ਉਰਜਿਤ ਨੇ ਸੰਭਾਲੀ ਰਿਜ਼ਰਵ ਬੈਂਕ ਦੇ ਗਵਰਨਰ ਦੀ ਕਮਾਂਡ
ਮੁੰਬਈ (ਪੀਟੀਆਈ) : ਉਰਜਿਤ ਪਟੇਲ ਨੇ ਰਿਜ਼ਰਵ ਬੈਂਕ (ਆਰਬੀਆਈ) ਦੇ 24ਵੇਂ ਗਵਰਨਰ ਦਾ ਚਾਰਜ ਸੰਭਾਲ ਲਿਆ ਹੈ। ਰਘੂਰਾਮ ਰਾਜਨ ਦਾ ਕਾਰਜਕਾਲ ਐਤਵਾਰ ਨੂੰ ਖ਼ਤਮ ਹੋ ਗਿਆ। ਇਸੇ ਦਿਨ ਤੋਂ ਉਰਜਿਤ ਦਾ ਕਾਰਜਕਾਲ ਅਮਲ 'ਚ ਆ ਗਿਆ ਹੈ। ਪਟੇਲ ਆਰਬੀਆਈ 'ਚ ਜਨਵਰੀ,...
View Articleਸੜਕ ਵਿਚਕਾਰ ਖੜ੍ਹੇ ਟੈਂਪੂ 'ਚ ਵੱਜੀ ਕਾਰ, ਤਿੰਨ ਦੀ ਮੌਤ
ਮਾਂਗਟ ਬੇਗੋਵਾਲ, ਦੋਰਾਹਾ : ਸੋਮਵਾਰ ਸਵੇਰੇ 7 ਵਜੇ ਇਕ ਕਾਰ ਦੇ ਸੜਕ ਵਿਚਕਾਰ ਖੜ੍ਹੇ ਟੈਂਪੂ 'ਚ ਵੱਜਣ ਕਾਰਨ ਹਾਦਸੇ 'ਚ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲਿਸ ਸੂਤਰਾਂ ਮੁਤਾਬਕ, ਛੁਵੀਨੀਤ ਤੇ੫ਹਨ ਪੁੱਤਰ ਧਰਮਪਾਲ ਤੇ੫ਹਨ...
View Articleਕਾਂਗਰਸ ਸਰਕਾਰ ਆਉਣ 'ਤੇ ਨੌਜਵਾਨਾਂ ਨੂੰ ਰੁਜ਼ਗਾਰ ਹੋਵੇਗਾ ਪ੍ਰਾਪਤ : ਖੰਗੂੜਾ
ਪੱਤਰ ਪ੫ੇਰਕ, ਜੋਧਾਂ : ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ ਵੱਲੋਂ ਹਲਕਾ ਦਾਖਾ ਪਿੰਡ ਢੈਪਈ ਵਿਖੇ ਪਾਰਟੀ ਵਰਕਰ ਗੁਰਤੇਜ ਸਿੰਘ ਤੇਜੀ ਦੇ ਗ੫ਹਿ ਵਿਖੇ ਛਪਾਰ ਮੇਲੇ ਦੀ ਕਾਨਫਰੰਸ ਸਬੰਧੀ ਹੋਈ। ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਵਾਸੀ ਆਉਣ...
View Articleਨੰਬਰਦਾਰਾ ਯੂਨੀਅਨ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ
ਸੁਖਦੇਵ ਗਰਗ, ਜਗਰਾਓਂ : ਪੰਜਾਬ ਸਰਕਾਰ ਵੱਲੋਂ ਨੰਬਰਦਾਰਾ ਦੀ ਮੰਗਾਂ ਨੂੰ ਲਾਗੂ ਕਰਨ ਲਈ ਨੋਟੀਫੇਕਸ਼ਨ ਜਾਰੀ ਨਾ ਕਰਨ ਤੋਂ ਖ਼ਫ਼ਾ ਹੋਏ ਨੰਬਰਦਾਰਾ ਨੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦੇ ਦਿੱਤੀ ਹੈ। ਸੋਮਵਾਰ ਨੂੰ ਜਗਰਾਓਂ 'ਚ ਪੰਜਾਬ ਨੰਬਰਦਾਰਾਂ ਯੂਨੀਅਨ ਦੇ...
