Quantcast
Channel: Punjabi News -punjabi.jagran.com
Browsing all 43997 articles
Browse latest View live

ਖਾਕੀ ਪਰੇਸ਼ਾਨ, ਕਿਸ ਨੂੰ ਸੁਣਾਉਣ ਦਾਸਤਾਨ

ਪੱਤਰ ਪ੫ੇਰਕ, ਅੰਮਿ੫ਤਸਰ : ਪੰਜਾਬ ਪੁਲਸ ਦੇ ਮੋਢੇ ਡਿਊਟੀ ਦੇ ਬੋਝ ਨਾਲ ਕਮਜੋਰ ਹੋ ਗਏ ਹਨ। 16 ਘੰਟੇ ਡਿਊਟੀ ਕਰਨ ਵਾਲੇ ਇਹ ਕਰਮਚਾਰੀ ਹੁਣ ਥੱਕ ਚੁੱਕੇ ਹਨ। ਕੰਮ ਦੇ ਘੰਟੇ ਜਿਆਦਾ ਹੋਣ ਦਾ ਮੂਲ ਕਾਰਨ ਇਹ ਹੈ ਕਿ ਪੰਜਾਬ ਪੁਲਸ ਦੇ ਕੋਲ ਕਰਮਚਾਰੀਆਂ ਦੀ...

View Article


ਭੂ-ਮੱਧ ਸਾਗਰ 'ਚ ਡੁੱਬੇ 500 ਪਰਵਾਸੀ

ਲੰਡਨ (ਆਈਏਐਨਐਸ) : ਭੂ-ਮੱਧ ਸਾਗਰ ਵਿਚ ਪਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬਣ ਕਾਰਨ ਲਗਪਗ ਪੰਜ ਸੌ ਲੋਕਾਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੀ ਬੁਲਾਰਨ ਕਾਰਲੋਟਾ ਸਾਮੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਬਚੇ...

View Article


ਸਲਮਾਨ ਦੀ ਸੁਰੱਖਿਆ 'ਚ ਲਗਾਏ ਇਕ ਹਜ਼ਾਰ ਜਵਾਨ

ਜੇਐਨਐਨ, ਮੁਜੱਫਰਨਗਰ : ਆਪਣੀ ਫਿਲਮ 'ਸੁਲਤਾਨ' ਦੀ ਸ਼ੂਟਿੰਗ ਲਈ ਮੋਰਨਾ ਪਹੁੰਚੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਸਰਕਾਰੀ ਮਹਿਮਾਨ ਵਰਗੀ ਸਖ਼ਤ ਸੁਰੱਖਿਆ ਦਿੱਤੀ ਜਾ ਰਹੀ ਹੈ। ਦਿਨ ਭਰ ਪ੍ਰਸ਼ੰਸਕਾਂ ਦੇ ਹਜੂਮ ਨੂੰ ਪੁਲਸ ਵਾਲੇ ਭਜਾਉਂਦੇ ਰਹੇ। ਬੁੱਧਵਾਰ...

View Article

ਸਕੋਰ ਬੋਰਡ

ਟਾਸ : ਮੁੰਬਈ ਇੰਡੀਅਨਜ਼ (ਫੀਲਡਿੰਗ) ਰਾਇਲ ਚੈਲੰਜਰਜ਼ ਬੰਗਲੁਰੂ : 170/7 (20 ਓਵਰ) ਦੌੜਾਂ ਗੇਂਦਾਂ ਚੌਕੇ ਛੱਕੇ ਵਿਰਾਟ ਕੋਹਲੀ ਕੈ. ਸਾਉਦੀ ਬੋ. ਿਯਣਾਲ 33 30 03 00 ਲੋਕੇਸ਼ ਰਾਹੁਲ ਕੈ. ਹਰਭਜਨ ਬੋ. ਮੈਕਲੇਨਾਘਨ 23 14 02 02 ਏਬੀ ਡਿਵੀਲੀਅਰਜ਼ ਸਟੰਪ...

View Article

ਟੀਵੀ ਅਦਾਕਾਰਾ ਇੰਦੂ ਵਰਮਾ ਨੂੰ ਤਿੰਨ ਸਾਲ ਦੀ ਕੈਦ

ਜੇਐਨਐਨ, ਨਵੀਂ ਦਿੱਲੀ : ਪਟਿਆਲਾ ਹਾਊਸ ਕੋਰਟ ਦੀ ਮੈਜਿਸਟ੫ੇਟ ਅਦਾਲਤ ਨੇ ਧੋਖਾਦੇਹੀ ਦੇ ਮਾਮਲੇ ਵਿਚ ਟੀਵੀ ਅਦਾਕਾਰਾ ਇੰਦੂ ਵਰਮਾ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਲਗਪਗ 20 ਸਾਲ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਪੰਜ ਅਪ੍ਰੈਲ ਨੂੰ ਮਾਮਲੇ...

