Quantcast
Channel: Punjabi News -punjabi.jagran.com
Browsing all 43997 articles
Browse latest View live

ਬਿਠੰਡਾ ਰੈਲੀ ਲਈ ਅਧਿਆਪਕਾਂ ਨੇ ਵਿੱਢੀ ਸੰਪਰਕ ਮੁਹਿੰਮ

ਅੰਗਰੇਜ਼ ਭੁੱਲਰ, ਫਿਰੋਜ਼ਪੁਰ : ਐੱਸਐੱਸਏ, ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਿਫ਼ਰੋਜ਼ਪੁਰ ਇਕਾਈ ਵਲੋਂ ਆਪਣੀਆਂ ਸੇਵਾਵਾਂ ਸਿੱਖਿਆ ਵਿਭਾਗ 'ਚ ਰੈਗੂਲਰ ਕਰਵਾਉਣ ਲਈ 26 ਜੂਨ ਨੂੰ ਬਿਠੰਡਾ ਵਿਖੇ ਕੀਤੀ ਜਾ ਰਹੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੀ ਸੂਬਾ ਪੱਧਰੀ...

View Article


ਪੀਐੱਸਯੂ ਦੀ ਅਗਵਾਈ 'ਚ ਡੀਸੀ ਦਫ਼ਤਰ ਅੱਗੇ ਪੱਕਾ ਧਰਨਾ

ਤਸਵੀਰ : 15ਐਮਕੇਟੀਪੀ08 ਕੈਪਸ਼ਨ : ਡੀਸੀ ਦਫ਼ਤਰ ਅੱਗੇ ਪੱਕਾ ਧਰਨਾ ਦੇਣ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਵਿਦਿਆਰਥੀ ਆਗੂ। ------ -ਮਾਮਲਾ ਦਲਿਤ ਵਿਦਿਆਰਥੀਆਂ ਤੋਂ ਫ਼ੀਸਾਂ ਲੈਣ ਦਾ -ਕਾਲਜ ਵਿਰੁੱਧ ਕਾਰਵਾਈ ਅਤੇ ਫੀਸਾਂ ਮੋੜਣ ਦੀ ਮੰਗ ------...

View Article


ਆਰਲੈਂਡੋ ਹਮਲਾਵਰ ਵਾਂਗ ਮੇਰੇ 'ਤੇ ਗੁੱਸਾ ਹੋਏ ਓਬਾਮਾ : ਟਰੰਪ

ਟਰੰਪ ਨੇ ਓਬਾਮਾ ਨੂੰ ਦੱਸਿਆ ਘਟੀਆ ਰਾਸ਼ਟਰਪਤੀ ਵਾਸ਼ਿੰਗਟਨ (ਪੀਟੀਆਈ) : ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਕੀਤੀ ਗਈ ਸਖ਼ਤ ਟਿੱਪਣੀ ਦੇ ਜਵਾਬ 'ਚ ਡੋਨਾਲਡ ਟਰੰਪ ਨੇ ਉਨ੍ਹਾਂ ਦੇ ਗੁੱਸੇ ਦੀ ਤੁਲਨਾ ਆਰਲੈਂਡੋ ਦੇ ਸ਼ੂਟਰ ਦੇ ਗੁੱਸੇ ਨਾਲ ਕਰ ਦਿੱਤੀ। ਟਰੰਪ ਨੇ...

View Article

ਕੋਤ ਦੇਆਈਵਰੀ ਨੇ ਕੋਕੋ ਪ੍ਰੋਸੈਸਿੰਗ 'ਚ ਭਾਰਤੀ ਨਿਵੇਸ਼ ਦੀ ਕੀਤੀ ਮੰਗ

ਆਬਿਦਜਾਨ (ਏਜੰਸੀ) : ਕੋਤ ਦੇਆਈਵਰੀ ਨੇ ਭਾਰਤ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅੱਜ ਭਾਰਤ ਦੇ ਨਿੱਜੀ ਖੇਤਰ 'ਚ ਖਾਸ ਤੌਰ 'ਤੇ ਕੋਕੋ ਪ੍ਰੋਸੈਸਿੰਗ 'ਚ ਨਿਵੇਸ਼ ਦੀ ਮੰਗ ਕੀਤੀ। ਕੋਤ ਦੇਆਈਵਰੀ ਦੇ ਰਾਸ਼ਟਰਪਤੀ ਆਲਾਸਾਨ ਵਾਤਾਰਾ ਨੇ...