View Articleਵੋਟਰ ਸੂਚੀ ਦੀ ਸੁਧਾਈ ਦਾ ਪ੫ੋਗਰਾਮ ਜਾਰੀ
ਹਾਕਮ ਸਿੰਘ ਧਾਲੀਵਾਲ, ਰਘਵੀਰ ਸਿੰਘ ਜੱਗਾ, ਰਾਏਕੋਟ : ਚੋਣਕਾਰ ਰਜਿਸਟ੍ਰੇਸ਼ਨ ਅਫਸਰ ਕਮ ਐੱਸਡੀਐੱਮ ਰਾਏਕੋਟ ਕਨੂ ਥਿੰਦ ਨੇ ਪੱਤਰਕਾਰਾਂ ਨੂੰ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਵੋਟਰ ਸੁਧਾਈ ਸ਼ਡਿਊਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ...
View Articleਪ੍ਰਾਂਜਲਾ ਜਿੱਤੀ
ਜੂਨੀਅਨ ਲੜਕੀਆਂ ਦੇ ਵਰਗ 'ਚ ਭਾਰਤ ਦੀ ਪ੍ਰਾਂਜਲਾ ਯਦਲਾਪੱਲੀ ਨੇ ਵਿਕਟੋਰੀਆ ਕੁਲਲਿਕ ਨੂੰ 2-6, 6-3, 6-2 ਨਾਲ ਮਾਤ ਦਿੱਤੀ। ਜੂਨੀਅਨ ਲੜਕੀਆਂ ਦੇ ਵਰਗ 'ਚ ਭਾਰਤ ਦੀ ਪ੍ਰਾਂਜਲਾ ਯਦਲਾਪੱਲੀ ਨੇ ਵਿਕਟੋਰੀਆ ਕੁਲਲਿਕ ਨੂੰ 2-6, 6-3, 6-2 ਨਾਲ ਮਾਤ...
View Articleਨਿਮਸ ਯੂਨੀਵਰਸਿਟੀ ਦੇ ਚੇਅਰਮੈਨ ਬੀਐੱਸ ਤੋਮਰ ਜੈਪੁਰ ਤੋਂ ਗਿ੍ਰਫ਼ਤਾਰ
ਜੇਐੱਨਐੱਨ, ਰਾਂਚੀ : ਜਿਣਸੀ ਸ਼ੋਸ਼ਣ ਮਾਮਲੇ ਦੇ ਦੋਸ਼ੀ ਰਾਜਸਥਾਨ ਸਥਿਤ ਨਿਮਸ ਯੂਨੀਵਰਸਿਟੀ ਦੇ ਚੇਅਰਮੈਨ ਪ੍ਰੋ. ਬਲਬੀਰ ਸਿੰਘ ਤੋਮਰ ਨੂੰ ਰਾਂਚੀ ਪੁਲਿਸ ਨੇ ਮੰਗਲਵਾਰ ਨੂੰ ਜੈਪੁਰ ਤੋਂ ਗਿ੍ਰਫ਼ਤਾਰ ਕਰ ਲਿਆ। ਤੋਮਰ ਖ਼ਿਲਾਫ਼ ਰਾਂਚੀ ਦੇ ਚੁਟੀਆ ਥਾਣੇ 'ਚ ਬੀਤੇ...
View Articleਵੱਖਵਾਦੀਆਂ ਤੋਂ ਖੋਹੀਆਂ ਜਾਣਗੀਆਂ ਸਹੂਲਤਾਂ
ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤ ਦੇ ਪੈਸੇ 'ਤੇ ਐਸ਼ਾਂ-ਮੌਜਾਂ ਕਰਨ ਅਤੇ ਭਾਰਤ ਨੂੰ ਹੀ ਤੋੜਨ ਦੀਆਂ ਗੱਲਾਂ ਕਰਨ ਵਾਲੇ ਵੱਖਵਾਦੀਆਂ ਨੇਤਾਵਾਂ ਖ਼ਿਲਾਫ਼ ਸਰਕਾਰ ਨੇ ਸਖ਼ਤ ਰਵੱਈਆ ਅਪਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਨਾ ਸਿਰਫ ਇਨ੍ਹਾਂ ਨੇਤਾਵਾਂ...