View Article


101ਵੇਂ ਦਿਨ ਵੀ ਜਾਰੀ ਰਿਹਾ ਤਾਲਮੇਲ ਕਮੇਟੀ ਦਾ ਧਰਨਾ

ਕੇਕੇ ਗਗਨ, ਜਲੰਧਰ : ਨਗਰ ਨਿਗਮ ਤਾਲਮੇਲ ਕਮੇਟੀ ਦਾ ਧਰਨਾ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਬੁੱਧਵਾਰ 101 ਵੇਂ ਦਿਨ 'ਚ ਜਾਰੀ ਰਿਹਾ ਤੇ ਵਿਖਾਵਾਕਾਰੀਆਂ ਨੇ ਸ਼ਾਪਿੰਗ ਕੰਪਲੈਕਸ ਤੇ ਪ੍ਰੈੱਸ ਕਲੱਬ, ਲਵ ਕੁਸ਼ ਚੌਕ ਤੋਂ ਹੁੰਦੇ ਹੋਏ ਨਿਗਮ ਕਮਿਸ਼ਨਰ ਦੇ...

View Article

ਮਾਂ ਬਗਲਾਮੁਖੀ ਦਾ ਹਫ਼ਤਾਵਾਰੀ ਹਵਨ ਅੱਜ

ਧਾਰਮਿਕ ਪ੍ਰਤੀਨਿਧੀ, ਜਲੰਧਰ : ਮਾਂ ਬਗਲਾਮੁਖੀ ਦਾ ਹਫ਼ਤਾਵਾਰੀ ਹਵਨ ਅੱਜ ਪ੍ਰਾਚੀਨ ਸ਼ਿਵ ਮੰਦਰ ਨੇੜੇ ਦੋਮੋਰੀਆ ਪੁਲ 'ਚ ਬੜੀ ਸ਼ਰਧਾਪੂਰਵਕ ਕਰਵਾਇਆ ਜਾਵੇਗਾ। ਅਖਿਲ ਭਾਰਤੀ ਦੁਰਗਾ ਸੈਨਾ ਸੰਗਠਨ ਦੇ ਪੰਜਾਬ ਪ੍ਰਧਾਨ ਵਿਸ਼ਾਲ ਸ਼ਰਮਾ ਤੇ ਜ਼ਿਲ੍ਹਾ ਪ੍ਰਧਾਨ ਵੈਭਵ...

View Article

ਓਲੰਪਿਕ 'ਚ ਮੈਡਲ ਜਿੱਤਣਾ ਹੀ ਟੀਚਾ : ਪ੍ਰਦੀਪ

ਸਟਾਫ ਰਿਪੋਰਟਰ, ਜਲੰਧਰ : 'ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤਕ ਖੇਡ ਕੇ ਇੰਨਾ ਵਿਸ਼ਵਾਸ ਬਣ ਚੁੱਕਾ ਹੈ ਕਿ ਹੁਣ ਮੰਜ਼ਿਲ ਦੂਰ ਨਹੀਂ ਹੈ। ਮੇਰੀ ਮੰਜ਼ਿਲ ਓਲੰਪਿਕ 'ਚ ਮੈਡਲ ਜਿੱਤ ਕੇ ਜਲੰਧਰ ਤੇ ਪੰਜਾਬ ਦਾ ਨਾਂ ਪੂਰੇ ਸੰਸਾਰ 'ਚ ਹੋਰ ਰੋਸ਼ਨ ਕਰਨਾ ਹੈ।' ਇਹ...

View Article


ਆਵਾਰਾ ਕੁੱਤਿਆਂ ਦਾ ਰੋਜ਼ਾਨਾ 50 ਲੋਕ ਬਣ ਰਹੇ ਸ਼ਿਕਾਰ

ਖੌਫ਼ਨਾਕ ਕੁੱਤਿਆਂ ਦੀ ਗਿਣਤੀ ਕੰਟਰੋਲ ਕਰਨ ਲਈ ਪ੫ਬੰਧ ਨਹੀਂ, ਇਲਾਜ ਦਾ ਪੂਰਾ ਇੰਤਜ਼ਾਮ ਭਿਆਨਕ ਬਿਮਾਰੀ ਰੈਬੀਜ਼ ਦਾ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਟੀਕਾਕਰਨ ਫੋਟੋ : 129 ਸ਼ਾਮ ਸਹਿਗਲ, ਜਲੰਧਰ : ਆਵਾਰਾ ਕੁੱਤੇ ਰੋਜ਼ਾਨਾ ਲੋਕਾਂ ਦੀ ਜਾਨ ਦਾ ਖੌਅ ਬਣਦੇ ਜਾ...

