਨੀ ਮੇਲੇ ਸਬੰਧੀ ਸਲਾਨਾ ਲੰਗਰ ਲਾਇਆ

ਪੱਤਰ ਪ੍ਰੇਰਕ, ਮੱਖ : ਸ਼ਿਵ ਮੰਡਲੀ ਮੱਖੂ ਦੀ ਮਦਦ ਨਾਲ ਰੋਜ਼ ਗਾਰਡਨ ਮੱਖੂ 'ਚ ਸਲਾਨਾ ਲੰਗਰ ਮਾਤਾ ਚਿੰਤਪੁਰਨੀ ਦੇ ਅਸ਼ਟਮੀ ਦੇ ਮੇਲੇ ਦੀ ਸੰਗਤ ਲੲਂੀ ਲਾਇਆ। ਇਸ ਮੌਕੇ ਪ੫ਧਾਨ ਸੰਜੀਵ ਅਹੂਜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕੇ ਦੇ...

View Article


ਮਹਾਰਿਸ਼ੀ ਵਾਲਮੀਕ ਆਸ਼ਰਮ ਕਮੇਟੀ ਨੇ ਭੰਡਾਰਾ ਕਰਵਾਇਆ

ਪੱਤਰ ਪ੍ਰੇਰਕ, ਦੋਦਾ : ਪਿੰਡ ਕੋਟਲੀ ਅਬਲੂ ਵਿਖੇ ਮਹਾਰਿਸ਼ੀ ਵਾਲਮੀਕ ਆਸ਼ਰਮ ਕਮੇਟੀ ਵੱਲੋਂ ਇਲਾਕੇ ਦੀ ਸੁੱਖ ਸ਼ਾਂਤੀ ਲਈ ਹਰ ਸਾਲ ਦੀ ਤਰ੍ਹਾਂ ਗਰਾਮ ਪੰਚਾਇਤ, ਸਮੂਹ ਨਗਰ ਵਾਸੀਆਂ ਅਤੇ ਕੋਠੇ ਢਾਣੀਆਂ ਦੇ ਸਹਿਯੋਗ ਨਾਲ 9ਵਾਂ ਵਿਸ਼ਾਲ ਭੰਡਾਰਾ ਕਰਵਾਇਆ ਗਿਆ।...

View Article


ਜੈ ਜੋਤੀ ਭਜਨ ਮੰਡਲੀ ਨੇ 44ਵਾਂ ਸਲਾਨਾ ਜਾਗਰਣ ਕਰਵਾਇਆ

ਪੱਤਰ ਪ੍ਰੇਰਕ, ਗੋਲੂ ਕਾ ਮੋੜ : ਜੈ ਜੋਤੀ ਭਜਨ ਮੰਡਲੀ ਵਲੋਂ 44ਵਾਂ ਸਲਾਨਾ ਜਗਰਾਤਾ ਟੰਡਨਾ ਵਾਲੀ ਗਲੀ ਵਿਖੇ ਕਰਵਾਇਆ ਗਿਆ। ਇਸ ਵਿਚ ਇਲਾਕੇ ਭਰ ਤੋਂ ਭਾਰੀ ਗਿਣਤੀ ਵਿਚ ਲੋਕਾਂ ਨੇ ਮਾਂ ਦੇ ਦਰਬਾਰ 'ਚ ਹਾਜ਼ਰੀ ਲਗਾਈ ਅਤੇ ਅਸ਼ੀਰਵਾਦ ਪ੫ਾਪਤ ਕੀਤਾ।...

View Article

ਆਟੇ ਦੀ ਚੱਕੀ ਚਲਾ ਕੇ ਮਿਹਨਤ ਕਰ ਰਹੀ ਮੀਨਾ ਕਿਸਾਨ ਬੀਬੀਆਂ ਲਈ ਬਣੀ ਰਾਹ ਦਸੇਰਾ

ਫੋਟੋ-ਬੀਟੀਆਈ-3ਪੀ। ਗੁਰਤੇਜ ਸਿੰਘ ਸਿੱਧੂ, ਬਿਠੰਡਾ ਦਿਨ ਰਾਤ ਆਟੇ ਵਾਲੀ ਚੱਕੀ ਚਲਾ ਕੇ ਸਖ਼ਤ ਮਿਹਨਤ ਕਰ ਰਹੀ ਮਹਿਲਾ ਕਿਸਾਨ ਮੀਨਾ ਰਾਣੀ ਹੋਰਨਾਂ ਕਿਸਾਨ ਬੀਬੀਆਂ ਲਈ ਇੱਕ ਰਾਹ ਦਸੇਰਾ ਬਣੀ ਹੋਈ ਹੈ। ਮੁੱਖ ਮੰਤਰੀ ਸ੫. ਪਰਕਾਸ਼ ਸਿੰਘ ਬਾਦਲ ਦੇ ਸਹੁਰਾ...