View Articleਈਡੀ ਨੇ ਹੁੱਡਾ 'ਤੇ ਦਰਜ ਕੀਤਾ ਮਨੀ ਲਾਂਡਿ੍ਰੰਗ ਦਾ ਕੇਸ
ਨੀਲੂ ਰੰਜਨ, ਨਵੀਂ ਦਿੱਲੀ : ਮਾਨੇਸਰ ਜ਼ਮੀਨ ਘੁਟਾਲੇ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਸੀਬੀਆਈ ਦੇ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਵੀ ਇਸ ਮਾਮਲੇ 'ਚ ਸਰਗਰਮ ਹੋ ਗਈ ਹੈ। ਈਡੀ ਨੇ ਮਨੀ...
View Articleਜਗਮੀਤ ਬਰਾੜ ਨੇ 'ਆਪ' ਨੂੰ ਦਿੱਤੀ ਬਾਹਰੋਂ ਹਮਾਇਤ
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸਾਬਕਾ ਕਾਂਗਰਸੀ ਆਗੂ ਜਗਮੀਤ ਬਰਾੜ ਨੇ ਆਮ ਆਦਮੀ ਪਾਰਟੀ ਨੂੰ ਮੁੱਦਿਆਂ ਦੇ ਆਧਾਰ 'ਤੇ ਬਾਹਰੋਂ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਪਰ ਭਵਿੱਖ ਵਿਚ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ ਕੁਝ...
View Article23 ਨੂੰ ਪੰਜਾਬ ਤੇ ਬਿਹਾਰ ਦੇ ਸੀਐੱਮ ਰੱਖਣਗੇ ਪੰਜਾਬ ਭਵਨ ਦੀ ਨੀਂਹ
-ਕੰਗਨ ਘਾਟ 'ਤੇ ਬਣਨ ਵਾਲੇ ਭਵਨ 'ਚ ਹੋਣਗੇ 100 ਕਮਰੇ ਜੇਐੱਨਐੱਨ, ਪਟਨਾ ਸਿਟੀ : ਤਖ਼ਤ ਸ੍ਰੀ ਹਰਮਿੰਦਰ ਜੀ ਪਟਨਾ ਸਾਹਿਬ ਤੋਂ ਮਹਿਜ਼ 200 ਗਜ਼ ਦੀ ਦੂਰੀ 'ਤੇ ਸਥਿਤ ਕੰਗਨ ਘਾਟ ਦੀ ਇਕ ਏਕੜ ਜ਼ਮੀਨ 'ਤੇ 10 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਭਵਨ ਦਾ...
View Articleਈਐੱਸਆਈ ਦੀ ਸਹੂਲਤ 21 ਹਜ਼ਾਰ ਤੇ ਵੱਧ ਤਨਖ਼ਾਹ 'ਤੇ ਵੀ
ਜਾਗਰਣ ਬਿਊਰੋ, ਨਵੀਂ ਦਿੱਲੀ : ਹੁਣ 21 ਹਜ਼ਾਰ ਰੁਪਏ ਤਕ ਮਾਸਿਕ ਤਨਖ਼ਾਹ ਲੈਣ ਵਾਲੇ ਕਰਮਚਾਰੀਆਂ ਨੂੰ ਈਐੱਸਆਈ ਦੀਆਂ ਸਿਹਤ ਸਹੂਲਤਾਂ ਮਿਲਣਗੀਆਂ। ਕਰਮਚਾਰੀ ਸੂਬਾਈ ਬੀਮਾ ਨਿਗਮ (ਈਐੱਸਆਈਸੀ) ਨੇ ਈਐੱਸਆਈ ਸਕੀਮ ਤਹਿਤ ਸਿਹਤ ਬੀਮਾ ਦਾ ਲਾਭ ਲੈਣ ਲਈ ਵੱਧ...