View Article


ਨਗਰ ਨਿਗਮ ਖ਼ਿਲਾਫ਼ ਭੜਕੇ ਨਿਊ ਗੁਰੂ ਨਾਨਕ ਕਾਲੋਨੀ ਵਾਸੀ

ਪਰੇਸ਼ਾਨੀ ਟਿਊਬਵੈਲ ਲੱਗਣ ਦੇ ਬਾਵਜੂਦ ਦੋ ਸਾਲ ਤੋਂ ਸ਼ੁਰੂ ਨਹੀਂ ਹੋ ਸਕੀ ਪਾਣੀ ਦੀ ਸਪਲਾਈ ਫੋਟੋ : 142 ਜੇਐਨਐਨ, ਜਲੰਧਰ : ਵਾਰਡ-40 ਵਿਖੇ ਨਿਊ ਗੁਰੂ ਨਾਨਕ ਕਾਲੋਨੀ 'ਚ ਦੋ ਸਾਲਾਂ ਤੋਂ ਨਵਾਂ ਟਿਊਬਵੈਲ ਲੱਗਣ ਦੇ ਬਾਵਜੂਦ ਪਾਣੀ ਦੀ ਸਪਲਾਈ ਨਾ ਹੋਣ...

View Article

ਮੁੱਖ ਕੌਮੀ ਰਾਜ ਮਾਰਗ 'ਤੇ ਬਣਨਗੇ ਤਿੰਨ ਫੁੱਟਓਵਰ ਬਿ੍ਰਜ

ਜੇਐਨਐਨ, ਜਲੰਧਰ : ਪਾਣੀਪਤ-ਅੰਮਿ੍ਰਤਸਰ ਛੇ ਮਾਰਗੀ ਮੁੱਖ ਕੌਮੀ ਰਾਜ ਮਾਰਗ 'ਤੇ ਨਿਗਮ ਦਾਇਰੇ 'ਚ ਤਿੰਨ ਫੁੱਟਓਵਰ ਬਿ੍ਰਜ ਬਣਾਉਣ ਦਾ ਪ੍ਰਪੋਜ਼ਲ ਜ਼ਿਲ੍ਹਾ ਪ੍ਰਸ਼ਾਸਨ ਨੇ ਐਨਐਚਏਆਈ (ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ) ਨੂੰ ਭੇਜਿਆ ਹੈ। ਪ੍ਰਾਜੈਕਟ ਦੀ...

View Article

ਡਿਪਟੀ ਡੀਈਓ ਰਾਜੇਸ਼ ਸ਼ਰਮਾ ਪਹੁੰਚੇ ਦੂਰ-ਦੁਰਾਡੇ ਸਕੂਲਾਂ 'ਚ

21ਸਿਟੀ-ਪੀ30) ਡਿਪਟੀ ਡੀਈਓ ਰਾਜੇਸ਼ ਸ਼ਰਮਾ ਇਕ ਸਰਕਾਰੀ ਸਕੂਲ 'ਚ ਨਿਰੀਖਣ ਦੌਰਾਨ। -ਬਸਤੀ ਸ਼ੇਖ਼, ਸਿੱਧਪੁਰ, ਨਵਾਂ ਪਿੰਡ ਖਾਨੇਵਾਲ, ਕੰਗ ਖੁਰਦ, ਕੋਠਾ, ਕੋਹਾੜ ਕਲਾਂ, ਸੈਦਪੁਰ ਿਝੜੀ ਅਤੇ ਢੇਰੀਆਂ ਮੁਸ਼ਤਰਕਾ ਦੇ ਸਕੂਲਾਂ ਦਾ ਕੀਤਾ ਅਚਨਚੇਤ ਨਿਰੀਖਣ...

