Quantcast
Channel: Punjabi News -punjabi.jagran.com
Viewing all articles
Browse latest Browse all 43997

ਕਾਂਗਰਸ ਸਰਕਾਰ ਆਉਣ 'ਤੇ ਨੌਜਵਾਨਾਂ ਨੂੰ ਰੁਜ਼ਗਾਰ ਹੋਵੇਗਾ ਪ੍ਰਾਪਤ : ਖੰਗੂੜਾ

$
0
0

ਪੱਤਰ ਪ੫ੇਰਕ, ਜੋਧਾਂ : ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ ਵੱਲੋਂ ਹਲਕਾ ਦਾਖਾ ਪਿੰਡ ਢੈਪਈ ਵਿਖੇ ਪਾਰਟੀ ਵਰਕਰ ਗੁਰਤੇਜ ਸਿੰਘ ਤੇਜੀ ਦੇ ਗ੫ਹਿ ਵਿਖੇ ਛਪਾਰ ਮੇਲੇ ਦੀ ਕਾਨਫਰੰਸ ਸਬੰਧੀ ਹੋਈ। ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਵਾਸੀ ਆਉਣ ਵਾਲੀਆਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾਂ ਮੁੱਖ ਮੰਤਰੀ ਦੇਖਣਾਂ ਲੋਚਦੇ ਹਨ। ਕਿਉਂਕਿ ਜਦੋਂ ਵੀ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਉਸ ਸਮੇਂ ਨੌਜਵਾਨਾਂ ਨੂੰ ਨੌਕਰੀਆਂ ਪ੫ਾਪਤ ਹੋਈਆਂ ਹਨ, ਪਰ ਬਾਦਲ ਸਰਕਾਰ ਨੇ ਆਪਣੇ ਕਾਰਜ ਕਾਰਨ ਦੌਰਾਨ ਪੰਜਾਬ ਦਾ ਵਿਕਾਸ ਨਹੀਂ ਸਗੋਂ ਵਿਨਾਸ਼ ਕੀਤਾ ਹੈ। ਕਿਉਂਕਿ ਬਾਦਲ ਦੇ ਰਾਜ 'ਚ ਹਰ ਵਰਗ ਦੁੱਖੀ ਹੈ। ਵਰਕਰਾਂ ਨੂੰ ਸੋਨੀ ਗਿੱਲ ਲੁਧਿਆਣਾ, ਬਲਾਕ ਪ੫ਧਾਨ ਭਜਨ ਸਿੰਘ ਦੇਤਵਾਲ, ਸੁੱਖਪਾਲ ਸਿੰਘ ਸ਼ੈਂਪੀ, ਕਰਨਦੀਪ ਸਿੰਘ ਦਾਖਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ 'ਚ ਪ੫ਭਜੋਤ ਸਿੰਘ ਸਹੋਲੀ ਜਗਮੋਹਨ ਸਿੰਘ ਸਰਾਭਾ, ਅਵਤਾਰ ਸਿੰਘ ਦਾਖਾ, ਬਲਜੀਤ ਗਰੇਵਾਲ, ਪਿ੫ਤਪਾਲ ਸਿੰਘ ਪਿਰਤੀ, ਇੰਦਰਪਾਲ ਸਿੰਘ, ਰਾਜਿੰਦਰ ਸਿੰਘ ਰਾਜੂ, ਇੰਦਰਜੀਤ ਸਿੰਘ, ਸਾਬਕਾ ਪੰਚ ਰਾਮਧੰਨ, ਰਾਮ ਸਿੰਘ, ਦਲਜੀਤ ਸਿੰਘ ਜੀਤ, ਜਸਵਿੰਦਰ ਸਿੰਘ ਜੱਸਾ, ਸਾਬਕਾ ਸਰਪੰਚ ਹਰਜੀਤ ਸਿੰਘ, ਹਰਦੀਪ ਸਿੰਘ ਦੀਪਾ, ਗੁਰਦੀਪ ਸਿੰਘ ਗੋਲੂ, ਕੁਲਦੀਪ ਸਿੰਘ ਗੁਰਵਿੰਦਰ ਸਿੰਘ, ਦਰਸ਼ਨ ਸਿੰਘ ਰੈਟੀ, ਲਸ਼ਮਣ ਸਿੰਘ ਜੱਜ, ਜਸਪ੫ੀਤ ਸਿੰਘ ਕੈਲੇ, ਹਰਜੀਤ ਸਿੰਘ ਜੀਤਾ, ਸੁਖਵਿੰਦਰ ਸਿੰਘ ਿਛੰਦਾ ਆਦਿ ਹਾਜ਼ਰ ਸਨ।


Viewing all articles
Browse latest Browse all 43997


<script src="https://jsc.adskeeper.com/r/s/rssing.com.1596347.js" async> </script>