View Article

ਪਾਣੀ ਦੀ ਸਪਲਾਈ ਸਬੰਧੀ ਵਰਤੀਆਂ ਜਾ ਰਹੀਆਂ ਨੇ ਅਣਗਹਿਲੀਆਂ

- ਪੀਣ ਵਾਲੇ ਪਾਣੀ ਦੇ ਸੈਂਪਲਾਂ ਸਬੰਧੀ ਫੇਲ੍ਹ ਜਾਂ ਪਾਸ ਹੋਇਆ ਬਾਰੇ ਕੋਈ ਵੀ ਜਾਣਕਾਰੀ ਉਪਲੱਬਧ ਨਹੀਂ ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸੋਸ਼ਲ ਡੈਮੋਕੇ੫ਟਿਕ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਦੇ ਪ੫ਧਾਨ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ...

View Article

ਲਾਲ ਬੱਤੀ ਤੇ ਬਾਡੀਗਾਰਡ ਸ਼ੌਕੀਨਾਂ ਦੇ ਦਿਨ ਰਹਿ ਗਏ ਥੋੜੇ

ਫੋਟੋ-24-ਬੀਐਨਐਲ-ਪੀ-26 ਕੈਪਸ਼ਨ-ਅੰਦਰਲੀ ਅਨਾਜ ਮੰਡੀ ਵਿਖੇ ਸੰਸਦ ਮੈਂਬਰ ਭਗਵੰਤ ਮਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ। ਪੱਤਰ ਪ੫ੇਰਕ, ਤਪਾ ਮੰਡੀ : ਧੱਕੇਸ਼ਾਹੀਆ, ਕਬਜੇ, ਲੋਕਾਂ ਨੂੰ ਡਰਾਉਣ ਲਈ ਹੀ ਬਾਡੀਗਾਰਡਾਂ ਦੀ ਲੋੜ ਪੈਂਦੀ ਹੈ ਨਹੀ ਤਾਂ ਤੁਹਾਡੇ...

View Article


ਪਸ਼ੂਆਂ ਨੂੰ ਨਹਿਰਾਂ ਦੇ ਕੰਡਿਆਂ 'ਤੇ ਪਾਣੀ ਪਿਲਾਉਣ ਦੀ ਪਾਬੰਧੀ

ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜ਼ਿਲ੍ਹਾ ਮੈਜਿਸਟਰੇਟ ਸ਼੫ੀਮਤੀ ਆਨਿੰਦਿਤਾ ਮਿੱਤਰਾ ਨੇ ਜਾਬਤਾ ਫੌਜਦਾਰੀ 1973 ਦੀ 144 ਅਧੀਨ ਪ੫ਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਹੁਸਿਆਰਪੁਰ ਦੀ ਹਦੂਦ ਦੇ ਅੰਦਰ ਵੱਡੀਆਂ, ਛੋਟੀਆਂ ਨਹਿਰਾਂ, ਚੋਅ...

View Article

ਹਕੂਮਤਪੁਰ ਵਾਸੀਆਂ ਡਾ. ਰਾਜ ਨੂੰ ਕੀਤਾ ਸਨਮਾਨਤ

ਜਸਵਿੰਦਰ ਹੀਰ, ਮਾਹਿਲਪੁਰ : ਪਿੰਡ ਹਕੂਮਤਪੁਰ ਦੇ ਟਕਸਾਲੀ ਕਾਂਗਰਸੀ ਵਰਕਰਾਂ ਵਲੋਂ ਪਾਰਟੀ ਨੂੰ ਮਜਬੂਤ ਕਰਨ ਲਈ ਪਿੰਡ ਵਿਚ ਇਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਡਾ. ਰਾਜ ਕੁਮਾਰ ਚੇਅਰਮੈਨ ਐਸ. ਸੀ. ਸੈਲ ਪੰਜਾਬ ਅਤੇ ਹਲਕਾ...

View Article


45 ਹਜ਼ਾਰ ਮਿਲੀ ਲੀਟਰ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

ਪ.ਪ., ਮਾਹਿਲਪੁਰ : ਮਾਹਿਲਪੁਰ ਦੀ ਪੁਲਸ ਨੇ ਗੁਪਤ ਸੂਚਨਾ 'ਤੇ ਪਿੰਡ ਨੰਗਲ ਖ਼ੁਰਦ ਵਿਖੇ ਮਾਰੇ ਛਾਪੇ ਦੌਰਾਨ ਇਕ ਵਿਅਕਤੀ ਨੂੰ 45 ਹਜ਼ਾਰ ਮਿਲੀ ਲੀਟਰ ਸ਼ਰਾਬ ਸਮੇਤ ਕਾਬੂ ਕਰਕੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ...