View Article

ਬੀਪੀਈਓ ਸਾਧੂ ਰਾਮ ਨੂੰ ਮਿਲਿਆ ਬਲਾਕ ਪੱਛਮੀ-1 ਦਾ ਵਾਧੂ ਚਾਰਜ

-ਮਿਲਿਆ ਚਾਰਜ-- --ਪਹਿਲੇ ਪਿਛਲੇ ਕਈ ਦਿਨਾਂ ਖਾਲੀ ਪਿਆ ਸੀ ਬੀਪੀਈਓ ਪੱਛਮੀ-1 ਦਾ ਅਹੁਦਾ ਬੀਪੀਈਓ ਸਾਧੂ ਰਾਮ ਬੀਪੀਈਓ ਪੱਛਮੀ-1 ਦਾ ਚਾਰਜ ਲੈਂਦੇ ਹੋਏ, ਨਾਲ ਹਨ ਓਐਸਡੀ ਅਮਰਜੀਤ, ਬੀਆਰਪੀ ਰਣਜੀਤ ਸਿੰਘ ਅਤੇ ਕਲਰਕ ਅਮਨਪ੍ਰੀਤ ਸਿੰਘ। ਆਰਕੇ ਆਨੰਦ,...

View Article


ਮੱਧ ਪ੫ਦੇਸ਼ ਤੋਂ ਚੱਲ ਰਿਹਾ ਸੀ ਇਕ ਹਜ਼ਾਰ ਕਰੋੜ ਦਾ ਹਵਾਲਾ ਕਾਰੋਬਾਰ

ਰਾਜੀਵ ਸੋਨੀ, ਭੋਪਾਲ : ਆਮਦਨ ਕਰ ਵਿਭਾਗ ਨੇ ਦੇਸ਼ ਦੇ ਕਈ ਸੂਬਿਆਂ 'ਚ ਫੈਲੇ ਇਕ ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਹਵਾਲਾ ਕਾਰੋਬਾਰ ਦਾ ਭਾਂਡਾ ਭੰਨਿਆ ਹੈ। ਇਸ ਦੇ ਮਾਸਟਰ ਮਾਈਂਡ ਮੱਧ ਪ੫ਦੇਸ਼ 'ਚ ਬੈਠ ਕੇ ਇਹ ਗੋਰਖਧੰਦਾ ਚਲਾ ਰਹੇ ਸਨ। ਕਾਲੀ ਕਮਾਈ ਨੂੰ ਬੋਗਸ...

View Article

ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਡੀਈਓ (ਐਲੀ.) ਦੇ ਦਫ਼ਤਰ ਅੱਗੇ ਦਿੱਤਾ ਧਰਨਾ

ਜਲੰਧਰ (ਪੰਜਾਬੀ ਜਾਗਰਣ ਪ੍ਰਤੀਨਿਧੀ) : ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ 'ਤੇ ਵੀਰਵਾਰ ਜ਼ਿਲ੍ਹਾ ਕਮੇਟੀ ਵੱਲੋਂ ਜ਼ਿਲ੍ਹਾ ਸਿੱਖਿਆ ਬੋਰਡ (ਐਲੀ. ਸਿੱਖਿਆ) ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਦੀ...

View Article


ਅਗਲੇ ਤਿੰਨ ਦਿਨ ਯੋਗ ਦੇ ਰੰਗ 'ਚ ਰੰਗੇਗਾ ਜਲੰਧਰ

ਜੇਐਨਐਨ, ਜਲੰਧਰ : ਭਾਰਤੀ ਯੋਗ ਸੰਸਥਾਨ ਦੇ ਸਵਰਣ ਜਯੰਤੀ ਮੌਕੇ ਅਗਲੇ ਤਿੰਨ ਦਿਨ ਯੋਗ ਸਾਧਨਾ ਤੇ ਵਿਚਾਰਾਂ ਸਬੰਧੀ ਜਲੰਧਰ 'ਚ ਸੰਸਥਾਨ ਵੱਲੋਂ ਲਗਾਤਾਰ ਸਮਾਗਮ ਹੋਣਗੇ। 22 ਤੋਂ 24 ਅਪ੍ਰੈਲ ਤਕ ਕੈਂਪ ਦੌਰਾਨ ਜਲੰਧਰ 'ਚ ਜਲੰਧਰ 'ਚ ਯੋਗ ਸਾਧਨਾ ਕੈਂਪ ਤੇ...

View Article

ਬੀਐਲਓ ਤੀਸਰੀ ਵਾਰ ਪੁੱਜੇ ਡੀਸੀ ਦਰਬਾਰ

ਕੈਪਸ਼ਨ-ਬੀਐਲਓ ਯੂਨੀਅਨ ਦੇ ਆਗੂ ਡੀਸੀ ਦੇ ਨਾਮ ਮੈਮੋਰੰਡਮ ਪੀਸੀਐਸ ਅਧਿਕਾਰੀ ਦਮਨਪ੍ਰੀਤ ਕੌਰ ਨੂੰ ਸੌਂਪਦੇ ਹੋਏ। ਅਪੀਲ -ਸਕੂਲਾਂ ਤੇ ਦਫ਼ਤਰਾਂ ਤੋਂ ਫਾਰਗ ਕਰਕੇ ਬੀਐਲਓ ਡਿਊਟੀ ਲੈਣ ਦੀ ਮੰਗ ਦੁਹਰਾਈ ਆਰਕੇ ਆਨੰਦ ਜਲੰਧਰ ਆਪਣੀ ਇਕੋ-ਇਕ ਮੰਗ-ਸਕੂਲਾਂ ਤੇ...