View Articleਰਾਹੁਲ ਦੀ ਕਿਸਾਨ ਮਹਾਯਾਤਰਾ 'ਚ ਮੰਜਿਆਂ ਦੀ ਲੁੱਟ
ਜੇਐਨਐਨ, ਦੇਵਰੀਆ : ਦੋ ਦਹਾਕੇ ਤੋਂ ਉੱਤਰ ਪ੍ਰਦੇਸ਼ ਦੀ ਸੱਤਾ ਤੋਂ ਬਾਹਰ ਰਹੀ ਕਾਂਗਰਸ ਦੀ ਹਵਾ ਬਣਾਉਣ ਲਈ ਰੋਡ ਸ਼ੋਅ 'ਤੇ ਨਿਕਲੇ ਰਾਹੁਲ ਨੇ ਕਿਸਾਨਾਂ ਦੀਆਂ ਢੇਰਾਂ ਸਮੱਸਿਆਵਾਂ ਗਿਣਾਈਆਂ। ਉਨ੍ਹਾਂ ੍ਹਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਮੱਸਿਆਵਾਂ...
View Articleਦੋ ਦਿਨਾਂ ਕਿਸਾਨ ਮੇਲਾ ਸਮਾਪਤ
ਪੱਤਰ ਪ੍ਰੇਰਕ, ਜਲੰਧਰ : ਕੇ.ਪੀ.ਜੀ.ਏ. (ਜਲੰਧਰ ਪਟੈਟੋ ਗ੍ਰੋਅਜ਼ ਐਸੋਸੀਏਸ਼ਨ) ਵੱਲੋਂ ਕਰਾਏ ਗਏ ਤੀਸਰੇ ਦੋ ਰੋਜ਼ਾ ਕਿਸਾਨ ਮੇਲੇ ਦਾ ਮੰਗਲਵਾਰ ਦੂਸਰਾ ਤੇ ਆਖਰੀ ਦਿਨ ਸੀ। ਦਾਣਾ ਮੰਡੀ ਕਰਤਾਰਪੁਰਲਾਏ ਗਏ ਮੇਲੇ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਰਾਜ...
View Articleਕਰਬਰ ਸੈਮੀਫਾਈਨਲ 'ਚ
ਨਿਊਯਾਰਕ (ਰਾਇਟਰ) : ਦੂਜਾ ਦਰਜਾ ਏਂਜੇਲਿਕ ਕਰਬਰ ਮੰਗਲਵਾਰ ਨੂੰ ਯੂਐੱਸ ਓਪਨ ਟੈਨਿਸ ਦੇ ਸੈਮੀਫਾਈਨਲ'ਚ ਪੁੱਜ ਗਈ। ਉਨ ਨਿਊਯਾਰਕ (ਰਾਇਟਰ) : ਦੂਜਾ ਦਰਜਾ ਏਂਜੇਲਿਕ ਕਰਬਰ ਮੰਗਲਵਾਰ ਨੂੰ ਯੂਐੱਸ ਓਪਨ ਟੈਨਿਸ ਦੇ ਸੈਮੀਫਾਈਨਲ'ਚ ਪੁੱਜ ਗਈ। ਉਨ ਨਿਊਯਾਰਕ...
View Articleਆਸਟ੫ੇਲੀਆ ਦਾ ਟੀ-20 'ਚ ਰਿਕਾਰਡ ਸਕੋਰ
ਪਾਲੇਕਲ (ਏਐੱਫਪੀ) : ਸਲਾਮੀ ਬੱਲੇਬਾਜ਼ ਗਲੇਨ ਮੈਕਸਵੈਲ ਦੀਆਂ ਅਜੇਤੂ 145 ਦੌੜਾਂ ਦੀ ਬਦੌਲਤ ਆਸਟ੫ੇਲੀਆ ਨੇ ਮੰਗਲਵਾਰ ਨੂੰ ਪਹਿਲੇ ਟੀ-20 ਮੈਚ ਵਿਚ ਸ੍ਰੀਲੰਕਾ ਨੂੰ 85 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ। ਮੈਕਸਵੈਲ...
View Articleਆੜ੍ਹਤੀਏ ਤੇ ਕਿਸਾਨਾਂ ਦੇ ਰਿਸ਼ਤਿਆਂ 'ਚ ਦਰਾਰ ਸਹਿਣ ਨਹੀਂ : ਕਾਲੜਾ
ਸੁਖਦੇਵ ਗਰਗ, ਜਗਰਾਓਂ : ਆੜ੍ਹਤੀਆਂ ਤੇ ਕਿਸਾਨਾਂ ਦੇ ਰਿਸ਼ਤਿਆਂ 'ਚ ਦਰਾਰ ਪਾਉਣ ਦਾ ਯਤਨ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਤਾੜਨਾ ਕਰਦਿਆਂ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੫ਧਾਨ ਵਿਜੇ ਕਾਲੜਾ ਨੇ ਕਿਹਾ ਆੜ੍ਹਤੀਆਂ ਤੇ ਕਿਸਾਨਾਂ ਦੇ...