View Article

ਪ੍ਰਣਾਬ ਨੂੰ 'ਕੋਟ ਡੀ ਇਵੋਇਰੀ' ਦਾ ਸਰਵਉੱਚ ਸਨਮਾਨ

ਅਬਿਦਜਾਨ (ਪੀਟੀਆਈ) : ਤਿੰਨ ਅਫਰੀਕੀ ਦੇਸ਼ਾਂ ਦੀ ਯਾਤਰਾ 'ਤੇ ਗਏ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੂੰ 'ਕੋਟ ਡੀ ਇਵੋਇਰੀ' ਨੇ ਆਪਣੇ ਸਰਵਉੱਚ ਸਨਮਾਨ ਨਾਲ ਸਨਮਾਨਤ ਕੀਤਾ ਹੈ। ਮੰਗਲਵਾਰ ਸ਼ਾਮ ਰਾਸ਼ਟਰਪਤੀ ਮਹਿਲ ਵਿਚ ਸਮਾਗਮ ਦੌਰਾਨ ਉਥੋਂ ਦੇ ਰਾਸ਼ਟਰਪਤੀ...

View Article


ਪੰਜਾਬ 'ਵਰਸਿਟੀ ਦੀਆਂ ਸੀਨੇਟ ਚੋਣਾਂ ਨੂੰ ਲੈ ਕੇ ਵਜਾਇਆ ਚੋਣ ਬਿਗੁਲ

15 ਐਫਜੈਡਕੇ 03 : ਸੀਨੇਟ ਉਮੀਦਵਾਰ ਸੰਦੀਪ ਕੁਮਾਰ ਧੂੜੀਆ। --- ਸਟਾਫ ਰਿਪੋਰਟਰ, ਫਾਜ਼ਿਲਕਾ : ਪੰਜਾਬ ਯੂਨੀਵਰਸਿਟੀ ਦੀਆਂ ਸੀਨੇਟ ਚੋਣਾਂ ਆਗਾਮੀ ਸਤੰਬਰ ਮਹੀਨੇ ਵਿਚ 25 ਤਰੀਕ ਨੂੰ ਹੋਣ ਜਾ ਰਹੀਆਂ ਹਨ। ਜਿਸ ਸੰਬੰਧੀ ਫਾਜ਼ਿਲਕਾ ਤੋਂ ਸੀਨੇਟ ਚੋਣਾਂ ਦੇ...

View Article

ਕੰਗ ਨੂੰ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦਾ ਪ੫ੈੱਸ ਸਕੱਤਰ ਥਾਪਿਆ

ਹੈਰੀ ਬੋਪਾਰਾਏ, ਰੋਮ : ਇਟਲੀ ਵਸਦੇ ਹਰਦੀਪ ਸਿੰਘ ਕੰਗ ਨੂੰ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦਾ ਪ੫ੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਰੋਪੜ ਜ਼ਿਲ੍ਹੇ ਦੇ ਪਿੰਡ ਠਾਣਾ ਨਾਲ ਸਬੰਧਿਤ ਕੰਗ ਪਿਛਲੇ ਕੁਝ ਸਾਲਾਂ ਤੋਂ ਪੱਕੇ ਤੌਰ 'ਤੇ ਇਟਲੀ ਵਸੇ...

View Article

ਸਵ. ਕਰਤਾਰ ਸਿੰਘ ਦੀ ਯਾਦ 'ਚ ਕਰਵਾਇਆ ਟੂਰਨਾਮੈਂਟ

ਪੱਤਰ ਪ੫ੇਰਕ, ਸਮਾਣਾ : ਪਿੰਡ ਤਰੈਂ 'ਚ ਮਰਹੂਮ ਕਰਤਾਰ ਸਿੰਘ ਦੀ ਯਾਦ 'ਚ ਪਹਿਲਾ ਕਿ੫ਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਕਾਂਗਰਸ ਦੇ ਸੀਨੀਅਰ ਆਗੂ ਹਰਿੰਦਰਪਾਲ ਸਿੰਘ ਹੈਰੀ ਮਾਨ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ। ਹੈਰੀ ਮਾਨ ਨੇ ਮਾਣ...

