ਬਰਨਾਲਾ (ਸਟਾਫ ਰਿਪਰਟਰ) : ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਖੇ ਮੁੱਖ ਅਧਿਆਪਕ ਸ਼ੁਭਜਿੰਦਰ ਕੌਰ ਦੀ ਅਗਵਾਈ ਬਰਨਾਲਾ (ਸਟਾਫ ਰਿਪਰਟਰ) : ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਖੇ ਮੁੱਖ ਅਧਿਆਪਕ ਸ਼ੁਭਜਿੰਦਰ ਕੌਰ ਦੀ ਅਗਵਾਈ ਹੇਠ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ 'ਚ ਕਹਾਣੀ ਮੁਕਾਬਲੇ ਕਰਵਾਇਆ। ਇਸ ਮੁਕਾਬਲੇ 'ਚ ਸਾਰੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਦੱਸਿਆ ਕਿ ਸਾਰੇ ਬੱਚਿਆਂ ਨੇ ਆਪਣੀ-ਆਪਣੀ ਕਹਾਣੀ ਅਦਾਕਾਰੀ ਕਰਕੇ ਆਤਮ ਵਿਸ਼ਵਾਸ ਨਾਲ ਪੇਸ਼ਕਾਰੀ ਕਰਕੇ ਜੱਜਾਂ ਨੂੰ ਜੱਜਮੈਂਟ ਕਰਨ ਲਈ ਸ਼ਸ਼ੋਪੰਜ 'ਚ ਪਾ ਦਿੱਤਾ।
↧