View Articleਪੀਐੱਮ ਦੀ ਤਸਵੀਰ 'ਤੇ ਗੂਗਲ ਖ਼ਿਲਾਫ਼ ਅਰਜ਼ੀ ਖਾਰਜ
ਸਟਾਫ ਰਿਪੋਰਟਰ, ਇਲਾਹਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਦੁਨੀਆ ਦੇ ਟਾਪ ਟੱੈਨ ਅਪਰਾਧੀਆਂ ਦੀ ਸੂਚੀ 'ਚ ਪਾਉਣ ਦੇ ਮਾਮਲੇ 'ਚ ਐਡੀਸ਼ਨਲ ਜ਼ਿਲ੍ਹਾ ਜੱਜ ਦੀ ਕੋਰਟ ਨੇ ਸਰਚ ਇੰਜਣ ਗੂਗਲ ਦੇ ਖ਼ਿਲਾਫ਼ ਦਾਖਲ ਰਿਵੀਜ਼ਨ ਪਟੀਸ਼ਨ ਉਚਿਤ ਆਧਾਰ ਨਾ ਹੋਣ...
View Articleਅਨਾਥ ਆਸ਼ਰਮ 'ਚ ਬੱਚੀਆਂ ਦੀ ਅਰਧ ਨਗਨ ਤਸਵੀਰ ਦੇਖ ਕੇ ਹੈਰਾਨ ਹੋਏ ਜੱਜ
ਸਟਾਫ ਰਿਪੋਰਟਰ, ਨਵੀਂ ਦਿੱਲੀ : ਨਜ਼ਫਗੜ੍ਹ ਸਥਿਤ ਪ੍ਰੇਮ ਧਾਮ ਆਸ਼ਰਮ 'ਚ ਬੱਚੀਆਂ ਦੀ ਅਰਧ ਨਗਨ ਅਤੇ ਨਗਨ ਹਾਲਤ 'ਚ ਤਸਵੀਰ ਦੇਖ ਕੇ ਹਾਈ ਕੋਰਟ ਦੇ ਜੱਜ ਸੰਜੀਵ ਸਚਦੇਵਾ ਹੈਰਾਨ ਹੋ ਗਏ। ਜੱਜ ਨੇ ਕਿਹਾ ਕਿ ਬੱਚੀਆਂ ਨੂੰ ਜਿਸ ਹਾਲਤ 'ਚ ਲੜਕਿਆਂ ਦੇ ਸਾਹਮਣੇ...
View Articleਮੇਅਰ ਬੋਲੇ, ਮੇਰੇ ਕੋਲ ਬਹੁਮਤ, ਠੇਕੇ 'ਤੇ ਲੱਗੇਗੀ ਮੋਹਰ
-ਡੈਮੋ ਤੋਂ ਬਾਅਦ ਕਮਿਸ਼ਨਰ ਸਮੇਤ ਛੇ 'ਚੋਂ ਚਾਰ ਮੈਂਬਰ ਮੇਅਰ ਨਾਲ -ਸ਼ੁੱਕਰਵਾਰ ਨੂੰ ਸੱਦੀ ਐੱਫਐਂਡਸੀਸੀ ਦੀ ਬੈਠਕ, ਜ਼ੋਰਦਾਰ ਹੰਗਾਮੇ ਦੇ ਆਸਾਰ ਜੇਐੱਨਐੱਨ, ਜਲੰਧਰ : ਸੜਕਾਂ ਦੀ ਸਫ਼ਾਈ ਲਈ ਸਵੀਪਿੰਗ ਮਸ਼ੀਨ ਦੇ ਠੇਕੇ ਨੂੰ ਮਨਜ਼ੂਰੀ ਦੇਣ ਲਈ ਨਿਗਮ 'ਚ ਇਕ...
View Article