View Article


ਸ਼ਗਨ ਸਕੀਮ ਦੇ ਚੈੱਕ ਲਾਭਪਾਤਰੀਆਂ ਨੂੰ ਵੰਡੇ

ਫੋਟੋ:17 ਕੈਪਸ਼ਨ: ਚੈੱਕ ਤਕਸੀਮ ਕਰਨ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ। ਧੂਰੀ (ਮਨੋਜ ਕੁਮਾਰ) : ਹਲਕਾ ਵਿਧਾਇਕ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼ਗਨ ਸਕੀਮ ਤਹਿਤ ਕੁੱਲ 12 ਲੱਖ 60 ਹਜ਼ਾਰ ਰੁਪਏ ਦੇ ਚੈੱਕ ਲਾਭ -ਪਾਤਰੀਆਂ ਨੂੰ ਵੰਡੇ।...

View Article


ਨਰਕ ਭਰੀ ਜ਼ਿੰਦਗੀ ਜੀਅ ਰਹੇ ਨੇ ਪਿੰਡ ਗਰਚਾ ਵਾਸੀ

ਤਾਰੀ ਲੋਧੀਪੁਰੀਆ, ਅੌੜ : ਭਾਵੇਂ ਸਰਕਾਰ ਜਿਨੇ ਮਰਜੀ ਵਿਕਾਸ਼ ਦੇ ਵਾਅਦੇ ਕਰ ਲਵੇ ਪਰ ਸਾਰੇ ਦੇ ਸਾਰੇ ਉਸ ਵੇਲੇ ਇੱਕ ਲਿਫਾਫੇਬਾਜੀ ਬਣ ਕੇ ਰਹਿ ਜਾਂਦੇ ਹਨ। ਜਦੋੋਂ ਆਮ ਵਿਅਕਤੀ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੋ ਜਾਂਦਾ ਹੈ। ਇਹੋ ਜਿਹਾ ਮਾਮਲਾ...

View Article

ਪਾਕਿ ਨੂੰ ਫ਼ੌਜੀ ਮਦਦ ਲਈ ਅਮਰੀਕੀ ਸੰਸਦ ਨੇ ਸ਼ਰਤ ਲਗਾਈ

ਹੱਕਾਨੀ ਨੈੱਟਵਰਕ 'ਤੇ ਕਾਰਵਾਈ ਸਾਬਿਤ ਕਰਨ 'ਤੇ ਹੀ ਮਿਲੇਗੀ ਦੋ ਹਜ਼ਾਰ ਕਰੋੜ ਦੀ ਮਦਦ ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਸੰਸਦ ਨੇ ਇਕ ਵਾਰੀ ਫਿਰ ਤੋਂ ਪਾਕਿਸਤਾਨ ਨੂੰ ਘੇਰਿਆ ਹੈ। ਇਸ ਵਾਰੀ 300 ਮਿਲੀਅਨ ਡਾਲਰ (ਕਰੀਬ ਦੋ ਹਜ਼ਾਰ ਕਰੋੜ ਰੁਪਏ) ਦੀ ਫ਼ੌਜੀ...

View Article

ਫਲੈਗ-ਜ਼ਿਲ੍ਹਾ ਮੋਗਾ ਦੇ 75,869 ਲੋਕਾਂ ਲਈ ਸਹਾਰਾ ਬਣੀ ਪੈਨਸ਼ਨ ਯੋਜਨਾ : ਡੀਸੀ...

ਗੁਰਜੰਟ ਸਿੰਘ, ਮੋਗਾ : ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨਾਲ ਦੁੱਗਣੀ ਪੈਨਸ਼ਨ ਦੇਣ ਦੇ ਕੀਤੇ ਵਾਅਦੇ ਨੂੰ ਬਾਖੂਬੀ ਨਿਭਾਇਆ ਜਾ ਰਿਹਾ ਹੈ। ਜਨਵਰੀ 2016 ਤੋਂ ਪੰਜਾਬ ਸਰਕਾਰ ਵੱਲੋਂ ਲਏ ਗਏ ਅਹਿਮ ਫੈਸਲੇ ਅਨੁਸਾਰ ਸੂਬੇ ਦੇ ਪੈਨਸ਼ਨ ਲਾਭਪਾਤਰੀਆਂ ਨੂੰ...