View Article

ਪਾਰਟੀ ਲੀਡਰ ਕੁਰਸੀ ਦੀ ਬਜਾਏ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਲਈ ਜ਼ੋਰ ਲਾਉਣ : ਪ੫ਧਾਨ ਕਲਸੀ

ਪਵਨ ਤਰੇਹਨ, ਬਟਾਲਾ : ਬਟਾਲਾ ਸ਼ਹਿਰ ਦੇ ਮੁਹੱਲਾ ਸ਼ੁਕਰਪੁਰਾ, ਮੁਰਗੀ ਮੁਹੱਲਾ ਤੇ ਚੰਦਰ ਨਗਰ ਵਿਖੇ ਆਜ਼ਾਦ ਪਾਰਟੀ ਮਹਿਲਾ ਵਿੰਗ ਦੇ ਅਹੁੱਦੇਦਾਰਾਂ ਤੇ ਵਰਕਰਾਂ ਦੀ ਸਾਂਝੀ ਮੀਟਿੰਗ 'ਚ ਪਾਰਟੀ ਪ੫ਧਾਨ ਸੁਰਿੰਦਰ ਕਲਸੀ ਨੇ ਕਿਹਾ ਕਿ ਪੰਜਾਬ 'ਚ ਰਾਜ ਕਰ...

View Article


ਨੇਤਰਦਾਨ ਕਰਨ ਸਬੰਧੀ ਜਾਗਰੂਕਤਾ ਰੈਲੀ ਨੂੰ ਡੀਸੀ ਕਰਨਗੇ ਰਵਾਨਾ

ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : 30ਵੇਂ ਰਾਸ਼ਟਰ ਨੇਤਰਦਾਨ ਪੰਦਰਵਾੜਾ ਦੇ ਸਬੰਧ ਵਿੱਚ ਲੋਕਾਂ ਨੂੰ ਨੇਤਰ ਦਾਨ ਕਰਨ ਬਾਰੇ ਜਾਗਰੂਕ ਕਰਾਉਣ ਲਈ ਡਿਪਟੀ ਕਮਿਸ਼ਨਰ ਸ੫ੀਮਤੀ ਆਨਿੰਦਿਤਾ ਮਿਤਰਾ 25 ਅਗਸਤ 2015 ਨੂੰ ਸ਼ਾਮ 4 ਵਜੇ ਸਿਵਲ ਹਸਪਤਾਲ ਹੁਸ਼ਿਆਰਪੁਰ...

View Article

(ਲੀਡ) ਯੂਥ ਅਕਾਲੀ ਦਲ 'ਚ ਕੁੱਲ੍ਹ 8 ਲੱਖ ਨੌਜਵਾਨ ਭਰਤੀ ਹੋ ਚੁੱਕੇ ਹਨ : ਜਗਰੂਪ ਸੇਖਵਾਂ

ਕਮਰ-ਕੱਸੇ -ਇਕੱਲੇ ਧਾਰੀਵਾਲ 'ਚੋਂ 10 ਹਜ਼ਾਰ ਨੌਜਵਾਨ ਭਰਤੀ ਹੋਏ ਜਦਕਿ ਕਾਹਨੂੰਵਾਨ ਤੇ ਕਾਦੀਆਂ ਅਜੇ ਬਾਕੀ ਹਨ ਤਾਰਿਕ ਅਹਿਮਦ, ਕਾਦੀਆਂ ਨਗਰ ਕੌਂਸਲ ਪ੫ਧਾਨ ਜਰਨੈਲ ਸਿੰਘ ਮਾਹਲ ਦੀ ਪ੫ਧਾਨਗੀ ਹੇਠ ਉਨ੍ਹਾਂ ਵੱਲੋੋਂ ਜਿੱਤੀਆਂ ਗਈਆ। ਤਿੰਨੇ ਵਾਰਡਾਂ ਦੇ...

View Article

ਸ਼ਿਵਵੀਰ ਸਿੰਘ ਰਾਜਨ ਦਾ ਕੀਤਾ ਗਿਆ ਭਰਵਾਂ ਸਵਾਗਤ

- ਨੌਜਵਾਨਾਂ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਜਾਵੇਗੀ ਪੰਜਾਬੀ ਜਾਗਰਣ ਟੀਮ ਮਾਹਿਲਪੁਰ, ਗੜ੍ਹਸ਼ੰਕਰ : ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਸ਼ਿਵਵੀਰ ਸਿੰਘ ਰਾਜਨ ਦਾ ਸ਼੍ਰੀ ਆਨੰਦਪੁਰ ਸਾਹਿਬ ਜਾਣ ਤੋਂ...

View Article
Browsing all 43987 articles
Browse latest View live