View Article


ਜ਼ਿਲ੍ਹਾ ਭਾਜਪਾ ਪ੫ਧਾਨ ਤੇ ਮੀਡੀਆ ਇੰਚਾਰਜ ਦਾ ਫੇਸਬੁੱਕ 'ਤੇ ਭੇੜ

ਫੋਟੋ : 175 ਜੇਐਨਐਨ, ਜਲੰਧਰ : ਹਾਲ ਹੀ 'ਚ ਪੰਜਾਬ ਭਾਜਪਾ ਪ੫ਧਾਨ ਬਣੇ ਵਿਜੇ ਸਾਂਪਲਾ ਦਾ ਦੋ ਦਿਨ ਪਹਿਲਾਂ ਜਲੰਧਰ 'ਚ ਰੋਡ ਸ਼ੋਅ ਸੀ। ਉਸ ਦੌਰਾਨ ਤਮਾਮ ਭਾਜਪਾ ਵਰਕਰ, ਆਗੂ ਤੇ ਵਿਧਾਇਕ ਪੁੱਜੇ ਸਨ। ਸਭ ਕੁਝ ਠੀਕ ਚੱਲ ਰਿਹਾ ਸੀ, ਕੱਲ੍ਹ ਜ਼ਿਲ੍ਹਾ ਭਾਜਪਾ...

View Article

ਸਿਟੀ-ਪੀ1000 ਤੋਂ 1006) ਕਮਿਸ਼ਨਰ ਨੇ ਸੱਦੇ 60 ਤੇ ਪੁੱਜੇ 40 ਤੋਂ ਵੀ ਘੱਟ

==ਕੌਂਸਲਰਾਂ ਦੇ ਸੁਝਾਅ ਨਾਲ ਤਿਆਰ ਹੋਵੇਗਾ ਸ਼ਹਿਰ ਦਾ ਵ੍ਹਾਈਟ ਪੇਪਰ : ਕਮਿਸ਼ਨਰ ==ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੇ ਪੁੱਜਣ ਦੀ ਨਹੀਂ ਕੀਤੀ ਖੇਚਲ ਮਨਦੀਪ ਸ਼ਰਮਾ, ਜਲੰਧਰ ਸ਼ਹਿਰ 'ਚ ਆਵਾਜਾਈ ਸੁਧਾਰ, ਅਪਰਾਧ 'ਤੇ ਰੋਕ ਅਤੇ ਕਬਜ਼ਿਆਂ ਤੋਂ...

View Article

ਜਲੰਧਰ 'ਚੋਂ ਲੁੱਟੀ ਗੱਡੀ ਲਿਜਾ ਰਹੇ ਲੁਟੇਰਿਆਂ ਤੇ ਭੋਗਪੁਰ ਪੁਲਸ ਵਿਚਾਲੇ ਫਾਇਰਿੰਗ

ਸਿਟੀ-ਪੀ46) ਮੁਕਾਬਲੇ ਤੋਂ ਬਾਅਦ ਪੁਲਸ ਵੱਲੋਂ ਕਾਬੂ ਕੀਤੀ ਗਈ ਜਲੰਧਰ ਵਿਚੋਂ ਲੁੱਟੀ ਗਈ ਐਕਸਯੂਵੀ ਗੱਡੀ। ==ਸ਼ਾਬਾਸ਼ ਪੁਲਸ -ਪੁਲਸ ਦਾ ਲੁਟੇਰਿਆਂ ਨਾਲ ਹੋਇਆ ਮੁਕਾਬਲਾ, ਤਿੰਨ ਕਾਬੂ, ਦੋ ਫ਼ਰਾਰ ਰਾਜੇਸ਼ ਸੂਰੀ, ਭੋਗਪੁਰ ਜਲੰਧਰ ਸ਼ਹਿਰ ਵਿਚ ਸ਼ੁੱਕਰਵਾਰ ਦੇਰ...

View Article
Browsing all 43997 articles
Browse latest View live


<script src="https://jsc.adskeeper.com/r/s/rssing.com.1596347.js" async> </script>