View Article

ਸੈਲਮਾ ਨਰ ਕੀਰਤਨ ਭਲਕੇ

ਨਿਊਯਾਰਕ (ਪੱਤਰ ਪ੍ਰੇਰਕ) : ਸਿਆਟਲ ਤੋਂ 200 ਮੀਲ ਦੂਰ ਸੈਲਮਾ ਵਿਚ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 10ਵਾਂ ਸਾਲਾਨਾ ਨਗਰ ਕੀਰਤਨ 18 ਜੂਨ ਨੂੰ 11 ਤੋਂ 4 ਵਜੇ ਤਕ ਕੱਿਢਆ ਜਾ ਰਿਹਾ...

View Article


ਪਾਕਿ ਲਈ ਜਾਰਡਨ ਤੋਂ ਪੁਰਾਣੇ ਐਫ-16 ਖ਼ਰੀਦਣਾ ਵੀ ਮੁਸ਼ਕਿਲ

-ਪਹਿਲੇ ਅਮਰੀਕਾ ਤੋਂ ਲੈਣੀ ਹੋਏਗੀ ਮਨਜ਼ੂਰੀ ਵਾਸ਼ਿੰਗਟਨ (ਪੀਟੀਆਈ) : ਪਾਕਿਸਤਾਨ ਲਈ ਜਾਰਡਨ ਤੋਂ ਸੈਕੰਡ ਹੈਂਡ ਐਫ-16 ਲੜਾਕੂ ਜਹਾਜ਼ ਖ਼ਰੀਦਣਾ ਵੀ ਆਸਾਨ ਨਹੀਂ ਹੈ। ਇਸ ਲਈ ਉਸ ਨੂੰ ਅਮਰੀਕਾ ਤੋਂ ਮਨਜ਼ੂਰੀ ਲੈਣੀ ਹੋਏਗੀ। ਇਨ੍ਹਾਂ ਜਹਾਜ਼ਾਂ ਦੀ ਅਮਰੀਕਾ ਤੋਂ...

View Article

2,070 ਕਰੋੜ ਰੁਪਏ ਦੀ ਰਾਜ ਮਾਰਗ ਪ੍ਰਾਜੈਕਟ ਨੂੰ ਮਨਜ਼ੂਰੀ

ਨਵੀਂ ਦਿੱਲੀ (ਏਜੰਸੀ) : ਕੇਂਦਰੀ ਮੰਤਰੀ ਮੰਡਲ ਨੇ ਪੰਜਾਬ 'ਚ ਸਾਲਾਨਾ ਭੁਗਤਾਨ ਨਾਲ ਮਿਲੀ-ਜੁਲੀ ਯੋਜਨਾ ਤਹਿਤ 2,070 ਕਰੋੜ ਰੁਪਏ ਦੇ ਰਾਜ ਮਾਰਗ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਨਾਲ ਚੰਡੀਗੜ੍ਹ ਅਤੇ ਲੁਧਿਆਣਾ ਵਿਚਾਲੇ ਆਵਾਜਾਈ ਦੀ...

View Article


ਮੋਦੀ ਨੂੰ ਲਿਖੀ ਚਿੱਠੀ, ਸੀਵਰੇਜ ਵਿਭਾਗ ਨੂੰ ਪਾਈਆਂ ਭਾਜੜਾਂ

ਕਿਹਾ; ਦੋ ਮਹੀਨਿਆਂ 'ਚ ਕੰਪਨੀ ਸ਼ੁਰੂ ਕਰ ਦੇਵੇਗੀ ਪ੍ਰਾਜੈਕਟ ਫੋਟੋ: 22 ਕੈਪਸ਼ਨ: ਮੁਹੱਲਾ ਨਿਵਾਸੀਆਂ ਨੂੰ ਨਕਸ਼ਾ ਵਿਖਾਉਂਦੇ ਹੋਏ ਜੇਈ ਗੁਰਪ੫ੀਤ ਸਿੰਘ ਸੇਖੋਂ। ਬਲਜਿੰਦਰ ਸਿੰਘ ਮਿੱਠਾ, ਸੰਗਰੂਰ : ਸਥਾਨਕ ਸ਼ਹਿਰ ਸੰਗਰੂਰ ਦੇ ਵਾਰਡ ਨੰ:9 ਜੋ ਕਿ ਉਪਲੀ...

View Article

ਜ਼ਿਲ੍ਹੇ 'ਚ ਰੂਰਲ-ਅਰਬਨ ਮਿਸ਼ਨ ਤਹਿਤ 80.73 ਕਰੋੜ ਦੀਆਂ ਗ੍ਰਾਂਟਾਂ ਖਰਚ ਹੋਣਗੀਆਂ

ਪ੍ਰਦੀਪ ਭਨੋਟ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਜੰਗੀ ਪੱਧਰ 'ਤੇ ਚੱਲ ਰਹੇ ਪੇਂਡੂ ਤੇ ਸ਼ਹਿਰੀ ਵਿਕਾਸ ਕਾਰਜਾਂ 'ਤੇ ਰੂਰਲ-ਅਰਬਨ ਮਿਸ਼ਨ ਤਹਿਤ 80.73 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਖਰਚ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਪਹਿਲੀ ਕਿਸ਼ਤ ਵਜੋਂ...

View Article


ਸੁਨੀਲ ਮਿੱਤਲ ਬਣੇ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਦੇ ਮੁਖੀ

ਨਵੀਂ ਦਿੱਲੀ (ਏਜੰਸੀ) : ਭਾਰਤੀ ਇੰਟਰਪ੍ਰਾਈਜ਼ਿਜ ਦੇ ਸੰਸਥਾਪਕ ਚੇਅਰਮੈਨ, ਸੁਨੀਲ ਭਾਰਤੀ ਮਿੱਤਲ ਫਰਾਂਸ ਦੇ ਪੈਰਿਸ ਸਥਿਤ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ (ਆਈਸੀਸੀ) ਦੇ ਮੁਖੀ ਚੁਣੇ ਗਏ ਹਨ। ਵਿਸ਼ਵ ਦੇ ਸਭ ਤੋਂ ਪੁਰਾਣੇ ਕੌਮਾਂਤਰੀ ਉਦਯੋਗ ਮੰਡਲ ਦੇ ਲਗਪਗ...

View Article

ਗ੍ਰਾਂਟਾਂ ਕਰਨਗੀਆਂ ਪਿੰਡਾਂ ਦੀ ਕਾਇਆ ਕਲਪ : ਘੁੰਨਸ

ਨਵੀਆਂ ਨੌਕਰੀਆਂ ਨਾਲ ਬੇਰੁਜ਼ਗਾਰੀ ਨੂੰ ਪਵੇਗੀ ਠੱਲ : ਘੁੰਨਸ ਫੋਟੋ:2 ਕੈਪਸ਼ਨ: ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਗੱਲਬਾਤ ਕਰਦੇ ਹੋਏ। ਸੱਤਪਾਲ ਸਿੰਘ ਕਾਲਾਬੂਲਾ, ਸ਼ੇਰਪੁਰ : ਪੰਜਾਬ ਦੇ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਵੱਲੋਂ ਸੂਬੇ ਦੀ ਨੁਹਾਰ...

View Article

ਚੋਰਾਂ ਨੇ ਦੋ ਕੁਇੰਟਲ ਕਣਕ ਕੀਤੀ ਚੋਰੀ

ਸ਼ਹੀਦ ਭਗਤ ਸਿੰਘ ਨਗਰ (ਸਟਾਫ ਰਿਪੋਰਟਰ) : ਸਰਕਾਰੀ ਮਿਡਲ ਸਕੂਲ ਚੱਕ ਸਿੰਘਾਂ 'ਚ ਚੋਰਾਂ ਵੱਲੋਂ ਸਕੂਲ 'ਚ ਮਿਡ-ਡੇ ਮੀਲ ਤਹਿਤ ਰੱਖੀ 2 ਕੁਇੰਟਲ ਕਣਕ ਅਣਪਛਾਤੇ ਚੋਰਾਂ ਵਲੋਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਚੱਕ ਸਿੰਘਾਂ...

View Article
Browsing all 43997 articles
Browse latest View live


<script src="https://jsc.adskeeper.com/r/s/rssing.com.1596347.js" async> </script>